
Posted by Gurpreet Singh
Punjab
16-04-2023 03:26 PM
Gurpreet ji tuci iss nu Vitamor-h liquid 10-10ml swere sham dena suru kro ate Metabolite powder rojana 1 pouch dena suru kro ate isdi khurak da purra dian rakho, baki tuhanu calcium den di jrurat nhi hai. tuci mousam de hisab nal sahi dekbhal kro.

Posted by Jagdeep singh
Punjab
16-04-2023 01:37 PM
Jagdeep ji, Punjab tinda 1 is di Changi Kism hai ji, fasl nu 90 kg urea ate 125 kg SSP khad di lod hundi hai ji. Ssp bijai vele ate urea do kishta vich deni chahidi hai ji.
Posted by baljit singh
Punjab
16-04-2023 01:11 PM
ਬਲਜੀਤ ਜੀ, ਵੈਸੇ ਬਰਸੀਨ ਤੇ coragen ਦਾ ਛਿੜਕਾਅ ਨਹੀਂ ਕਰਨਾ ਚਾਹੀਦਾ ਪਰ ਜੇਕਰ ਤੁਸੀ ਕੀਤਾ ਹੈ ਤਾਂ 10- 15 ਦਿਨ ਤੱਕ ਚਰਾ ਨਾ ਦਿਓ ਜੀ।

Posted by Safi mohamad
Punjab
16-04-2023 01:07 PM
Safi ji yadi uski woh heat main hai aur uski sahi growth hai tab usko cross krwa skte hai, kyuki usko heat mein aane per hei cross krwaya jayega. baki aap yeh btaye kya woh heat mai hai ja heat main nhi aa rahi ha aur uski age kitni hai tan jo apko sahi jankari di ja skee.

Posted by ਪਰਮਜੀਤ ਕੋਰ
Punjab
16-04-2023 12:48 PM
ਪਰਮਜੀਤ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ .... (Read More)
ਪਰਮਜੀਤ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ ।

Posted by Sukhjinder kaur
Punjab
16-04-2023 12:47 PM
ਸੁਖਜਿੰਦਰ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵ.... (Read More)
ਸੁਖਜਿੰਦਰ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ ।
Posted by Gori
Punjab
16-04-2023 12:47 PM
ਗੋਰੀ ਜੀ, ਕਿਰਪਾ ਕਰ ਕੇ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by Sarabjeet kaur
Punjab
16-04-2023 12:47 PM
ਸਰਬਜੀਤ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ .... (Read More)
ਸਰਬਜੀਤ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ ।

Posted by Baljinder Singh
Punjab
16-04-2023 12:46 PM
Baljinder ji ehh tuci nazdiki kise bhi medical store ton laa skde ho.

Posted by Ramandip Singh
Punjab
16-04-2023 11:45 AM
Ramandip ji jekar tuci pashu nu heat vich leyaun lai vartna hai fir tuci Vetmate inj. bhi lgaa skde ho.

Posted by Ramandip Singh
Punjab
16-04-2023 11:40 AM
ਤੁਸੀ 8 ਤੋਂ 10 ਦਿਨ ਤੱਕ ਇੰਤਜ਼ਾਰ ਕਰੋ ਜੇਕਰ ਹੀਟ ਵਿੱਚ ਨਹੀਂ ਆਉਂਦੀ ਫਿਰ ਤੁਸੀ Vetmate injection ਜਾ Pragma injection ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ

Posted by Sukhwinder singh
Punjab
16-04-2023 11:35 AM
ਸੁਖਵਿੰਦਰ ਜੀ, ਜੇਕਰ ਪਾਣੀ ਸੀ ਉਪਲਬਧਤਾ ਵਧੀਆਂ ਹੈ ਤਾਂ ਤੁਸੀ ਰੇਤਲੀ ਜਮੀਨ ਵਿੱਚ ਵੀ ਸ਼ਿਮਲਾ ਮਿਰਚਾਂ ਦੀ ਕਾਸ਼ਤ ਕਰ ਸਕਦੇ ਹੋ ਜੀ ਅਤੇ ਫ਼ਸਲ ਨੂੰ 110 kg ਯੂਰੀਆ ਅਤੇ 175 kg SSP ਖਾਦ ਦੀ ਲੋੜ ਹੁੰਦੀ ਹੈ ਜੀ।

Posted by Harmeet
Punjab
16-04-2023 11:25 AM
Harmeet ji, pusa basmati 1718 da changa jhaad lain kai lai is nu 15 July Tak khet vich laa dena chahida hai.

Posted by Harmeet
Punjab
16-04-2023 11:21 AM
Harpreet ji, ih makki di variety theek hai ji, tusi is di bijai kar sakde ho ji.
Posted by Lakhwinder gujjar
Punjab
16-04-2023 11:10 AM
ਤੁਸੀ ਮੱਖੀ, ਮੱਛਰਾਂ ਤੋਂ ਬਚਾਵ ਲਈ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ। ਬਾਕੀ ਤੁਸੀ ਸ਼ਾਮ ਦੇ ਸਮੇਂ ਪਸ਼ੂਆਂ ਦੇ ਕੋਲ ਧੂਆਂ ਕਰੋ ਅਤੇ ਉਸ ਵਿੱਚ ਥੋੜੀ ਜਿਹੀ ਸੌਂਫ ਵੀ ਪਾ ਦਿਓ।

Posted by Balvir Singh Mann
Punjab
16-04-2023 10:38 AM
Balvir ji jekar usda janam 22-2-23 da ha tan tuci usde 3 mahine pure honn te calf grower feed deni suru kro ate pett de kiria wali dwai 1-1 mahine de frak nal salt badal ke dep ate uss nu cafplan powder 20gm rojana deo ate feed tuci 150-200gm usde khann de hisab nal vart skde ho ate umar de hisab nal holi holi matra vdha skde ho.

Posted by Ravi Kant
Himachal Pradesh
16-04-2023 10:36 AM
रवि जी, इन फसलों की प्रमुख खूबियों में से एक यह है कि यह ज़्यादा तापमान और सबसे खराब मिट्टी में भी बढ़ सकती है, लेकिन उष्णकटिबंधीय जलवायु के लिए सबसे उपयुक्त है, जिसमें 40-60cm की वार्षिक वर्षा विकास के लिए सबसे उपयुक्त है। फसल उगाने के लिए 20°C- 30°C तक का तापमान सबसे अच्छा माना जाता है। ड्रैगन फ्रूट को लगभग किसी भी म.... (Read More)
रवि जी, इन फसलों की प्रमुख खूबियों में से एक यह है कि यह ज़्यादा तापमान और सबसे खराब मिट्टी में भी बढ़ सकती है, लेकिन उष्णकटिबंधीय जलवायु के लिए सबसे उपयुक्त है, जिसमें 40-60cm की वार्षिक वर्षा विकास के लिए सबसे उपयुक्त है। फसल उगाने के लिए 20°C- 30°C तक का तापमान सबसे अच्छा माना जाता है। ड्रैगन फ्रूट को लगभग किसी भी मिट्टी में उगाया जा सकता है, हालांकि आमतौर पर अच्छी सिंचाई वाली रेतीली मिट्टी को पहल दी जाती है। अच्छी फसल के लिए मिट्टी का पीएच 5.5 से 6.5 के बीच होना चाहिए। बैड कम से कम 40-50 सेंटीमीटर ऊंचे होने चाहिए। ड्रैगन फ्रूट उगाने के दो तरीके हैं, पहला है बीजों का इस्तेमाल और दूसरा है पौधे की कटिंग से सैंपलिंग लेकर। पौधे के उपयोग के लिए पर्याप्त बड़ा होने से पहले बीजों को तीन साल का समय लगता है, इसलिए किसान आमतौर पर कटाई की विधि का विकल्प चुनते हैं। पौधे की लंबाई 20 सेंटीमीटर होनी चाहिए और इसे मदर प्लांट से काटकर 5-7 दिनों के लिए छाया में छोड़ देना चाहिए और फिर खेत में लगाना चाहिए। लगाए जाने के दौरान ड्रैगन फ्रूट के पौधों के बीच की दूरी इस बात पर निर्भर करती है कि इस्तेमाल किया गया सपोर्ट वर्टिकल है या हॉरिजॉन्टल। वर्टिकल समर्थन में, पौधों के बीच की दूरी 2-3 मीटर होनी चाहिए जबकि हॉरिजॉन्टल समर्थन में दूरी लगभग 50 cm तक कम हो जाती है और गहन खेती की अनुमति मिलती है। उचित विकास के लिए वर्टिकल समर्थन 1 से 1.20 मीटर के बीच होना चाहिए, जबकि हॉरिजॉन्टल समर्थन 1.40 से 1.60 मीटर के बीच होना चाहिए। ज़मीन को टीले में उर्वरकों के साथ इलाज किया जाना चाहिए। उपयोग किए जाने वाले उर्वरक 20 किलोग्राम जैविक उर्वरक 0.5 किलोग्राम सुपरफॉस्फेट और 1 किलोग्राम NPK 16-16-8 का उपयोग ड्रैगन फलों के पौधों की वास्तविक रोपण से पहले प्रति 50 पोस्टिंग में किया जाना चाहिए। पेड़ रोपण चरण के दौरान, 50 ग्राम यूरिया को 50 ग्राम फॉस्फेट के साथ मिलाकर पहले वर्ष के दौरान वर्ष में तीन बार उपयोग किया जाना चाहिए। चूंकि पौधे को कम पानी की आवश्यकता होती है, सप्ताह में एक बार सिंचाई की सिफारिश की जाती है और बेहतर क्षमता के लिए ड्रिप सिंचाई का उपयोग किया जाना चाहिए। फल को पूरी तरह से विकसित होने के लिए 27-30 दिनों की आवश्यकता होती है। फलों के पूर्ण विकसित होते ही तुड़ाई कर लेनी चाहिए क्योंकि 4-5 दिनों की देरी भी इसे सड़ने का कारण बन सकती है। उपयोग की जाने वाली स्थितियों और तकनीकों के आधार पर प्रति हेक्टेयर अपेक्षित उपज 10 से 30 हेक्टेयर तक भिन्न हो सकती है।

Posted by Balvir Singh Mann
Punjab
16-04-2023 10:31 AM
Balvir ji ehh SAG walia de jersey bull da semen hai ate isda 25 ton 28 litre tak record hai.
Posted by Ajaypal Singh
Punjab
16-04-2023 09:55 AM
Ajaypal ji, ih fungus kar ke hai, is di rokthaam lai tusi mancozeb 2 g/L paani de hisaab naal spray kar sakde ho ji.

Posted by Akash Sharma
Uttar Pradesh
16-04-2023 09:50 AM
आकाश जी, गर्मी के मौसम में 7 से 10 दिन के अंतराल पर पानी देना चाहिए और मक्का को 110 kg यूरिया और 55 kg DAP खाद देनी चाहिए, यूरिया खाद 3 किश्तों में देनी चाहिए।

Posted by paras Kumawat
Rajasthan
16-04-2023 07:05 AM
पारस जी था लोहा की कमी के लक्षण है, इसकी रोकथाम के लिए आप 1% फेरेस सल्फेट का छिड़काव करें।

Posted by Jagvir Singh
Punjab
16-04-2023 12:33 AM
Jagvir ji, tusi flower shops te fulla di marketing kar sakde ho ji.

Posted by Jagvir Singh
Punjab
16-04-2023 12:32 AM
Jagvir ji, tusi flower shops te fulla di marketing kar sakde ho ji.

Posted by Balkaran Singh
Punjab
15-04-2023 10:44 PM
ਬਲਕਰਨ ਜੀ, ਇਹ ਕਿਸਮਾਂ ਅਚਾਰ ਲਈ ਤਕਰੀਬਨ 100 ਦਿਨ ਤੱਕ ਤਿਆਰ ਹੋ ਜਾਂਦੀਆਂ ਹਨ ਜੀ।

Posted by Sukhwinder singh
Punjab
15-04-2023 10:34 PM
सुखविंदर जी, अगर आपने घर में दूध के लिए रखनी है तो आप साहीवाल नस्ल की गाय रख सकते है। जिसके दूध में अच्छी फैट होती है।

Posted by harman kamboj
Punjab
15-04-2023 10:16 PM
Kamboj ji tuci uss nu Heifer Dry feed deni suru kro ehh tuci 1.5-2kg rojana deo ate uss nu Minfa gold powder 50gm rojana deo ate her 3 mahine badd salt badal ke pett de kiria wali dwai deo. baki mousam de hisab nal sahi dekbhal kro.
Posted by kuljeet
Punjab
15-04-2023 09:43 PM
ਕੁਲਜੀਤ ਜੀ,ਮੂੰਗੀ ਇਕ ਦਾਲ ਵਾਲੀ ਫਸਲ ਹੈ ਅਤੇ ਇਸ ਦੀ ਖੇਤੀ ਗਰਮ ਮੌਸਮ ਵਿਚ ਕੀਤੀ ਜਾਂਦੀ ਹੈ। ਚੰਗੇ ਜਲ ਨਿਕਾਸ ਵਾਲੀ ਜਮੀਨ ਵਿਚ ਇਸ ਦੀ ਪੈਦਾਵਾਰ ਕਾਫੀ ਵਧੀਆ ਰਹਿੰਦੀ ਹੈ। ML 2056 , ML 818 , PAU 911 , SML 668 ਇਸ ਦੀਆਂ ਵਧੀਆ ਕਿਸਮਾਂ ਹਨ। ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ ਅਤੇ ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ .... (Read More)
ਕੁਲਜੀਤ ਜੀ,ਮੂੰਗੀ ਇਕ ਦਾਲ ਵਾਲੀ ਫਸਲ ਹੈ ਅਤੇ ਇਸ ਦੀ ਖੇਤੀ ਗਰਮ ਮੌਸਮ ਵਿਚ ਕੀਤੀ ਜਾਂਦੀ ਹੈ। ਚੰਗੇ ਜਲ ਨਿਕਾਸ ਵਾਲੀ ਜਮੀਨ ਵਿਚ ਇਸ ਦੀ ਪੈਦਾਵਾਰ ਕਾਫੀ ਵਧੀਆ ਰਹਿੰਦੀ ਹੈ। ML 2056 , ML 818 , PAU 911 , SML 668 ਇਸ ਦੀਆਂ ਵਧੀਆ ਕਿਸਮਾਂ ਹਨ। ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ ਅਤੇ ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ। ਬਿਜਾਈ ਵੇਲੇ ਕਤਾਰਾਂ ਵਿੱਚ 30 cm ਅਤੇ 10 cm. ਪੌਦਿਆਂ ਵਿੱਚਕਾਰ ਫਾਸਲਾ ਰੱਖਣਾ ਚਾਹੀਦਾ ਹੈ। ਵਧੀਆਂ ਝਾੜ ਲਈ 8 ਕਿਲੋ ਪ੍ਰਤੀ ਏਕੜ ਬੀਜ ਵਰਤਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾ ਬੀਜ ਨੂੰ ਰਾਈਜੋਬੀਅਮ ਦਾ ਟੀਕਾ ਜਰੂਰ ਲਾਓ। ਬਿਜਾਈ ਲਈ ਮੋਟੇ ਬੀਜ ਚੁਣੋ ਅਤੇ ਉਨ੍ਹਾਂ ਨੂੰ Carbendazim @ 2 g /kg ਬੀਜ ਨਾ ਸੋਧੋ।12 ਕਿਲੋ ਯੂਰੀਆ,100 ਕਿਲੋ SSP ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ।ਇਹ ਸਾਰੀਆਂ ਖਾਦਾਂ ਬਿਜਾਈ ਸਮੇਂ ਜ਼ਮੀਨ ਵਿੱਚ ਪਾਓ । ਬਿਜਾਈ ਤੋਂ 3 ਹਫਤੇ ਬਾਅਦ ਪਹਿਲੀ ਅਤੇ 6 ਹਫਤੇ ਬਾਅਦ ਦੂਜੀ ਗੋਡੀ ਕਰੋ। ਨਦੀਨਾਂ ਲਈ Pendimethalin @ 1 ਲੀਟਰ/ਏਕੜ 150-200 ਲੀਟਰ ਪਾਣੀ ਵਿੱਚ ਬਿਜਾਈ ਤੋਂ 2 ਦਿਨ ਬਾਅਦ ਪਾਓ।ਦਾਣਿਆਂ ਵਾਲੀ ਫਸਲ ਨੂੰ 75-80% ਫਲੀਆਂ ਦੇ ਸੁੱਕਣ \'ਤੇ ਵੱਢਿਆ ਜਾਂਦਾ ਹੈ। ਕਟਾਈ ਦਾ ਸਹੀ ਸਮਾਂ ਉਦੋ ਹੁੰਦਾ ਹੈ ਜਦੋਂ ਪੱਤੇ ਝੜ ਜਾਣ ਅਤੇ 85% ਫਲੀਆ ਪੱਕ ਜਾਂਦੀਆ ਹਨ । ਕਟਾਈ ਵਿੱਚ ਦੇਰੀ ਕਰਨ ਨਾਲ ਫਲੀਆਂ ਝੜਨੀਆਂ ਸ਼ੁਰੂ ਹੋ ਜਾਂਦੀਆ ਹਨ।

Posted by ਰਣਜੀਤ ਸਿੰਘ
Punjab
15-04-2023 09:39 PM
ਜੇਕਰ ਤੁਸੀ ਉਸ ਨੂੰ ਦਵਾਈ ਭਰਵਾਂ ਦਿਤੀ ਹੈ ਤਾਂ ਇਸਦੇ ਨਾਲ ਨਾਲ ਉਸ ਨੂੰ Bovimin B ultra powder 50gm ਰੋਜਾਨਾ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਸਾਫ਼ ਤਾਰਾ ਹੋਣ ਤੇ ਉਸ ਨੂੰ ਝੋਟੇ ਤੋਂ ਕ੍ਰੋਸ ਕਰਵਾ ਦਿਓ .
Posted by ਿਪਰਤਪਾਲ ਿਸੰਘ
Punjab
15-04-2023 09:05 PM
ਪ੍ਰਿਤਪਾਲ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ Director Dairy, Dairy Training Center Ranbir College Road, Patiala Gate, Sangrur Phone No. 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਤੁਹਾਨੂੰ ਅੱਗੇ ਹੋਣ ਵਾਲੀ ਟ੍ਰੇਨਿੰਗ ਦਾ ਵੀ ਪਤਾ ਲੱਗ ਜਾਵੇਗਾ.
Posted by ਿਪਰਤਪਾਲ ਿਸੰਘ
Punjab
15-04-2023 09:03 PM
ਪ੍ਰਿਤਪਾਲ ਜੀ, ਤੁਸੀਂ PMH 10, DKC 9108, 9208 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

Posted by Harmander Singh Brar
Punjab
15-04-2023 08:55 PM
Brar ji tuci powder gaban pashua nu bhi de skde ho ehh tuci 30gm rojana deo ate suun ton 1 mahina pehla bnnd kr skde ho.

Posted by Navsangeet Brar
Punjab
15-04-2023 08:51 PM
Navsangeet ji, is sambandhi jaanakri lain lai tusi apne block de Horticulture development officer naal samaprk akr sakde ho ji.

Posted by Manpreet Singh
Punjab
15-04-2023 08:47 PM
Manpreet ji,ih alag alag keede han, army worm patteya te hmla karda hai ate gobh di sundi gobh vich hi khaandi hai ji.
Posted by ਲਖਵੀਰ ਸਿੰਘ ਖਾਲਸਾ
Punjab
15-04-2023 08:03 PM
ਲਖਵੀਰ ਜੀ, ਇਸ ਦੀ ਸਬਸਿਡੀ ਸੰਬੰਧੀ ਅਤੇ ਹੋਰ ਜਾਣਕਾਰੀ ਲੈਣ ਲਈ ਤੁਸੀਂ Krishi Vigyan Kendra, Faridkot, 0124-2764907 ਨਾਲ ਸੰਪਰਕ ਕਰ ਸਕਦੇ ਹੋ ਜੀ।

Posted by ks bhullar
Punjab
15-04-2023 07:08 PM
ਭੁੱਲਰ ਜੀ, ਤੁਸੀਂ trichoderma 15 g/L ਪਾਣੀ ਦੇ ਹਿਸਾਬ ਨਾਲ ਬੂਟੇ ਦੀਆਂ ਜੜ੍ਹਾਂ ਕੋਲ ਅਤੇ ਪੱਤਿਆਂ ਤੇ ਛਿੜਕਾਅ ਕਰੋ ਜੀ।

Posted by lakhwinder Singh
Punjab
15-04-2023 07:05 PM
ਲਖਵਿੰਦਰ ਜੀ, ਕਿਰਪਾ ਕਰ ਕੇ ਬੂਟੇ ਦੀ ਫੋਟੋ ਜਰੂਰ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ।
Posted by amritpal Singh
Punjab
15-04-2023 06:45 PM
ਤੁਸੀ ਮੱਖੀ, ਮੱਛਰਾਂ ਤੋਂ ਬਚਾਵ ਲਈ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ। ਬਾਕੀ ਤੁਸੀ ਸ਼ਾਮ ਦੇ ਸਮੇਂ ਪਸ਼ੂਆਂ ਦੇ ਕੋਲ ਧੂਆਂ ਕਰੋ ਅਤੇ ਉਸ ਵਿੱਚ ਥੋੜੀ ਜਿਹੀ ਸੌਂਫ ਵੀ ਪਾ ਦਿਓ।

Posted by UMATIYA SAMIR
Gujarat
15-04-2023 06:43 PM
समीर जी इसका अच्छा रिजल्ट है इससे पशुओं के शरीर की कमी पूरी होती है, समय पर पशु नए दूध होता है और उसका अच्छा दूध उत्पादन होता है आप 50 ग्राम रोजाना पशु को खिला सकते हैं।
Posted by jagroop singh
Punjab
15-04-2023 04:31 PM
ਜਗਰੂਪ ਜੀ, ਅਚਾਰ ਵਾਲੀ ਮੱਕੀ ਲਈ DKC 9108, 9208 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ।ਇਹ ਕਿਸਮਾਂ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀਆਂ ਹਨ ।

Posted by VAKEEL SINGH
Punjab
15-04-2023 04:25 PM
ਵਕੀਲ ਜੀ, RCH 926, 773, 776, MAHYCO ਬਲਰਾਜ, ਪਰਿੰਦਾ, TATA ਦਿੱਗਜ US 81,71 , SIMSIM ਨਰਮੇ ਦੀਆਂ ਚੰਗੀਆਂ ਕਿਸਮਾਂ ਹਨ ਜੀ।
Posted by Amrit singh
Punjab
15-04-2023 03:28 PM
ਅੰਮ੍ਰਿਤ ਜੀ ਤੁਸੀ ਜਰਸੀ, ਸਾਹੀਵਾਲ ਨਸਲ ਦੀ ਗਾਵਾਂ ਰੱਖ ਸਕਦੇ ਹੋ, ਇਹ ਘਰ ਵਿੱਚ ਰੱਖਣ ਲਈ ਚੰਗੀਆਂ ਨਸਲਾਂ ਹੈ.

Posted by Jagdeep singh
Punjab
15-04-2023 02:14 PM
Jagdeep ji, p 1844 to ilawa DKC 9108, 9208 Kisma achar lai kaafi changia Han.
Posted by RAVNEET SINGH
Punjab
15-04-2023 12:59 PM
ਰਵਨੀਤ ਜੀ, RCH 926, 773 ਕਿਸਮਾਂ ਬਾਕੀ ਕਿਸਮਾਂ ਨਾਲੋਂ ਅਗੇਤੀ ਜਮੀਨ ਖਾਲੀ ਕਰ ਦਿੰਦਿਆਂ ਹਨ ਜੀ।
Posted by baljit singh
Punjab
15-04-2023 11:54 AM
ਬਲਜੀਤ ਜੀ, ਇਹ ਕਿਸੇ ਰੋਗ ਦੇ ਲਛੱਣ ਨਹੀਂ ਹਨ, ਇਹ ਮੌਸਮ ਜਾ ਕਿਸੇ ਹੋਰ ਤਣਾਅ ਕਰ ਕੇ ਹੋ ਸਕਦਾ ਹੈ ਜੀ ।
Posted by baljit singh
Punjab
15-04-2023 11:53 AM
ਬਲਜੀਤ ਜੀ, ਇਹ ਕਿਸੇ ਰੋਗ ਦੇ ਲਛੱਣ ਨਹੀਂ ਹਨ, ਇਹ ਮੌਸਮ ਜਾ ਕਿਸੇ ਹੋਰ ਤਣਾਅ ਕਰ ਕੇ ਹੋ ਸਕਦਾ ਹੈ ਜੀ ।

Posted by Pawan
Haryana
15-04-2023 10:34 AM
Pawan iske liye aap apne nazdiki bijli vibhag ke office mein jakar waha new connection ki application jma krwa den fir woh apko naya connection lga denge. waha se apko iske pure process ki jankari bhi mill jayegi.
Posted by Pradeep Mishra
Bihar
15-04-2023 10:33 AM
Mishra ji aap iske liye Jitendra Kumar 7250555572 Poultry Farm se sampark kr skte hai inse apko puri jankari mill jayegi.

Posted by ਅੰਮ੍ਰਿਤਪਾਲ ਸਿੰਘ
Punjab
15-04-2023 10:08 AM
ਤੁਸੀ ਉਸ ਨੂੰ RL botal 6 litre ਲਗਵਾਓ ਅਤੇ Metro 100ml ਦੀਆ 10 ਬੋਤਲਾਂ ਲਗਵਾਓ ਬਾਕੀ ਉਸ ਨੂੰ intamox inj. 4.5g , Rumirec inj. 10ml ਲਗਵਾਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 1 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ ਇਸ ਨਾਲ ਫਰਕ ਪੈ ਜਾਵੇਗਾ |

Posted by ਗੁਰਸੇਵਕ ਸਿੰਘ
Punjab
15-04-2023 10:07 AM
Gursewak ji, tusi sundi di rokthaam lai spinoteram 0.5g/L paani de hisaab naal spray kar sakde ho ji ate spray 10 vje Tak kar sakde ho ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












