Experts Q&A Search

Posted by Puneet
Uttar Pradesh
17-04-2023 03:08 PM
Haryana
04-17-2023 05:33 PM
Puneet ji iske liye aap gudai kr sakte hai kyuki koi bhi spray ka prayog krne se fasal ke upar bura parbhav padt hai.
Posted by NARENDER SINGH
Punjab
17-04-2023 03:08 PM
Punjab
04-19-2023 04:04 PM
Narender ji tuci training len lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho ate agli training da pta kr skde ho.
Posted by ਜਗਨਾਮ
Punjab
17-04-2023 03:02 PM
Haryana
04-17-2023 05:32 PM
ਜਗਨਮ ਜੀ ਇਸਦੀ ਤੁਹਾਨੂੰ ਮਾਰਕੀਟ ਕਰਨ ਵਿਚ ਦਿੱਕਤ ਆ ਸਕਦੀ ਹੈ ਕਿਉੰਕਿ ਹਜੇ ਤੱਕ ਇਸਦੀ ਖੇਤੀ ਨੂੰ ਪੰਜਾਬ ਵਿੱਚ ਸਿਫਾਰਿਸ਼ ਨਹੀਂ ਕਿਤ ਗਿਆ |
Posted by Aman brar
Punjab
17-04-2023 02:21 PM
Punjab
04-19-2023 04:36 PM
ਅਮਨ ਜੀ ਤੁਸੀ ਜੇਕਰ ਡੇਅਰੀ ਸ਼ੈੱਡ ਲਈ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ ਟ੍ਰੇਨਿੰਗ ਲੈਣ ਲਈ Deputy Director Dairy,Room No.209 (Hall), 2nd, floor,District Administrative Complex, Faridkot Sh. Nirvair Singh 94651-17652, 01639-250380 ਨਾਲ ਸੰਪਰਕ ਕਰ ਸਕਦੇ ਹੋ।
Posted by Gurmeet singh
Punjab
17-04-2023 02:02 PM
Haryana
04-17-2023 05:31 PM
ਸਿੰਘ ਜੀ ਤੁਸੀ ਮੱਕੀ ਦੀ pmh 13,11,10,2, jc 4 ਕਿਸਮ ਦੀ ਬਿਜਾਈ ਕਰ ਸਕਦੇ ਹੋ |
Posted by Punit kamal Singh jeji
Punjab
17-04-2023 01:57 PM
Haryana
04-17-2023 05:30 PM
Punit ji tusi apna swal apni kheti buy/sell application te vi paa sakde ho .
Posted by gurjant sandhu
Punjab
17-04-2023 01:53 PM
Haryana
04-17-2023 05:30 PM
Sandhu ji eh dwai mukh tor te uki nu rokdi hai jekar oven di bimari fasal vich hivegi ta. Usdi roktham hi jaeegi nhi tn esda koi faida nahi hai .
Posted by Navkaranjot Singh
Punjab
17-04-2023 01:45 PM
Haryana
04-17-2023 05:29 PM
सिंह जी, इसके लिए आप copper oxycholride 3 ग्राम प्रति लीटर पानी के हिसाब से प्रयोग कर सकते हैं।
Posted by Mantu munda
Jharkhand
17-04-2023 01:09 PM
Rajasthan
04-19-2023 03:59 PM
Mantu ji, yeh jersey cross nasal ki hai.
Posted by Gaurav
Punjab
17-04-2023 12:19 PM
Haryana
04-17-2023 05:28 PM
ਗੌਰਵ ਜੀ ਫਲ ਡਿੱਗਣ ਦੇ ਕਈ ਕਾਰਨ ਹੋ ਸਕਦੇ ਹਨ ਇਹ ਬਿਨਾਰੀਬਕਰ ਕੇ ਕਿਸੇ ਕੀੜੇ ਦੇ ਹਮਲੇ ਕਰ ਕੇ ਜਾ ਫੇਰ ਤੱਤ ਦੀ ਘਾਟ ਕਰ ਕੇ ਹੋ ਸਕਦਾ ਹੈ ਤੁਸੀ ਆਪਣੀ ਪੋਧੇ ਦੀ ਫੋਟੋ ਭੇਜੋ ਅਤੇ ਫਲ ਦੀ ਫੋਟੋ ਵੀ ਭੇਜੋ ਤਾਂ ਜ਼ੋ ਤੁਹਾਨੂ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ |
Posted by Harpreet Johal
Punjab
17-04-2023 12:12 PM
Punjab
04-19-2023 09:56 PM
Harpreet ji, 1885 basmati 1121 da vadia alternative hai, is nu BLB ate blast rog da hmla nahi hunda ate jhaad vi chnga hai ji, basmati 1847 vi changi kism hai is nu BLB ate blast rog da hmla nahi hunda , ate ih sma vi ghatt laindi hai ate parmal vich PR 126 variety kaafi changi hai, ih lwaai to 93-95 din vich pakk jandi hai ate average 30q/acre jhaad vi hai ji .
Posted by Harpreet Johal
Punjab
17-04-2023 12:04 PM
Punjab
04-19-2023 09:54 PM
Harpreet ji, 1885 basmati 1121 da vadia alternative hai, is nu BLB ate blast rog da hmla nahi hunda ate jhaad vi chnga hai ji, parmal vich PR 126 variety kaafi changi hai, ih lwaai to 93-95 din vich pakk jandi hai ate average 30q/acre jhaad vi hai ji .
Posted by Vandana kumari
Uttar Pradesh
17-04-2023 11:47 AM
Haryana
04-17-2023 05:26 PM
Vandana ji pattey ke peele hone ke kai kaaran ho sakte hai so kirpya aap photo bheje Tan jo apko sahi jankari di ja ske .
Posted by Vandana kumari
Uttar Pradesh
17-04-2023 11:44 AM
Haryana
04-17-2023 05:26 PM
Kumari ji kirpya apna swal visthar se batye ki apko konsi dikkat aa rhi hai apni fasal mein us hisab se hi apko sahi jankari di ja sakti hai .
Posted by Vikash dhaniya
Rajasthan
17-04-2023 10:54 AM
Haryana
04-17-2023 05:25 PM
विकास जी, कृपया अपनी पोधे की फोटो भेजे। उस हिसाब से ही आपको सही जानकारी दी जा सकती है।
Posted by Jagdeep Sandhu
Punjab
17-04-2023 10:52 AM
Punjab
05-17-2023 06:22 PM
ਜਗਦੀਪ ਜੀ, ਇਹ PAU ਦੀ ਕਿਸਮ ਹੈ, ਇਸ ਦਾ ਬੀਜ ਲੈਣ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 91-161- 2401960-79 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Chamkaur singh
Punjab
17-04-2023 10:41 AM
Punjab
04-19-2023 03:39 PM
ਚਮਕੌਰ ਜੀ ਜਦੋ ਉਥੇ ਅਗਲੀ ਟ੍ਰੇਨਿੰਗ ਕਰਵਾਈ ਜਾਵੇਗੀ ਤਾਂ ਓਹਨਾ ਵਲੋਂ ਤੁਹਾਨੂੰ ਫੋਨ ਕਰ ਦਿੱਤਾ ਜਾਵੇਗਾ ਕਿਉਕਿ ਜਦੋ ਬੱਕਰੀ ਪਾਲਣ ਦਾ ਕੋਰਸ ਕਰਨ ਵਾਲੇ ਕਿਸਾਨਾਂ ਦਾ ਬੈਚ ਤਿਆਰ ਹੋ ਜਾਵੇਗਾ ਫਿਰ ਟ੍ਰੇਨਿੰਗ ਕਰਵਾ ਦਿਤੀ ਜਾਵੇਗੀ।
Posted by daler singh
Punjab
17-04-2023 10:33 AM
Haryana
04-17-2023 05:24 PM
ਸਿੰਘ ਜੀ ਤੁਸੀ ਗੇਂਦੇ ਦੀ ਗੇਂਦਾ ਨੰਬਰ 1, giant double ਕਿਸਮ ਦੀ ਬਿਜਾਈ ਕਰ ਸਕਦੇ ਹੋ |
Posted by Mandeep kaur
Punjab
17-04-2023 09:52 AM
Punjab
05-17-2023 06:26 PM
ਜੈਵਿਕ ਖਾਦ ਦੀ NADEP ਕੰਪੋਸਟਿੰਗ ਵਿਧੀ ਹੈ। ਮਹਾਰਾਸ਼ਟਰ ਦੇ ਇੱਕ ਨਰਾਇਣ ਦੇਵਤਾਓ ਪੰਧਾਰੀਪਾਂਡੇ ਦੁਆਰਾ ਵਿਕਸਤ ਕੀਤੀ ਗਈ ਸੀ। ਇਹ ਖਾਦ ਇੱਕ ਖਾਦ ਦੇ ਅੰਤਮ ਉਤਪਾਦ ਦੇ ਨਾਲ ਫਸਲਾਂ ਦੀ ਰਹਿੰਦ-ਖੂੰਹਦ, ਨਦੀਨ, ਜੰਗਲੀ ਕੂੜਾ ਅਤੇ ਰਸੋਈ ਦੀ ਰਹਿੰਦ-ਖੂੰਹਦ ਵਰਗੀ ਜੈਵਿਕ ਸਮੱਗਰੀ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਵਰਤੋਂ ਕਰਦੀ ਹੈ ਜੋ ਖੇਤ ਦੀ ਖਾਦ ਦੇ ਇੱਕ ਚੰਗੇ ਵਿਕਲਪ ਵਜੋਂ ਕੰਮ ਕਰਦੀ ਹੈ।
Posted by gurjinder singh
Punjab
17-04-2023 09:47 AM
Punjab
05-17-2023 11:14 PM
ਸਿੰਘ ਜੀ ਇਹ ਤੁਹਾਡੀ ਮਿੱਟੀ ਅਤੇ ਮੌਸਮ ਤੇ ਨਿਰਭਰ ਕਰਦਾ ਹੈ ਤੁਸੀਂ ਹਨ ਵਿਚੋਂ ਕੋਈ ਵੀ ਬੀਜ ਸਕਦੇ ਹੋ ਹਨ ਵਿਚ ਪ੍ਰੋਟੀਨ ਤਕਰੀਬਨ 8-12% ਤੱਕ ਹੁੰਦਾ ਹੈ। ਤੁਸੀਂ ਮੱਕੀ ਦਾ ਅਚਾਰ ਪਾ ਸਕਦੇ ਹੋ ਉਹ ਜਿਆਦਾ ਸਹੀ ਰਹਿੰਦਆ ਹੈ
Posted by gurjinder singh
Punjab
17-04-2023 09:42 AM
Punjab
04-19-2023 03:16 PM
ਹਾਂਜੀ ਇਸ ਨੂੰ AI ਕਰਨ ਤੋਂ ਬਾਦ ਲਗਾ ਸਕਦੇ ਹੋ ਇਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ, ਇਹ ਪਹਿਲੇ ਦਿਨ ਹੀ ਟੀਕਾ ਲਗਵਾਓ ਅਤੇ ਅਗਲੇ ਦਿਨ ਸਿਰਫ AI ਕਰਵਾਓ।
Posted by vikas arora
Punjab
17-04-2023 09:12 AM
Haryana
04-17-2023 05:14 PM
विकास जी, कृपया आप अपने पौधे की फोटो भेजे। उस हिसाब से ही आपको सही जानकारी दी जा सकती है।
Posted by Akashdeep Singh
Punjab
17-04-2023 08:58 AM
Punjab
04-19-2023 02:43 PM
Akashdeep ji isdi rojana 1 goli deni hai ate ehh 5 din tak deo iss nal pashu heat vich aa janda ha jddo bhi pashu patlia tara kre fir tuci uss nu nawe dudh krwa skde ho.
Posted by Bachittar Singh
Punjab
17-04-2023 08:47 AM
Punjab
04-19-2023 02:41 PM
tuci pashu de ass pass saff safai da purra dian rakho ate jithe jyada makhi mashar ha uthe butox liquid 2ml/1litre ate fernail mix krke pani vich milla ke spray kro ate saff safai da purra dian rakho ate sham de sme pashua de ass pass duua kro ate vich 100gm sonf bhi mix kro ate pashua nu nihlaun sme freetic soap di varto kro tuci pashu de sarir te ehna di changi trahh jhggg krke 5 mint rehhn deo.
Posted by Swaran singh
Punjab
17-04-2023 08:19 AM
Haryana
04-17-2023 05:13 PM
ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਇਸਦੇ ਲਈ ਤੁਸੀ ਨਾਲ 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ |
Posted by Swaran singh
Punjab
17-04-2023 08:17 AM
Haryana
04-17-2023 05:13 PM
ਸਵਰਨ ਜੀ ਤੁਸੀ ਏਸਨੂੰ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ |
Posted by Mandeep kaur
Punjab
17-04-2023 08:07 AM
Haryana
04-17-2023 05:12 PM
Mandeep ji esda sarkari rate 2125rupay prati quintal da hai
Posted by harman kamboj
Punjab
17-04-2023 07:35 AM
Punjab
04-19-2023 02:36 PM
Kamboj ji tuci uss nu Heifer Dry feed deni suru kro ehh tuci 1.5-2kg rojana deo ate uss nu Minfa gold powder 50gm rojana deo ate her 3 mahine badd salt badal ke pett de kiria wali dwai deo. baki mousam de hisab nal sahi dekbhal kro ate vaddi buffalo nu 30-35kg hara chara ate 5-7 kg sukka chara mix krke khila skde ho.
Posted by ਪ੍ਰਭਦੀਪ ਸਿੰਘ
Punjab
17-04-2023 07:34 AM
Punjab
04-20-2023 09:20 PM
ਪ੍ਰਭਦੀਪ ਜੀ, ਇਹ fig ਦਾ ਬੂਟਾ ਲੱਗ ਰਿਹਾ ਹੈ ਜੀ।
Posted by Kavin wander
Punjab
17-04-2023 07:20 AM
Punjab
04-19-2023 02:34 PM
Kavin ji tuci uss nu sbh ton pehla pett de kiria lai Fenbendazole Salt di goli deo jo gaban pashua lai safe hai ate uss nu Enerboost powder 100gm rojana ate Bovimin-b powder 50gm rojana dena suru kro.
Posted by Dilawer singh
Punjab
17-04-2023 06:50 AM
Rajasthan
04-19-2023 02:32 PM
ਹਾਂਜੀ ਤੁਸੀ ਫੀਡ ਵਿੱਚ ਜੋਂ ਮਿਲਾ ਕੇ ਪਸ਼ੂਆਂ ਨੂੰ ਖਵਾ ਸਕਦੇ ਹੋ।
Posted by Mantu munda
Jharkhand
17-04-2023 04:50 AM
Rajasthan
04-19-2023 02:32 PM
Mantu ji, kirpya aap uski photo apne swal ke sath photo upload kren jisko dekhker apko sahi jankari di ja skee.
Posted by Mantu munda
Jharkhand
17-04-2023 04:44 AM
Punjab
04-19-2023 02:31 PM
Mantu ji, yadi aap cow ko pehli varr semen bhrwayen ke varre mein push rhe ha toh jab uska weight 250-270kg tak ho jaye fir aap usko tika bhrwa skte hai.
Posted by Bharat Grover
Uttar Pradesh
16-04-2023 11:36 PM
Punjab
04-17-2023 10:46 AM
yaddi aap layer farming krna chahte hai to iske liye aap 50 feet lambai aur 20 feet choorai ki jgah jo ki 1000 sq. feet bnnegi usme aap 1000 bache rakh skte hai, iss hisab se aap apni jgah se hisab se bache rakh skte hai aur yaddi aap puuri trah tyar bacha lekar aate hai tab woh 200-210 tak mill jayega aur yaddi aap apne farm per annda dene tak tyar krte hai tab 150-170 rs. tak khrach aa jayega, iss hisab se aap apne bazat ke hisab se bache rakh skte hai
Posted by Raghvendra Shukla
Uttar Pradesh
16-04-2023 11:07 PM
Haryana
04-17-2023 05:08 PM
Shukla ji ganene mein bijai ke smay aap 40-50 kilo urea prati acre ke hisab se daal sakte hai aur keetnashak ke liye aap yeh btaye ki kya dikkat aati hai apko us hisab se hi apko sahi jankari di ja sakti hai .
Posted by ajay
Punjab
16-04-2023 09:20 PM
Punjab
04-17-2023 10:44 AM
Ajay ji tuci usdi khurak da purra dian rakho ate uss nu khurak de nal nal Metabolite powder rojana 1 pouch dena suru kro ate iss nu Cargill di Transition mix feed 2-2.5kg rojana de skde ho.
Posted by Jaswinder Singh
Punjab
16-04-2023 09:18 PM
Punjab
04-19-2023 09:48 PM
Jaswinder ji, jo bjaar vich rate chall riha hove us hisaab nal tusi is da rate teh kar sakde ho ji.
Posted by Dr shinde
Maharashtra
16-04-2023 08:21 PM
Punjab
04-17-2023 10:47 AM
कृपया अपने नजदीकी पशु डॉक्टर से संपर्क करें, वह जांच करेंगे और इस समस्या का सबसे अच्छा समाधान देंगे। धन्यवाद।
Posted by Ramesh-Kumar
Jharkhand
16-04-2023 08:12 PM
Punjab
04-17-2023 10:42 AM
रमेश जी आप इसे 2 मि.ली. दवाई को 1 लीटर पानी में घोलकर पशुओं के आस पास स्प्रे कर सकते हैं और उनके रहने वाली जगह पर साफ सफाई का भी पूरा ध्यान रखें।
Posted by gurpreet singh
Punjab
16-04-2023 07:11 PM
Punjab
04-17-2023 07:57 AM
Gurpreet ji, tusi tele di rokthaam lai imidacloprid 1 ml/L paani ate sundi di rokthaam lai quinalphos 400 ml/acre de hisaab naal spray kar sakde ho ji.
Posted by Aoer Imchen
Nagaland
16-04-2023 07:06 PM
Punjab
04-17-2023 10:57 AM
15 दिन की उम्र में सूअरों को पहली deworming दवाई दें, फिर 40 दिनों के बाद दूसरी deworming दवाई दें और उसके बाद हर तीन महीने के अंतराल पर आप अपने सूअरों को deworm दवाई दें और हर बार साल्ट बदलकर दें।
Posted by Mandeep kaur
Punjab
16-04-2023 06:31 PM
Punjab
04-17-2023 08:04 AM
ਮਨਦੀਪ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵ.... (Read More)
ਮਨਦੀਪ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ ।
Posted by Chandu raghav
Uttar Pradesh
16-04-2023 05:43 PM
Punjab
04-17-2023 10:40 AM
Raghav ji kripya aap apna swal vistar se pushen ki aap kya jankari lena chahte ha tan jo apko sahi jankari di ja skee.
Posted by Gori
Punjab
16-04-2023 05:39 PM
Punjab
04-19-2023 10:15 PM
ਗੋਰੀ ਜੀ, ਮੌਸਮ ਕਰ ਕੇ ਹੈ ਜੀ, ਇਹ ਕਿਸੇ ਬਿਮਾਰੀ ਦੇ ਲੱਛਣ ਨਹੀਂ ਹਨ।
Posted by Gori
Punjab
16-04-2023 05:36 PM

?

Punjab
05-17-2023 11:17 PM
ਗੋਰੀ ਜੀ ਇਸਦੇ ਲਾਇ ਤੁਸੀਂ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by a patidar
Madhya Pradesh
16-04-2023 05:11 PM
Punjab
04-17-2023 08:07 AM
Patidar ji, fruiting kism ke duration ke hisaab se hi shuru hoti hai, isliye iske liye koi upay jyada kargar nahi hai.
Posted by Sandeep Meena
Rajasthan
16-04-2023 04:36 PM
Punjab
04-17-2023 10:38 AM
संदीप जी, कृपया आप यह बताए कि आपने डेयरी ट्रेनिंग की हुई है या नही, आप डेयरी ट्रेनिंग का सर्टीफिकेट लेकर अपने नजदीकी SBI बैंक में जाकर डेयरी लोन ले सकते है। वहां से आपको पूरी जानकारी मिल जाएगी, यदि आपने बैंक वालों से बात की है तो वह आपको क्या बोल रहे है। इसके बारे में भी बताए और आप दोबारा विस्तार से सवाल पूछें ता.... (Read More)
संदीप जी, कृपया आप यह बताए कि आपने डेयरी ट्रेनिंग की हुई है या नही, आप डेयरी ट्रेनिंग का सर्टीफिकेट लेकर अपने नजदीकी SBI बैंक में जाकर डेयरी लोन ले सकते है। वहां से आपको पूरी जानकारी मिल जाएगी, यदि आपने बैंक वालों से बात की है तो वह आपको क्या बोल रहे है। इसके बारे में भी बताए और आप दोबारा विस्तार से सवाल पूछें ताकि आपको सही जानकारी दी जा सके।
Posted by jitendra Kumar
Uttar Pradesh
16-04-2023 03:31 PM
Maharashtra
04-19-2023 10:13 PM
जीतेन्द्र जी, आप नमी की मात्रा अच्छे से बना के रखे और NPK 13 00 45 @10 -15 g/L पानी के हिसाब से छिड़काव करे।