Posted by Jaspreet Singh
Punjab
18-04-2023 08:04 PM
Jaspreet ji, is nu 7-8 % moisture level te store karo ji ate is da tel tusi market vich chnga ret hon sme kadd ke vech skade ho ji.
Posted by Amit Kumar
Punjab
18-04-2023 08:01 PM
Amit ji tuci isde lai Sandeep 9781589637, 9991606387 SR Commercial Goat Farm ja fir Sukhjinder singh 7837119008 nal sampark kr skde ho.
Posted by Amit Kumar
Punjab
18-04-2023 08:00 PM
Amit ji tuci chicks len lai Balwinder Singh 9781589637 papu poultry farm nal sampark kr skde ho ehna ton tuhanu sari jankari mill jawegi

Posted by Jayant Singh Thakur
Madhya Pradesh
18-04-2023 07:53 PM
Jayant, Pusa Basanti Gainda, Pusa Narangi Gainda are good varieties of genda.

Posted by Ganesh
Rajasthan
18-04-2023 06:48 PM
Ganesh ji, iski aap turant nazdiki doctor se janch krwayen kyuki iski janch krke hei sahi ilaj ho skta ha.
Posted by Love
Punjab
18-04-2023 06:37 PM
isde lai tuci 2kg chini di chasni bano ate fer 2 litter mitha tel pao obala auun te 500gm kalmishora, 250 gm jokharr, 250gm mithasoda te 150gm noshader ragged ke pao te isde 5 hise karlo ekk hisa rojana shame nu deo nall hei passu nu nahwana nahi hai ate naa passu nu trel vich naa bano uss nu vitamor-h injection 5ml nu 2-2 din de frk nal isde 3 tike lgwao. baki uss nu Milkout powder 2-2 chamch swere sham dene suru kro.
Posted by ਪਰਵਿੰਦਰ ਸਿੰਘ
Punjab
18-04-2023 06:08 PM
ਪਰਵਿੰਦਰ ਜੀ, ਮੱਕੀ ਉੱਗ ਆਵੇਗੀ , ਜ਼ਿਆਦਾ ਦਿੱਕਤ ਨਹੀਂ ਆਵੇਗੀ।
Posted by Akashdeep Singh
Punjab
18-04-2023 03:27 PM
Akashdeep ji isdi rojana 1 goli deni hai ate ehh 5 din tak deo iss nal pashu heat vich aa janda ha jddo bhi pashu patlia tara kre fir tuci uss nu nawe dudh krwa skde ho.
Posted by Mantu munda
Jharkhand
18-04-2023 03:00 PM
Mantu ji, yaddi aap cow aur buffalo ko semen bhrwane ke vare mein push rhe ha toh jab unka weight 250-270kg tak ho jaye tab unko heat mai aane per AI krwa skte hai.

Posted by harpreet singh
Punjab
18-04-2023 02:47 PM
Harpreet ji isde kai karan hunde hai khruak vich calcium, magnesium di kami krke, jiss krke sarir vich kami hundi hai, ohna de bethn wali jgah vich nami sahi naa hon krke bhi ho jnda hai, baki jekar hun temp. thik ha tan uss nu khurak de nal nal calcium supplement bhi jrur deo. jekar ajje bhi temp ghat hai fir tuci ehh daso kina temp hai hun tan jo tuhanu sahi jankari diti ja ske tuci dubara swal push skde ho.

Posted by Gurdial singh
Punjab
18-04-2023 02:42 PM
Gurdial ji, kripya visthaar se btaaye ki aap kon si fasl ki baat kar rahe hai, us hisaab se hi aapko is baare me sahi jankari di jaa sakegi.

Posted by Gurdial singh
Punjab
18-04-2023 02:39 PM
Gurdial ji, kripya visthaar se btaaye ki aap kon si fasl ki baat kar rahe hai, us hisaab se hi aapko is baare me sahi jankari di jaa sakegi.

Posted by Thanmaya
Karnataka
18-04-2023 02:22 PM
तन्मय जी, कृपया किस्मों के नाम स्पष्ट बताए ताकि उसके हिसाब से आपको सही जानकारी दी जा सकें।

Posted by Sharanpreet Singh
Punjab
18-04-2023 01:51 PM
ਸ਼ਰਨਪ੍ਰੀਤ ਜੀ, ਇਕ ਏਕੜ ਲਈ 5-6 kg ਬੀਜ ਕਾਫ਼ੀ ਰਹਿੰਦਾ ਹੈ ਜੀ।

Posted by Sharanpreet Singh
Punjab
18-04-2023 01:48 PM
ਸ਼ਰਨ ਜੀ, ਇਸ ਕਿਸਮ ਦੀ ਪਨੀਰੀ ਵੀ ਆਮ ਕਿਸਮਾਂ ਵਾਂਗ ਹੀ ਬੀਜੀ ਜਾਂਦੀ ਹੈ ਜੀ, ਬੀਜ ਨੂੰ sprint 3g/kg ਬੀਜ ਦੇ ਹਿਸਾਬ ਨਾਲ ਸੋਧ ਕੇ , ਛਿੱਟਾ ਦੇ ਕੇ ਬਿਜਾਈ ਕੀਤੀ ਜਾਂਦੀ ਹੈ ਅਤੇ ਇਸ ਤੇ ਰੂੜੀ ਦੀ ਹਲਕੀ ਪਰਤ ਪਾਈ ਜਾਂਦੀ ਹੈ, ਇਹ ਕਿਸਮ ਦੀ ਪਨੀਰੀ ਜੂਨ ਦੇ ਦੂਸਰੇ ਪੰਦਰਵਾੜੇ ਵਿਚ ਬੀਜੀ ਜਾ ਸਕਦੀ ਹੈ ਜੀ।

Posted by Sharanpreet Singh
Punjab
18-04-2023 01:47 PM
ਸ਼ਰਨ ਜੀ, SML 1827, 832, 668 ਮੂੰਗੀ ਦਿਨਾ ਘੱਟ ਸਮਾਂ ਅਤੇ ਵੱਧ ਝਾੜ ਵਾਲੀਆਂ ਕਿਸਮਾਂ ਹਨ।
Posted by Rajdeep Malhi
Punjab
18-04-2023 01:33 PM
ਤੁਸੀ ਬੱਕਰੀ ਪਾਲਣ ਲਈ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਠੀਕ ਹੈ, ਤੁਸੀ ਸ਼ੁਰੂਆਤ ਵਿਚ 10 ਬੱਕਰੀਆਂ ਅਤੇ 2 ਬੱਕਰੀਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20 -25 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਉਸਦੀ ਗਰੋਥ ਤੇ ਨਿਰਭਰ ਕਰਦਾ ਹੈ, ਬਾਕੀ ਤੁਸੀ ਇਸ ਕੰਮ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ ਜੋ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦ.... (Read More)
ਤੁਸੀ ਬੱਕਰੀ ਪਾਲਣ ਲਈ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਠੀਕ ਹੈ, ਤੁਸੀ ਸ਼ੁਰੂਆਤ ਵਿਚ 10 ਬੱਕਰੀਆਂ ਅਤੇ 2 ਬੱਕਰੀਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20 -25 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਉਸਦੀ ਗਰੋਥ ਤੇ ਨਿਰਭਰ ਕਰਦਾ ਹੈ, ਬਾਕੀ ਤੁਸੀ ਇਸ ਕੰਮ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ ਜੋ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਇਸਦੇ ਲਈ Krishi Vigyan Kendra Muktsar, Address: CGW5+C6J, Abohar-Malout Link Rd, Goniana, Punjab 152026 ਨਾਲ ਸੰਪਰਕ ਕਰ ਸਕਦੇ ਹੋ

Posted by Arun divakar
Uttar Pradesh
18-04-2023 01:19 PM
Arun ji kripya aap apna swal vistar se pushen ki aap kya jankari lena chahte ha tan jo apko sahi jankari di ja skee.

Posted by ਜਸਕਰਨ ਸਿੰਘ
Punjab
18-04-2023 01:05 PM
ਜਸਕਰਨ ਜੀ, ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀ KVK ਅੰਮ੍ਰਿਤਸਰ 98555-56672 ਨਾਲ ਸੰਪਰਕ ਕਰ ਸਕਦੇ ਹੋ ਜੀ।

Posted by harman kamboj
Punjab
18-04-2023 01:00 PM
Kamboj ji aap dono mein kisi bhi powder ka paryog krr skte hai, baki inke price ki sahi jankari apko nazdiki medical store wale se hei pta lagg skti hai.

Posted by Akash Sharma
Uttar Pradesh
18-04-2023 12:37 PM
आकाश जी, कृपया फसल की फोटो जरूर भेजे उस हिसाब से ही आपको इस बारे में सही जानकारी दी जा सकेगी।

Posted by Akash Sharma
Uttar Pradesh
18-04-2023 12:32 PM
आकाश जी, आप मौसम के हिसाब से फसल को 7 से 10 दिन ke अंतराल पर पानी दे सकते हैं और खाद के बारे में सही जानकारी लेने के लिए आप कृप्या ये बताए कि अभी तक फसल को कौन सी खाद कितनी मात्रा में दे चुके हैं।
Posted by gurjinder singh
Punjab
18-04-2023 12:23 PM
ਗੁਰਜਿੰਦਰ ਜੀ, ਇਕ ਕਨਾਲ ਲਈ ਇਸ ਦਾ 1 ਕਿੱਲੋ ਬੀਜ ਕਾਫ਼ੀ ਰਹੇਗਾ ਜੀ।
Posted by gurjinder singh
Punjab
18-04-2023 12:20 PM
ਗੁਰਜਿੰਦਰ ਜੀ, ਇੱਕ ਕਨਾਲ ਲਈ ਇਸ ਦਾ 1 ਕਿੱਲੋ ਬੀਜ ਕਾਫ਼ੀ ਰਹੇਗਾ ਤੇ ਇਸ ਦੀਆਂ 4-5 ਕਟਾਈਆ ਲਈਆਂ ਜਾ ਸਕਦੀਆਂ ਹਨ ।

Posted by Ramesh-Kumar
Jharkhand
18-04-2023 11:19 AM
रमेश जी, आप Taktic liquid 2ml प्रति एक लीटर पानी में मिलाकर कपड़े से उसके शरीर पर लगाएं और आप पशुओं की खुरलियों की सफाई करके और शेड की सफाई करके वहां भी 5 मि.ली दवाई को 10 लीटर पानी में मिलाकर स्प्रे करें। आप इसका प्रयोग उनकी खाने वाली चीज़ों पर ना करें। बाकी आप साफ सफाई का पूरा ध्यान रखें।

Posted by Gurtej
Punjab
18-04-2023 11:07 AM
ਗੁਰਤੇਜ ਜੀ, ਇਹ ਤਾਪਮਾਨ ਕਰਕੇ ਜਾ ਖੁਰਾਕ ਕਰ ਕੇ ਹੋ ਸਕਦਾ ਹੈ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Sukhdev dass majri
Punjab
18-04-2023 11:00 AM
Sukhdev ji MH 421 kism da ausat jhaad 5-6q/acre hai ate ih 60-70 din laindi hai ji .

Posted by ਰਣਜੀਤ ਸਿੰਘ
Punjab
18-04-2023 09:50 AM
ਰਣਜੀਤ ਜੀ, ਇਹ ਫਲ ਸ਼ੇਦਕ ਸੁੰਡੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ Emamectin Benzoate 80g/acre de hisaab naal spray kar sakde ho ji.

Posted by Jashan
Punjab
18-04-2023 09:10 AM
Jashan ji tuci uss nu Bovimin-b ultra powder 50gm rojana ate Agrimin-i tablet rojana 1 goli deo ate 21 din tak dinde rho ate jddo agli varr heat vich awe ate saff tara howe tan AI krwao ate Ai krwa ke Ashored inj. 5ml IV lgwao.
Posted by ਮਨਿੰਦਰਜੀਤ ਸਿੰਘ
Punjab
18-04-2023 08:00 AM
Maninder ji, tuhada boota sahi haalt vich hai, tusi is nu hun vermicompost khaad takreebn 500g/boote de hisaab naal de sakde ho ji. jyada dhupp to bachaun lai tusi green shade net house di varto kar sakde ho ji.
Posted by ਮਨਿੰਦਰਜੀਤ ਸਿੰਘ
Punjab
18-04-2023 07:56 AM
Maninder ji, tuhada boota sahi haalt vich hai, tusi is nu hun vermicompost khaad takreebn 500g/boote de hisaab naal de sakde ho ji.

Posted by Jagtar singh
Punjab
18-04-2023 05:51 AM
ਜਗਤਾਰ ਜੀ ਤੁਸੀ ਇਹਨਾਂ ਨੂੰ Ostovet calcium 20ml ਪ੍ਰਤੀ 100 birds ਦੇ ਹਿਸਾਬ ਨਾਲ ਅਤੇ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ।

Posted by Rajwinder singh
Punjab
18-04-2023 05:37 AM
ਰਾਜਵਿਦਰ ਜੀ, ਕਿਰਪਾ ਕਰਕੇ ਬੂਟੇ ਦੀ ਫੋਟੋ ਜਰੂਰ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by ਬਲਜੀਤ ਸਿੰਘ ਗਰੇਵਾਲ
Punjab
18-04-2023 05:32 AM
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ Minfa Gold powder 50gm ਰੋਜਾਨਾ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ।

Posted by Harjeet singh
Punjab
18-04-2023 05:15 AM
ਹਰਜੀਤ ਜੀ, silage vaali ਮੱਕੀ ਤਕਰੀਬਨ 90 ਦਿਨ ਲਈ ਜਾਂਦੀ ਹੈ ਜੀ, ਸੋ ਤੁਸੀ ਇਸ ਅਨੁਸਾਰ ਬਿਜਾਈ ਕਰ ਸਕਦੇ ਹੋ ਅਤੇ ਝੋਨੇ ਦੀ ਘੱਟ ਸਮਾਂ ਲੈਣ ਵਾਲੀ ਪਛੇਤੀ ਕਿਸਮ PR 126 ਨੂੰ ਤਰਜੀਹ ਦੇ ਸਕਦੇ ਹੋ ਜੀ।

Posted by palwinder Singh
Punjab
18-04-2023 01:02 AM
ਪਲਵਿੰਦਰ ਜੀ ਤੁਸੀ ਇਸ ਨੂੰ Pregstay gold powder 25gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 20 ਦਿਨ ਤੱਕ ਦਿੰਦੇ ਰਹੋ ਜੇਕਰ ਇਹ ਪਤਲੀਆਂ ਤਾਰਾ ਨਹੀਂ ਕਰ ਰਹੀ ਹੈ ਫਿਰ ਇਸ ਨੂੰ ਟੀਕਾ ਭਰਵਾਉਣ ਦੀ ਜਰੂਰਤ ਨਹੀਂ ਹੈ।
Posted by Preet
Haryana
17-04-2023 10:49 PM
Preet ji, aap abhi khet tyar kr ke jowar ki buvai kar de aur jowar ki cutting lene ke baad dhaan ki ropai se pehle laser levelling kr le kyuki dhaan acha utpadn lene ke liye smay par ropai bhut jaroori hai, is liye aap jwaar ki buvai jldi kre ta Jo khet smay par khaali ho jaaye.
Posted by gurjinder singh
Punjab
17-04-2023 09:28 PM
ਹਾਂਜੀ, ਇਸਦੀ ਵਰਤੋਂ ਪਸ਼ੂ ਨੂੰ ਗੱਭਣ ਕਰਨ ਲਈ ਕੀਤੀ ਜਾਂਦੀ ਹੈ ਜਿਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ।

Posted by Lakhbeer hamad
Punjab
17-04-2023 09:16 PM
Lakhbeer ji tuci ehna nu brotone liquid de nal nal Albac 100gm/100birds de hisab nal dena suru kro

Posted by Gurtej
Punjab
17-04-2023 08:44 PM
ਗੁਰਤੇਜ ਜੀ, ਕਿਸਮ ਅਨੁਸਾਰ ਔਸਤਨ ਝਾੜ 50-55q/ਏਕੜ ਤੱਕ ਹੁੰਦਾ ਹੈ ਜੀ।

Posted by ਮੋਹਿਤ
Punjab
17-04-2023 08:11 PM
ਮੋਹਿਤ ਜੀ, ਤੂੜੀ ਦਾ ਰੇਟ 600-700 ਰੁਪਏ/ਕਵਿੰਟਲ ਚੱਲ ਰਿਹਾ ਹੈ ਜੀ।

Posted by manpreet singh
Punjab
17-04-2023 07:41 PM
ਮਨਪ੍ਰੀਤ ਜੀ, J 1006 ਨੂੰ ਛੱਲੀਆਂ ਲਗਦੀਆਂ ਹਨ ਪਰ ਕਿਉੰਕਿ ਇਹ ਚਾਰੇ ਵਾਲੀ ਕਿਸਮ ਹੈ ਤਾਂ ਇਸ ਦੀ ਛੱਲੀਆਂ ਨੂੰ ਜਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ।
Posted by Syed Shahabudddin
Uttar Pradesh
17-04-2023 06:10 PM
सैयद जी, पौधे की गुड़ाई करते समय अगर खुरपा जा कोई औजार पौधे के तने को लग जाए तो खीरे अक्सर कड़वे हो जाते और आप खाने से पहले शुरू में छोटा कट लगाकर झाग निकाल के खीरा खा सकते हैं।

Posted by Dhillon Saab
Punjab
17-04-2023 06:05 PM
ਢਿੱਲੋਂ ਜੀ, ਤੁਸੀ SML 1827, 668, 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by saman dhillon
Punjab
17-04-2023 05:15 PM
ਢਿੱਲੋਂ ਜੀ ਕਿਰਪਾ ਆਪਣਾ ਸਵਾਲ। ਵਿਸਥਾਰ ਵਿਚ ਪੂਛੋਂ ਕਿ ਤੁਹਾਨੂੰ ਮੂੰਗੀ ਬਾਰੇ ਕੀ ਜਾਣਕਾਰੀ ਚਾਹੀਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ |

Posted by Pirbhulal
Bihar
17-04-2023 05:11 PM
Bees species like Apis mellifera are not dangerous you can use them for honey making process and to get training about api culture you can contact with your nearest kvk. (+91) 8987193648

Posted by Sukhjinder kaur
Punjab
17-04-2023 03:47 PM
ਇਹ ਸੀਜਨ ਅਤੇ ਫਲੋਰੇ ਦੇ ਹੀ ਨਿਰਭਰ ਕਰਦਾ ਹੈ, ਜੇਕਰ ਚੰਗੇ ਫੁੱਲ ਹੋਵੇ ਫਿਰ ਇਕ ਮਹੀਨੇ ਵਿੱਚ ਵੀ ਤਿਆਰ ਹੋ ਜਾਂਦਾ ਹੈ।

Posted by Kavin wander
Punjab
17-04-2023 03:43 PM
Kavin ji tuci suun ton 2 mahine pehla Duraprogen inj. 750mg lgwa deo, jekar suun vich ghat sma hai fir tuci thnda tika naa lgwao.

Posted by Jaswinder Singh
Punjab
17-04-2023 03:40 PM
ਜਸਵਿੰਦਰ ਜੀ ਤੁਸੀ ਇਸਦੇ ਸੂਣ ਤੋਂ 1 ਮਹੀਨਾ ਪਹਿਲਾ 7 in one ਇੰਜੇਕਸ਼ਨ ਲਗਵਾ ਦਿਓ।
Posted by gurjinder singh
Punjab
17-04-2023 03:09 PM
ਗੁਰਜਿੰਦਰ ਜੀ, ਇਸ ਸਾਲ ਲਈ ਕਣਕ ਦੀ MSP 2125 ਰੁਪਏ/ਕਵਿੰਟਲ ਹੈ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















