Experts Q&A Search

Posted by Sarbjeet
Punjab
20-04-2023 06:35 AM
Punjab
04-20-2023 07:17 PM
सरबजीत जी, आप कीड़ेमार के तौर पर नीम के पत्ते उबालकर छिड़काव कर सकते हैं और बेल वाली सब्जियों के ग्रोथ के लिए उपलो के पानी का छिड़काव कर सकते हैं।
Posted by baljit singh
Punjab
20-04-2023 06:15 AM
Punjab
04-20-2023 07:16 PM
ਬਲਜੀਤ ਜੀ, ਇਹ ਫਲ ਸ਼ੇਦਕ ਸੁੰਡੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ ਨਿੰਮ ਦੇ ਪੱਤੇ ਉਬਾਲ ਕੇ ਛਿੜਕਾਅ ਕਰ ਸਕਦੇ ਹੋ ਜਾ emamectin benzoate 0.5g/L paani de hisaab naal spray kar sakde ho ji.
Posted by Narain brar
Punjab
20-04-2023 04:58 AM
Punjab
04-20-2023 02:08 PM
ਤੁਸੀ ਸ਼ਾਮ ਦੇ ਸਮੇ ਪਸ਼ੂਆਂ ਦੇ ਆਸ ਪਾਸ ਧੁਆ ਕਰੋ ਅਤੇ ਦੇਸੀ ਤਰੀਕੇ ਲਈ ਨਿੱਮ ਦੇ ਪੱਤੇ ਅਤੇ ਗਲੋ ਦੇ ਪੱਤੇ ਚੰਗੀ ਤਰ੍ਹਾਂ ਮਿਕਸ ਕਰਕੇ ਓਹਨਾ ਵਿੱਚ ਪਾਣੀ ਪਾਉਣਾ ਹੈ ਤੁਸੀ ਪੱਤੇ ਅਤੇ ਪਾਣੀ ਡੰਗਰਾ ਦੇ ਹਿਸਾਬ ਨਾਲ ਲੈ ਲਵੋ ਜਿਨ੍ਹਾਂ ਸਾਰੇ ਡੰਗਰਾਂ ਨੂੰ ਲੱਗ ਸਕੇ ਫਿਰ ਉਸ ਪਾਣੀ ਨੂੰ ਕਪੜੇ ਨਾਲ ਪੁਣ ਕੇ ਉਸ ਵਿਚ ਸਰੋ ਦਾ ਤੇਲ ਪਾਉਣਾ ਹੈ ਅਤੇ ਪਸ਼ੂਆਂ ਨੂੰ ਲਗਾਓ, ਇਸ ਨਾਲ ਮੱਖੀਆਂ ਤੋਂ ਆਰਾਮ ਮ.... (Read More)
ਤੁਸੀ ਸ਼ਾਮ ਦੇ ਸਮੇ ਪਸ਼ੂਆਂ ਦੇ ਆਸ ਪਾਸ ਧੁਆ ਕਰੋ ਅਤੇ ਦੇਸੀ ਤਰੀਕੇ ਲਈ ਨਿੱਮ ਦੇ ਪੱਤੇ ਅਤੇ ਗਲੋ ਦੇ ਪੱਤੇ ਚੰਗੀ ਤਰ੍ਹਾਂ ਮਿਕਸ ਕਰਕੇ ਓਹਨਾ ਵਿੱਚ ਪਾਣੀ ਪਾਉਣਾ ਹੈ ਤੁਸੀ ਪੱਤੇ ਅਤੇ ਪਾਣੀ ਡੰਗਰਾ ਦੇ ਹਿਸਾਬ ਨਾਲ ਲੈ ਲਵੋ ਜਿਨ੍ਹਾਂ ਸਾਰੇ ਡੰਗਰਾਂ ਨੂੰ ਲੱਗ ਸਕੇ ਫਿਰ ਉਸ ਪਾਣੀ ਨੂੰ ਕਪੜੇ ਨਾਲ ਪੁਣ ਕੇ ਉਸ ਵਿਚ ਸਰੋ ਦਾ ਤੇਲ ਪਾਉਣਾ ਹੈ ਅਤੇ ਪਸ਼ੂਆਂ ਨੂੰ ਲਗਾਓ, ਇਸ ਨਾਲ ਮੱਖੀਆਂ ਤੋਂ ਆਰਾਮ ਮਿਲ ਜਾਵੇਗਾ।
Posted by Harpreet Johal
Punjab
19-04-2023 11:44 PM
Punjab
04-20-2023 07:15 PM
Harpreet ji, 1121da alternative 1885 hai ji, is da ausat jhaad 20q/acre de kreeb hai ate is di paneeri di bijai June de 1-15 Tak kiti Jaa sakdi hai, mote jhone di PR 126 kism sab to vadhia hai ji ih 93 Dina vich pakk jandi hai ate is da ausat jhaad 30q acre hai ji, is di lwaai July Tak kiti Jaa sakdi hai ji.
Posted by Harpreet Johal
Punjab
19-04-2023 11:39 PM
Punjab
04-20-2023 09:29 PM
Harpreet ji, tuhaade basmati ate parmal jhone de bare puche gye swala de visthaar vich jwaab de ditte gaye han ji.
Posted by Rishabh Laad
Madhya Pradesh
19-04-2023 10:49 PM
Maharashtra
05-17-2023 11:08 PM
रिषभ जी, यह पौधा बिलकुल ही सूख गया है आप इसकी जगह पर नया पौधा लगाए।
Posted by Balvir Singh Mann
Punjab
19-04-2023 10:47 PM
Punjab
04-20-2023 10:33 AM
Balvir ji ehna de rate di jankari tuhanu nazdiki verka ja nestle dairy walia ton hi pta lagg skda ha baki tuci verka walia di ehh rate list bhi dekh skde ho.
Posted by Balvir Singh Mann
Punjab
19-04-2023 10:12 PM
Punjab
04-20-2023 07:11 PM
Balvir ji, tusi 15 litre paani vich 150-200 gram urea khaad paa sakde ho ji.
Posted by baljit singh
Punjab
19-04-2023 09:34 PM
Punjab
04-20-2023 07:10 PM
ਬਲਜੀਤ ਜੀ, ਤੁਹਾਡੇ ਜਿਲ੍ਹੇ ਦੇ ਅਨੁਸਾਰ ਤੁਹਾਨੂੰ ਜੰਤਰ ਦੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੀ ਕਿਉੰਕਿ ਮੂੰਗੀ ਦੀ ਬਿਜਾਈ ਨਾਲ ਨਰਮੇ ਵਾਲੇ ਇਲਾਕੇ ਵਿਚ ਚਿੱਟੀ ਮੱਖੀ ਦਾ ਹਮਲਾ ਵਧੇਰੇ ਹੁੰਦਾ ਹੈ, ਜੰਤਰ ਹਰੀ ਖਾਦ ਲਈ 20 kg ਏਕੜ ਬੀਜ ਵਰਤ ਸਕਦੇ ਹੋ।
Posted by ਜਸਕਰਨ ਸਿੰਘ
Punjab
19-04-2023 09:15 PM
Punjab
04-20-2023 08:45 AM
ਜਸਕਰਨ ਜੀ ਤੁਸੀ ਅਜੇ ਉਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਦੇਣੀ ਸ਼ੁਰੂ ਕਰੋ, ਜੇਕਰ ਹੁਣ ਤੁਸੀ ਫੀਡ ਦੇਣੀ ਹੈ ਫਿਰ Heifer dry ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Posted by harmanpreet singh
Punjab
19-04-2023 09:10 PM
Punjab
04-20-2023 07:07 PM
Harman ji, tusi hun maah di bijai kar sakde ho ji.
Posted by Harjeet singh
Punjab
19-04-2023 08:46 PM
Punjab
04-20-2023 07:07 PM
ਹਰਜੀਤ ਜੀ, ਕਣਕ ਵੱਢਣ ਤੋਂ ਬਾਅਦ ਤੁਰੰਤ ਮੱਕੀ ਬੀਜਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਅਤੇ ਇਸ ਤੋਂ ਬਾਅਦ ਘੱਟ ਸਮਾਂ ਲੈਣ ਵਾਲੀਆਂ ਲੇਟ ਲੱਗਣ ਵਾਲੀਆਂ ਕਿਸਮਾਂ ਜਿਵੇਂ ਕਿ PR 126 ਜਾਂ ਬਾਸਮਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੀ।
Posted by manpreet singh
Punjab
19-04-2023 07:36 PM
Punjab
04-20-2023 07:05 PM
ਮਨਪ੍ਰੀਤ ਜੀ, 1847 ਪਨੀਰੀ ਦੀ ਬਿਜਾਈ ਤੁਸੀ ਜੂਨ ਦੇ ਦੂਸਰੇ ਪੰਦਰਵਾੜੇ ਵਿਚ ਕਰ ਸਕਦੇ ਹੋ ਜੀ ਤੇ ਲਵਾਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਕਰ ਸਕਦੇ ਹੋ ਜੀ।
Posted by Amanpreet singh grewal
Punjab
19-04-2023 06:14 PM
Punjab
04-20-2023 08:40 AM
Amanpreet ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Posted by Satyam Tiwari
Uttar Pradesh
19-04-2023 05:59 PM
Punjab
04-19-2023 07:55 PM
Satyam ji, ye kisi bhi bimaari ke lakshan nahi lag rhe , ye mausam ki vjaah se ho sakta hai.
Posted by Sandeep Singh
Punjab
19-04-2023 05:44 PM
Punjab
04-19-2023 08:00 PM
Sandeep ji, tusi boote nu 250 g takk vermicompost khaad De sakde ho ate is to baad halka paani laa sakde ho ji.
Posted by Sandeep Singh
Punjab
19-04-2023 05:43 PM
Punjab
04-19-2023 07:59 PM
Sandeep ji, tusi boote nu 250 g takk vermicompost khaad De sakde ho ate is to baad halka paani laa sakde ho ji.
Posted by ਬਲਜੀਤ ਸਿੰਘ ਗਰੇਵਾਲ
Punjab
19-04-2023 04:02 PM
Punjab
04-20-2023 08:38 AM
ਤੁਸੀਂ ਵੱਛੀ ਨੂੰ Agrimin super ਪਾਊਡਰ 50 ਗ੍ਰਾਮ ਰੋਜ਼ਾਨਾ ਦੇਣਾ ਸੁਰੂ ਕਰੋ ਅਤੇ Nutrisacc advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ। ਬਾਕੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨਿਆਂ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
Posted by Pawar ji
Uttar Pradesh
19-04-2023 03:20 PM
Punjab
04-19-2023 07:34 PM
श्रीमान जी, यह मिली बग का हमला है, इसकी रोकथाम के लिए आप imidacloprid 1ml/L पानी के हिसाब से छिड़काव कर सकते हैं या आप पौधे के तने में जमीन के पास पॉलिथीन शीट लपेट के इस पर ग्रीस की कोटिंग भी कर सकते हैं।
Posted by Gaurav
Punjab
19-04-2023 02:09 PM
Punjab
04-19-2023 09:00 PM
गौरव जी, पेड़ में आपको क्या समस्या आ रही है, कृपया विस्तार से बताए उस हिसाब से ही आपको इस बारे में सही जानकारी दी जा सकेगी।
Posted by Nath
Punjab
19-04-2023 01:19 PM
Punjab
04-19-2023 07:30 PM
ਨਾਥ ਜੀ, ਇਹ ਫਾਸਫੋਰਸ ਤੱਤ ਦੀ ਕਮੀ ਦੇ ਲਛੱਣ ਹਨ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ dap ਖਾਦ ਕਿੰਨੀ ਮਾਤਰਾ ਵਿੱਚ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Malwider Mann
Punjab
19-04-2023 01:05 PM
Maharashtra
04-20-2023 09:47 PM
सुश्री जी, वर्मीकंपोस्ट 250 ग्राम प्रति पौधा दें और फिर पौधे को हल्का पानी दें।
Posted by Jassi brar
Punjab
19-04-2023 12:58 PM
Punjab
04-19-2023 07:29 PM
ਜੱਸੀ ਜੀ, ਬੱਦਲਵਾਈ ਰਹਿਣ ਦਾ ਅਨੁਮਾਨ ਹੈ, ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਜੀ।
Posted by Malwider Mann
Punjab
19-04-2023 12:57 PM
Maharashtra
04-20-2023 09:16 PM
सुश्री जी, इस फसल में किसी herbicide की सिफारिश नहीं की जाती है, आप केवल निराई पसंद कर सकते हैं।
Posted by Balwant singh
Punjab
19-04-2023 12:43 PM
Punjab
04-20-2023 09:23 PM
Balwant ji, ih root rot ya damping off bimaari da hamla hai is di rokthaam lai beej sodh ke beejna chahida hai ji.
Posted by Tirath singh
Punjab
19-04-2023 12:36 PM
Punjab
04-19-2023 07:25 PM
Tirath jameen da texture permanent hunda hai ji, is nu bdlya ni jaa sakda retli mitti nu bhaari jameen vich tabdeel nhi kita jaa sakda .
Posted by ਮਨਿੰਦਰਜੀਤ ਸਿੰਘ
Punjab
19-04-2023 12:33 PM
Punjab
04-20-2023 09:43 PM
manninder ji, tusi vermicompost lain lai Dhilon vermicompost 76969-47737 vill. Sur Singh naal sampark kar sakde ho ji.
Posted by Balwant singh
Punjab
19-04-2023 12:19 PM
Punjab
04-19-2023 07:24 PM
Balwant ji, ih damping off ja root rot bimaari da hmla ho sakda hai, is avastha te fasl te koi spray vi nahi kiti jaa sakdi , is di rokthaam lai beej sodh ke hi bijai karni chahidi hai ji.
Posted by Gurjeetpal Singh
Punjab
19-04-2023 12:09 PM
Punjab
05-17-2023 11:10 PM
singh ji eda number da pta nahi lagda tusi nursery da poora naam daso us hisab nal hi tuhanu agey poori janakari diti ja sakdi hai
Posted by ਕੁਲਦੀਪ ਸਿੰਘ ਭਿੱਖੀਵਿੰਡ
Punjab
19-04-2023 12:04 PM
Punjab
04-19-2023 07:19 PM
ਕੁਲਦੀਪ ਜੀ, ਬੂਟੇ ਨੂੰ ਨਮੀ ਦੀ ਮਾਤਰਾ ਇਕਸਾਰ ਬਣਾ ਕੇ ਰੱਖੋ , ਖੁਰਾਕੀ ਸਹੀ ਮਾਤਰਾ ਵਿਚ ਦਿਓ ਅਤੇ 13 00 45 ਦਾ 10g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by gurjinder singh
Punjab
19-04-2023 11:59 AM
Punjab
04-19-2023 09:13 PM
ਗੁਰਜਿੰਦਰ ਜੀ, ਇਸ ਕੰਪਨੀ ਦੇ ਉਤਪਾਦ ਤੁਸੀਂ ਕਿਸੇ ਵੀ ਨਜਦੀਕੀ ਮਨਜ਼ੂਰਸ਼ੁਦਾ ਬੀਜ ਵਿਕਰੇਤਾ ਤੋਂ ਖਰੀਦ ਸਕਦੇ ਹੋ ਜੀ।
Posted by gurjinder singh
Punjab
19-04-2023 11:54 AM
Punjab
04-19-2023 09:09 PM
ਗੁਰਜਿੰਦਰ ਜੀ ਇੱਕ ਕਨਾਲ ਲਈ ਇਸ ਦਾ ਬੀਜ 4-5 kg ਤੱਕ ਵਰਤਿਆ ਜਾ ਸਕਦਾ ਹੈ ਜੀ।ਇਸ ਦੀਆਂ 3-4 ਕਟਾਈਆਂ ਲਈਆਂ ਜਾ ਸਕਦੀਆਂ ਹਨ।
Posted by gurjinder singh
Punjab
19-04-2023 11:47 AM
Punjab
04-20-2023 08:35 AM
ਇਸ ਇੰਜੇਕਸ਼ਨ ਦੀ ਵਰਤੋਂ AI ਦੇ ਨਾਲ ਕੀਤੀ ਜਾ ਸਕਦੀ ਹੈ ਜਿਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ।
Posted by ਲਖਵੀਰ ਸਿੰਘ ਖਾਲਸਾ
Punjab
19-04-2023 10:12 AM
Punjab
04-19-2023 07:17 PM
ਲਖਵੀਰ ਜੀ, ਇਹ ਬੂਟੇ ਜਿਆਦਾਤਰ indoor ਹੀ ਰੱਖੇ ਜਾਂਦੇ ਹਨ।
Posted by Ranjeet Singh
Punjab
19-04-2023 10:09 AM
Punjab
04-19-2023 07:16 PM
ਰਣਜੀਤ ਜੀ, ਬਜਾਰ ਵਾਲਾ ਅਦਰਕ ਬੀਜ ਤੌਰ ਤੇ ਨਹੀਂ ਵਰਤਣਾ ਚਾਹੀਦਾ ਵੈਸੇ ਵੀ ਪੰਜਾਬ ਦਾ ਵਾਤਾਵਰਨ ਅਦਰਕ ਦੀ ਖੇਤੀ ਲਈ ਜਿਆਦਾ ਅਨੁਕੂਲ ਨਹੀਂ ਹੈ ਜੀ।
Posted by बाबू लाल सैनी
Rajasthan
19-04-2023 09:59 AM
Punjab
04-19-2023 07:15 PM
बाबू जी, यह तेले के हमले के लक्षण लग रहे है, आप इसकी रोकथाम के लिए imidacloprid 1ml/L पानी के हिसाब से छिड़काव कर सकते हैं।
Posted by Deepak kumar gothwal
Rajasthan
19-04-2023 09:55 AM
Maharashtra
04-20-2023 09:34 PM
दीपक जी, आप फसल पर उपलों के पानी का छिड़काव करे, इस से ये समस्या काफी कम हो जायेगी।
Posted by Rajwinder singh
Punjab
19-04-2023 08:29 AM
Punjab
04-19-2023 07:13 PM
ਰਾਜਵਿੰਦਰ ਜੀ ਤੁਸੀ ਇਸ ਤੇ ਨਿੰਮ ਦੇ ਪੱਤੇ ਉਬਾਲ ਕੇ ਪਾਣੀ ਪੁਣ ਕੇ ਛਿੜਕਾਅ ਕਰ ਸਕਦੇ ਹੋ , 1 ਕਿੱਲੋ ਪੱਤਿਆਂ ਨੂੰ 2-2.5 ਲੀਟਰ ਪਾਣੀ ਵਿਚ ਉਬਾਲ ਲਵੋ ਅਤੇ ਇਸ ਨੂੰ ਪੁਣ ਕੇ 6-8 ml/L ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
Posted by Harmeet
Punjab
19-04-2023 08:27 AM
Punjab
04-19-2023 07:08 PM
Harmeet ji, PR 126 di Paneeri di bijai 20 June Tak kiti jaa sakdi hai ate 25 din di Paneeri khet vich laa deni chahidi hai ji, jyada vaddi Paneeri naal is da jhaad ghatt aonda hai ji.
Posted by Jagroop brar
Punjab
19-04-2023 01:58 AM
Punjab
04-19-2023 12:55 PM
ਜਗਰੂਪ ਜੀ, ਬਿਨਾਂ ਅੱਗ ਲਾਏ ਤੁਸੀਂ ਮੱਕੀ ਦੀ ਬਿਜਾਈ ਕਰ ਸਕਦੇ ਹੋ ਅਤੇ ਇਸ ਨਾਲ ਝਾੜ ਤੇ ਜਾ ਵਾਧੇ ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ।
Posted by Harpreet Singh
Punjab
18-04-2023 11:26 PM
Punjab
04-19-2023 01:43 PM
ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਇਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ Heifer dry ਫੀਡ ਖਵਾਉਣੀ ਸ਼ੁਰੂ ਕਰੋ ਅਤੇ Bovimin B powder 35gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜਦੋ ਇਸਦਾ ਭਾਰ 270 ਤੋਂ 300 ਕਿਲੋ ਦੇ ਵਿੱਚ ਹੋ ਜਾਵੇ ਫਿਰ ਤੁਸੀ ਇਸ ਨੂੰ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕ.... (Read More)
ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਇਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ Heifer dry ਫੀਡ ਖਵਾਉਣੀ ਸ਼ੁਰੂ ਕਰੋ ਅਤੇ Bovimin B powder 35gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜਦੋ ਇਸਦਾ ਭਾਰ 270 ਤੋਂ 300 ਕਿਲੋ ਦੇ ਵਿੱਚ ਹੋ ਜਾਵੇ ਫਿਰ ਤੁਸੀ ਇਸ ਨੂੰ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ।
Posted by Dhanveer singh Benipal
Punjab
18-04-2023 09:57 PM
Punjab
04-19-2023 07:09 PM
Dhanveer ji ih fungus kar ke hai, is di rokthaam lai tusi mancozeb 2 g/L paani de hisaab naal spray kar sakde ho ji.
Posted by Gurpreet singh
Punjab
18-04-2023 09:27 PM
Punjab
04-19-2023 02:29 PM
Preet ji goat tuhanu kise bhi sarkari farm ton nhi milegi eh tuhanu private hi khridnia pengia baki goat farming de loan lai tuci pehla goat farming di training lao uss training certificate nal hei tuhanu loan, subsidy mill skdi hai, tuci nazdiki SBI bank walia nal gal krke jankari laa skde ho.
Posted by Sukhpreet Singh Dhillon
Punjab
18-04-2023 09:17 PM
Punjab
04-19-2023 12:53 PM
ਸੁਖਪ੍ਰੀਤ ਜੀ, SML 1827 ਕਿਸਮ 60-65 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।
Posted by Pannu
Punjab
18-04-2023 09:10 PM
Punjab
04-19-2023 01:11 PM
Pannu ji iske liye aap mousam ke hisab se uski dekbhal ka purra dian rakhen aur usko achi matra mein hara chara dalen aur jyada garmi mein uske sheed mein pankhe, cooler lggayen aur iske sath sath Calcimust gold liquid 50ml rojana, Glactogog powder 30gm rojana de skte hai.
Posted by AMANDEEP
Punjab
18-04-2023 08:43 PM
Punjab
04-19-2023 10:06 PM
Aman ji is di paneeri di bijai 15 may to shuru kar deni chahidi hai ate is da ausat jhaad 28-30 q/acre tak aa janda hai ji.
Posted by gurbhej singh
Punjab
18-04-2023 08:22 PM
Punjab
04-19-2023 12:59 PM
ਤੁਸੀ ਉਸ ਨੂੰ ਜੋਂਖਾਰ 10 ਗ੍ਰਾਮ ਅਤੇ ਕਲਮੀਸ਼ੋਰਾ 10 ਗ੍ਰਾਮ ਦੋਨੋ ਮਿਕਸ ਕਰਕੇ ਪਾਣੀ ਵਿਚ ਭਿਓ ਕੇ ਦਿਓ ਅਤੇ ਨਜ਼ਦੀਕੀ ਚੰਗੇ ਡਾਕਟਰ ਤੋਂ ਵੀ ਇਸਦੀ ਜਾਂਚ ਕਰਵਾਉਂਦੇ ਰਹੋ।