Posted by सन्दीप पाण्डेय
Uttar Pradesh
21-04-2023 05:32 AM
सन्दीप जी, आप ज्यादा कटाई लेने के लिए बाजरा और ज्वार की बुवाई कर सकते है।
Posted by Charanjit Singh Jhajj
Punjab
21-04-2023 03:58 AM
ਸਿੰਘ ਜੀ ਸੁਝਾਅ ਦੇਣ ਲਈ ਧੰਨਵਾਦ ਜਲਦੀ ਹੀ ਇਸ ਉਪੱਰ ਕੰਮ ਕੀਤਾ ਜਾਵੇਗਾ।
Posted by Charanjit Singh Jhajj
Punjab
21-04-2023 03:46 AM
ਸਿੰਘ ਜੀ, ਪਨੀਰੀ ਦੀ ਸਹੀ ਗਰੋਥ ਲਈ ਤੁਸੀ ਯੂਰੀਆ 1 ਕਿਲੋ ਅਤੇ Ssp 2.5ਕਿਲੋ prati 6.5 ਮਰਲੇ ਜਗ੍ਹਾ ਜੇਹੜੀ ਜੀ ਇੱਕ ਕਿਲ੍ਹੇ ਦੇ ਲਈ ਬਹੁਤ ਹੈ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Posted by Usman khan
Madhya Pradesh
21-04-2023 03:23 AM
खान जी, कृपया यह बताए कि आपको इसके बारे में क्या जानकारी चाहिए उस हिसाब से ही आपको सही जानकारी दी जा सकती है।

Posted by palwinder singh
Punjab
21-04-2023 02:27 AM
Palwinder ji isde lai koi fix market nhi hai ehh tuhanu khud apne level te nazdiki farm walia nal ja market vich shop walia nal link bnna ke hei sale krne penge, jekar tuhanu suruat vich market changi ho jandi hai fir khudd hei farm ton sale hunde rehnge.

Posted by palwinder singh
Punjab
21-04-2023 01:37 AM
Singh ji tusi esnu June July vich lga sakde ho esnu tusi 45-45 cm di vith te lgao

Posted by Dilpreet
Punjab
20-04-2023 09:48 PM
ਦਿਲਪ੍ਰੀਤ ਜੀ, ਇਸਦੇ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 91-161- 2401960-79 E ਨਾਲ਼ ਸੰਪਰਕ ਕਰੋ।

Posted by jaspal Chahal
Punjab
20-04-2023 09:26 PM
ਜਸਪਾਲ ਜੀ ਇਸਦੇ ਲਈ ਤੁਸੀ ਆਪਣੀ ਸਬਜ਼ੀ ਮੰਡੀ ਵਿੱਚ ਜਾ ਕੇ ਹੀ ਉਥੋਂ ਨੰਬਰ ਲੈ ਸਕਦੇ ਹੋ।

Posted by Akash Sahu
Chattisgarh
20-04-2023 08:53 PM
आकाश जी, इसके लिए उपयुक्त जलवायु तापमान-8-36°सेल्सियस, वर्षा-1270 मि.मी. उच्च आद्रता वाले प्रदेशों मे अच्छे वृद्धि होता है।अच्छी जल निकासी वाले सभी प्रकार के मिट्टी मे उगे जाते हैं। वजनदार मिट्टी मे यह नही होते हैं।यह लम्बा कलगीगार,घना टफ होता है,कल्म (Culms) उजले हरा चिकनी,15-30 मी. लम्बा तथा मोटा-15-18 सेमी. होता है। प्रकन.... (Read More)
आकाश जी, इसके लिए उपयुक्त जलवायु तापमान-8-36°सेल्सियस, वर्षा-1270 मि.मी. उच्च आद्रता वाले प्रदेशों मे अच्छे वृद्धि होता है।अच्छी जल निकासी वाले सभी प्रकार के मिट्टी मे उगे जाते हैं। वजनदार मिट्टी मे यह नही होते हैं।यह लम्बा कलगीगार,घना टफ होता है,कल्म (Culms) उजले हरा चिकनी,15-30 मी. लम्बा तथा मोटा-15-18 सेमी. होता है। प्रकन्द तथा जड दोनों जमीन के नीचे रहते है। कारेओपसिस गोल तथा 9-8मिमी. लम्बा होता है।मिट्टी कि अच्छी तरह जुताई कर लेनी चाहिए(30सेमी) बीज को छिडकाव कर बुआई की जाती है। अंकुरन के 6 महीने बाद इसको अलग की जाती है,तथा 2 साल बाद प्रतिरोपण किया जाता है। मिट्टी पलटना 4-9 मी. दूरी पर बीजांकुर को प्रतिरोपण किया जाता है। 2 साल तक बीजांकुर के व्हारों तरफ 30 सेमी. गोलाई तथा 8-10 सेमी. गहराई कर मिट्टी कार्य किया जाता है।2-3 साल के बीजांकुर जब 2-5-3 मी. लम्बा होने पर प्रतिरोपण किया जाता है। प्रकंद को खड्डा मे रोपा जाता है।पहली साल 3 बार तथा दूसरी साल 2 बार खरपतवार नाश करना चाहिए। पौधारोपण क्षेत्रों मे थिनिंग तथा साफ करना चाहिए।3-4 किलो FYM मिला कर खड्डा तैयार की जाती है।पौधशाला में बीज बुआई के बाद एक सप्ताह तक रोज सिंचाई देनी चाहिए उसके बाद एक महीने तक एक दिन बाद पानी देनी चाहिए। उसके बाद जरुरत के अनुसार।2-3 साल के बीजांकुर जब 2-5-3 मी. लम्बा होने पर प्रतिरोपण किया जाता है। प्रकंद को खड्डा मे रोपा जाता है।
Posted by Jagroop brar
Punjab
20-04-2023 08:42 PM
ਜਗਰੂਪ ਜੀ, ਅਚਾਰ ਵਾਲੀ ਮੱਕੀ 100 ਦਿਨ ਦੇ ਕਰੀਬ ਲੈਂਦੀ ਹੈ ਜੀ।

Posted by ajay
Punjab
20-04-2023 08:36 PM
Ajay ji tuci majh nu usde dudh de hisab nal feed khwa skde ho, uss nu 2.5kg dudh lai 1 kg feed deo ate uss 1kg feed vich 500gm khal milaa ke deo jiss nal adhi khali ate baki feed ho jawegi.
Posted by Amit Kumar
Punjab
20-04-2023 08:18 PM
Amit ji iske liye aap apni nazdeeki kisi bhi seed waki shop se sampark kr skte hai bas is baat ka dheyan rakhe ki beej ka bill jrur le Lena
Posted by gurjinder singh
Punjab
20-04-2023 07:03 PM
ਗੁਰਜਿੰਦਰ ਜੀ, ਤੁਸੀਂ ਮਿੱਟੀ ਦੀ ਜਾਂਚ ਕਰਵਾਉਣ ਲਈ kvk ਕਪੂਰਥਲਾ -0182 223 3056 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by gurjinder singh
Punjab
20-04-2023 06:52 PM
ਸਿੰਘ ਜੀ ਇਹ ਇਕ ਤੋਂ ਜਿਆਦਾ ਕਟਾਇਆਂ ਦੇਣ ਵਾਲੀ ਕਿਸਮ ਹੈ ਇਸਦਾ ਬੀਜ ਤੁਸੀਂ 800 ਗ੍ਰਾਮ - 1ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ।

Posted by JASHAN
Rajasthan
20-04-2023 06:24 PM
Jashan ji, report vich tuhanu urea , DAP, potash ate baaki nutrients di dose recommended kiti gai hai ji, tusi us hisaab naal ji khaad di varto kar sakde ho ji.

Posted by JASHAN
Rajasthan
20-04-2023 06:22 PM
Jashan ji, plot size jo bhi ho aap 5-6 jgah se sample le ke mitti mix kar sakte hai aur 500 g tak mitti chana check karvane ke liye leke ja sakte hai.
Posted by ਹਰਪੀਤ ਸਿੰਘ
Punjab
20-04-2023 05:52 PM
ਹਰਪ੍ਰੀਤ ਜੀ, ਕਿਰਪਾ ਕਰ ਕੇ ਕੀੜੇ ਦੀ ਫੋਟੋ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Karam Singh
Punjab
20-04-2023 05:34 PM
Tuci Jersey cow bhi rakh skde ho jekar desi nasal rakhi hai fir sahiwal cow rakh skde ho per desi nasal da dudh ghat howega, ehna ton ilawa tuci hf cross nasal dia cow bhi dudh lai rakh skde ho.
Posted by ASP
Punjab
20-04-2023 05:29 PM
ਸ਼੍ਰੀਮਾਨ ਜੀ, ਤੁਸੀ ਆਚਾਰ ਲਈ brachysorgho ਦੀ ਬਿਜਾਈ ਕਰ ਸਕਦੇ ਹੋ ਜੀ, ਇਸ ਲਈ 3 kg/ਏਕੜ ਬੀਜ ਦੀ ਵਰਤੋਂ ਕਰ ਸਕਦੇ ਹੋ ਜੀ।
Posted by Malkeet singh
Punjab
20-04-2023 04:31 PM
Malkeet ji, kirpa kar ke ih dasso ki boota kinne din da hai ate is nu kihdi khurak tusi pehla de chukke ho ji.
Posted by Malkeet singh
Punjab
20-04-2023 04:27 PM
Malkeet ji, tuhade duara bheji gai photo vich koi vi smasya najr nahi aa rhi hai ji.
Posted by Malkeet singh
Punjab
20-04-2023 04:17 PM
Malkeet ji, kirpa kar ke ih dasso ki tuhaanu is te koi keeda najr aa riha hai us hisaab naal hi tuhanu is baare sahi jaankari dittti jaa sakegi.
Posted by varinder singh jammu
Punjab
20-04-2023 04:15 PM
ਸਿੰਘ ਜੀ ਇਸਦੇ ਲਈ ਤੁਸੀਂ ਆਉਣੇ kvk 01634-224024 ਨਾਲ ਸੰਪਰਕ ਕਰ ਸਕਦੇ ਹੋ।

Posted by Manpreet Singh
Punjab
20-04-2023 03:45 PM
Manpreet ji, trichogramma fall armyworm lai effective nahi hai ji.

Posted by ਬਲਜੀਤ ਕੌਰ
Punjab
20-04-2023 03:40 PM
ਬਲਜੀਤ ਜੀ, ਕਿਰਪਾ ਕਰ ਕੇ ਬੂਟੇ ਦੀ ਕਿਸਮ ਅਤੇ ਉਮਰ ਦੱਸੋ ਜੀ, ਉਸ ਹਿਸਾਬ ਨਾਲ ਹੀ ਤੂਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Harjinder singh
Punjab
20-04-2023 02:30 PM
ਹਰਜਿੰਦਰ ਜੀ, ਤੁਸੀ SML 1827, 832, 668 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

Posted by Manjinder kaur
Punjab
20-04-2023 01:52 PM
ਮਨਜਿੰਦਰ ਜੀ, ਤੁਸੀ ਅਚਾਰ ਲਈ brachysorgho ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਇਸ ਲਈ 3kg ਬੀਜ/ਏਕੜ ਪੈਂਦਾ ਹੈ ਜੀ।

Posted by Amanpreet singh grewal
Punjab
20-04-2023 01:49 PM
Amanpreet ji cow suun vich 9 mahine 9 din da sma lendi hai baki kai varr kuj pashu thode din pehla ja jyada bhi laa lende hai, uss vich koi smasia wali gal nhi hai ate milk fever ton bachan lai pashu di khurak da purra dian rakho ate suun ton badd 8-10 din tak thnna vich sara dudh khali naa kro, thnna vich thoda thoda dudh jrur shddo, baki suun ton badd changa calcium bhi pashu nu 50ml rojana de skde ho.

Posted by Amanpreet singh grewal
Punjab
20-04-2023 01:45 PM
Amanpreet ji tuci janam ton badd bache nu 2 ghantia badd bohli pilla skde ho, usde lai jer penn da intzar naa kro, baki tuci 2 ton 2.5kg bohli pilla skde ho.

Posted by Harpal singh
Punjab
20-04-2023 01:22 PM
ਹਰਪਾਲ ਜੀ, ਇਹ ਫੁੰਗੁਸ ਕਰ ਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by parmjit singh
Punjab
20-04-2023 12:49 PM
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਪਾਊਡਰ ਮਿਲਾ ਕੇ ਅੱਖ ਵਿੱਚ ਛਿੱਟੇ ਮਾਰਨੇ ਸ਼ੁਰੂ ਕਰੋ।
Posted by ਮਨਜਿੰਦਰ ਸਿੰਘ
Punjab
20-04-2023 12:43 PM
ਸਿੰਘ ਜੀ ਇਸਦੇ ਲਾਇ ਤੁਸੀਂ ਨੀਚੇ ਦਿਤੇ ਗਏ ਲਿੰਕ ਤੇ ਜਾ ਕੇ ਫੋਟੋ ਦੇਖ ਸਕਦੇ ਹੋ। https://www.google.com/search?q=turmeric+polishing+machine&sxsrf=APwXEde7-JnyGihM4-GKhaRG2PUsJUPtyA:1684344927823&source=lnms&tbm=isch&sa=X&ved=2ahUKEwi9pOjo8fz-AhXITmwGHYvzC9kQ_AUoAXoECAIQAw&biw=1366&bih=625&dpr=1#imgrc=kv--yq219HZ09M
Posted by Rajdeep Malhi
Punjab
20-04-2023 12:39 PM
ਰਾਜਦੀਪ ਜੀ, ਤੁਸੀ ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀ KVK ਗੋਨੇਆਣਾ +91-9855620914 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by ਸੋਨੀ ਮੰਗਲੀ
Punjab
20-04-2023 12:28 PM
Soni ji, ik acre di paneeri lai 6.5 marle jgaah kaafi rehndi hai ji, tusi is hisaab nal jgah tyar kar sakde ho ji.

Posted by savy
Punjab
20-04-2023 11:57 AM
savy ji, ih scab bimaari da hmla lag riha hai, tusi is di rokthaam lai copper oxychloride 2g/L paani de nhisaab naal spray karo ji,

Posted by Balkaran Singh
Punjab
20-04-2023 11:49 AM
ਬਲਕਰਨ ਜੀ, ਇਹ ਕਿਸਮ ਚੰਗੀ ਹੈ ਅਤੇ ਇਹ ਅਚਾਰ ਲਈ ਤਕਰੀਬਨ 100 ਦਿਨ ਲੈਂਦੀ ਹੈ ਜੀ।

Posted by Balkaran Singh
Punjab
20-04-2023 11:45 AM
ਬਲਕਰਨ ਜੀ, ਇਹ ਕਿਸਮ ਚੰਗੀ ਹੈ ਅਤੇ ਇਹ ਅਚਾਰ ਲਈ ਤਕਰੀਬਨ 100 ਦਿਨ ਲੈਂਦੀ ਹੈ ਜੀ।

Posted by Manpreet
Punjab
20-04-2023 11:36 AM
Manpreet ji, vermicompost di marketing nuseries ya fruit farmers naal contact kar sakde ho ji.

Posted by Harpreet Johal
Punjab
20-04-2023 11:32 AM
ਹਰਪ੍ਰੀਤ ਜੀ, 1885 ਕਿਸਮ 1121 ਦਾ ਵਧੀਆ ਬਦਲ ਹੈ ਜੀ, ਇਹ ਲਵਾਈ ਤੋਂ ਬਾਅਦ 110-115 ਦਿਨ ਲੈਂਦੀ ਹੈ , ਇਸ ਦੀ ਪਨੀਰੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਕੀਤੀ ਜਾਂਦੀ ਹੈ ਜੀ ਅਤੇ ਮੋਟੇ ਝੋਨੇ ਲਈ PR 126 ਕਿਸਮ ਵਧੀਆ ਹੈ ਜੀ ਇਸ ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕੀਤੀ ਜਾ ਸਕਦੀ ਹੈ ਜੀ ਅਤੇ ਇਹ ਲਵਾਈ ਤੋਂ ਬਾਅਦ 93 ਦਿਨ ਲੈਂਦੀ ਹੈ ਜੀ।

Posted by deepak kumar
Rajasthan
20-04-2023 11:28 AM
ਹਾਈਡਰੋਪੋਨਿਕ ਇਕ ਅਜੇਹੀ ਤਕਨੀਕ ਹੈ ਜਿਸਦੇ ਵਿਚ ਬਿਨਾ ਮਿੱਟੀ ਦੇ ਪਾਣੀ ਵਿਚ ਸਬਜ਼ੀਆਂ ਅਤੇ ਚਾਰਾ ਉਗਾਇਆ ਜਾਂਦਾ ਹੈ ਜਿਸਦੇ ਵਿਚ ਫ਼ਸਲ ਨੂੰ ਤਰਲ ਰੂਪ ਦੇ ਵਿਚ ਤੱਤ ਦਿਤੇ ਜਾਂਦੇ ਹਨ ਇਸਦੇ ਬਾਰੇ ਵਿਚ ਹੋਰ ਜਾਣਕਾਰੀ ਦੇ ਲਈ ਤੁਸੀ ਸੋਮਵੀਰ ਜੀ 9878733551 ਨਾਲ ਸੰਪਰਕ ਕਰ ਸਕਦੇ ਹੋ।
Posted by Sandeep singh
Punjab
20-04-2023 11:10 AM
ਸੰਦੀਪ ਜੀ, ਮਿਠਾਸ ਨਾ ਆਉਣਾ ਕਿਸਮ ਕਰ ਕੇ ਹੋ ਸਕਦਾ ਹੈ ਜੀ ਇਹ ਕਿਸੇ ਬਿਮਾਰੀ, ਕੀੜੇ ਜਾਂ ਕਿਸੇ ਘਾਟ ਕਰ ਕੇ ਨਹੀਂ ਹੈ।

Posted by mr-singh saab
Punjab
20-04-2023 11:08 AM
ehh hf de snowman bull da semen hai ate isda lagbhag 40-41 litre tak record hai.

Posted by Mandeep kaur
Punjab
20-04-2023 11:00 AM
Mandeep ji, kirpa kar ke apna swaal visthaar naal pucho ji, us hisab naal hi tuhanau is baare sahi jaankari ditti jaa skegi.

Posted by GURJEET
Punjab
20-04-2023 08:19 AM
tuci calf nu janam ton 3 mahine tak vdhia maa da dudh pilao ate janam ton 25-30 din badd calf starter feed deni suru kro ate 3 mahine di umar ton badd calf grower feed deo ate 8 mahine di umar ton badd heifer dry feed deni suru kro baki uss nu janam ton 7 din pett de kiria wali dwai deo ate fir 1 mahine badd deo ate fir 1-1 mahine de frak nal 8 mahine tak dinde rho uss ton badd tuci 3-3 mahine badd deo ate her varr salt badal ke jrur deo.

Posted by Ravinderjeet singh
Punjab
20-04-2023 07:31 AM
ਰਵਿੰਦਰ ਜੀ, ਇਹ ਅਗੇਤੀ ਫੋਟ ਦੀ ਸੁੰਡੀ ਹੈ, ਸੁੰਡੀ ਦੀ ਰੋਕਥਾਮ ਲਈ ਤੁਸੀ tricho cards ਦੀ ਵਰਤੋਂ ਕਰ ਸਕਦੇ ਹੋ ਅਤੇ ਇਸ ਤੋਂ ਇਲਾਵਾ 10 kg fipronil ਬੂਟੇ ਦੇ ਜੜ੍ਹਾਂ ਵਿੱਚ ਨਾਲ ਨਾਲ ਇਕ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।
Posted by ਸਰਬਜੋਤ ਸਿੰਘ ਚੀਮਾਂ
Punjab
20-04-2023 07:30 AM
ਸਰਬਜੋਤ ਬੂਟੇ ਦੇ ਸੁੱਕਣ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇ ਕਿ ਬਿਮਾਰੀ, ਕੀੜਾ , ਮੌਸਮ ਆਦਿ, ਜੇਕਰ ਤਣਾ ਹਰਾ ਹੈ ਤਾਂ ਤੁਸੀਂ ਪਾਣੀ ਅਤੇ ਖੁਰਾਕ ਜਰੂਰ ਦਿਓ ਤਾ ਜੋ ਬੂਟਾ ਫੁਟਾਰਾ ਕਰ ਸਕੇ।

Posted by Ravinderjeet singh
Punjab
20-04-2023 07:22 AM
ਰਵਿੰਦਰ ਜੀ, ਸੁੰਡੀ ਦੀ ਰੋਕਥਾਮ ਲਈ ਤੁਸੀ tricho cards ਦੀ ਵਰਤੋਂ ਕਰ ਸਕਦੇ ਹੋ ਅਤੇ ਇਸ ਤੋਂ ਇਲਾਵਾ 10 kg fipronil ਬੂਟੇ ਦੇ ਜੜ੍ਹਾਂ ਵਿੱਚ ਨਾਲ ਨਾਲ ਇਕ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।

Posted by amritpal singh
Punjab
20-04-2023 07:04 AM
ਅਮ੍ਰਿਤਪਾਲ ਜੀ, ਇਹ ਕਿਸੇ ਕੀੜੇ ਦੇ ਨੁਕਸਾਨ ਦੇ ਲੱਛਣ ਨਹੀਂ ਲੱਗ ਰਹੇ, ਤੁਸੀਂ ਫ਼ਸਲ ਪਾਣੀ ਦੇ ਕੇ ਯੂਰੀਆ ਦੀ ਪਹਿਲੀ ਕਿਸ਼ਤ ਦੇ ਦਿਓ ਜੀ।
Posted by Raman Salaria
Punjab
20-04-2023 06:53 AM
ਰਮਨ ਜੀ, ਤੁਸੀਂ ਇਸ ਤੇ delegate 0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














