Experts Q&A Search

Posted by Balraj Singh
Punjab
24-04-2023 04:05 PM
Punjab
04-26-2023 09:33 PM
ਬਲਰਾਜ ਜੀ, ਤੁਸੀਂ ਬਾਜਰਾ ਦਾ ਜਵਾਰ ਦੀ ਬਿਜਾਈ ਕਰ ਸਕਦੇ ਹੋ ਜੀ।
Posted by Amardeep singh
Punjab
24-04-2023 03:45 PM
Punjab
04-26-2023 09:49 PM
ਅਮਰਦੀਪ ਜੀ, ਸਰੋਂ ਦਾ ਰੇਟ ਮੰਡੀ ਦੇ ਹਿਸਾਬ ਨਾਲ 5000 ਦੇ ਕਰੀਬ ਚੱਲ ਰਿਹਾ ਹੈ ਜੀ।
Posted by Inderjit
Punjab
24-04-2023 02:50 PM
Haryana
04-24-2023 06:33 PM
ਇੰਦਰ ਜੀ ਪੱਠਿਆਂ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉੰਕਿ ਇਸ ਨਾਲ ਪੱਠਿਆਂ ਦੇ ਵਾਧੇ ਉਪੱਰ ਅਸਰ ਪੈਂਦਾ ਹੈ ਅਤੇ ਉਹ ਪਸ਼ੂਆਂ ਨੂੰ ਪਾਉਣ de ਯੋਗ ਨਹੀਂ ਰਹਿੰਦੇ ਬਾਕੀ ਤੁਸੀ ਗੋਡੀ ਕਰ ਕੇ ਓਹਨਾਂ ਦਾ ਖਾਤਮਾ ਕਰ ਸਕਦੇ ਹੋ।
Posted by Mandeep kaur
Punjab
24-04-2023 02:44 PM
Haryana
04-24-2023 06:30 PM
Mandeep ji kirpa eh daso tusi kis podhe di gal kr rhe ho ate pehla usnu kehdi khad paa chuke ho naal hi podhe di photo vi bhji us hisab nal hi tuhanu sahi jankari diti ja sakdi hai
Posted by palwinder
Punjab
24-04-2023 02:09 PM
Punjab
04-26-2023 09:54 PM
palwinder ji, ih snail hai ji, isda koi bhuta nuksaan nahi hunda, tuhaanu rokthaam karn di jyada jaroorat nahi hai ji.
Posted by Harmeet
Punjab
24-04-2023 02:06 PM
Punjab
04-26-2023 09:36 PM
Harmeet ji, kise vi variety vich haldi rog di rokthaam karn lai tusi gobh awastha te copper hydroxide 500g/acre de hisaab naal spray kar sakde ho ji.
Posted by suraj bhan
Haryana
24-04-2023 01:44 PM
Haryana
04-24-2023 06:27 PM
सूरज जी, इसके लिए आप नीम की स्प्रे 4 ml प्रति लीटर पानी में मिलाकर स्प्रे करें और उसके बाद npk 191919 10 ग्राम को प्रति लीटर पानी में मिलाकर स्प्रे करें।
Posted by Manpreet kaur
Punjab
24-04-2023 01:24 PM
Punjab
04-25-2023 10:03 AM
यदि आप डेयरी ट्रेनिंग लेना चाहते हैं तो कृपया Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 से संपर्क करें। वह आपको डेयरी ट्रेनिंग के बारे में सभी जानकारी दे देंगे।
Posted by Bachittar Singh
Punjab
24-04-2023 01:10 PM
Punjab
04-26-2023 09:51 PM
Bachittar ji, is nu tusi roodi di khad nal mix kar ke paa sakde ho ji, palm de boote nu ih 200-250 g takk paa sakde nho ji.
Posted by M s Yadav
Uttar Pradesh
24-04-2023 12:48 PM
Haryana
04-24-2023 06:22 PM
Yadav ji keet ki dwa keet ke hisab se prayog ki jati hai kirpya aap yeh btaye ki konse keet ka hmla hua hai us hsiab se hi apko dwa btao ja sakdi hai.
Posted by ਇੰਦਰਜੀਤ ਸਿੰਘ
Punjab
24-04-2023 12:17 PM
Punjab
04-26-2023 10:06 PM
ਇੰਦਰਜੀਤ ਸਿੰਘ ਜੀ ਅਜੋਲਾ ਦੇ ਬੀਜ ਲਈ ਤੁਸੀਂ ਜ਼ੋਰਾ ਸਿੰਘ ਮਾਨ (9855455561) ਨਾਲ ਸੰਪਰਕ ਕਰ ਸਕਦੇ ਹੋ।
Posted by harwinder
Punjab
24-04-2023 12:16 PM
Haryana
04-24-2023 06:25 PM
Harwinder ji University walon jehdian es saal kisam di sifarish kiti gayi hai ohna vich pr 125 kisam da naam nahi hai jo so tusi esdi jgah te pr 131,130,129,128,126,121 kisam di bijai kar sakde ho
Posted by harpreet singh
Punjab
24-04-2023 12:15 PM
Punjab
04-25-2023 10:00 AM
Harpreet ji ehh tuhade area de hospital ton hi pta lagega uthe kehri kehri dwaia ayia hai baki utho pett de kiria walia dwaia, chichada di dwai ate kuj hospitals vich mineral mixture v milde hai.
Posted by gurjinder singh
Punjab
24-04-2023 11:30 AM
Haryana
04-24-2023 06:21 PM
ਸਿੰਘ ਜੀ ਪੋਟਾਸ਼ ਪਾਉਣ ਤੋਂ ਪਹਿਲਾਂ ਤੁਸੀ ਮਿੱਟੀ ਦੀ ਪਰਖ ਕਰਵਾਈ ਕਿਉੰਕਿ ਪੰਜਾਬ ਦੀਆਂ ਜਮੀਨ ਵਿਚ ਪੋਟਾਸ਼ ਪਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਜੇਕਰ ਰਿਪੋਰਟ ਵਿਚ ਕਮੀ ਆਉਂਦੀ ਹੈ ਤੁਸੀ ਤਾਂ ਹੀ ਪੋਟਾਸ਼ ਨੂੰ ਉਸ ਹਿਸਾਬ ਨਾਲ ਪਾਓ।
Posted by sukh
Punjab
24-04-2023 11:17 AM
Punjab
04-25-2023 09:54 AM
Sukh ji eh pashu de khann peen, rehn sehn, mousam de parbhav krke ho jnda hai jiss krke pashu ek time jyada dudh dinda ha dujee sme ghat jnda hai, uss hisab nal fat ate snf te bhi frk penda hai, baki tuci iss nu changi khurak de nal nal Fatmax powder 100gm rojana, Glactogog powder 30gm rojana dena suru kro.
Posted by ਗੁਰਮੀਤ ਸਿੰਘ
Punjab
24-04-2023 10:47 AM
Haryana
04-24-2023 06:19 PM
ਸਿੰਘ ਜੀ ਤੁਸੀਂ ਝੋਨੇ ਦੀਆਂ pr 131,130,128,129,122,121 ਅਤੇ 126 ਕਿਸਮ ਨੂੰ ਬੀਜ ਸਕਦੇ ਹੋ। ਸਾਰੀਆਂ ਕਿਸਮਾਂ ਦੀ ਪਨੀਰੀ ਤੁਸੀ 30 ਮਈ ਤੱਕ ਅਤੇ 126 ਕਿਸਮ ਦੀ ਪਨੀਰੀ ਤੁਸੀ 20 ਜੂਨ ਤੱਕ ਬੀਜ ਸਕਦੇ ਹੋ। 25-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਾਓ। ਇਕ ਏਕੜ de lai ਤਕਰੀਬਨ 8 ਕਿਲੋ ਬੀਜ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹਨਾ ਕਿਸਮ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਜੀ।
Posted by gurjinder singh
Punjab
24-04-2023 10:37 AM
Punjab
04-25-2023 09:52 AM
ਗੁਰਜਿੰਦਰ ਜੀ ਤੁਸੀ ਇਸ ਨੂੰ ਕਾਰਗਿਲ ਦੀ ਪ੍ਰੋਟੀਨ ਫੀਡ ਖਿਲਾ ਸਕਦੇ ਹੋ ਅਤੇ ਇਸ ਨੂੰ Bovimin B powder 30gm ਰੋਜਾਨਾ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਬਾਕੀ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
Posted by Harmander Singh Brar
Punjab
24-04-2023 10:23 AM
Punjab
04-26-2023 09:38 PM
Harmander ji, P 1844 hybrid kism hai is da beej ghar da rakh ke nahi nhi beejya janda, hybrid beej har saal nva hi laina painda hai ji.
Posted by Kashmir singh
Punjab
24-04-2023 10:22 AM
Haryana
04-24-2023 06:16 PM
To participate in trainings you can contact with your nearest kvk they will inform you when trainings are organised in kvk. 01874-220743
Posted by jasvinder singh
Punjab
24-04-2023 09:56 AM
Punjab
04-25-2023 09:49 AM
Jasvinder ji tuci ehna di feed tyar krn lai 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho. baki hara chara ate sukka chara mix krke khila skde ho.
Posted by Gori
Punjab
24-04-2023 09:16 AM
Punjab
04-26-2023 10:12 PM
ਗੋਰੀ ਜੀ, ਇਹ ਚੰਗੀ ਕਿਸਮ ਹੈਂ ਅਤੇ ਅਚਾਰ ਲਈ ਤੁਸੀਂ ਇਸ ਦੀ ਬਿਜਾਈ ਕਰ ਸਕਦੇ ਹੋ ਜੀ।
Posted by Harnek Singh
Punjab
24-04-2023 09:06 AM
Haryana
04-24-2023 06:14 PM
ਹਰਨੇਕ ਜੀ ਕਿਰਪਾ ਆਪਣੇ ਪੱਤੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ।
Posted by Nishant
Himachal Pradesh
24-04-2023 09:00 AM
Haryana
04-24-2023 06:13 PM
निशान जी, कृपया आप उस हिस्से की फोटो भेजे यहां पर आपको दिक्कत या बीमारी आ रही हैं उस हिसाब से ही आपको सही जानकारी दी जा सकती है।
Posted by kuldeep singh
Punjab
24-04-2023 08:46 AM
Punjab
04-25-2023 09:46 AM
ਕੁਲਦੀਪ ਜੀ ਤੁਸੀ ਇਸ ਨੂੰ Bovimin B ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਅਜੇ ਸਿਰਫ ਪਾਊਡਰ ਹੀ ਦਿਓ ਕਿਉਕਿ ਤੁਸੀ ਪਹਿਲੇ ਹੀ ਬਹੁਤ ਦਵਾਈਆਂ ਵਰਤ ਚੁਕੇ ਹੋ, ਇਹਨਾਂ ਦੀ ਜ਼ਿਆਦਾ ਵਰਤੋਂ ਕਰਕੇ ਰਪੀਟ ਦੀ ਸਮੱਸਿਆ ਹੋ ਸਕਦੀ ਹੈ, ਕਈ ਵਾਰ ਬੱਚੇਦਾਨੀ ਕਮਜ਼ੋਰ ਹੁੰਦੀ ਹੈ, ਸਰੀਰ ਵਿਚ ਕੋਈ ਕਮੀ ਹੁੰਦੀ ਹੈ ਜਿਸ ਕਰਕੇ ਪਸ਼ੂ ਸਮੇ ਤੇ ਹੀਟ ਵਿਚ ਨਹੀਂ ਆਉਂਦਾ, ਤੁਸੀ ਮਿਨਰਲ ਮਿਕਸਚਰ ਪਾਊਡਰ 1 ਮਹੀਨਾ ਲਗਾਤਾ.... (Read More)
ਕੁਲਦੀਪ ਜੀ ਤੁਸੀ ਇਸ ਨੂੰ Bovimin B ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਅਜੇ ਸਿਰਫ ਪਾਊਡਰ ਹੀ ਦਿਓ ਕਿਉਕਿ ਤੁਸੀ ਪਹਿਲੇ ਹੀ ਬਹੁਤ ਦਵਾਈਆਂ ਵਰਤ ਚੁਕੇ ਹੋ, ਇਹਨਾਂ ਦੀ ਜ਼ਿਆਦਾ ਵਰਤੋਂ ਕਰਕੇ ਰਪੀਟ ਦੀ ਸਮੱਸਿਆ ਹੋ ਸਕਦੀ ਹੈ, ਕਈ ਵਾਰ ਬੱਚੇਦਾਨੀ ਕਮਜ਼ੋਰ ਹੁੰਦੀ ਹੈ, ਸਰੀਰ ਵਿਚ ਕੋਈ ਕਮੀ ਹੁੰਦੀ ਹੈ ਜਿਸ ਕਰਕੇ ਪਸ਼ੂ ਸਮੇ ਤੇ ਹੀਟ ਵਿਚ ਨਹੀਂ ਆਉਂਦਾ, ਤੁਸੀ ਮਿਨਰਲ ਮਿਕਸਚਰ ਪਾਊਡਰ 1 ਮਹੀਨਾ ਲਗਾਤਾਰ ਦਿਓ. ਉਸ ਤੋਂ ਬਾਦ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ।
Posted by Arshdeep
Haryana
24-04-2023 08:14 AM
Punjab
04-25-2023 09:43 AM
Tuci ehna nu vaccination krwa deo, tuci ehna nu hun lasota vaccination, 12 din de hon te Gamboro, 26 din de hon te fir Gamboro ate 28-29 din de hon te Lasota vaccination krwa skde ho ,jiss nal bimaria ton bacha rahega.
Posted by Shinda
Punjab
24-04-2023 07:26 AM
Haryana
04-24-2023 06:12 PM
ਸ਼ਿੰਦਾ ਜੀਂ ਕਿਰਪਾ ਇਹ ਦਸੋ ਤੁਸੀ ਏਸਨੂੰ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Rupinder sony
Punjab
24-04-2023 07:12 AM
Haryana
04-24-2023 06:10 PM
ਸੋਨੀ ਜੀ ਏਸਨੂੰ ਜਮੀਨ ਵਿਚ ਹੀ ਲਈ ਉਥੇ ਹੀ ਸਹੀ ਵਾਧਾ ਹੁੰਦਾ ਹੈ ਦੂਜੀ ਗੱਲ ਏਸਨੂੰ ਤੁਸੀ ਰੂੜੀ ਦੀ ਖਾਦ 5-6 ਕਿਲੋ ਪਾਓ ਤਾਂ ਹੋ ਵਾਧਾ ਤੇਜ਼ੀ ਨਾਲ਼ ਹੋ ਸਕ।
Posted by Rupinder sony
Punjab
24-04-2023 07:12 AM
Haryana
04-24-2023 06:09 PM
ਸੋਨੀ ਜੀ ਜਮੀਨ ਵਿਚ ਹੀ ਇਸਦਾ ਵਾਧਾ ਸਹੀ ਹੁੰਦਾ ਹੈ ਥੈਲੇ ਵਿਚ ਏਨਾ ਵਾਧਾ ਨਹੀ ਹੁੰਦਾ ਬਾਕੀ ਤੁਸੀ ਏਸਨੂੰ ਰੂੜੀ ਦੀ ਖਾਦ 5-6kilo ਪਾਓ ਤਾਂ ਜ਼ੋ ਸਹੀ ਵਾਧਾ ਹੋ ਸਕੇ।
Posted by Rupinder sony
Punjab
24-04-2023 07:06 AM
Haryana
04-24-2023 06:06 PM
Sony ji kipra eh daso tusi esnu kehdi khad pehla paa chuke ho us hisab nal hi tuhanu sahi jankari diti ja sakdi hai
Posted by Rupinder sony
Punjab
24-04-2023 07:06 AM
Haryana
04-24-2023 06:04 PM
Sony ji eh dso tusi esnu khad kehdi kini matra vich pai hai us s hisab na hi tuhanu agey jankariditi ja sakdi hai
Posted by Maisie Grady
Bihar
24-04-2023 05:58 AM
Punjab
04-24-2023 03:14 PM
Kripya aap apna swal vistar se pushen ki aap kya jankari lena chahte ha tan jo apko sahi jankari di ja skee.
Posted by Sukh
Punjab
24-04-2023 05:56 AM
Punjab
04-26-2023 09:58 PM
Sukh ji, tuhaadi fasl vich jo vi naden hai ji, kirpa kar ke us di photo bhejo ji, us hisaab naal hi tuhaanu is baare sahi jaankari ditti ja sakegi.
Posted by Brachiosaurus
Punjab
24-04-2023 04:22 AM
Punjab
04-24-2023 03:13 PM
Kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
Posted by sachin
Madhya Pradesh
23-04-2023 09:26 PM
Maharashtra
04-24-2023 10:00 AM
सचिन जी, इस मौसम में आप कद्दू जाति की सभी सब्ज़ियाँ और भिंडी लगा सकते है , ये सब्ज़ियाँ बुवाई के 60 दिन बाद फल देना शुरू कर देती है।
Posted by maninder
Punjab
23-04-2023 09:17 PM
Haryana
04-23-2023 10:48 PM
ਮਨਿੰਦਰ ਜੀ ਇਸਦੇ ਲਈ ਤੁਸੀ quinalphos 400ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਜਸਕਰਨ ਸਿੰਘ
Punjab
23-04-2023 09:14 PM
Haryana
04-23-2023 10:48 PM
ਤੁਸੀਂ ਹਰੀ ਖਾਦ ਲਈ ਸਣ ਜਾ ਫੇਰ ਜੰਤਰ ਨੂੰ ਬੀਜ ਸਕਦੇ ਹੋ ਇਹ ਹੀ ਪੰਜਾਬ ਵਿੱਚ ਹਰਿ ਖਾਦ ਲਈ ਸਿਫਾਰਿਸ਼ ਕੀਤੀ ਜਾਂਦੀ ਹੈ।
Posted by Amrit Chahal
Punjab
23-04-2023 09:04 PM
Punjab
04-24-2023 09:51 AM
Amrit ji tuci uss nu bovimin-b powder 25gm rojana dena suru kro ate Nutrisacc advance tablet adhi goli rojana deni suru kro, ehna nal sarir di kami puri howegi ate sme te heat vich aa jawegi.
Posted by Dr.shrimal Rajput
Madhya Pradesh
23-04-2023 08:25 PM
Haryana
04-23-2023 10:46 PM
Rajput ji khet mein gali sadi roodi ja phir gobar ki khad hi dalni chahiye tabhi iska poora faida milta hai aur paidwar badti hai
Posted by harmanpreet singh
Punjab
23-04-2023 07:08 PM
Haryana
04-23-2023 10:46 PM
Harman ji tus mungi nu beej sakde ho es vich koi dikkat nahi hai ji
Posted by Pavan Kumar
Uttar Pradesh
23-04-2023 06:37 PM
Haryana
04-23-2023 10:45 PM
Kumar ji kiprya yeh btaye ki apneisko kosni khad kitni matra mein daali hai us hsiab se hi apko sahi jankari di ja sakti hai
Posted by Kulwinder
Punjab
23-04-2023 06:18 PM
Punjab
04-24-2023 10:09 AM
ਕੁਲਵਿੰਦਰ ਜੀ ਤੁਸੀ ਇਸਦੇ ਲਈ ਸੁਖਬੀਰ ਸਿੰਘ 9781589637 ਜਾ ਬਲਬੀਰ ਸਿੰਘ 9915029679 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ।
Posted by Sukhpreet Singh Dhillon
Punjab
23-04-2023 05:39 PM
Punjab
04-24-2023 06:32 AM
ਸੁਖਪ੍ਰੀਤ ਜੀ, ਤੁਸੀ 2-3 ਦਿਨ ਉਡੀਕ ਕਰੋ , ਜੇਕਰ ਉਗਾਅ ਘੱਟ ਹੁੰਦਾ ਹੈ ਤਾਂ ਤੁਸੀ ਪਾਣੀ ਲਾ ਦਿਓ ਜੀ।
Posted by chinu
Punjab
23-04-2023 05:15 PM
Haryana
04-23-2023 10:44 PM
ਇਸਦੇ ਲਈ ਤੁਸੀ carbendazim 2ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by jatinder singh
Punjab
23-04-2023 04:50 PM
Punjab
04-24-2023 06:34 AM
ਜਤਿੰਦਰ ਜੀ, ਤੁਸੀ SML 1827, 668, 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ, ਬਿਜਾਈ ਡਰਿੱਲ ਨਾਲ ਹੀ ਕੀਤੀ ਜਾਂਦੀ ਹੈ ਅਤੇ 15 ਕਿੱਲੋ/ਏਕੜ ਬੀਜ ਕਾਫ਼ੀ ਰਹਿੰਦਾ ਹੈ, ਪਹਿਲਾ ਪਾਣੀ ਬਿਜਾਈ ਤੋਂ 4 ਹਫਤੇ ਬਾਅਦ ਦੇਣਾ ਚਾਹੀਦਾ ਹੈ ਅਤੇ ਨਦੀਨਾਂ ਦੀ ਰੋਕਥਾਮ ਲਈ ਕਿਸੇ ਨਦੀਨਾਂਸ਼ਕ ਦੀ ਸਿਫ਼ਾਰਿਸ਼ ਨਹੀਂ ਹੈ ਜੀ।
Posted by Sarbjeet
Punjab
23-04-2023 04:36 PM
Haryana
04-23-2023 10:43 PM
ਸਰਬ ਜੀ ਇਸਦੇ ਲਈ ਤੁਸੀ ਨੀਮ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਅਤੇ ਪਾਥੀਆਂ ਦੇ ਘੋਲ ਦੀ ਸਪਰੇਅ ਕਰ ਸਕਦੇ ਹੋ।
Posted by Amrit singh
Punjab
23-04-2023 04:22 PM
Haryana
04-23-2023 10:42 PM
ਅੰਮ੍ਰਿਤ ਜੀ ਕਿਰਪਾ ਇਹ ਦਸੋ ਤੁਸੀ ਕਿਹੜੇ ਫਲ ਦੀ ਗੱਲ ਕਰ ਰਹੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ।
Posted by Sukh
Punjab
23-04-2023 04:12 PM
Haryana
04-23-2023 10:41 PM
Sukh ji kirpa apna swal Sahi treek nal ate visthar vich pucho ki tuhanu nadeen di roktham kis fasal vich krni hai us hisab nal hi tuhanu sahi jankari diti ja sakdi hai