Experts Q&A Search

Posted by ਸਰਨ ਕਾਹਲੋਂ
Punjab
25-11-2023 12:18 PM
Haryana
11-25-2023 12:38 PM
Kahlon ji shriram super 5 sr 05 ik research kisam hai so tusi Esda beej rakh sakde ho ate agle saal beej sakde ho es vich koi dikkat nahi hai
Posted by SarabjotSingh
Punjab
25-11-2023 12:18 PM
Punjab
11-27-2023 10:06 AM
Sarabjot ji AI de naal nadd vich tika lgaun nal pashu de gabhn rehn vich asani hundi hai, repeat hon di smasia ght aundi hai.
Posted by Parma Gill
Punjab
25-11-2023 12:15 PM
Punjab
11-27-2023 10:04 AM
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ 100 ਗ੍ਰਾਮ ਲਓ ਅਤੇ 100 ਗ੍ਰਾਮ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਸਵੇਰ ਦੇ ਸਮੇਂ ਖਵਾਓ
Posted by Asees
Delhi
25-11-2023 12:14 PM

Haryana
11-25-2023 12:30 PM
Asees ji eh podhe online nahi mil sakde baki esde lai tusi punjab khetibadi University ludhiana nal sampark kar sakde ho 91-161- 2401960-79
Posted by Gurpreet
Punjab
25-11-2023 11:55 AM
Haryana
11-25-2023 12:25 PM
Gurpreet ji tusi late bijai kar skde ho ate late bijai nal esde jhad upar asar painda hai. Ek hafta late bijai nal takriban 1.5 Quintal prati acre takk jhad ghat janda hai. Ate late bijai nal keede ate kai bimariyan da hamla vi vdh janda hai. Mukh tor te late bijai nal jhad hi ghat da hai
Posted by ਗੁਰਵਿੰਦਰ ਸਿੰਘ
Punjab
25-11-2023 11:28 AM
Punjab
11-27-2023 10:02 AM
ਗੁਰਵਿੰਦਰ ਜੀ ਤੁਸੀ ਵੱਛੀ ਨੂੰ ਸੂਣ ਤੋਂ 2 ਮਹੀਨੇ ਪਹਿਲਾਂ ਵਿਟਾਮਿਨ ਐਚ ਰੋਜਾਨਾ 10ml ਦੇਣਾ ਸ਼ੁਰੂ ਕਰੋ
Posted by Tarun
Punjab
25-11-2023 10:50 AM
Haryana
11-25-2023 12:16 PM
Tarun ji eh dso tusi Esnu khad kehdi paa chuke ho Ate kini matra vich us hisab nal hi tuhnau sahi jankari diti ja sakdi hai
Posted by kalwinder sekhon
Punjab
25-11-2023 10:35 AM
Punjab
11-25-2023 10:50 AM
ਕਲਵਿੰਦਰ ਜੀ ਜਵੇ ਦਾ ਅਚਾਰ ਪਾਉਣ ਦੀ PAU ਵੱਲੋਂ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ , ਅਚਾਰ ਲਈ ਮੱਕੀ, ਬਾਜਰਾ, ਜਵਾਰ ਜਾ ਨੇਪੀਅਰ ਬਾਜਰਾ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
Posted by Gursharan Singh
Punjab
25-11-2023 10:25 AM

Haryana
11-25-2023 10:33 AM
Singh ji magnesium sulphate di tusi spray kro ate jekar koi hor tatt nu spray Krna chahude ho tan ohna da ghol alag alag bna ke baad ch ikathi spray kr skde ho es vich koi dikkat nhi hai
Posted by Manmeet
Punjab
25-11-2023 10:11 AM

Punjab
11-25-2023 10:19 AM
ਮਨਮੀਤ ਜੀ ਵੈਸੇ ਬਰਸੀਮ 50 ਦਿਨਾਂ ਵਿਚ ਤਿਆਰ ਹੋ ਜਾਂਦੀਆਂ ਹੈ ਪਰ ਜੇਕਰ ਤੁਸੀ ਹੁਣ ਬਿਜਾਈ ਕਰੋਗੇ ਤਾਂ ਇਹ 10-15 ਦਿਨ ਲੇਟ ਕਟਾਈ ਲਈ ਤਿਆਰ ਹੋਵੇਗਾ।
Posted by Manmeet
Punjab
25-11-2023 10:10 AM

Punjab
11-25-2023 10:18 AM
ਮਨਮੀਤ ਜੀ ਹੁਣ ਬਰਸੀਨ ਦੀ ਬਿਜਾਈ ਤਾਂ ਕੀਤੀ ਜਾ ਸਕਦੀ ਹੈ ਪਰ ਤਾਪਮਾਨ ਘੱਟ ਹੋਣ ਕਰਕੇ ਇਹ ਤਿਆਰ ਲੇਟ ਹੋਵੇਗਾ।
Posted by Nishan Singh
Punjab
25-11-2023 10:10 AM
Punjab
11-25-2023 10:21 AM
ਨਿਸ਼ਾਨ ਜੀ ਇਹ ਘੱਟ ਤਾਪਮਾਨ ਕਰਕੇ ਹੁੰਦਾ ਹੈ ਵੈਸੇ ਇਹ cotyledonary ਪੱਤੇ ਹਨ ਜਿਹੜੇ ਪੱਤੇ ਇਸ ਤੋਂ ਬਾਅਦ ਨਿਕਲਦੇ ਹਨ ਉਹਨਾਂ ਦਾ ਹੀ ਫ਼ਸਲ ਦੇ ਵਾਧੇ ਅਤੇ ਝਾੜ ਵਿਚ ਜਿਆਦਾ ਯੋਗਦਾਨ ਹੁੰਦਾ ਹੈ।
Posted by Manmeet
Punjab
25-11-2023 10:09 AM

Punjab
11-25-2023 10:17 AM
ਮਨਮੀਤ ਜੀ ਤੁਸੀ ਇਸ ਸੁੰਡੀ ਦੀ ਰੋਕਥਾਮ ਲਈ quinalphos 250 ml/ਏਕੜ ਦੇ ਹਿਸਾਬ ਨਾਲ 100-150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by Jajbeer singh
Punjab
25-11-2023 08:55 AM
Punjab
11-25-2023 09:09 AM
ਜਜਬੀਰ ਜੀ ਤੁਸੀ ਯੂਰੀਆ ਦੀ ਜਗਾਹ ਕੋਈ npk ਜਿਸ ਵਿਚ ਨਾਈਟ੍ਰੋਜਨ ਦੀ ਮਾਤਰਾ ਕਾਫੀ ਹੋਵੇ ਉਸ ਦੀ ਵਰਤੋਂ ਕਰ ਸਕਦੇ ਹੋ ਜਾਂ ਤੁਸੀ ਨੈਨੋ ਯੂਰੀਆ ਦੀ ਵਰਤੋਂ ਵੀ ਕਰ ਸਕਦੇ ਹੋ ਜੀ।
Posted by baljit singh
Punjab
25-11-2023 07:08 AM
Punjab
11-25-2023 07:14 AM
ਬਲਜੀਤ ਜੀ ਤੁਸੀ npk 19 19 19@ 15 g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜਾਂ ਪਾਥੀਆ ਦੇ ਪਾਣੀ ਦਾ 2 ਲੀਟਰ/15 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by baljit singh
Punjab
25-11-2023 07:05 AM
Punjab
11-25-2023 07:12 AM
ਬਲਜੀਤ ਜੀ ਤੁਸੀਂ ਕਣਕ ਭਿਓਂ ਕੇ ਵੀ ਬੀਜ ਸਕਦੇ ਹੋ ਇਸ ਨਾਲ ਬੀਜ ਜਿਆਦਾ ਉੱਗਦਾ ਹੈ, ਸੁੱਕੀ ਬਿਜਾਈ ਤੋਂ ਬਾਅਦ ਵੀ ਪਾਣੀ ਦਿੱਤਾ ਜਾ ਸਕਦਾ ਹੈ ਪਰ ਇਸ ਨਾਲ ਨਦੀਨਾਂ ਦੀ ਸਮੱਸਿਆ ਥੋੜੀ ਜਿਆਦਾ ਆਉਂਦੀ ਹੈ।
Posted by palwinder singh
Punjab
25-11-2023 02:19 AM
Punjab
11-27-2023 11:27 AM
Palwinder ji tuhade sare swala de jwab de dite gye hai tuci App vich apne sare swala de jwab dekh skde ho dhanwad.
Posted by Gori
Punjab
24-11-2023 11:06 PM
Punjab
11-25-2023 07:01 AM
ਗੋਰੀ ਜੀ, ਇਹ ਉਤਪਾਦ ਜਮੀਨ ਵਿੱਚ ਤੱਤਾਂ ਦੀ ਮੌਜੂਦਗੀ ਨੂੰ ਵਧਾਉਂਦੇ ਹਨ ਜਿਸ ਨਾਲ ਫ਼ਸਲ ਦਾ ਵਾਧਾ ਵਧੀਆ ਹੁੰਦਾ ਅਤੇ ਝਾੜ ਵੀ ਚੰਗਾ ਮਿਲਦਾ ਹੈ।
Posted by palwinder singh
Punjab
24-11-2023 10:47 PM
Punjab
11-27-2023 11:06 AM
Palwinder ji kirpa krke eh dso kehre birds rakhne hai tuci egg lai rakhne hai ja meat lai tan jo tuhanu sahi jankari diti ja ske.
Posted by Simerjeet kaur
Punjab
24-11-2023 09:01 PM

Haryana
11-24-2023 09:07 PM
Kaur it is recommended to sow oats seeds @25 kilogram per acre. If you are sowing your crop late than you can use more seeds accordingly with date of sowing
Posted by Simerjeet kaur
Punjab
24-11-2023 09:00 PM

Haryana
11-24-2023 09:05 PM
Simer you can sow the wheat variety pbw 757. It is recommended to sow this variety in first fortnight of January. The average yield of this variety is 17-18 quintal per acre
Posted by Varun
Bihar
24-11-2023 09:00 PM

Haryana
11-24-2023 09:02 PM
Varun ji is samay aap sabzi mein phool gobhi, patta gobhi, tmatar, palak, methi, methe, piaz , mrich aur Shimla mirch ki kheti kr sakte hai. Yeh samay in sabzion ki kheti ke liye sabse sahi samay hai
Posted by Varun
Bihar
24-11-2023 08:59 PM

Haryana
11-24-2023 09:01 PM
Varun ji iske liye aap dimethoate 2 ml prati litre paani mein milakar spray kr sakte hai yeh ras choosak keet ko niyantran karta hai
Posted by palwinder singh
Punjab
24-11-2023 08:12 PM
Punjab
11-27-2023 11:07 AM
Palwinder ji ehna da rate tuhanu market vicho hei pta lgg skda ha kyuki demand de hisab nal roj rate vdhh ghtt jnda ha, isda kise App vich sahi information nhi mildi hai isde lai khud market vicho pta krna pwega.
Posted by paramjeet singh
Punjab
24-11-2023 07:42 PM
Punjab
11-27-2023 11:09 AM
Tuci isdi bachedani vich lixin-iu dwai 3 din bhrwao ate iss nu Agrimin super powder 50gm rojana, Agrimin-i tablet rojana 1 goli ate 21 din tak dinde rho fir agli varr heat vich aun te heat khali shdd deo ate uss ton agli heat vich aun te jhote ton cross krwao.
Posted by ਬੂਟਾ ਸਿੰਘ ਗਿੱਲ
Punjab
24-11-2023 07:26 PM
Haryana
11-24-2023 08:16 PM
ਸਿੰਘ ਜੀ ਇਹ ਤੁਸੀ zero drill ਨਾਲ ਬੀਜ ਸਕਦੇ ਹੋ ਇਸ ਵਿਚ ਕੋਈ ਚੱਕਰ ਨਹੀਂ ਹੈ ਸਗੋਂ ਇਸ ਨਾਲ ਤੁਹਾਡਾ ਖਰਚਾ ਵੀ ਬਚੁਗਾ। ਤੁਸੀ ਨਵੰਬਰ ਦੇ ਅੰਤ ਤੱਕ pbw 869,826 , pbw chappati no 1, pbw zn 1, 2, dbw 303,333,187, 222ਕਿਸਮ ਦੀ ਬਿਜਾਈ ਕਰ ਸਕਦੇ ਹੋ
Posted by ਬਲਦੇਵ ਸਿੰਘ
Punjab
24-11-2023 07:10 PM
Haryana
11-24-2023 08:10 PM
ਸਿੰਘ ਜੀ ਮਟਰ ਵਿਚ ਘਾਹ ਜਾ ਹੋਰ ਕਿਸੇ ਵੀ ਨਦੀਨ ਦੀ ਰੋਕਥਾਮ ਲਈ ਕੋਈ ਵੀ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਏਸ ਨਾਲ।ਫਸਲ ਉਪਰ ਮਾੜਾ ਅਸਰ ਪੈਂਦਾ ਹੈ। ਏਸਦੇ ਲਈ ਤੁਸੀ ਗੋਡੀ ਕਰ ਸਕਦੇ ਹੋ ਅਤੇ ਨਦੀਨ ਉਪਰ ਕਾਬੂ ਪਾ ਸਕਦੇ ਹੋ
Posted by Manjeet Singh
Punjab
24-11-2023 06:10 PM
Punjab
11-24-2023 06:11 PM
ਮਨਜੀਤ ਜੀ, ਜਵੀ ਤੋਂ ਪਹਿਲਾਂ ਬਰਸੀਨ ਦਾ ਚਰਾ ਤਿਆਰ ਹੋ ਜਾਂਦਾ ਹੈ ਜੀ।
Posted by Navpreet singh
Punjab
24-11-2023 06:09 PM
Punjab
11-27-2023 11:13 AM
ehh tuci 3 tike lgaa skde ho tuci 2-2 din de frak nal 3 tike lgwa skde ho ate suun ton 1 mahina pehla lgaune suru kro.
Posted by Manjeet Singh
Punjab
24-11-2023 06:06 PM
Punjab
11-24-2023 06:07 PM
ਮਨਜੀਤ ਜੀ, ਬਰਸੀਨ ਬਿਜਾਈ ਤੋਂ 50 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦਾ ਹੈ
Posted by Manjeet Singh
Punjab
24-11-2023 06:01 PM
Punjab
11-24-2023 06:03 PM
ਮਨਜੀਤ ਜੀ, ਵੈਸੇ 15 ਨਵੰਬਰ ਤੱਕ ਬਿਜਾਈ ਕਰ ਦੇਣੀ ਚਾਹੀਦੀ ਹੈ ਪਰ ਆਖਰੀ ਨਵੰਬਰ ਤੱਕ ਬਿਜਾਈ ਕੀਤੀ ਕਣਕ ਵੀ ਵਧੀਆ ਝਾੜ ਦੇ ਦਿੰਦੀ ਹੈ।
Posted by Asif khana
Uttar Pradesh
24-11-2023 05:54 PM

Punjab
11-24-2023 06:04 PM
आसिफ जी इसकी रोकथाम के लिए आप copper oxychloride 3g/लीटर पानी के हिसाब से छिड़काव कर सकते हैं।
Posted by Bikash Panda
Odisha
24-11-2023 05:14 PM

Punjab
11-27-2023 11:15 AM
Posted by Harpreet Sandhu
Punjab
24-11-2023 05:03 PM
Punjab
11-27-2023 11:17 AM
Harpreet ji tuci iss nu Enrofloxacin inj. 15ml, Avil inj. 10ml lgwao ate iss nu Udderpox homeopathic dwai dia 10-10 drops din vich 3 varr denia suru kro, eh dr john's da product ha.
Posted by Nachhatar Singh
Punjab
24-11-2023 04:47 PM
Punjab
11-27-2023 09:49 AM
Nachhatar ji tuci uss nu nazdiki doctor ton check krwao kyuki usde bhukar di janch krke hei sahi ilaj ho skda ha.
Posted by Lovepreet singh
Punjab
24-11-2023 04:33 PM
Punjab
11-27-2023 11:19 AM
Lovepreet ji tuci Nili ravi majh nu Lahori bull da semen bhrwa skde ho.
Posted by sukhjinder singh
Punjab
24-11-2023 04:25 PM
Punjab
11-27-2023 11:21 AM
ਤੁਸੀ ਉਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind bolus ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਣਗੀਆਂ
Posted by sukhi
Haryana
24-11-2023 04:04 PM

Haryana
11-24-2023 04:52 PM
Sukhi ji esde lai Tusi tatt wali spray jiven npk 191919 ja npk 202020. Ja npk 252525 10 gram prati litre paani de hisab nal vart sakde ho eh tatt di ghat kr ke ho sakda hai baki tusi ghah wali spray da asar ghtaun lai ik halka paani vi laa sakde ho
Posted by Darshan singh
Punjab
24-11-2023 03:55 PM

Punjab
11-27-2023 06:03 PM
Posted by Manpreet Singh
Punjab
24-11-2023 03:44 PM
Punjab
11-27-2023 11:23 AM
ਤੁਸੀ ਪਸ਼ੂਆਂ ਨੂੰ Paramathrin 5% ਸਾਬਨ ਨਾਲ ਨਹਾ ਦਿੳ। ਸਾਬਨ ਲਾ ਕੇ ਚਮੜੀ ਉਪਰ ਝੱਗ ਬਨਾ ਕੇ ਛੱਡ ਦਿੳ ਅਗਲੇ ਤਿੰਨ ਚਾਰ ਦਿਨ ਅਸਰ ਰਹਿੰਦਾ ਹੈ ਜਾਂ ਨਹਾਉਣ ਤੱਕ। ਇਸ ਦੇ ਨਾਲ ਪਸ਼ੂਆ ਦੇ ਆਲੇ ਦੁਆਲੇ Spry butox 2ml /1liter ਪਾਣੀ ਵਿਚ ਪਾ ਕੇ ਛਿੜਕਾਅ ਕਰੋ
Posted by Darshan singh
Punjab
24-11-2023 12:59 PM

Haryana
11-24-2023 01:04 PM
Darshan ji barseem di biaji October de pehle hafte takk krn di sifarish kiti jandi hai. Jekar hu. Tusi bijai kede ho tan 1-2 cutting tuhanu ghat milan gyian baki 2 kanal vich tusi Esda 2-2.5 kilo beej paa ke beej sakde ho
Posted by Darshan singh
Punjab
24-11-2023 12:58 PM

Haryana
11-24-2023 01:02 PM
Dsrhsan ji chollean di tusi pdg 4 kisam di bijai kr sakde ho. Kandi area vich ehe kisam bijan di sifarish kiti jandi hai esda tusi 24 kilo beej prati acre de hisab nal vart sakde ho .
Posted by Darshan singh
Punjab
24-11-2023 12:46 PM

Haryana
11-24-2023 12:48 PM
Darshan ji Esdi pehli cutting bijai ton 55 din baad laini chahidi hai ate aglian cuttings tusi esdian 30 din de wakfe te lai sakde ho esdian kill 5-6 cutting laitian Jaa sakdian han
Posted by Darshan singh
Punjab
24-11-2023 12:44 PM

Haryana
11-24-2023 12:49 PM
Darshan ji tus soorajmukhi di kheti kr sakde ho es vich koi chkr ni hai tusi Esdi bijai January February vich kro ate essa tusi 2 kilo beej prati acre de hisab nal vart sakde ho
Posted by Jajbeer singh
Punjab
24-11-2023 10:51 AM
Haryana
11-24-2023 12:41 PM
ਸਿੰਘ ਜੀ ਇਹਨਾ ਨੂੰ ਤੁਸੀ ਫਰਬਰੀ ਮਾਰਚ ਦੇ ਮਹੀਨੇ ਵਿਚ ਲਗਾ ਸਕਦੇ ਹੋ । ਇਹਨਾ ਪੌਧਿਆਂ ਨੂੰ ਤੁਸੀ 6*6 ਮੀਟਰ ਦੇ ਫਾਸਲੇ ਤੇ ਲਗਾ ਸਕਦੇ ਹੋ ਇਸ ਤਰੀਕੇ ਨਾਲ ਇਕ ਏਕੜ ਵਿਚ 110 ਦੇ ਕਰੀਬ ਪੋਧੇ ਲਗ ਜਾਣਗੇ ।
Posted by Jaspreet Singh
Punjab
24-11-2023 10:28 AM

Punjab
11-24-2023 10:31 AM
ਜਸਪ੍ਰੀਤ ਜੀ, 2 ਕਨਾਲ ਜਗਾਹ ਵਿਚ 6-7 ਕਿੱਲੋ ਜਵੀ ਦਾ ਬੀਜ ਪਾ ਸਕਦੇ ਹੋ ਜੀ।
Posted by Jaspreet Singh
Punjab
24-11-2023 10:27 AM

Punjab
11-24-2023 10:30 AM
ਜਸਪ੍ਰੀਤ ਜੀ ਤਾਪਮਾਨ ਦੇ ਹਿਸਾਬ ਨਾਲ ਬਿਜਾਈ ਤੋਂ 7-10 ਦਿਨ ਬਾਅਦ ਕਣਕ ਦਾ ਉਗਾਅ ਹੋਣ ਲੱਗ ਜਾਂਦਾ ਹੈ ਜੀ।
Posted by jassi
Punjab
24-11-2023 09:39 AM

Punjab
11-24-2023 09:55 AM
Jassi you can sow any new recommended varieties such as PBW 869, 826, 803, 766, Unnat PBW 343 up to last week of November. However the yield of crop is affected as the yield of crop if sowing of wheat is delayed after 15 November
Posted by ਗਗਨਦੀਪ ਸਿੰਘ
Punjab
24-11-2023 09:39 AM
Punjab
11-24-2023 09:51 AM
ਗਗਨ ਜੀ ਤੁਸੀ ਬੂਟੇ ਦੀਆਂ ਜੜ੍ਹਾਂ ਨੂੰ ਜਾ ਟੋਏ ਵਾਲੀ ਮਿੱਟੀ ਵਿੱਚ chlorpyriphos 1ml/ਲੀਟਰ ਪਾਣੀ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
Posted by balraj singh
Punjab
24-11-2023 07:01 AM
Haryana
11-24-2023 08:35 AM
Balraj ji tusi december de pehle hafte takk kanak di pbw 771 ate pbw 752kisam di bijai kar sakdr ho. Eh kisam nu tusi december de ant takk beej sakde ho ehna da Ausat jhad 18-21 quintal prati acre takk aa janda hai