
Posted by Pawan Kumar
Punjab
26-04-2023 04:54 PM
Pawan ji tuci uss nu lactomood homeopathic dwai dia 10-10 drops din vich 3 varr deo ate Leptaden tablet rojana 10 golia deo, baki ohh hun holi holi dudh bhi ghta dewegi ate dudh den vich bhi tang kregi. baki tuci jo bhi khurak de rhe ho ohi dinde rho ate suun ton 2 mahine pehla Vitamin-h liquid 10ml rojana dena suru kro.

Posted by Keshav Lahoti
West Bengal
26-04-2023 04:01 PM
केशव जी, आप उनसे +91 98269-80281 इस नंबर पर संपर्क कर सकते हैं।

Posted by Kaur singh
Punjab
26-04-2023 03:49 PM
ਤੁਸੀ ਓਹਨਾ ਨੂੰ Brotone liquid 100ml ਰੋਜਾਨਾ ਦਿਓ ਅਤੇ Amoxirum tablet ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਜਦੋ ਮੋਕ ਠੀਕ ਹੋ ਜਾਵੇ ਫਿਰ ਤੁਸੀ brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਲੰਬੇ ਸਮੇਂ ਤੱਕ ਦਿੰਦੇ ਰਹੋ।

Posted by Kaur singh
Punjab
26-04-2023 03:31 PM
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤ.... (Read More)
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ।

Posted by Mehakpreet
Punjab
26-04-2023 02:10 PM
Mehak ji kirpa tusi eh daso vi pehla esnu kehdi khad paa chuke ho us hsiab nal hi tuhanu agey dsya ja sakda hai jekar tusi poori khad vart chuke ho ate vadha pher vi ni ho rea tan tusi npk 191919 10 gram prati litre paani de hisab nal vart skde ho

Posted by Mehakpreet
Punjab
26-04-2023 02:09 PM
Mehak ji kirpa tusi eh daso vi pehla esnu kehdi khad paa chuke ho us hsiab nal hi tuhanu agey dsya ja sakda hai jekar tusi poori khad vart chuke ho ate vadha pher vi ni ho rea tan tusi npk 191919 10 gram prati litre paani de hisab nal vart skde ho

Posted by Mehakpreet
Punjab
26-04-2023 02:07 PM
ਮਹਿਕ ਜੀ ਏਸਨੂੰ ਅੰਤ ਸਤੰਬਰ ਤੋਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

Posted by Mehakpreet
Punjab
26-04-2023 02:02 PM
ਲਸਨ ਦੀ ਪੁਟਾਈ ਤੋਂ ਬਾਅਦ ਵਿੱਚ ਉਸ ਨੂੰ ਸਟੋਰ ਕਿਸ ਤਰ੍ਹਾਂ ਕੀਤਾ ਜਾਵੇ ਅਤੇ ਕਿਹੜੀਆਂ ਗੱਲਾਂ ਧਿਆਨ ਵਿੱਚ ਰਖਣੀਆਂ ਜਾਣ ?
ਮਹਿਕ ਜੀ ਲਸਣ ਨੂੰ ਪੱਟਨ ਤੋਂ ਤਕਰੀਬਨ 15 ਦਿਨ ਪਹਿਲਾਂ ਪਾਣੀ ਲਾਉਣਾ ਬੰਦ। ਕਰ ਦਿਓ । ਪੱਤਣ ਤੋਂ ਬਾਅਦ ਏਸਨੂੰ ਖੇਤ ਵਿਚ ਹੀ 5-7 ਦਿਨ ਲਈ ਛਾਵੇਂ ਸੁਕਣ ਦਿਓ ਅਤੇ ਬਾਅਦ ਵਿੱਚ ਬੰਨ ਕੇ ਏਸਨੂੰ ਕਿਸੇ ਕਮਰੇ ਵਿਚ ਰੱਖ ਦਿਓ ਪਰ ਉਥੇ ਜ਼ਿਆਦਾ ਨਮੀ ਨਾ ਹੋਵੇ ਅਤੇ ਕਮਰਾ ਖੁੱਲਾ ਹੋਵੇ ਜਿੱਥੇ ਹਵਾ da ਪੂਰਾ ਪੂਰਾ ਪ੍ਰਬੰਧ ਹੋਵੇ।
Posted by gurjinder singh
Punjab
26-04-2023 01:32 PM
ਗੁਰਜਿੰਦਰ ਜੀ, ਨੇਪੀਅਰ ਬਾਜਰੇ ਦੀ ਬਿਜਾਈ ਗੰਨੇ ਦੀ ਬਿਜਾਈ ਤਰ੍ਹਾਂ ਹੀ ਕੀਤੀ ਜਾ ਸਕਦੀ ਹੈ, ਫਸਲ ਨੂੰ 66 ਕਿੱਲੋ ਯੂਰੀਆ ਬਿਜਾਈ ਤੋਂ 15 ਦਿਨ ਬਾਅਦ ਦੇ ਸਕਦੇ ਹੋ ਅਤੇ 120 ਕਿੱਲੋ SSP ਖਾਦ ਬਿਜਾਈ ਵੇਲੇ ਦੇ ਸਕਦੇ ਹੋ ਜੀ।
Posted by sukhcharan singh
Punjab
26-04-2023 01:19 PM
ਸਿੰਘ ਜੀ ਤੁਸੀਂ ਆਪਣੀ ਮਿੱਟੀ ਦੀ ਪਰਖ ਕਰਵਾਓ ਤੇ ਦੇਖੋ ਕਿ ਕਿੰਨੀ ph ਹੈ ਜੇਕਰ ਤੁਸੀਂ ਇਹ ਪਹਿਲਾ ਹੀ ਕਰਵਾ ਚੁੱਕੇ ਹੋ ਤਾਂ ਉਸਦੀ ਰਿਪੋਰਟ ਸਾਂਝੀ ਕਰੋ ਤਾਂ ਜ਼ੋ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by harjot bains
Punjab
26-04-2023 01:08 PM
Harjot ji tusi makki di pmh 13, 11, 10,2 kisam nu vi beej sakde ho
Posted by Malkeet singh
Punjab
26-04-2023 11:11 AM
ਮਲਕੀਤ ਜੀ ਤੁਸੀਂ ਇਹ ਦੱਸੋ ਤੁਹਾਨੂੰ ਦਿੱਕਤ ਕਿ ਆ ਰਹੀ ਹੈ ਉਸ ਹਸਿਆਬ ਨਾਲ ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Gurjeet Singh
Punjab
26-04-2023 10:11 AM
Gurjeet ji Esde Lai tusi bijan ton khet nu 2-3 war waah ke suhaga maar Lao ate khet nu nadeen ton mukat kr deo. Esdi bijai tusi May June de mahine vich kr skde ho

Posted by Jaspreet
Punjab
26-04-2023 10:00 AM
ਜਸਪ੍ਰੀਤ ਜੀ ਜੌ ਵੀ ਤੁਹਾਨੂ ਦਿੱਕਤ ਆ ਰਹੀ ਹੈ ਕਿਰਪਾ ਉਸਦੀ ਫੋਟੋ ਭੇਜ ਦਿਓ ਤਾਂ ਜ਼ੋ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by Gurjit Singh
Punjab
26-04-2023 08:39 AM
Gurjit ji 1509 kisam paneeri nu keht vich laun baad takriban 95 din, 1847 100-105 din, 1692 100-110 din ate pr126 92 din da sma laindi hai

Posted by Gurjeet Singh
Punjab
26-04-2023 08:37 AM
ਗੁਰਜੀਤ ਜੀ ਵੈਸੇ ਇਹ ਤੁਹਾਡੇ ਖੇਤ ਦੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਹੁੰਦਾ ਹੈ ਪਰ ਤੁਸੀ ਰਾਸ਼ੀ 776,773, mnh 1020,1016 ਨੂੰ ਬੀਜ ਸਕਦੇ ਹੋ।

Posted by Sikander singh
Punjab
26-04-2023 08:34 AM
ਸਿਕੰਦਰ ਜੀ ਤੁਸੀ ਉਸ ਨੂੰ cefixime tablet 1 ਗੋਲੀ ਰੋਜਾਨਾ ਦੇ ਸਕਦੇ ਹੋ ਜਾ ਫਿਰ Gentamycin injection 1ml ਲਗਾ ਸਕਦੇ ਹੋ।
Posted by Baljeet Singh
Punjab
26-04-2023 08:31 AM
Makki di kisam j 1007, 1006 nu beejo ate beej nu 30 kilo acre de hisab nal vrto.

Posted by ਰਾਜਵਿੰਦਰ ਸਿੰਘ
Punjab
26-04-2023 05:43 AM
ਰਾਜਵਿੰਦਰ ਜੀ, ਜੇਕਰ ਤੁਸੀ ਖਾਦਾਂ ਦੀ ਵਰਤੋਂ ਸਹੀ ਤਰੀਕੇ ਨਾਲ ਕਰਦੇ ਹੋ ਤਾਂ ਮੱਕੀ ਦੀ ਫਸਲ ਤੇ ਗਰੋਥ ਲਈ ਕਿਸੇ ਦਵਾਈ ਦੀ ਲੋੜ ਨਹੀਂ ਹੁੰਦੀ।

Posted by Bipin
Uttar Pradesh
25-04-2023 09:57 PM
बिपिन जी, इसे Woods of God के नाम से जाना जाता है, अगरवुड मोल्ड संक्रमित एक्विलारिया पेड़ से प्राप्त होने वाली एक अत्यधिक सुगंधित लकड़ी है। संक्रमित पेड़ की रेज़िन से प्राप्त तेल कीमती होता है और उसकी कीमत बहुत अधिक होती है। जंगल में उगने वाले इक्कीस विभिन्न प्रकार के एक्विलारिया की पहचान की गई है और इनमें से कुछ .... (Read More)
बिपिन जी, इसे Woods of God के नाम से जाना जाता है, अगरवुड मोल्ड संक्रमित एक्विलारिया पेड़ से प्राप्त होने वाली एक अत्यधिक सुगंधित लकड़ी है। संक्रमित पेड़ की रेज़िन से प्राप्त तेल कीमती होता है और उसकी कीमत बहुत अधिक होती है। जंगल में उगने वाले इक्कीस विभिन्न प्रकार के एक्विलारिया की पहचान की गई है और इनमें से कुछ अब खेतों में उगाए जाते हैं। अगरवुड के पेड़ों की खेती एक आकर्षक व्यवसाय है, क्योंकि पौधों से लकड़ी की अच्छी कीमत मिलती है। हालाँकि, यदि आप केरल में अगरवुड पेड़ का रोपण करने की योजना बना रहे हैं, तो आपको लकड़ी की बेहतर वृद्धि के लिए विशिष्ट मिट्टी, जलवायु परिस्थितियों और अन्य कारकों जैसी बुनियादी आवश्यकताओं पर कुछ उपचार करना चाहिए। अगरवुड पेड़ का रोपण पहाड़ी इलाकों में अच्छा करते हैं, और समुद्र तल से 750 मीटर की ऊंचाई पौधों के फलने-फूलने के लिए उपयुक्त मानी जाती है। वह लाल, पीली पोडज़ोलिक, मिट्टी की रेतीली मिट्टी में अच्छी तरह से विकसित होते हैं और 2000-4000 mm के बीच की वार्षिक वर्षा की उचित मात्रा प्राप्त करने वाले क्षेत्रों में जीवित रहते हैं। इन पेड़ों को उगाने के लिए सही तापमान 20°-33°C के बीच भिन्न होता है, जिसमें 77-85% की उच्च आर्द्रता का स्तर होता है। कुछ काश्तकारों को थोड़े अलग वातावरण में समुद्र तल से 200 मीटर ऊपर कम ऊंचाई पर अगरवुड के पेड़ उगाने में सफलता मिली है। इसलिए, पेड़ टिकाऊ होते हैं, हालांकि अगरवुड के उत्पादन के लिए सबसे अच्छी पारिस्थितिक प्रभावों को निर्धारित करने के लिए अभी भी उपचार की गुंजाइश है। कुदरती वातावरण में, कुदरती परिस्थितियों में, एक पेड़ को अपने चरम तक पहुँचने में दशकों लग जाते हैं, लेकिन इस पूरी प्रक्रिया को प्रौद्योगिकी के हस्तक्षेप से एक अंश तक कम किया जा सकता है। बनावटी इनोक्यूलेशन समय को काफी कम कर देता है, और अगरवुड रिकॉर्ड समय में कटाई के लिए तैयार होता है। सभी एक्विलारिया पौधे परिपक्व पेड़ नहीं बनते हैं और अगरवुड देते हैं। इसलिए, यह अधिक पौधे लगाने के लिए समझ में आता है ताकि अधिक पेड़ जीवित रहें, जो तब बनावटी रूप से लगाए जा सकते हैं और अधिक अगरवुड प्राप्त कर सकते हैं। बीज का प्रसार एक नाजुक प्रक्रिया है जिसके लिए सटीकता और ज्ञान की आवश्यकता होती है। Aquilaria पेड़ का बीज पूरी तरह से परिपक्व होना चाहिए और जैसे ही यह फट जाए, इकट्ठा हो जाना चाहिए, क्योंकि वह आसानी से खराब हो जाते हैं। Aquilaria के पौधे पैदा करने के लिए उपयुक्त योजना और भंडारण की सुविधा उपलब्ध होनी चाहिए। बनावटी टीका अगरवुड खेती की कुंजी है। सही तकनीक, जब लागू की जाती है तो अगरवुड की उच्च गुणवत्ता का उत्पादन सुनिश्चित होता है। इनोक्यूलेशन में पेड़ को फंगस इनोक्यूलेशन से संक्रमित करना शामिल है। प्रक्रिया में किसी भी रसायन का उपयोग नहीं किया जाता है। इसे करने का सही तरीका ऐक्विलेरिया पौधे के जाइलम में फंगस को प्रेरित करना है। Aquilaria पौधों को स्वस्थ वृक्षों में विकसित होने के लिए विशेष देखभाल की आवश्यकता होती है। पौधों को लगभग 40x40x40 सेंटीमीटर मापने वाले गड्ढों में लगाया जाना चाहिए। मिट्टी में ऑक्सीजन बढ़ाने के लिए कोको पीट को गड्ढे में डालना चाहिए। यह पौधा नियंत्रित मात्रा में फॉस्फेट और डाई-अमोनियम फॉस्फेट के फीड के साथ अच्छा करता है। बहुत सारे खनिज जड़ों को जलाने और पौधे को मारने का कारण बनेंगे, इसलिए इन रसायनों को लगाते समय सावधानी बरतनी चाहिए।
Posted by gurjinder singh
Punjab
25-04-2023 09:17 PM
ਸਿੰਘ ਜੀ ਇਸਦਾ ਬੀਜ ਤੁਸੀਂ 1 ਕਿਲੋ ਪ੍ਰਤੀ ਕਨਾਲ ਦਾ ਪਾ ਸਕਦੇ ਹੋ ਅਤੇ ਬਿਜਾਈ ਤੋਂ ਪਹਿਲਾ ਉਰਿਆ ਪਾ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ।

Posted by Gaurav Kumar
Haryana
25-04-2023 08:27 PM
Gaurav ji, Soil solarization mitti ko fungus aur kai keeto se door rakhne ke liye ki jaati hai, iske liye mitti ko polythene sheet se dhak diya jata hai aur 2-3 din dhoop lagvaai jaati hai. Is se fasl par bimaariyo ka hamla kam hota hai.
Posted by Dr.shrimal Rajput
Madhya Pradesh
25-04-2023 08:21 PM
श्रीमल जी, खेत में कच्ची गोबर खाद का प्रयोग नही करना चाहिए, हमेशा पूरी तरह से गली सडी रूड़ी का प्रयोग ही करना चाहिए।

Posted by Amarjit
Punjab
25-04-2023 07:20 PM
Amarjit ji tuci ohna nu G-promin liquid 15ml/100 birds de hisab nal dena suru kro ate brotone liquid bhi dinde rho baki ohna nu grower feed khwa skde ho.

Posted by ਜਸਕਰਨ ਸਿੰਘ
Punjab
25-04-2023 06:56 PM
ਜਸਕਰਨ ਜੀ, ਤਸੀ ਵੱਤਰ ਵਿਚ ਕਣਕ ਦੇ ਨਾੜ ਨੂੰ ਵਾਹ ਕਰ ਬਿਜਾਈ ਕਰ ਸਕਦੇ ਹੋ ਜੀ , 20 kg/ਏਕੜ ਬੀਜ ਕਾਫ਼ੀ ਰਹੇਗਾ ਜੀ।

Posted by Kamaljeet Singh
Punjab
25-04-2023 06:38 PM
ਕਮਲਜੀਤ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ Hitek inj 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਇਸ ਨੂੰ Brotone liquid 10ml ਰੋਜਾਨਾ ਦਿਓ

Posted by Gursewak singh
Punjab
25-04-2023 06:34 PM
ਤੁਸੀ ਆਪਣੇ ਪਸ਼ੂਆਂ ਦਾ ਬੀਮਾ ਕਰਵਾਉਣ ਲਈ ਅਤੇ ਇਸਦੇ ਵਾਰੇ ਪੂਰੀ ਜਾਣਕਾਰੀ ਲੈਣ ਲਈ Rohan Botro 9815881243, Rahul kasnia 9855066510 ਜਾ ਫਿਰ Swatantra Jha 8447759827 ਨਾਲ ਸੰਪਰਕ ਸਕਦੇ ਹੋ।

Posted by ਦਰਸ਼ਨ ਸਿੰਘ
Punjab
25-04-2023 05:45 PM
ਦਰਸ਼ਨ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ ਆਪਣੇ ਬਲਾਕ ਦੇ ਖ਼ੇਤੀਬਾੜੀ ਹੈ ਭੂਮੀ ਵਿਕਾਸ ਅਫ਼ਸਰ ਨਾਲ ਸੰਪਰਕ ਕਰ ਸਕਦੇ ਹੋ ਜੀ।

Posted by Sukhdev Singh ajitpur
Uttarakhand
25-04-2023 05:28 PM
श्री सुखदेव जी, अगर आप गिर गाय खरीदना चाहते हैं तो कृपया Vinod Shelar 9781589637 Shelar gir Dairy Farm या Ramesh 9909308451, 9909407196 Shree Gir Gau Krushi Jatan Santhan or Vibhor Jain 7665466657 Wholeness Dairy Farm से संपर्क करें। धन्यवाद

Posted by Sukhdev Singh ajitpur
Uttarakhand
25-04-2023 05:28 PM
श्री सुखदेव जी, अगर आप गिर गाय खरीदना चाहते हैं तो कृपया Vinod Shelar 9781589637 Shelar gir Dairy Farm या Ramesh 9909308451, 9909407196 Shree Gir Gau Krushi Jatan Santhan or Vibhor Jain 7665466657 Wholeness Dairy Farm से संपर्क करें। धन्यवाद

Posted by gurpinder singh
Punjab
25-04-2023 05:20 PM
Gurpinder ji tuci uss nu Enrofloxacin inj. 15ml, zackshot injection 15ml, vitamin k inj. 10ml lgao ate iss nu Mammidium powder 50gm rojana dena suru kro.

Posted by harpreet singh
Punjab
25-04-2023 04:52 PM
Harpreet ji iss nu badhajmi ho skdi hai tuci iss nu Rumicare inj. 10ml, Gentamycin inj. 10ml lgwao ate iss nu Brotone liquid 200ml deo ate agle din 100ml rojana deo ate Rumicare powder 1 pouch deo.

Posted by narinder singh
Punjab
25-04-2023 04:38 PM
ਨਰਿੰਦਰ ਜੀ, ਤੁਸੀ ਸਟੋਰ ਕਰਨ ਵਾਲੇ ਡਰੱਮ ਵਿਚ ਨਿੰਮ ਦੇ ਪੱਤੇ ਰੱਖ ਸਕਦੇ ਹੋ ਪਰ ਇਹਨਾਂ ਦਾ ਜਿਆਦਾਤਰ ਹੱਲ fumigation ਨਾਲ ਹੀ ਹੁੰਦਾ ਹੈ ਜੀ।

Posted by Amanpreet singh grewal
Punjab
25-04-2023 04:36 PM
Amanpreet ji tuci uss nu hara chara ate sukka chara mousam de hisab nal khwa skde ho ate changi feed dinde rho baki uss nu vitum-h liquid 3ml rojana dena suru kro.

Posted by Harpreet Johal
Punjab
25-04-2023 04:14 PM
Harpreet ji, 1692 basmati di kism hai, ih paneeri da sma vich laa ke 110-115 din laindi hai ji ate ih 20-24q/acre jhaad de skdi hai

Posted by Kavin wander
Punjab
25-04-2023 03:24 PM
Kavin ji lumpy bimari vaccine walia pashua nu bhi ho skdi hai per isda asar ghat ho skda hai, isde lai tuci pashua de ass pass safai da khass dian rakho ate makhi, mashar ton bacha rakho.

Posted by Vinod
Haryana
25-04-2023 03:11 PM
विनोद जी, कृपया ये बताएं कि फसल में कौन से कीड़े का हमला है, उस हिसाब से ही आपको इस बारे में सही जानकारी दी जा सकेगी।
Posted by Jagdeep Sandhu
Punjab
25-04-2023 03:04 PM
dr.ਸਾਹਿਬ ਟਰਾਂਸਜੈਕਸਨ ਫੀਡ ਮਹਿੰਗੀ ਕਿਓਂ ਹੁੰਦੀ ਹੈ? ਅਨਾਜ ਤੋਂ ਬਿਨਾਂ ਇਸ ਵਿੱਚ ਹੋਰ ਕਿਹੜੀਆਂ ਦਵਾਈਆਂ ਪੈਂਦੀਆਂ ਹਨ ?
ਜਗਦੀਪ ਜੀ ਅਲੱਗ ਅਲੱਗ ਕੰਪਨੀਆਂ ਵਲੋਂ ਕਈ ਤਰ੍ਹਾਂ ਦੀਆ ਪਸ਼ੂਆਂ ਲਈ ਫੀਡਾਂ ਆਉਂਦੀਆਂ ਹਨ ਜਿਸ ਕਰਕੇ ਓਹਨਾ ਦਾ ਰੇਟ ਅਲੱਗ ਹੁੰਦਾ ਹੈ ਕੁੱਝ ਫੀਡਾਂ ਸਸਤੀਆਂ ਮਿਲ ਜਾਂਦੀਆਂ ਹੈ ਅਤੇ ਕੁੱਝ ਮਹਿੰਗੀਆਂ ਹੁੰਦੀਆਂ ਹਨ, ਬਾਕੀ ਤੁਸੀ ਜੇਕਰ transition mix ਫੀਡ ਘਰੇ ਤਿਆਰ ਕਰਨੀ ਹੈ ਫਿਰ ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ, ਨਮ.... (Read More)
ਜਗਦੀਪ ਜੀ ਅਲੱਗ ਅਲੱਗ ਕੰਪਨੀਆਂ ਵਲੋਂ ਕਈ ਤਰ੍ਹਾਂ ਦੀਆ ਪਸ਼ੂਆਂ ਲਈ ਫੀਡਾਂ ਆਉਂਦੀਆਂ ਹਨ ਜਿਸ ਕਰਕੇ ਓਹਨਾ ਦਾ ਰੇਟ ਅਲੱਗ ਹੁੰਦਾ ਹੈ ਕੁੱਝ ਫੀਡਾਂ ਸਸਤੀਆਂ ਮਿਲ ਜਾਂਦੀਆਂ ਹੈ ਅਤੇ ਕੁੱਝ ਮਹਿੰਗੀਆਂ ਹੁੰਦੀਆਂ ਹਨ, ਬਾਕੀ ਤੁਸੀ ਜੇਕਰ transition mix ਫੀਡ ਘਰੇ ਤਿਆਰ ਕਰਨੀ ਹੈ ਫਿਰ ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰਕੇ ਖਵਾ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ।
Posted by Anil Kumar
Uttar Pradesh
25-04-2023 03:04 PM
अनिल जी, एक हेक्टेयर के लिए 10 kg बीज काफी रहता है जी।

Posted by raghu kakkar
Punjab
25-04-2023 02:41 PM
रघु जी, पौधे और चंदन की अन्य जानकारी के लिए आप अरुण खुरमी से संपर्क कर सकते हैं - 9878123123.

Posted by Prateek
Madhya Pradesh
25-04-2023 02:22 PM
परतीक जी, इस संबंधी जानकारी लेने के लिए आप अपने ब्लाक के कृषि विकास अफसर से संपर्क कर सकते हैं।

Posted by Dr Vinita Singh
Uttar Pradesh
25-04-2023 02:10 PM
विनीता जी, आपके द्वारा भेजी गयी वीडियो अपलोड नहीं हुई है, कृपया आप दोबारा वीडियो अपलोड करें जिससे आपको सही जानकारी दी जा सके।

Posted by Amanpreet singh grewal
Punjab
25-04-2023 01:16 PM
Amanpreet ji tuci chare sme khwa skde ho baki jiwe pashu nu rojana 30-35kg hara chara deo ate 5-7kg sukka chara de skde ho ate chare nal isdi kuttra krke khwaunde rho.

Posted by Bachittar Singh
Punjab
25-04-2023 01:15 PM
Bachittar ji, cheeku fruit boote de naal nahi pakda jdo size poora ho jaave ta is nu ethpone dwaai naal todn to baad pkaya janda hai ji.

Posted by Kavin wander
Punjab
25-04-2023 01:11 PM
Kavin ji tuci hf ja jersey dona vicho koi bhi nasal rakh skde ho, jekar tuci jyada dudh lai rakhnia hai fir tuci HF nasal rakh skde ho, baki iss nu jyada dekbhal ate sahi khurak di jrurat hundi hai. baki jersey bhi leya skde ho ehh chotte kadd wali nasal hundi hai ate ehh nasal bhi change dudh lai sahi hai, baki tuci koi bhi nasal khrido tan puri janch krke hi leyao, tuci pashua di khud 2-3 var chuai krke leyao baki nasal vare puri jankari lai iss app de pashu palan wale section vich jaa ke nasala vare paddh skde ho.

Posted by Kulbir Singh
Haryana
25-04-2023 12:54 PM
Kulbir ji, kripya ye btaaye ki aapke paudhe ki age kitni hai aur aap ise kon kon si khaad kitni maatra me daal chuke hai us hisab se hi aapko is baare me shi jaankari di jaa sakegi.
Posted by gurjinder singh
Punjab
25-04-2023 12:47 PM
ਗੁਰਜਿੰਦਰ ਜੀ, ਜੇਕਰ ਪਾਣੀ ਦੀ ਉਪਲਬਧਤਾ ਘੱਟ ਹੈ ਤਾਂ ਤੁਸੀ ਬਾਜਰਾ ਬੀਜ ਸਕਦੇ ਹੀ ਨਹੀਂ ਤਾਂ ਜਵਾਰ ਵਧੀਆ ਵਿਕਲਪ ਹੈ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















