Experts Q&A Search

Posted by ਸ਼ਗਨਦੀਪ ਸਿੰਘ
Punjab
28-04-2023 09:26 AM
Haryana
04-28-2023 05:28 PM
ਸ਼ਗਨ ਜੀ ਇਸਦਾ ਬੀਜ ਤੁਸੀ ਆਪਣੇ kvk 0165 228 0843 ਤੋਂ ਲਈ ਸਕਦੇ ਹੋ।
Posted by Simranjot Singh
Punjab
28-04-2023 08:50 AM
Haryana
04-28-2023 05:24 PM
Simran ji moong mein fungicide ki jagh par rhizobium ka treatment krne ki sifarish ki jati hai so kirpya aap uska treatment kre Tan jo apki paidwar badh ske
Posted by Harnek Singh
Punjab
28-04-2023 08:33 AM
Haryana
04-28-2023 05:23 PM
ਹਰਨੇਕ ਜੀ ਪਹਿਲਾਂ ਤਸੀ ਇਹਦੇ ਤੇ ਨੀਮ ਦੀ ਸਪਰੇਅ 4 ਮਲ ਪ੍ਰਤੀ ਲਿਟਰ ਪਾਣੀ ਅਤੇ 7 ਦਿਨ ਬਾਅਦ mancozeb 3ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਕਰੋ । ਇਹਦੇ ਪੱਤੇ ਸੁੰਗੜਾਂ ਦਾ ਮੁੱਖ ਕਾਰਨ ਰਾ ਚੂਸਣ ਵਾਲੇ ਕੀੜਾ ਹੈ ਜਿਹੜਾ ਕਿ ਵਿਸ਼ਾਨੁ ਰੋਗ ਨੂੰ ਫੈਲਾਉਂਦਾ ਹੈ।
Posted by Harjinder Singh
Punjab
28-04-2023 08:08 AM
Haryana
04-28-2023 05:21 PM
Harjinder ji tusi eh daso pehla esnu koi spray kiti hai ja nahi jekar kiti hai tan kini matra vich esdi varto kiti hai us hisab nal hi tuhanu agey dsya ja sakda hai
Posted by Ranjeet Brar
Punjab
28-04-2023 07:22 AM
Haryana
04-28-2023 05:19 PM
ਬਰਾੜ ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Mohd Moiz
Karnataka
28-04-2023 01:10 AM
Haryana
04-28-2023 05:16 PM
Mohd please tell us the nam or photo of pestso that we can give you information accordingly.
Posted by Mohd Moiz
Karnataka
28-04-2023 12:44 AM
Haryana
04-28-2023 05:15 PM
Mohd please ask your query in detail what you want to know about fennel so tat we can give information accordingly.
Posted by Raju Singh Rathore
Rajasthan
27-04-2023 09:39 PM
Punjab
04-28-2023 09:41 AM
राजू जी, आप जर्सी गाय लेने के लिए Sukhwinder Singh 9781589637, 9855621810 जा फिर Manni Nakodar 8699997604 से संपर्क कर सकते है।
Posted by gurjinder singh
Punjab
27-04-2023 09:15 PM
Haryana
04-27-2023 09:31 PM
ਗੁਰਜਿੰਦਰ ਜੀ ਤੁਸੀ 15 ਲੀਟਰ ਪਾਣੀ ਵਿਚ 300ਗ੍ਰਾਮ ਯੂਰੀਆ ਨੂੰ ਘੋਲ ਕੇ ਸਪਰੇਅ ਕਰ ਸਕਦੇ ਹੋ ਇਹ ਸਪਰੇਅ ਤੁਸੀਂ ਤਾਂ ਹੀ ਕਰੋ ਜੇਕਰ ਫਸਲ ਵਿਚ ਇਸਦੀ ਘਾਟ ਦੇ ਲਛੱਣ ਦਿੱਖ ਰ ਹਨ।
Posted by Jagdeep Sandhu
Punjab
27-04-2023 08:34 PM
Punjab
05-04-2023 06:31 PM
ਜਗਦੀਪ ਤੁਸੀ ਅਜੋਲਾ ਦੇ ਬੀਜ ਲੈਣ ਲਈ Black King Agro Farm:- 6239433041 ਨਾਲ ਸੰਪਰਕ ਕਰ ਸਕਦੇ ਹੋ।
Posted by ਨਿਰਮਲ ਸਿੰਘ ਮਣਕੂ
Punjab
27-04-2023 06:57 PM
Punjab
04-28-2023 09:45 AM
ਨਿਰਮਲ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਕੇ ਠੰਡਾ ਟੀਕਾ ਲਗਵਾਓ ਅਤੇ 100ml ਸਰੋਂ ਦਾ ਤੇਲ ਅੱਗ ਤੇ ਥੋੜਾ ਜਿਹਾ ਗਰਮ ਕਰਕੇ ਉਸ ਵਿੱਚ 100 ਗ੍ਰਾਮ ਮਿੱਠੀ ਸੌਂਫ ਭੁੰਨ ਕੇ ਮੱਝ ਨੂੰ ਖਵਾਉਣੀ ਸ਼ੁਰੂ ਕਰੋ।
Posted by ਜਸਕਰਨ ਸਿੰਘ
Punjab
27-04-2023 06:47 PM
Haryana
04-27-2023 09:32 PM
Singh ji esdi paneri tusi 31 may takk beej skde ho ate 3 din di paneri nu khet vich la. Esda aust jhd30 quintal prati acre tak aa janda hai
Posted by Baljeet choudhary
Punjab
27-04-2023 06:29 PM
Haryana
04-27-2023 09:33 PM
ਬਲਜੀਤ ਜੀ ਪਿਆਜ਼ ਨੂੰ ਗੁਲਾਬੀ ਸੁੰਡੀ ਨਹੀਂ ਲਗਦੀ ਹੈ ਸਕਦਾ ਉਹ ਕੋਈ ਹੋਰ ਸੁੰਡੀ ਹੋਵੇ ਕਿਰਪਾ ਆਪਣੇ ਪੋਧੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Ramesh Jaat
Uttar Pradesh
27-04-2023 05:49 PM
Punjab
04-28-2023 09:49 AM
रमेश जी, कृपया आप यह बताएं कि वह कितने समय के बाद हीट में आती है और कैसी तार गिराती है, आपने उसका क्या क्या इलाज करवा लिया है इसके बारे में भी बताएं और दोबारा विस्तार से सवाल पूछें जिससे आपको सही जानकारी दी जा सके।
Posted by Ramesh Jaat
Uttar Pradesh
27-04-2023 05:49 PM
Punjab
04-28-2023 09:49 AM
रमेश जी, कृपया आप यह बताएं कि वह कितने समय के बाद हीट में आती है और कैसी तार गिराती है, अपने उसका क्या क्या इलाज करवा लिया है, इसके बारे में भी बताएं और दोबारा विस्तार से सवाल पूछें जिससे आपको सही जानकारी दी जा सके।
Posted by Virsa Singh
Punjab
27-04-2023 04:46 PM
Punjab
04-27-2023 04:52 PM
ਤੁਸੀ ਉਸ ਨੂੰ Enrofloxacin inj 15ml, Megludyne inj 20ml ਅਤੇ Avil inj 10ml ਰੋਜਾਨਾ 3 ਦਿਨ ਸੋਜਿਸ਼ ਦੇ ਹਿਸਾਬ ਨਾਲ ਲਗਵਾਓ ਅਤੇ ਉਸਦੇ ਲੇਵੇ ਤੇ Healant tube ਦੀ ਮਾਲਿਸ਼ ਕਰੋ।
Posted by Jaswinder
Punjab
27-04-2023 04:45 PM
Haryana
04-27-2023 09:35 PM
ਜਸਵਿੰਦਰ ਜੀ ਹਜੇ ਤੱਕ ਪੰਜਾਬ ਸਰਕਾਰ ਵਲੋਂ ਏਸ ਉਪੱਰ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ ਜਦੋਂ ਕੋਈ ਸਬਸਿਡੀ ਆਵੇਗੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।
Posted by jagroop singh
Punjab
27-04-2023 04:23 PM
Haryana
04-27-2023 09:37 PM
ਸਿੰਘ ਜੀ ਤੁਸੀਂ 2 4D 400 ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਏਸ ਵਿੱਚ ਕੋਈ ਦਿੱਕਤ ਨਹੀਂ ਹੈ।
Posted by Mehakpreet
Punjab
27-04-2023 04:04 PM
Punjab
05-06-2023 08:39 PM
गंडोय सभी प्रकार के कार्बनिक पदार्थ जैसे सड़ी हुई पत्तियां, पौधों की जड़ें, सब्जियों के कचरे आदि को खाते हैं और अपघटन में मदद करते हैं। इस पूरी प्रक्रिया को वर्मीकम्पोस्टिंग कहा जाता है। वर्मीकम्पोस्ट में पौधों के लिए आवश्यक लगभग सभी पोषक तत्व होते हैं। इसकी अच्छी गर्मी सहनशीलता के कारण पंजाब में आमतौर .... (Read More)
गंडोय सभी प्रकार के कार्बनिक पदार्थ जैसे सड़ी हुई पत्तियां, पौधों की जड़ें, सब्जियों के कचरे आदि को खाते हैं और अपघटन में मदद करते हैं। इस पूरी प्रक्रिया को वर्मीकम्पोस्टिंग कहा जाता है। वर्मीकम्पोस्ट में पौधों के लिए आवश्यक लगभग सभी पोषक तत्व होते हैं। इसकी अच्छी गर्मी सहनशीलता के कारण पंजाब में आमतौर पर एसेनिया फेटिडा गंडोय किस्म का उपयोग किया जाता है। वर्मीकम्पोस्ट बनाने के लिए बेड तैयार करने की आवश्यकता होती है। क्यारी की चौड़ाई 4.5 फुट होनी चाहिए और किनारे पर ईंटें रखने के बाद 3 फुट 6 इंच की जगह बची रहती है।उपलब्ध स्थान के अनुसार पलंग की लंबाई कुछ भी हो सकती है। पलंग का फर्श पक्का होना चाहिए या नीचे काला कागज बिछाना चाहिए इसके ऊपर 50 किलो प्रति फुट की दर से खाद डाली जाती है, ताजा खाद नहीं डालना चाहिए, क्योंकि इसमें उच्च तापमान और गैस की मात्रा होती है जो गोंडू को नुकसान पहुंचा सकती है। गोबर डालने के बाद एक किलो प्रति फुट की दर से खाद फैलाना चाहिए। इसके बाद उन्हें सिक्त पुआल से ढक देना चाहिए। क्यारी की ऊंचाई लगभग 13-14 इंच हो जाती है नमी पैदा करने के लिए पानी का छिड़काव जरूरी है। गर्मियों में यह छिड़काव मौसम के अनुसार दिन में 2-3 बार करना पड़ सकता है और सर्दियों में 2-3 दिनों के बाद छिड़काव करना आवश्यक हो सकता है। यदि खाद की दर 1 किग्रा प्रति एकड़ की दर से प्रयोग की जाए तो कल्चर बेड तैयार करने में 2 माह का समय लगता है, यदि खाद की दर 2 किग्रा प्रति एकड़ की दर से प्रयोग किया जाए तो 1 माह में तैयार हो जाती है।कम्पोस्ट को छाना जाता है। तैयार वर्मीकम्पोस्ट एकसमान, दानेदार, काले रंग का और गंधहीन होता है। इसका विपणन नर्सरी, फलों के खेतों, होटलों और मुख्य रूप से पारंपरिक किसानों को किया जा सकता है क्योंकि इसमें सभी सामग्रियां होती हैं, और यदि किसान इसका उपयोग करते हैं, तो किसी रासायनिक उर्वरक की आवश्यकता नहीं होती है।इसका विपणन नर्सरी, फलों के खेतों, होटलों और मुख्य रूप से पारंपरिक किसानों को किया जा सकता है क्योंकि इसमें सभी सामग्रियां होती हैं, और यदि किसान इसका उपयोग करते हैं, तो किसी रासायनिक उर्वरक की आवश्यकता नहीं होती है। गंडोय की मार्केटिंग नए किसानों को की जा सकती है जो व्यवसाय में प्रवेश करना चाहते हैं या अपने खेत के लिए खाद तैयार करना चाहते हैं।इसके अलावा इस विधि से वर्मीवाश भी तैयार किया जाता है, जिसका उपयोग जैविक स्प्रे के रूप में किया जाता है।या कर सकते हैं।
Posted by ਅਭੀਨੂਰ ਸਿੰਘ
Punjab
27-04-2023 03:46 PM
Punjab
04-27-2023 04:55 PM
ਤੁਸੀ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin bolus ਦਿਓ ਅਤੇ ਉਸ ਨੂੰ Heifer dry ਫੀਡ ਦਿੰਦੇ ਰਹੋ ਬਾਕੀ ਉਸ ਨੂੰ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ।
Posted by ਜਸਕੀਰਤ
Punjab
27-04-2023 02:54 PM
Haryana
04-27-2023 09:39 PM
Jaskirat ji 3 kilo beej di paneri tsi 3 marle jagah vich beej sakde ho
Posted by sanjay kumar singh
Bihar
27-04-2023 02:52 PM
Haryana
04-27-2023 09:41 PM
Sanjay ji aap bihar ki vaidehi, shakuntla, Gautam kisam ki bijai kar sakte hai
Posted by shubh karman
Punjab
27-04-2023 02:19 PM
Punjab
04-27-2023 04:56 PM
ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੇ ਬੁਖਾਰ ਦੀ ਜਾਂਚ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਹੋ ਸਕੇ ਅਤੇ ਉਸਦਾ ਸਹੀ ਇਲਾਜ ਹੋ ਸਕੇ।
Posted by Pawan
Haryana
27-04-2023 01:42 PM
Maharashtra
05-04-2023 06:27 PM
Pawan ji aap moong ki in kismo Narendra Moon1, Malviya Jagriti, Samrat(PDM 139),Meha, HUM 16,TMV 37 aadi me se koi ek ki bijai kar sakte hain..iski kheti ashe nikas vaali domat se retili domat mitti me ki ja sakti hai...moong ki bijai aap 10 March se !0 Apil ke beech me karein aur bijai ke liye 8-10 kilo beej chahiye..bijai ke vakhat beej ko 4-6 cm gehrai par boye.
Posted by pawan nagpal
Punjab
27-04-2023 12:41 PM
Punjab
04-27-2023 09:36 PM
ਪਵਨ ਜੀ, ਇਹ ਕਿਸਮ 100-110 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 30-33 q/ਏਕੜ ਹੈ , ਇਹ ਕਿਸਮ ਘੱਟ ਡਿੱਗਦੀ ਹੈ, ਇਸ ਦੀ 2-2.5 ਬੈਗ ਯੂਰੀਆ ਦਿੱਤੀ ਜਾ ਸਕਦੀ ਹੈ ਜੀ।
Posted by ਰਣਜੀਤ ਸਿੰਘ
Punjab
27-04-2023 12:09 PM
Punjab
04-28-2023 09:57 AM
ਰਣਜੀਤ ਜੀ ਕਿਸਾਨ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਕੀ ਤੁਸੀ ਨਜ਼ਦੀਕੀ ਵਪਾਰੀ ਨਾਲ ਵੀ ਗੱਲ ਕਰਕੇ ਇਸ ਨੂੰ ਵੇਚ ਸਕਦੇ ਹੋ।
Posted by Gurdhyan Singh
Haryana
27-04-2023 12:03 PM
Punjab
04-27-2023 09:33 PM
Gyrdhyan ji, ih kisma tusi ik vaahn vich laa sakde ho ji, ihna di lavai 20 June to shuru kiti Jaa sakdi hai ji ate 130 da ausat jhaad 30q/acre ate 129 da ausat jhaad 30q/acre hai ji.
Posted by Balvir Singh Mann
Punjab
27-04-2023 11:57 AM
Punjab
04-28-2023 10:14 AM
Balvir ji tuci ohna nu her 3 mahine badd salt bdl ke pett de kiria wali dwai jrur deo ate Glactogog powder 30gm rojana, Fatmax powder 100gm rojana deo ate vdhia hare chare, feed de nal nal vdemia di khal, saro di khal khilana suru kro baki tuci mitha soda 20-25gm hafte vich 2-3 varr khila skde ho.
Posted by Jora singh
Punjab
27-04-2023 11:42 AM
Punjab
04-28-2023 10:17 AM
ਜੋਰਾ ਜੀ ਤੁਸੀ ਗਾਂ ਨੂੰ Agrimin super ਪਾਊਡਰ 50 ਗ੍ਰਾਮ ਰੋਜ਼ਾਨਾ ਦੇਣਾ ਸੁਰੂ ਕਰੋ ਅਤੇ Nutrisacc advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ। ਬਾਕੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨਿਆਂ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ। ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ।
Posted by Balkaran Singh
Punjab
27-04-2023 10:20 AM
Punjab
04-27-2023 09:30 PM
ਬਲਕਰਨ ਜੀ, ਤੁਸੀ ਇਹ ਦਵਾਈ 1 ਲੀਟਰ/ਏਕੜ ਦੇ ਹਿਸਾਬ ਨਾਲ 150-200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by Balkaran Singh
Punjab
27-04-2023 10:18 AM
Punjab
04-27-2023 09:28 PM
ਬਲਕਰਨ ਜੀ, ਇਹ non selective herbicide ਹੈ ਜੀ, ਜੇ ਤੁਸੀ ਇਸ ਦਾ ਛਿੜਕਾਅ ਕਰੋਗੇ ਤਾ ਮੱਕੀ ਵੀ ਖਰਾਬ ਹੋ ਜਾਵੇਗੀ, ਤੁਸੀ Atrazine 800 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by shinder singh
Punjab
27-04-2023 08:48 AM
Punjab
04-27-2023 09:25 PM
ਸ਼ਿੰਦਰ ਜੀ, ਤੁਸੀ ਹੁਣ ਅਚਾਰ ਲਈ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ।
Posted by baljinder singh
Punjab
27-04-2023 08:48 AM
Punjab
05-04-2023 06:21 PM
ਬਲਜਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਕਣਕ ਦੀ ਫ਼ਸਲ ਤੇ sulfosulfuron ਦਾ ਛਿੜਕਾਅ ਤਾਂ ਨਹੀਂ ਕੀਤਾ ਸੀ।
Posted by daler singh
Punjab
27-04-2023 08:33 AM
Punjab
04-27-2023 09:39 PM
ਦਲੇਰ ਜੀ ਜੇਕਰ ਤੁਸੀ ਲਵਾਈ 40 x 30 cm ਫ਼ਾਸਲੇ ਤੇ ਕਰਦੇ ਹੋ ਤਾਂ ਇੱਕ ਕਨਾਲ ਵਿਚ 4000 ਦੇ ਕਰੀਬ ਬੂਟੇ ਲੱਗ ਜਾਂਦੇ ਹਨ ।
Posted by Radhe shyam
Punjab
27-04-2023 08:30 AM
Punjab
04-27-2023 09:22 PM
Radhe ji, aap Kam smay lene vaali kisme jaise ki PR 126, PR 130 131 Ki buvai kar sakte hai aur 1-15 June buvai ke liye bilkul sahi sma hai.
Posted by Gurjit Singh
Punjab
27-04-2023 07:28 AM
Punjab
04-27-2023 09:19 PM
Gurjit ji aap 1847 ko tareeh de sakte hai, kyuki is me blast aur BLB ka hmal nhi hota aur utpadan bhi kaafi acha hai
Posted by ਨਿਰਮਲ ਸਿੰਘ ਔਜਲਾ
Punjab
27-04-2023 07:11 AM
Punjab
04-27-2023 09:41 PM
ਨਿਰਮਲ ਜੀ, ਇਹ ਅਗੇਤੀ ਫੋਟ ਦੇ ਗੜੂਏਂ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ 150 ml coragen/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Deepak sonkar
Chattisgarh
27-04-2023 06:11 AM
Punjab
04-27-2023 10:04 AM
Deepak ji aap bater chicks lene ke liye Manoj Kumar 7261155216 PRS Bater Farm, Sameer baig 9730902753 Taj Quail Farm ja fir Ravi Kumar yadav 9576255216, 9576639429 se sampark kr skte hai.
Posted by Deepak sonkar
Chattisgarh
27-04-2023 05:59 AM
Punjab
04-27-2023 10:03 AM
Deepak ji aap bater chicks lene ke liye Manoj Kumar 7261155216 PRS Bater Farm, Sameer baig 9730902753 Taj Quail Farm ja fir Ravi Kumar yadav 9576255216, 9576639429 se sampark kr skte hai.
Posted by baljit singh
Punjab
27-04-2023 05:44 AM
Punjab
05-04-2023 05:19 PM
ਬਲਜੀਤ ਜੀ, RCH 926, ਦਿਗਜ , ਅਜੀਤ 777, ਸਿਮਸਿਮ , ਬਲਰਾਜ , US 51 ਨਰਮੇ ਦੀਆਂ ਚੰਗੀਆਂ ਕਿਸਮਾਂ ਹਨ।
Posted by ramesh kumar bishnoi
Punjab
26-04-2023 11:19 PM
Punjab
05-04-2023 05:16 PM
ਰਮੇਸ਼ ਜੀ, ਨਰਮੇ ਦਾ ਬੀਜ ਤੁਸੀਂ ਕਿਸੇ ਵੀ ਮਨਜ਼ੂਰਸ਼ੁਦਾ ਨਜਦੀਕੀ ਦੁਕਾਨ ਤੋਂ ਖਰੀਦ ਸਕਦੇ ਹੋ ਜੀ।
Posted by Sandeep singh
Punjab
26-04-2023 10:27 PM
Punjab
05-04-2023 05:13 PM
ਸੰਦੀਪ ਜੀ, ਜੇਕਰ ਇਸ ਦੀ ਮਾਰਕੀਟਿੰਗ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਇਸ ਕੰਮ ਵਿਚ ਕਾਫੀ ਗਰੋਥ ਹੈ ਜੀ।
Posted by Sandeep singh
Punjab
26-04-2023 10:23 PM
Punjab
05-06-2023 08:23 PM
ਸੰਦੀਪ ਜੀ, ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ .... (Read More)
ਸੰਦੀਪ ਜੀ, ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਸ ਤੋਂ ਇਲਾਵਾ ਝੋਨੇ ਦੀ ਫਸਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਠੀਕ ਬਣਾਈ ਰੱਖਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਅਜ਼ੌਲਾ ਨੂੰ ਝੋਨੇ ਦੀ ਫਸਲ ਵਿੱਚ ਬਾਇਓ-ਖਾਦ ਜਾਂ ਹਰੀ ਖਾਦ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ: • ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ • ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ • ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ • ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ • ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ • ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ • ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ • ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ। ਅਜੋਲਾ ਦੇ ਬੀਜ ਲਈ ਤੁਸੀ ਲਵਪ੍ਰੀਤ ਸਿੰਘ 6239433041 ਨਾਲ ਸੰਪਰਕ ਕਰ ਸਕਦੇ ਹੋ।
Posted by Sandeep singh
Punjab
26-04-2023 10:11 PM
Punjab
04-27-2023 09:13 PM
ਸੰਦੀਪ ਜੀ, ਹੁਣ ਤੁਸੀ ਕੋਚੀਆ ਜਾਂ ਗੇਂਦੇ ਦੇ ਫੁੱਲ ਬੀਜ ਸਕਦੇ ਹੋ ਜੀ।
Posted by Balraj Singh Shergill
Punjab
26-04-2023 10:07 PM
Punjab
04-27-2023 09:58 AM
Balraj ji tuci uss nu mineral mixture powder dinde rho ate ehh dekho usda bhar 270-300kg tak ho gya hai fir tuci uss nu heat vich leyaun walia dwaia deo jekar aje weight ghat hai fir tuci sirf mineral mixture he deo, kyuki jyada dwaia di varto nal pashu nu bhi nuksan hunda hai. tuci ajje mineral mixture he deo.
Posted by Dilawer singh
Punjab
26-04-2023 08:53 PM
Punjab
04-27-2023 09:06 PM
ਦਿਲਾਵਰ ਜੀ, ਹਰੀ ਖਾਦ ਜਮੀਨ ਵਿਚ ਵਹਾਉਣ ਦਾ ਫਾਇਦਾ ਹੈ ਜੀ ਕਿਉੰਕਿ ਇਸ ਨਾਲ ਜਮੀਨ ਦੇ ਜੈਵਿਕ ਮਾਦੇ ਵਿਚ ਵਾਧਾ ਹੁੰਦਾ ਹੈ ਅਤੇ ਨਾਈਟ੍ਰੋਜਨ ਤੱਤ ਦੀ ਲੋੜ ਵੀ ਕਾਫੀ ਹੱਦ ਤਕ ਪੂਰੀ ਹੋ ਜਾਂਦੀ ਹੈ ਜੀ।
Posted by Jagdeep Sandhu
Punjab
26-04-2023 08:12 PM
Haryana
04-26-2023 09:18 PM
ਸੰਧੂ ਜੀ ਯੂਰੀਆ ਦਾ ਪਸ਼ੂ ਨੂੰ ਪਾਉਣ ਨਾਲ ਕੋਈ ਖਾਦ ਸੰਬੰਧ ਨਹੀਂ ਹੈ ਵੈਸੇ ਤੁਸੀ ਚਾਰਾ ਪਾਉਣ ਤੋਂ ਬਾਅਦ ਹੀ ਯੂਰੀਆ ਨੂੰ ਪਾਓ ਤਾਂ ਜ਼ੋ ਅਗਲੀ ਕਟਾਈ ਜਲਦੀ ਮਿਲ ਸਕੇ ਅਤੇ ਵਾਧਾ ਸਹੀ ਹੋ ਸਕੇ ja pher ਕਟਾਈ ਤੋਂ 15 ਦਿਨ ਪਹਿਲਾ ਯੂਰੀਆ ਪਾਓ ਤਾਂ ਹੋ ਖਾਦ ਦਾ ਪੂਰ ਪੂਰਾ ਫਾਇਦਾ ਚੁੱਕਿਆ ਜਾ ਸਕੇ।
Posted by Harjot
Punjab
26-04-2023 07:58 PM
Haryana
04-26-2023 09:16 PM
Harjot ji esdi paneri di bijai tusi 25 may ton lai ke 20 June takk akr sakde ho ate 25-30 din di paneri nu khet vich lga deo esda aust jhad 30 quintal prati acre tak aa janda hai esda rate sarkar duara hi har saal teh kita janda hai
Posted by Amit kumar
Punjab
26-04-2023 06:26 PM
Haryana
04-26-2023 09:11 PM
Amit ji isde lai tusi mancozeb 3 gram prati litre paani de hisab nal vart sakde ho