Experts Q&A Search

Posted by Rajveer Singh
Punjab
29-04-2023 10:59 AM
Haryana
04-29-2023 06:36 PM
Rajveer ji 13marle jgah vich takriban 117square karam aa jande han
Posted by Harpreet Johal
Punjab
29-04-2023 10:49 AM
Punjab
04-29-2023 06:43 PM
ਹਰਪ੍ਰੀਤ ਜੀ, ਝੋਨੇ ਅਤੇ ਬਾਸਮਤੀ ਦੀਆਂ ਕਿਸਮਾਂ ਹੇਠ ਦੇ ਦਿੱਤੀ ਗਈ ਹੈ ਜੀ। ਪੀ ਆਰ 129 (2020): ਇਹ ਕਿਸਮ ਪੀ ਏ ਯੂ 201 ਦਾ ਸੋਧਿਆ ਹੋਇਆ ਰੂਪ ਹੈ। ਇਸ ਕਿਸਮ ਦੇ ਚੌਲ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸਦਾ ਔਸਤਨ ਕੱਦ 105 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ 108 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕ.... (Read More)
ਹਰਪ੍ਰੀਤ ਜੀ, ਝੋਨੇ ਅਤੇ ਬਾਸਮਤੀ ਦੀਆਂ ਕਿਸਮਾਂ ਹੇਠ ਦੇ ਦਿੱਤੀ ਗਈ ਹੈ ਜੀ। ਪੀ ਆਰ 129 (2020): ਇਹ ਕਿਸਮ ਪੀ ਏ ਯੂ 201 ਦਾ ਸੋਧਿਆ ਹੋਇਆ ਰੂਪ ਹੈ। ਇਸ ਕਿਸਮ ਦੇ ਚੌਲ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸਦਾ ਔਸਤਨ ਕੱਦ 105 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ 108 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਪੀ ਆਰ 128 (2020): ਇਹ ਕਿਸਮ ਪੀ ਏ ਯੂ 201 ਦਾ ਸੋਧਿਆ ਹੋਇਆ ਰੂਪ ਹੈ। ਇਸ ਕਿਸਮ ਦੇ ਚੌਲ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਦਾ ਔਸਤਨ ਕੱਦ 110 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ 111 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਐਚ ਕੇ ਆਰ 47 (2020): ਇਹ ਪਰਮਲ ਝੋਨੇ ਦੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਸਦਾ ਔਸਤਨ ਕੱਦ 117 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ 104 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।।ਇਸਦੇ ਚੌਲ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਨਹੀਂ ਕਰਦੀ ਅਤੇ ਢਹਿੰਦੀ ਹੈ। ਇਸਦਾ ਔਸਤਨ ਝਾੜ 29.5 ਕੁਇੰਟਲ ਪ੍ਰਤੀ ਏਕੜ ਹੈ। ਇਹ ਸੋਲਾ ਚਾਵਲ ਬਣਾਉਣ ਲਈ ਢੁਕਵੀਂ ਹੈ। ਪੀ ਆਰ 127 (2018): ਇਹ ਪਰਮਲ ਝੋਨੇ ਦੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਅਤੇ ਜਿਸਦਾ ਔਸਤਨ ਕੱਦ 104 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ ਬਾਅਦ ਪੱਕਣ ਨੂੰ 107 ਦਿਨ ਲੈਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਵਿੱਚ ਕੁੱਲ ਅਤੇ ਸਾਬਤ ਚੌਲਾਂ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀ ਵਾਲੇ ਇਲਾਕਿਆਂ ਵਿੱਚ ਇਸ ਦੀ ਕਾਸ਼ਤ ਨਾ ਕਰੋ। ਪੀ ਆਰ 126 (2017): ਇਸ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ ਅਤੇ ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਦਸ ਵਿੱਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਉ। ਪੀ ਆਰ 124 (2015): ਇਸ ਦੇ ਪੱਤੇ ਖੜ੍ਹਵੇਂ ਹੁੰਦੇ ਹਨ, ਜਿਨ੍ਹਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਇਸ ਦੀ ਔਸਤਨ ਉਚਾਈ 107 ਸੈਂਟੀਮੀਟਰ ਹੈ ਅਤੇ ਇਹ ਕਿਸਮ ਲੁਆਈ ਤੋਂ 105 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਹੈ। ਇਸ ਕਿਸਮ ਉੱਪਰ ਭੂਰੇ ਧੱਬਿਆਂ ਦਾ ਹਮਲਾ ਜਿਆਦਾ ਹੋ ਕਰਾਹੇ ਨਾਲ ਪੱਧਰ ਕਰ ਲਵੋ। ਸਕਦਾ ਹੈ। ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਉ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਪੀ ਆਰ 122 (2013): ਇਸ ਦੀ ਔਸਤਨ ਉਚਾਈ 108 ਸੈਂਟੀਮੀਟਰ ਹੈ। ਇਹ ਕਿਸਮ ਲੁਆਈ ਤੋਂ 117 ਦਿਨਾਂ ਵਿੱਚ ਪੌ ਜਾਂਦੀ ਹੈ ਅਤੇ ਇਸ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ। ਪੀ ਆਰ 121 (2013): ਇਸ ਦੀ ਔਸਤਨ ਉਚਾਈ 98 ਸੈਂਟੀਮੀਟਰ ਹੈ, ਜਿਸ ਕਰਕੇ ਇਹ ਕਿਸਮ ਡਿੱਗਦੀ ਨਹੀਂ। ਇਸ ਦੇ ਪੱਤੇ ਖੜ੍ਹਵੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਇਹ ਕਿਸਮ ਲੁਆਈ ਤੋਂ 110 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ।ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਪੀ ਆਰ 114 (1999): ਇਸ ਦੇ ਪੱਤੇ ਘੱਟ ਚੌੜੇ, ਖੜ੍ਹਵੇਂ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਕੱਦ 102 ਸੈਂਟੀਮੀਟਰ ਹੁੰਦਾ ਹੈ। ਇਹ ਲੁਆਈ ਉਪਰੰਤ ਤਕਰੀਬਨ 115 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਚੌਲ ਲੰਮੇ ਅਤੇ ਪਤਲੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਦਸ ਵਿੱਚੋਂ ਪੰਜ ਕਿਸਮਾਂ ਦੇ ਹਮਲੇ ਦਾ ਟਾਕਰਾ ਕਰ ਸਕਦੀ ਹੈ ਪਰ, ਚਿੱਟੀ ਪਿੱਠ ਵਾਲੇ ਟਿੱਡੇ ਦਾ ਟਾਕਰਾ ਨਹੀਂ ਕਰ ਸਕਦੀ। ਇਸ ਦਾ ਔਸਤਨ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ। ਪੀ ਆਰ 113 (1998): ਇਹ ਇੱਕ ਮਧਰੀ, ਸਖਤ ਪਰਾਲ, ਗੂੜ੍ਹੇ ਹਰੇ ਰੰਗ ਦੇ ਖੜ੍ਹਵੇਂ ਪੱਤਿਆਂ ਵਾਲੀ ਕਿਸਮ ਹੈ ਜੋ ਤਕਰੀਬਨ 105 ਸੈਂਟੀਮੀਟਰ ਉੱਚੀ ਹੁੰਦੀ ਹੈ। ਇਹ ਕਿਸਮ ਲੁਆਈ ਤੋਂ ਤਕਰੀਬਨ 112 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਫੈਲਾਉਣ ਵਾਲੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਦਸ ਵਿੱਚੋਂ ਅੱਠ ਕਿਸਮਾਂ ਦਾ ਟਾਕਰਾ ਕਰ ਸਕਦੀ ਹੈ। ਇਸ ਕਿਸਮ ਦਾ ਔਸਤਨ ਝਾੜ 28.0 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਬਾਸਮਤੀ 7 (2021): ਇਹ ਬਾਸਮਤੀ ਦੀ ਅਰਧ-ਬੌਣੀ ਕਿਸਮ ਹੈ ਅਤੇ ਇਸਦਾ ਔਸਤਨ ਕੱਦ 111 ਸੈਂਟੀਮੀਟਰ ਹੈ। ਇਸ ਕਿਸਮ ਦੇ ਚੋਲ ਜਿਆਦਾ ਲੰਮੇ, ਪਤਲੇ, ਨਾ ਜੁੜਨ ਵਾਲੇ, ਖਾਣ ਨੂੰ ਨਰਮ ਅਤੇ ਬਹੁਤ ਸੁਆਦੀ ਹੁੰਦੇ ਹਨ ਜੋ ਕਿ ਪੱਕਣ ਉਪਰੰਤ ਰਵਾਇਤੀ ਬਾਸਮਤੀ ਵਾਂਗ ਬਹੁਤ ਜਿਆਦਾ ਖੁਸ਼ਬੂ ਛੱਡਦੇ ਹਨ।ਇਸ ਦਾ ਔਸਤਨ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਨੀਰੀ ਦੀ ਲੁਆਈ ਉਪਰੰਤ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਜੁਲਾਈ ਦਾ ਪਹਿਲਾ ਪੰਦਰਵਾੜਾ ਇਸ ਦੀ ਲੁਆਈ ਲਈ ਢੁੱਕਵਾਂ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਪੰਜਾਬ ਬਾਸਮਤੀ 5 (2017); ਇਹ ਅਰਧ-ਬੌਣੀ ਕਿਸਮ ਹੈ ਅਤੇ ਇਸ ਦਾ ਔਸਤਨ ਕੱਦ ਤਕਰੀਬਨ 112 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ ਪਕਾਉਣ ਤੋਂ ਖਾਣ ਵਿੱਚ ਬਹੁਤ ਵਧੀਆ ਹਨ। ਇਸ ਕਿਸਮ ਦੇ ਚੌਲ ਜਿਆਦਾ ਲੰਮੇ, ਪਤਲੇ ਹੁੰਦੇ ਹਨ ਜੋ ਕਿ ਪੱਕਣ ਉਪਰੰਤ ਬਹੁਤ ਜ਼ਿਆਦਾ ਖੁਸ਼ਬੂ ਛੱਡਦੇ ਹਨ। ਚੌਲਾ ਦੀ ਲੰਬਾਈ ਪਕਾਉਣ ਉਪਰੰਤ ਦੁੱਗਣੀ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਇਸ ਸਮੇਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਲੁਆਈ ਉਪਰੰਤ ਇਹ ਕਿਸਮ 107 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 15.0 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਬਾਸਮਤੀ 4 (2017): ਇਹ ਜ਼ਿਆਦਾ ਝਾੜ ਦੇਣ ਵਾਲੀ ਅਰਧ-ਬੌਣੀ ਕਿਸਮ ਹੈ। ਇਸ ਦਾ ਔਸਤਨ ਕੱਦ ਤਕਰੀਬਨ 96 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ ਜਿਆਦਾ ਲੰਮੇ, ਪਤਲੇ ਹੁੰਦੇ ਹਨ ਜੋ ਪਕਾਉਣ ਤੇ ਖਾਣ ਵਿੱਚ ਬਹੁਤ ਸੁਆਦੀ ਹੁੰਦੇ ਹਨ। ਚੌਲਾਂ ਦੀ ਲੰਬਾਈ ਪਕਾਉਣ ਉਪਰੰਤ ਦੁੱਗਣੀ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਇਸ ਸਮੇਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਲੁਆਈ ਉਪਰੰਤ ਇਹ ਕਿਸਮ 116 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 17.0 ਕੁਇੰਟਲ ਪ੍ਰਤੀ ਏਕੜ ਹੈ। ਸੀ ਐਸ ਆਰ 30 (2017): ਇਸ ਕਿਸਮ ਦਾ ਔਸਤਨ ਕੱਦ ਤਕਰੀਬਨ 139 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ ਜ਼ਿਆਦਾ ਲੰਮੇ, ਪਤਲੇ, ਨਾ ਜੁੜਨ ਵਾਲੇ ਹੁੰਦੇ ਹਨ। ਇਸ ਕਿਸਮ ਦੇ ਚੌਲ ਪਕਾਉਣ ਤੇ ਖਾਣ ਵਿੱਚ ਬਹੁਤ ਸੁਆਦੀ ਹੁੰਦੇ ਹਨ ਅਤੇ ਬਹੁਤ ਖੁਸ਼ਬੂ ਛੱਡਦੇ ਹਨ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਹੈ। ਲੁਆਈ ਉਪਰੰਤ ਇਹ ਕਿਸਮ 112 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 13.5 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਬਾਸਮਤੀ 3 (2013): ਇਹ ਅਰਧ-ਬੌਣੀ ਕਿਸਮ ਹੈ, ਇਸ ਦਾ ਕੱਦ ਤਕਰੀਬਨ 105 ਸੈਂਟੀਮੀਟਰ ਹੈ। ਇਸ ਕਿਸਮ ਦੇ ਦਾਣੇ ਕਸੀਰਾਂ ਵਾਲੇ ਹੁੰਦੇ ਹਨ ਜੋ ਇਸ ਨੂੰ ਪੰਛੀਆਂ ਦੇ ਨੁਕਸਾਨ ਤੋਂ ਬਚਾਉਂਦੇ ਹਨ। ਇਸ ਕਿਸਮ ਦੇ ਚੌਲ ਜ਼ਿਆਦਾ ਲੰਮੇ, ਪਤਲੇ ਅਤੇ ਰਿੱਝਣ ਲਈ ਬਹੁਤ ਹੀ ਉੱਤਮ ਕਿਸਮ ਦੇ ਹਨ। ਇਸਦੇ ਚੌਲ ਖੁਸ਼ਬੂਦਾਰ, ਨਾ ਜੁੜਨ ਵਾਲੇ, ਖਾਣ ਨੂੰ ਨਰਮ ਅਤੇ ਬਹੁਤ ਸੁਆਦੀ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂਆਂ ਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਹ ਲੁਆਈ ਉਪਰੰਤ ਤਕਰੀਬਨ 109 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 16.0 ਕੁਇੰਟਲ ਪ੍ਰਤੀ ਏਕੜ ਹੈ।ਬਾਸਮਤੀ 386 (1995): ਇਹ ਕਿਸਮ ਤਕਰੀਬਨ 180 ਸੈਂਟੀਮੀਟਰ ਉੱਚੀ ਹੁੰਦੀ ਹੈ। ਦਰਮਿਆਨੀਆਂ ਉਪਜਾਊ ਜ਼ਮੀਨਾਂ ਇਸ ਲਈ ਚੰਗੀਆਂ ਹਨ। ਇਸ ਦੇ ਚੌਲ ਕਾਫੀ ਲੰਮੇ, ਉੱਤਮ ਕਿਸਮ ਦੇ ਹੁੰਦੇ ਹਨ ਜੋ ਕਿ ਪਕਾਉਣ ਨਾਲ ਤਕਰੀਬਨ ਦੁੱਗਣੇ ਲੰਮੇ ਹੋ ਜਾਂਦੇ ਹਨ। ਰਿੰਨਣ ਉਪਰੰਤ ਚੌਲ ਜੁੜਦੇ ਨਹੀਂ ਅਤੇ ਖਾਣ ਵਿੱਚ ਨਰਮ ਹੁੰਦੇ ਹਨ। ਇਹ ਕਿਸਮ ਲੁਆਈ ਉਪਰੰਤ ਤਕਰੀਬਨ 125 ਦਿਨਾਂ ਵਿਚ ਪੱਕ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਔਸਤਨ ਝਾੜ 9.0 ਕੁਇੰਟਲ ਪ੍ਰਤੀ ਏਕੜ ਹੈ। ਬਾਸਮਤੀ 370: ਇਹ ਕਿਸਮ ਤਕਰੀਬਨ 165 ਸੈਂਟੀਮੀਟਰ ਉੱਚੀ ਹੁੰਦੀ ਹੈ ਅਤੇ ਉੱਚ ਪੱਧਰੀ ਉਪਜਾਊ ਹਾਲਤਾਂ ਵਿੱਚ ਡਿੱਗ ਪੈਂਦੀ ਹੈ। ਇਸ ਕਰਕੇ ਦਰਮਿਆਨੀ ਉਪਜਾਊ ਜ਼ਮੀਨ ਇਸ ਲਈ ਢੁੱਕਵੀਂ ਹੈ। ਇਸ ਦੇ ਚੌਲ ਬਹੁਤ ਉੱਤਮ ਕਿਸਮ ਦੇ ਅਤੇ ਖੁਸ਼ਬੂ ਵਾਲੇ ਹੁੰਦੇ ਹਨ ਜੋ ਪਕਾਉਣ ਤੇ ਦੁੱਗਣੇ ਲੰਮੇ ਹੋ ਜਾਂਦੇ ਹਨ। ਇਹ ਚੌਲ ਜੁੜਦੇ ਨਹੀਂ ਅਤੇ ਖਾਣ ਲਈ ਨਰਮ ਹੁੰਦੇ ਹਨ। ਇਹ ਕਿਸਮ ਲੁਆਈ ਉਪਰੰਤ ਤਕਰੀਬਨ 120 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਔਸਤਨ ਝਾੜ 12.0 ਕੁਇੰਟਲ ਪ੍ਰਤੀ ਏਕੜ ਹੈ।
Posted by Malkeet singh
Punjab
29-04-2023 10:47 AM
Punjab
04-29-2023 06:38 PM
Malkit ji, kirpa kar ke najdeek to sundi di photo ji, us hisaab naal hi tuhanau is baare sahi jaankari ditti jaa skegi.
Posted by ਰਮਨਦੀਪ
Punjab
29-04-2023 10:20 AM
Punjab
04-29-2023 06:36 PM
ਰਮਨਦੀਪ ਜੀ, 1885 ਦੇ ਬਹੁਤੇ ਗੁਣ 1121 ਨਾਲ ਹੀ ਮੇਲ ਖਾਂਦੇ ਹਨ ਇਸ ਕਿ ਲਈ ਇਸ ਦੀ ਵਿਕਰੀ ਵਿਚ ਕੋਈ ਜਿਆਦਾ ਦਿੱਕਤ ਨਹੀਂ ਆਏਗੀ ਜੀ।
Posted by baljit singh
Punjab
29-04-2023 10:16 AM
Punjab
04-29-2023 06:35 PM
ਬਲਜੀਤ ਜੀ, ਕੋਈ ਵੀ ਖਾਸ ਕਿਸਮ ਛੋਰੇ ਲਈ ਵਿਕਸਿਤ ਨਹੀਂ ਹੈ ਪਰ ਨਰਮਾ ਕੁਛ ਹੱਦ ਤਕ ਛੋਰਾ ਸਹਿ ਸਕਦਾ ਹੈ ਇਸ ਲਈ ਤੁਸੀ ਕਿਸੇ ਵੀ ਪ੍ਰਚਲਤ ਕਿਸਮ ਦੀ ਬਿਜਾਈ ਕਰ ਸਕਦੇ ਹੋ ਅਤੇ ਬਿਜਾਈ ਸਮੇਂ 25-27 kg DAP ਖਾਦ ਦੇ ਸਕਦੇ ਹੋ ਜੀ।
Posted by ਜੋਧਬੀਰ ਸਿੰਘ
Punjab
29-04-2023 09:57 AM
Punjab
04-29-2023 06:33 PM
ਜੋਧਬੀਰ ਜੀ, ਤੁਸੀ ਸੁਪਰੀਮ 110 ਕਿਸਮ ਦਾ ਹੱਥ ਨਾਲ ਤਿਆਰ ਕੀਤੇ ਬੀਜ ਦੀ ਬਿਜਾਈ ਕਰ ਸਕਦੇ ਹੋ ਜੀ, ਇਹ ਇੱਕ ਕਿਸਮ ਹੈ ਸਿਰਫ ਹਾਈਬ੍ਰਿਡ ਦਾ ਬੀਜ ਹੀ ਹਰ ਸਾਲ ਲੈਣਾ ਪੈਂਦਾ ਹੈ ਜੀ।
Posted by amritpal Singh
Punjab
29-04-2023 09:11 AM
Punjab
04-29-2023 06:30 PM
ਅੰਮ੍ਰਿਤਪਾਲ ਜੀ, ਮੂੰਗੀ ਦੀ SML 1827 ਕਿਸਮ ਕਾਫੀ ਚੰਗੀ ਹੈ ਜੀ ਅਤੇ ਇਸ ਦਾ ਬੀਜ 12 Kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਜੀ।
Posted by Karmjeet Singh
Punjab
29-04-2023 09:09 AM
Punjab
04-29-2023 06:29 PM
Karmajeet ji, pr 118 Paneeri di bijai tusi may de aakhri hafte vich shuru kar sakde ho ji age jhona 20 June to lwaai shuru kar sakde ho ji.
Posted by Kavin wander
Punjab
29-04-2023 08:55 AM
Punjab
04-29-2023 10:46 AM
Kavin ji tuci uss nu mineral mixture powder ate changi khurak de nal nal Ovumin advance tablet rojana 1 goli deo ate 21 din tak dinde rho. ehna nal sarir di kami puri howegi ate sme te heat vich aa jawegi.
Posted by Ranjeet Grewal
Punjab
29-04-2023 07:47 AM

?

Punjab
04-29-2023 06:27 PM
Ranjeet ji, kirpa kar ne visthaar vich dasso ki tuhanu fasl vich ki samasya aa rhi hai, us hisaab naal hi tuhaanu is baare shi jaankari ditti jaa sakegi.
Posted by kuljeet
Punjab
29-04-2023 07:31 AM
Punjab
04-29-2023 06:26 PM
Kuljeet ji, je mungi da ugaa ghatt hai ta tusi halka paani de sakde ho ji.
Posted by gillsabb
Punjab
29-04-2023 07:10 AM
Punjab
04-29-2023 10:45 AM
ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ fenbendazole & ivermectin ਸਾਲਟ ਦੀ ਗੋਲੀ ਦਿਓ ਜੋ ਗੱਭਣ ਪਸ਼ੂਆਂ ਲਈ ਸੁਰੱਖਿਅਤ ਹੈ ਅਤੇ ਉਸ ਨੂੰ Brotone liquid 50ml ਰੋਜਾਨਾ ਅਤੇ Mecovet XL liquid 100ml ਰੋਜਾਨਾ ਦੇਣਾ ਸ਼ੁਰੂ ਕਰੋ .
Posted by Mohan Singh
Punjab
29-04-2023 06:22 AM
Punjab
04-29-2023 06:15 PM
Mohan kindly let us know that have you sprayed any pesticide on it recently, so that we can guide you accordingly.
Posted by Amar
Haryana
29-04-2023 12:08 AM
Punjab
04-29-2023 06:13 PM
Amar to get good quality basmati seeds you can contact Punjab agricultural University in Ludhiana and for karnal area KVK Address, Krishi Vigyan Kendra, ICAR-National Dairy Research Institute, Karnal-092157 57800.
Posted by amritpal singh
Punjab
28-04-2023 09:56 PM
Punjab
04-29-2023 06:11 PM
Amritpaal ji, is kism da ausat jhaad 30-32q/acre hai ji.
Posted by amritpal singh
Punjab
28-04-2023 09:52 PM
Punjab
04-29-2023 06:09 PM
Amritpaal ji, PR 126 jhone di vadia kism hai ji, ih lvaai to 93 dina vich pakk jandi hai ji ate is da aust jhaad 30 q/acre hai ji, is to ilawa PR 131, 130, 129, 128, 121 vi changian kisma han ji.
Posted by deepak kumar
Bihar
28-04-2023 09:11 PM
Punjab
04-29-2023 10:28 AM
Deepak ji enn sabhi companies ke mineral mixture ka acha result hai, aap kisi bhi ek ka paryog krr skte hai aur 50 se 100gm rojana pashu ko khila skte hai.
Posted by Karan
Uttar Pradesh
28-04-2023 08:32 PM
Punjab
04-29-2023 10:32 AM
Karan ji yadi aap murge sale krna chahte hai toh iske liye koi fix market nhi hai yeh apko khud apne link market mein bnna ker ja ass pass wale poultry farm walo se bnna ker sale krne pdege.
Posted by D V Subba Rao
Telangana
28-04-2023 07:23 PM
Punjab
04-29-2023 06:07 PM
श्रीमान जी, एक एकड़ के लिए अदरक को 6 से 7 क्विंटल rhizome की आवश्यकता होती है।
Posted by Pushpinder Singh Maan
Punjab
28-04-2023 07:07 PM
Punjab
04-29-2023 06:03 PM
Pushpinder ji, is da koi immediate hall ta nahi hai tusi fasl nu hlka hlka paani jaldi jaldi de sakde ho ji, is naal thoda sma pai ke fasl theek ho jaavegi ji.
Posted by karandeep singh
Punjab
28-04-2023 06:42 PM
Punjab
04-29-2023 10:33 AM
Karandeep ji tuci pashua lai Minfa gold powder, Bovimin-b, Agrimin, CRS koi bhi powder vart skde ho. ehna sabb da vdhia result hai.
Posted by Ram
Punjab
28-04-2023 06:08 PM
Punjab
04-29-2023 06:01 PM
ਰਾਮ ਜੀ, ਤੁਸੀ PMH 14, 13, ADV 764, CP 858 and P 3302 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by Mandeep kaur
Punjab
28-04-2023 05:59 PM
Punjab
04-29-2023 05:59 PM
ਮਨਦੀਪ ਜੀ, ਕਿਰਪਾ ਕਰ ਕੇ ਬੂਟੇ ਦੀ ਫੋਟੋ ਭੇਜੋ ਕਿ ਫੁੱਲ ਕਿਸ ਅਵਸਥਾ ਤੇ ਆ ਕੇ ਝੜਦੇ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Joban singh
Punjab
28-04-2023 05:54 PM
Punjab
04-29-2023 10:36 AM
Joban ji tuci dairy farming di training len lai deputy director dairy block A, room no. 3 & 4, District Administrative Complex firozpur, contact no. 01632-244304 nal sampark kr skde ho ate agli training da pta kr skde ho.
Posted by Nadeem
Maharashtra
28-04-2023 05:50 PM
Punjab
04-29-2023 05:58 PM
नदीम जी, कृपया आप हमे ये बताए कि आप फसल को कौन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Posted by Jashan
Punjab
28-04-2023 05:35 PM
Punjab
04-29-2023 05:56 PM
जशन जी, ये कोई समस्या नही है, ये मिर्च के पौधे का character ही है।
Posted by Balvir Singh Mann
Punjab
28-04-2023 05:11 PM
Punjab
04-29-2023 05:55 PM
Balvir ji, 2-4D 400 g/acre de hisaab nal spray kar ke tusi itisit di rokthaam kar sakde ho ji.
Posted by Gursewak Singh
Punjab
28-04-2023 04:58 PM
Punjab
04-28-2023 05:18 PM
Gursewak ji, Jekr boote sukl rahe han ta tusi sara din green net paa ke na rakho din vich kuch sma tusi net utaar sakde ho ji.
Posted by Sukhwinder Singh
Punjab
28-04-2023 04:44 PM
Punjab
04-28-2023 05:19 PM
ਸੁਖਵਿੰਦਰ ਜੀ, ਇਹ ਖੁਰਾਕੀ ਤੱਤਾਂ ਦੀ ਕਮੀ ਹੈ, ਇਸ ਲਈ ਤੁਸੀ vermicompost 500g ਤੱਕ ਦੇ ਸਕਦੇ ਹੋ ਜੀ।
Posted by Sukhwinder Singh
Punjab
28-04-2023 04:44 PM
Punjab
05-06-2023 08:22 PM
ਸੁਖਵਿੰਦਰ ਜੀ, ਇਹ ਖੁਰਾਕੀ ਤੱਤਾਂ ਦੀ ਕਮੀ ਕਰਕੇ ਹੈ, ਇਸ ਦੀ ਪੂਰਤੀ ਲਈ ਤੁਸੀਂ ਵਰਮੀਕੰਪੋਸਟ ਖਾਦ 500g /ਬੂਟੇ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
Posted by Amarpreet singh
Punjab
28-04-2023 04:29 PM
Punjab
04-28-2023 05:38 PM
Amar ji, tusi boote vich nmee di maatra bnaa ke rakho ate giberallic acid 10 ml/L paani de hisaab naal spray karo ji.
Posted by Tipu Sarkar
Assam
28-04-2023 03:43 PM
Punjab
04-29-2023 10:39 AM
यदि आप कुत्ता खरीदना चाहते हैं तो कृपया अमन 89309022951, 8930190295 या ध्रुव पांडे 9672504444, 9672604444 से संपर्क करें, वह आपको तिब्बती मास्टिफ के बारे में सभी जानकारी प्रदान करेंगे।
Posted by Gurjot singh
Punjab
28-04-2023 03:25 PM
Punjab
04-28-2023 05:42 PM
ਗੁਰਜੋਤ ਜੀ ਅਜਿਹੀ ਅਵਸਥਾ ਤੇ ਫ਼ਸਲ ਤੇ ਕੋਈ ਵੀ ਛਿੜਕਾਅ ਨਾ ਕਰੋ ਕਿਉੰਕਿ ਫ਼ਸਲ ਦੀ ਉਮਰ ਬਹੁਤ ਘੱਟ ਹੈ ਅਤੇ ਇਸ ਅਵਸਥਾ ਤੇ ਛਿੜਕਾਅ ਕਰਨ ਨਾਲ ਫ਼ਸਲ ਤੇ ਮਾੜਾ ਪ੍ਰਭਾਵ ਵੀ ਪੈ ਸਕਦਾ ਹੈ ਜੀ।
Posted by Rajveer Singh
Punjab
28-04-2023 02:42 PM
Punjab
04-28-2023 05:52 PM
Rajveer ji, 2 acre paneeri lai 13 mrle jgaah kaafi hai ji, is lai tusi 325 square metre jgaah vich paneeri beej sakde ho ji.
Posted by Kaur singh
Punjab
28-04-2023 02:39 PM
Punjab
04-28-2023 03:49 PM
ਇਸਦਾ ਸਹੀ ਪਤਾ ਇਸਦੇ ਸੂਣ ਬਾਅਦ ਹੀ ਲੱਗ ਸਕਦਾ ਹੈ ਬਾਕੀ ਜਿਸ ਹਿਸਾਬ ਨਾਲ ਇਹਨਾਂ ਦੀ ਗਰੋਥ ਹੈ ਇਹਨਾਂ ਸਾਰੇ ਥਣਾਂ ਵਿੱਚੋ ਵੀ ਦੁੱਧ ਆ ਸਕਦਾ ਹੈ।
Posted by Harsaran Singh
Punjab
28-04-2023 02:01 PM
Punjab
04-28-2023 05:56 PM
ਹਰਸਰਨ ਜੀ ਤੁਸੀ ਬੂਟੇ ਨੂੰ ਪਾਣੀ ਲਗਾ ਕੇ ਰੱਖੋ ਅਤੇ ਫਲ ਜਮੀਨ ਨਾਲ ਨਾ ਲੱਗਣ ਦਿਓ ਜੀ।
Posted by Harmeet
Punjab
28-04-2023 01:59 PM
Haryana
04-28-2023 05:40 PM
Harmeet ji esdi paneeri nu tusi 15-30june takk beej sakde ho ate baad vich30 din di paneeri nu khet vich lga sakde ho
Posted by Harmeet
Punjab
28-04-2023 01:55 PM
Haryana
04-28-2023 05:38 PM
Harmeet ji tusi esdi paneeri nu 30 may takk beej sakde ho ate baad vich 30-35 din di paneri nu khetvich lao ene din di paneeri khet vich laun nal poora jhad milda hai
Posted by Mandeep kaur
Punjab
28-04-2023 01:33 PM
Haryana
04-28-2023 05:35 PM
ਮਨਦੀਪ ਜੀ ਆਵਦਾ ਸਵਾਲ ਥੋੜ੍ਹਾ ਵਿਸਥਾਰ ਵਿਚ ਪੁੱਛੋ ਤੁਆਨੂੰ ਓਹਦੇ ਬੀਜ ਬਾਰੇ ਜਾਣਕਾਰੀ ਚਾਹੀਦੀ ਹੈ ਜਾ ਉਹਦੀ ਖੇਤੀ ਬਾਰੇ ਜਾਫਰ ਕਿਸੇ ਕੀੜੇ ਜਾ ਬਿਮਾਰੀ ਬਾਰ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Gurjeet Singh
Punjab
28-04-2023 12:04 PM
Punjab
05-04-2023 06:32 PM
ਗੁਰਜੀਤ ਤੁਸੀ ਅਜੋਲਾ ਦੇ ਬੀਜ ਲੈਣ ਲਈ Black King Agro Farm:- 6239433041 ਨਾਲ ਸੰਪਰਕ ਕਰ ਸਕਦੇ ਹੋ।
Posted by Kala maan
Punjab
28-04-2023 11:42 AM
Haryana
04-28-2023 05:33 PM
Kala ji esde lai tusi apne kvk 0165 228 0843 na sampark kro.
Posted by Bachittar Singh
Punjab
28-04-2023 11:27 AM
Punjab
04-28-2023 03:52 PM
Bachittar ji dettol di varto pashu palak apne anubhav de anusar krda rehnda hai, jiwe LSD vich bhi pashua uppar isdi varto kiti gyi c, baki thna vicho blood aun te bhi vart lende hai per tuci isdi varto krn ton pehla doctor ton salah jrur lao.
Posted by Jagdeep Sandhu
Punjab
28-04-2023 11:19 AM
Punjab
04-29-2023 10:41 AM
ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ। ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ \'ਤ.... (Read More)
ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ। ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ \'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ।
Posted by yadwinder ਯਾਦਵਿੰਦਰ
Punjab
28-04-2023 11:06 AM
Punjab
05-04-2023 06:23 PM
ਯਾਦਵਿੰਦਰ ਜੀ, ਇਹ ਪੰਛੀਆਂ ਦੇ ਖਾਣ ਕਰਕੇ ਹੈ ਜੀ।
Posted by baljit singh
Punjab
28-04-2023 10:55 AM
Punjab
05-04-2023 06:34 PM
ਬਲਜੀਤ। ਜੀ, ਤੁਸੀਂ rch 926, 776, 773, ਸਿਮਸਿਮ , ਕਥਾ , ਬਲਰਾਜ , ਅਜੀਤ 777 , us 81,51 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by Harmander Singh Brar
Punjab
28-04-2023 10:48 AM
Punjab
04-28-2023 02:44 PM
Harmander ji tuci uss nu Milkout powder 2-2 chamch swere sham, Glactogog powder 30gm rojana deo ate vitum-h inj. 5ml lgwao ate 2-2 din de frak nal 3 tike lgwa skde ho, jekar usde lewe nu sojish ha ja dudh khrab aunda ha fir tuci nazdiki doctor ton check krwa skde ho.
Posted by jujhar singh
Punjab
28-04-2023 10:11 AM
Haryana
04-28-2023 05:32 PM
ਸਿੰਘ ਜੀ ਇਸਦਾ ਬੀਜ ਤੁਸੀ ਆਪਣੀ ਕਿਸੇ ਵੀ ਨੇੜੇ ਦੀ ਬੀਜ ਦੀ ਦੁਕਾਨ ਤੋਂ ਲਈ ਸੱਕਦੇ ਹੋ। ਪਰ ਬੀਜ ਦਾ ਬਿਲ ਜਰੂਰ ਲਵੋ।
Posted by prabhjot singh
Punjab
28-04-2023 09:43 AM
Punjab
04-28-2023 11:51 AM
ਮੱਕੀ ਸੰਬੰਧੀ ਸਾਰੀ ਜਾਣਕਾਰੀ ਲੈਣ ਲਈ ਸਾਉਣੀ ੨੦੨੩ ਦੀਆਂ ਫਸਲਾਂ ਦੀ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਕਿਤਾਬ ਪੜੋ .