Experts Q&A Search

Posted by ਰਾਜਵਿੰਦਰ ਸਿੰਘ
Punjab
30-04-2023 08:17 AM
Haryana
04-30-2023 06:03 PM
ਸਿੰਘ ਜੀ ਇਸਦੀ ਲਈ ਤੁਸੀ coragen 100ਮਲ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।
Posted by Deep
Punjab
30-04-2023 08:07 AM
Punjab
05-01-2023 11:19 AM
ਹਾਂਜੀ ਦੀਪ ਜੀ ਤੁਸੀ ਓਹਨਾ ਨੂੰ ਦਾਣਾ ਬਣਾ ਕੇ ਖਿਲਾ ਸਕਦੇ ਹੋ ਬਾਕੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ।
Posted by Bhagitath
Rajasthan
30-04-2023 07:56 AM
Punjab
05-01-2023 11:20 AM
Usko aap Brotone liquid 100ml rojana aur Rumicare powder 1 pouch rojana dena suru kren aur usko nazdiki doctor se bhi janch krwayen jisse uski sahi trah se janch ho skee.
Posted by Malkeet singh
Punjab
30-04-2023 07:38 AM
Haryana
04-30-2023 06:02 PM
Malkeet ji jekar eh sundi da hamla kaafi jeyada hai tan tusi quinalphos 300 ml nu prati acre de hisab nal vart sakde ho
Posted by Karanveer singh
Punjab
30-04-2023 06:34 AM
Haryana
04-30-2023 06:01 PM
ਸਿੰਘ ਜੀ ਇਸਦੀ ਲਈ ਤੁਸੀ ਆਪਣੇ kvk +91-8146570699 ਨਾਲ ਸੰਪਰਕ ਕਰ ਸਕਦੇ ਹੋ।
Posted by Gagandeep
Punjab
30-04-2023 06:27 AM
Punjab
05-01-2023 11:31 AM
Deep ji tuci uss nu Enerofloxacin inj. 15ml, Ridema inj. 10ml ate Avil inj. 10ml rojana 3 din lgwao ate pehla din ehna de nal ifer-h inj. 5ml lgwao ate 2-2 din de frak nal 3 tike lgwao.
Posted by Param
Punjab
29-04-2023 11:28 PM
Punjab
05-01-2023 12:56 PM
Param ji bajre da silage bhi paa skde ho, isde lai bajre di sahi katai krke uss nu bilkul hwaaa reht krke silage tyar krr skde ho ate pashua lai vart skde ho, jina pashu asani nal khane hon uss hisab nal deo per suru suru vich isdi varto ghat kro jiwe jiwe pashu asani naa khawe fir matra holi holi vdhao.
Posted by amritpal singh
Punjab
29-04-2023 10:07 PM
Haryana
04-30-2023 06:00 PM
Amrit ji jehdian kisma University walon es saal sifarish kotian gayian an ohna vich pr125 da naam nai hai tusi esdi jgah 131,130,129,128,127,126 kisam lga sakde hi
Posted by amritpal singh
Punjab
29-04-2023 10:06 PM
Haryana
04-30-2023 05:58 PM
Amrit ji punjab sarkar, kheti vibhag ate University walon esdi koi vi hybrid lgaun di siifarish nai kiti jandi Esde ikale private company de hybrid aunde han sarkar ne hje esnu lgaun di sifarish nahi kiti
Posted by amritpal singh
Punjab
29-04-2023 10:05 PM
Haryana
04-30-2023 05:56 PM
Amrit ji guara di biaji tusi July de mahine vich kar sakde ho
Posted by amritpal singh
Punjab
29-04-2023 10:03 PM
Haryana
04-30-2023 05:53 PM
Amrit ji eh dowen kisma hi alag alag han bijai da time diwan da iko hi hai dohan di paneri nu 31may tkk beejdena chahida ate baad vich 30 din di paneeri khet vich la deo jhad ehna da 30-33 quintal prati acre de hisab nal AA janda hai
Posted by sharanjeet singh
Punjab
29-04-2023 09:31 PM
Punjab
05-01-2023 12:52 PM
tuci murrah nasal lai ABS, SAG, LDF company walia de change bulls de semen bhrwa skde ho. LDF de bull jiwe modi, kohinoor, sikander bhrwa skde ho
Posted by ladi
Punjab
29-04-2023 09:26 PM
Haryana
04-30-2023 05:50 PM
ਲਾਡੀ ਜੀ ਤਸੀ ਆਪਣੀ ਖੇਤ ਦੀ ਮਿੱਟੀ ਨੂੰ ਚੈੱਕ ਕਰਵਾਓ ਕਈ ਵਾਰ ਮਿੱਟੀ ਵਿਚ ਕੋਈ ਦਿੱਕਤ ਹੁੰਦੀ ਹੈ ਉਸ ਹਿਸਾਬ ਨਾਲ਼ ਹੀ ਤੁਹਾਨੂ ਸਹੀ ਦਸਿਆ ਜਾਸਕਦਾ ਹੈ
Posted by Karanveer singh
Punjab
29-04-2023 09:09 PM
Punjab
05-01-2023 12:51 PM
ਕਰਨਵੀਰ ਜੀ KCC ਲਈ ਟ੍ਰੇਨਿੰਗ ਦੀ ਜਰੂਰਤ ਨਹੀਂ ਹੁੰਦੀ ਹੈ, ਇਸਦੇ ਲਈ ਤੁਸੀ ਨਜ਼ਦੀਕੀ SBI ਬੈਂਕ ਵਿੱਚ ਜਾ ਕੇ ਉਥੋਂ KCC ਵਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਓਹਨਾ ਵਲੋਂ ਤੁਹਾਨੂੰ ਲੋਨ ਅਤੇ ਉਸ ਤੇ ਕਿੰਨੀ ਸਬਸਿਡੀ ਹੈ ਉਸ ਵਾਰੇ ਵੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ।
Posted by मिथिलेश राजपूत
Uttar Pradesh
29-04-2023 09:02 PM
Haryana
04-30-2023 05:47 PM
राजपूत जी, इसको अक्टूबर-नवंबर में बीजने की सिफारिश की जाती है और फरवरी मार्च में इसको खेत में लगाया जाता है।
Posted by Raja
Punjab
29-04-2023 08:51 PM
Maharashtra
05-06-2023 08:29 PM
Raja, Early medium maturity product with High Tolerance to Bacterial leaf Blight (BLB) disease. Protected by Savannah\'s superior disease package. Strong lodging Resistance. Long slender grain type. Improved Grain Retention.
Posted by Aman Virk
Punjab
29-04-2023 08:12 PM
Haryana
04-30-2023 05:45 PM
ਵਿਰਕ ਜੀ ਇਹ ਕਿਸਮਾਂ ਤਕਰੀਬਨ 105-110 ਦਿਨ ਦਾ ਸਮਾਂ ਲੈਂਦੀਆਂ ਹਨ ਖੇਤ ਵਿਚ ਲਾਉਣ ਤੋਂ ਬਾਅਦ। ਅਤੇ ਏਨਾ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
Posted by Lakhwinder singh
Punjab
29-04-2023 08:07 PM
Haryana
04-30-2023 05:39 PM
Lakhwinder ji esde lai tusi apne kheti vibhag nal gal kar sakde ho oh tuhanj subcidy baareds sakde han ja tuhade ilake vich jo vi es trah de program chl rhe han oh tuhanj ohna baare jankari de sakde en
Posted by harman brar
Punjab
29-04-2023 08:05 PM
Haryana
04-30-2023 05:35 PM
ਬਰਾੜ ਜੀ ਜਿੱਥੇ ਲੀਡਰ ਵਰਤੀ ਹੋਵੈ ਉਥੇ ਮੱਕੀ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉੰਕਿ ਉਸਦਾ ਅਸਰ ਫ਼ਸਲ ਉਪੱਰ ਪੈਂਦਾ ਹੈ।
Posted by Balraj Singh
Punjab
29-04-2023 07:53 PM
Haryana
04-30-2023 05:33 PM
ਬਲਰਾਜ ਜੀ ਏਸਨੂੰ ਤੁਸੀ 31 ਮਈ ਤੱਕ ਬੀਜ ਸਕਦੇ ਹੋ ਇਸਦਾ ਔਸਤ ਝਾੜ 30-31 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
Posted by Pirbhulal
Bihar
29-04-2023 07:21 PM
Haryana
04-30-2023 05:31 PM
Pirbhulal in your area mainly two varities local and sharbati are recommended to sow so you can sow these varities to get good yield.
Posted by ਸ਼ਗਨਦੀਪ ਸਿੰਘ
Punjab
29-04-2023 07:18 PM
Haryana
04-30-2023 05:27 PM
ਸ਼ਗਨ ਜੀ ਏਸਨੂੰ ਪਹਿਲਾ ਪਾਣੀ ਲਗਾ ਕੇ ਜਦੋਂ 2-3 ਦਿਨ ਬਾਅਦ ਪਾਣੀ ਸਿਮ ਗਿਆ ਪੂਰੀ ਤਰਾ ਉਦੋਂ ਤੁਸੀ ਬਿਜਾਈ ਕਰ ਦਿਓ ਬਾਕੀ ਜਦੋਂ ਤੱਕ ਇਹ ਉੱਘ ਨੀ ਆਓਂਦੀ ਉਦੋਂ ਤੱਕ ਏਸਨੂੰ ਹਲਕਾ ਹਲਕਾ ਪਾਣੀ ਲਾਉਂਦੇ ਰਹੋ।
Posted by ਸ਼ਗਨਦੀਪ ਸਿੰਘ
Punjab
29-04-2023 07:18 PM
Haryana
04-30-2023 05:28 PM
ਸ਼ਗਨ ਜੀ ਏਸਨੂੰ ਪਹਿਲਾ ਪਾਣੀ ਲਗਾ ਕੇ 2-3 ਦਿਨ ਬਾਅਦ ਬਿਜਾਈ ਕਰ ਦਿਓ ਅਤੇ ਜਦੋਂ ਤੱਕ ਉੱਘਦੀ ਨਹੀਂ ਉਦੋਂ ਤੱਕਲਕਾ ਪਾਣੀ ਲਾਉਂਦੇ ਰਹੋ ਭਾਵ ਮਿੱਟੀ ਵਿਚ ਥੋੜੀ ਸਿੱਲ ਹੋਣੀ ਜਰੂਰੀ ਹੈ।
Posted by ਮਲਕੀਤ ਸਿੰਘ
Punjab
29-04-2023 06:37 PM
Haryana
04-30-2023 05:25 PM
ਮਲਕੀਤ ਜੀ ਇਸਦੀ ਲਈ ਤੁਸੀਂ ਆਪਣੇ kvk 01874-220743 ਨਾਲ ਸੰਪਰਕ ਕਰੋ।
Posted by hasham khan
Punjab
29-04-2023 06:29 PM
Haryana
04-30-2023 05:23 PM
Khan ji tsi eh daso tusi kis kamm lai esnu paltauna hai us hsiab nal hi tuhanh sahi jankari dtio ja sakdi hai
Posted by Harjinder singh
Punjab
29-04-2023 05:03 PM
Haryana
04-29-2023 05:58 PM
ਸਿੰਘ ਜੀ ਤੁਸੀ 30-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾ ਸਕਦੇ ਹੋ ਇਸ ਸਮੇਂ ਖੇਤ ਵਿਚ ਲਾਉਣ ਨਾਲ i ਵੱਧ ਝਾੜ ਮਿਲਦਾ ਐ
Posted by ਹਰਪਰੀਤ ਸਿੰਘ
Punjab
29-04-2023 04:37 PM
Haryana
04-29-2023 06:00 PM
ਸਿੰਘ ਜੀ ਇਸਦੇ ਲਈ ਤਸੀ ਹਲਦੀ ਦਾ ਪੂਰਾ ਬੀਜ ਅਤੇ ਵਧੀਆ ਕਿਸਮ ਦਾ ਬੀਜ ਵਰਤੋ। ਖਾਦ ਅਤੇ ਪਾਣੀ ਦਾ ਪੂਰਾ ਪੂਰਾ ਖਿਆਲ ਰੱਖੋ ਸਮੇਂ ਸਿਰ ਸਭ ਚੀਜ਼ ਨੂੰ ਪਾਉਂਦੇ ਰਹੋ। ਬਾਕੀ ਤੁਸੀ ਆਪਣੀ ਮਿੱਟੀ ਪਰਖ ਕਰਵਾਓ ਕਈ ਵਾਰ ਆਪਣੀ ਮਿੱਟੀ ਵਿੱਚ ਕੋਈ ਲਘੂ ਤੱਤ ਦੀ ਘਾਟ ਹੂੰਦੀ ਹੈ ਓਹਨੂੰ ਉਸ ਹਿਸਾਬ ਨਾਲ ਪਾਓ। ਬਾਕੀ ਖੇਤ ਵਿੱਚ ਲਗਾਤਾਰ ਗੇੜਾ ਮਾਰਦੇ ਰਹੋ ਕੋਈ ਬਿਮਾਰੀ ਜਾ ਕੀੜੇ ਦਾ ਹਮਲਾ ਹੁੰਦਾ ਹੈ ਤ.... (Read More)
ਸਿੰਘ ਜੀ ਇਸਦੇ ਲਈ ਤਸੀ ਹਲਦੀ ਦਾ ਪੂਰਾ ਬੀਜ ਅਤੇ ਵਧੀਆ ਕਿਸਮ ਦਾ ਬੀਜ ਵਰਤੋ। ਖਾਦ ਅਤੇ ਪਾਣੀ ਦਾ ਪੂਰਾ ਪੂਰਾ ਖਿਆਲ ਰੱਖੋ ਸਮੇਂ ਸਿਰ ਸਭ ਚੀਜ਼ ਨੂੰ ਪਾਉਂਦੇ ਰਹੋ। ਬਾਕੀ ਤੁਸੀ ਆਪਣੀ ਮਿੱਟੀ ਪਰਖ ਕਰਵਾਓ ਕਈ ਵਾਰ ਆਪਣੀ ਮਿੱਟੀ ਵਿੱਚ ਕੋਈ ਲਘੂ ਤੱਤ ਦੀ ਘਾਟ ਹੂੰਦੀ ਹੈ ਓਹਨੂੰ ਉਸ ਹਿਸਾਬ ਨਾਲ ਪਾਓ। ਬਾਕੀ ਖੇਤ ਵਿੱਚ ਲਗਾਤਾਰ ਗੇੜਾ ਮਾਰਦੇ ਰਹੋ ਕੋਈ ਬਿਮਾਰੀ ਜਾ ਕੀੜੇ ਦਾ ਹਮਲਾ ਹੁੰਦਾ ਹੈ ਤਾਂ ਉਸਦਾ ਤੁਰੰਤ ਇਲਾਜ ਕਰੋ
Posted by ਗੁਰਜੰਟ ਸਿੰਘ
Punjab
29-04-2023 04:32 PM
Punjab
05-01-2023 12:45 PM
ਤੁਸੀ ਉਸ ਨੂੰ ਡੇਅਰੀ ਪ੍ਰੋਟੀਨ ਫੀਡ 1 ਤੋਂ 1.5 ਕਿਲੋ ਰੋਜਾਨਾ ਖਵਾ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ bovimin b powder 20 ਤੋਂ 25 ਗ੍ਰਾਮ ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਚੰਗੀ ਗਰੋਥ ਹੋਵੇਗੀ।
Posted by Jaswinder Dhillon
Punjab
29-04-2023 02:49 PM
Punjab
05-01-2023 12:43 PM
ਢਿੱਲੋਂ ਜੀ ਤੁਸੀ ਓਹਨਾ ਨੂੰ ਸੁੱਕੀ ਫੀਡ ਚਾਰੇ ਵਿੱਚ ਮਿਲਾ ਕੇ ਵੀ ਖਿਲਾ ਸਕਦੇ ਹੋ ਬਾਕੀ ਬੱਕਰੀਆਂ ਦੇ ਖਾਣ ਤੇ ਨਿਰਭਰ ਹੈ ਉਹ ਜਿਵੇਂ ਵੀ ਆਸਾਨੀ ਨਾਲ ਖਾ ਲੈਣ ਉਸ ਤਰੀਕੇ ਨਾਲ ਖਵਾ ਸਕਦੇ ਹੋ।
Posted by Sunder Singh
Haryana
29-04-2023 02:18 PM
Haryana
04-29-2023 06:03 PM
Singh ji kirpa eh dso tusi ehnu kini khad pai hai ate eho jehedikkat hor kine podhean vich aa rhi hai ate tuhadi fasa hun kine din di hai us hisab nal hi tuhanu sahi jankari diti ja sakdi hai
Posted by mr-singh saab
Punjab
29-04-2023 02:15 PM
Punjab
05-01-2023 11:55 AM
Tuci uss nu Vitamor-h liquid 10ml rojana dena suru kro ate uss nu vdhia khurak de nal nal suun ton 1 mahina pehla transition mix feed khwao ate 20 din pehla Metabolite powder rojana 1 pouch dena suru kro. ehna nal usde lewe di changi growth howegi ate dudh vich vdha howega.
Posted by Manpreet Singh
Punjab
29-04-2023 01:46 PM
Haryana
04-29-2023 06:07 PM
Manpreet ji bilkul dakkar jameen vich vi jekarappan jhona sidhi biaji nal lande Haan tan oh bhut vdiajhad dinda hai
Posted by Antpal Singh
Punjab
29-04-2023 01:28 PM
Haryana
04-29-2023 06:09 PM
ਸਿੰਘ ਜੀ ਮੱਕੀ ਨੂੰ 11ਕਿਲੋ ਯੂਰੀਆ ਅਤੇ 55ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by om kumar
Punjab
29-04-2023 01:22 PM
Haryana
04-29-2023 06:10 PM
Kumar ji esde lai tusi es number te sampark kr sakde ho.
Posted by Wishveshwar Singh
Himachal Pradesh
29-04-2023 01:12 PM
Haryana
04-29-2023 06:13 PM
सिंह जी, इसके लिए आप पंजाब खेतीबाड़ी यूनिवर्सिटी लुधियाना से संपर्क कर सकते है । 91-161- 2401960-79
Posted by Gurpreet singh
Punjab
29-04-2023 01:06 PM
Haryana
04-29-2023 06:14 PM
ਗੁਰਪ੍ਰੀਤ ਜੀ ਇਸਦੇ ਲਈ ਤੁਸੀ ਆਪਣੇ kvk 0182 223 3056 ਨਾਲ਼ ਸੰਪਰਕ ਕਰੋ।
Posted by Jitendra
Madhya Pradesh
29-04-2023 12:54 PM
Haryana
04-29-2023 06:15 PM
Jitendra ji urad mein koi bhi herbicide prayog krne ki sifarish nahi ki jati kyuki iss ee pfasal ke upar bura parbhav padta hai. Kharpatwar ko rokne ke liye aap gudai kar sakte hai
Posted by Wishveshwar Singh
Himachal Pradesh
29-04-2023 12:48 PM
Haryana
04-29-2023 06:17 PM
Singh ji iska price to kisam ke hsiab se hota hai ki app konsi kisam ka beej le rhe hai. Vaise iska beej 2000-3000 rupay prati kilo takk mil jata hai
Posted by M s Yadav
Uttar Pradesh
29-04-2023 12:39 PM
Haryana
04-29-2023 06:18 PM
Yadav ji kirpya yeh btaye ki apko urd mein kyaa problems a rhi hai us hisab se hi apko sahi jankari di ja sakti hai
Posted by Jaskaran Singh
Punjab
29-04-2023 12:24 PM
Haryana
04-29-2023 06:23 PM
Jaskaran ji beej nu tusi 5 gram imidachloprid nubprati kilo beej de hisab nal sodh sakde ho. Eh tele ton fasal n bchaundi hai
Posted by Pirbhulal
Bihar
29-04-2023 12:13 PM
Maharashtra
05-06-2023 08:26 PM
पीरभूलाल जी, यह एक oilseed फसल है, हालांकि तेल गैर खाद्य है, बीज दर बिजाई की विधि पर निर्भर करती है। जब बीजों को हल के पीछे रखा जाता है तो उच्च बीज दर यानी 4.5 से 6 किलोग्राम/एकड़ की आवश्यकता होती है। जबकि डिबलिंग विधि में बीज की दर 2.5 से 3.3 किलोग्राम प्रति एकड़ की आवश्यकता होती है। फसल को मिट्टी से होने वाली बीमारियों से .... (Read More)
पीरभूलाल जी, यह एक oilseed फसल है, हालांकि तेल गैर खाद्य है, बीज दर बिजाई की विधि पर निर्भर करती है। जब बीजों को हल के पीछे रखा जाता है तो उच्च बीज दर यानी 4.5 से 6 किलोग्राम/एकड़ की आवश्यकता होती है। जबकि डिबलिंग विधि में बीज की दर 2.5 से 3.3 किलोग्राम प्रति एकड़ की आवश्यकता होती है। फसल को मिट्टी से होने वाली बीमारियों से बचाने के लिए बिजाई से पहले Carbendazim@ 2 ग्राम प्रति किलोग्राम बीज का उपचार करें। रेनफेड क्षेत्रों के लिए: आवश्यक फसल, नाइट्रोजन 16 किलोग्राम/एकड़ और फास्फोरस 8 किलोग्राम/एकड़। नाइट्रोजन यूरिया 35 किलो प्रति एकड़ और फास्फोरस एसएसपी 50 किलो प्रति एकड़ में डालें। नाइट्रोजन की आधी मात्रा एवं फास्फोरस की पूरी मात्रा बिजाई के समय दें। बची हुई आधी यूरिया बिजाई के 30 दिन बाद डालें। सिंचित क्षेत्रों के लिए: आवश्यक फसल, नाइट्रोजन 32 किलोग्राम/एकड़ और फास्फोरस 16 किलोग्राम/एकड़। यूरिया 70 किलो नाइट्रोजन और फास्फोरस एसएसपी 100 किलो प्रति एकड़ में डालें। नाइट्रोजन की आधी मात्रा और फास्फोरस की पूरी मात्रा बीज की बिजाई से पहले डालें। नाइट्रोजन की बची हुई मात्रा दो बराबर मात्रा में डालें और बिजाई के 35वें और 90 दिनों के बाद डालें। तेल की मात्रा बढ़ाने के लिए, बीज की बिजाई से पहले सल्फर 16 किलो प्रति एकड़ में डालें। castor की फसल में कुल 17-20 सिंचाइयों की आवश्यकता होती है। बरसात के मौसम में इसे सिंचाई की आवश्यकता नहीं होती है। वर्षा की तीव्रता और आवृत्ति के आधार पर सिंचाई करें। पहली सिंचाई बिजाई के 60-75 दिन बाद करें। अंकुरण से पुष्पन अवस्था तक जल तनाव से बचें। परिपक्वता अवस्था के दौरान सिंचाई बंद कर दें। शुरूआती अवस्था में खरपतवार का हमला महत्वपूर्ण है। बिजाई के 20वें और 50वें दिन दो बार हाथ से निराई-गुड़ाई करें। बिजाई के दूसरे या तीसरे दिन Pendimethalin@1 लीटर/एकड़/250 लीटर पानी में डालें। यह घास के साथ-साथ चौड़ी पत्ती वाले खरपतवारों की रोकथाम करने में मदद करेगा। सबसे अधिक हमला करने वाले कीट semi looper,Thrips और white fly, shoot borer और रोग Seedling blight,Wilt , rust , stem rotand Powdery mildew हैं।
Posted by Thanmaya
Karnataka
29-04-2023 12:00 PM
Maharashtra
05-17-2023 10:57 PM
सर जी, इन किस्मों को लेने के लिए आप अपने नजदीकी केवीके 0821 254 8201 से संपर्क कर सकते हैं।
Posted by gagandeep
Punjab
29-04-2023 11:51 AM
Punjab
05-01-2023 11:41 AM
ਦੀਪ ਜੀ ਡੇਅਰੀ ਸ਼ੇਡ, ਮਸ਼ੀਨਰੀ, ਪਸ਼ੂਆਂ ਲਈ ਸਬਸਿਡੀ ਮਿਲ ਜਾਂਦੀ ਹੈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ, ਬਾਕੀ ਤੁਸੀ ਆਪਣੇ ਨਜ਼ਦੀਕੀ sbi ਬੈਂਕ ਵਿੱਚ ਜਾ ਕੇ ਮੈਨੇਜਰ ਨਾਲ ਗੱਲ ਕਰਕੇ ਲੋਨ ਵਾਲੀ ਫਾਈਲ ਤਿਆਰ ਕਰਵਾ ਸਕਦੇ ਹੋ, ਓਹਨਾ ਵਲੋਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ
Posted by gurjinder singh
Punjab
29-04-2023 11:44 AM
Punjab
05-01-2023 11:38 AM
ਗੁਰਜਿੰਦਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਵਿੱਚ ਸੀਮਨ ਸਟਰਾਅ ਤੇ ਲਿਖੀ ਜਾਣਕਾਰੀ ਪੜ੍ਹੀ ਨਹੀਂ ਜਾ ਰਹੀ ਹੈ ਕਿਰਪਾ ਕਰਕੇ ਸਾਫ ਫੋਟੋ ਅੱਪਲੋਡ ਕਰੋ ਬਾਕੀ ਤੁਸੀ ਜੋ ਨੰਬਰ ਭੇਜੇ ਹੈ ਓਹਨਾ ਤੇ ਵੀ ਫੋਨ ਕਰਕੇ ਪਤਾ ਕਰ ਸਕਦੇ ਹੋ।
Posted by jagpal.Sidhu
Punjab
29-04-2023 11:44 AM
Haryana
04-29-2023 06:25 PM
ਸਿੱਧੂ ਜੀ ਏਸਨੂੰ ਤੁਸੀਂ 31 ਮਈ ਤੱਕ ਬੀਜ ਸੱਕਦੇ ਹੋ। ਇਸ ਸਮੇਂ ਬੀਜਣ ਨਾਲ ਹੀ ਇਸਦਾ ਪੂਰਾ ਝਾੜ ਮਿਲਦਾ ਹੈ ਅਤੇ ਬਾਅਦ ਵਿਕ 30 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਾ ਦਿਓ।
Posted by Veer singh
Punjab
29-04-2023 11:08 AM
Haryana
04-29-2023 06:27 PM
ਸਿੰਘ ਜੀ ਇਹ ਫਰਬਰੀ ਮਾਰਚ ਦੇ ਮਹੀਨੇ ਵਿਚ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਹੀ ਇਹ ਨਵੀਂ ਫੋਟ ਸ਼ੁਰੂ ਕਰਦਾ ਐ ਤੁਸੀ ਪਾਣੀ ਅਤੇ ਖਾਦ ਦਾ ਪੂਰਾ ਖਿਆਲ ਰੱਖੋ ਤਾਂ ਹੋ ਇਸਦਾ ਵਾਧਾ ਹੋ ਸਕੇ