
Posted by Daljeet Singh
Punjab
01-05-2023 08:07 AM
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਜੋ ਵੀ ਤੁਸੀ ਖੁਰਾਕ ਦੇ ਰਹੇ ਹੋ ਇਸਦੇ ਨਾਲ ਨਾਲ Calcimust gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ।
Posted by Sahibveer Singh
Punjab
01-05-2023 06:59 AM
ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 10 10ml ਕਰਕੇ 3 ਦਿਨ ਦਿਓ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਅਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਅਤੇ ਹਰ ਵਾਰ ਸਾਲਟ ਜਰੂਰ ਬਦਲੋ ਜਿਵੇਂ Albendazole, Fenbendazole, Piperazine, Ivermectin, levamisole hydrochloride and oxyclozanide ਸਾਲਟ ਵਰਤ ਸਕਦੇ ਹੋ।
Posted by Sahibveer Singh
Punjab
30-04-2023 10:06 PM
ਤੁਸੀ ਗਾਂ ਨੂੰ Mammidium powder 50gm ਰੋਜਾਨਾ ਜਾਂ FMC ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ Zackshot inj 20ml ਅਤੇ OXY-LA injection 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ

Posted by ਗੁਰਨਾਮ ਸਿੰਘ
Punjab
30-04-2023 09:04 PM
ਗੁਰਨਾਮ ਜੀ ਤੁਸੀ ਇਹ ਦਸੋ ਪਹਿਲਾ ਏਸਨੂੰ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Aadarsh
Uttar Pradesh
30-04-2023 08:56 PM
आप गाय को Fortivir injection 30ml, Megludyne inj. 20ml, Avil inj. 10ml और Ascorbic acid 20ml रोजाना 2 से 3 दिन लगवाएं और थनो पर healant cream लगानी शुरू करें।

Posted by Gurjot 2
Punjab
30-04-2023 08:40 PM
Gurjot ji tuci jekar agge veterinary doctor banna ha tan tuc hun medical vich apni padai krr skde ho, kyuki veterinary di padai lai pehla medical honi jruri hai.

Posted by Gurjot 2
Punjab
30-04-2023 08:40 PM
Gurjot ji tuci jekar agge veterinary doctor banna ha tan tuc hun medical vich apni padai krr skde ho, kyuki veterinary di padai lai pehla medical honi jruri hai.
Posted by Rajansalaria
Punjab
30-04-2023 08:34 PM
Rajan ji esdi paneeri nu tusi 31 may tkk lga sakte ho ate baad vich 30 din di paneeri nu khet vich lga deo. Roktham ke liye kirpya yeh btaye ki apko kya dikat aa rhi hai us hsiab se I apko sahi jankari di ja skti hai

Posted by ਮਨਪ੍ਰੀਤ ਸਿੰਘ
Punjab
30-04-2023 08:32 PM
, ਮਨਪ੍ਰੀਤ ਜੀ ਇਸਦੀ ਲਈ ਤੁਸੀਂ ਓਹੀ ਐਪ ਵਾਲਿਆਂ ਨਾਲ਼ ਸੰਪਰਕ ਕਰ ਸਕਦੇ ਹੋ।

Posted by ਮਨਪ੍ਰੀਤ ਸਿੰਘ
Punjab
30-04-2023 08:32 PM
, ਮਨਪ੍ਰੀਤ ਜੀ ਇਸਦੀ ਲਈ ਤੁਸੀਂ ਓਹੀ ਐਪ ਵਾਲਿਆਂ ਨਾਲ਼ ਸੰਪਰਕ ਕਰ ਸਕਦੇ ਹੋ।

Posted by gurbhej singh
Punjab
30-04-2023 08:12 PM
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
Posted by jaswant singh
Punjab
30-04-2023 07:44 PM
ਜਸਵੰਤ ਜੀ , PR 127 ਕਿਸਮ ਦੀ ਪਨੀਰੀ 30-35 ਦਿਨ ਦੀ ਲਾਈ ਜਾ ਸਕਦੀ ਹੈ ਜੀ , ਇਹ ਕਿਸਮ ਲਵਾਈ ਲਈ 107 ਦਿਨ ਦਾ ਸਮਾਂ ਲੈਂਦੀ ਹੈ ਜੀ ਅਤੇ ਇਸ ਦਾ ਔਸਤ ਝਾੜ 30q/ਏਕੜ ਹੈ ਜੀ।
Posted by Vikash dhaniya
Rajasthan
30-04-2023 07:00 PM
विकास जी, ये फंगस की वजह से है, इसकी रोकथाम के लिए आप mancozeb 2 g /L पानी के हिसाब से छिड़काव करे।

Posted by Rashandeep kaur
Punjab
30-04-2023 06:59 PM
Rashandeep ji, tusi PR 126 Kism di bijai kar sakde ho ji, ih ghatt sma ate vadh jhaad vaali kism hai is to ilawa tusi PR 130, 131, 129, 121 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

Posted by Harpreet Singh
Punjab
30-04-2023 06:40 PM
ਹਰਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬੂਟੇ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Simarjeet Singh
Punjab
30-04-2023 06:30 PM
ਸਿਮਰਜੀਤ ਜੀ, ਤੁਹਾਡੀ ਜਮੀਨ ਬਹੁਤ ਸਖ਼ਤ ਹੈ, ਤੁਸੀ ਇਸ ਨੂੰ ਪਾਣੀ ਲਾ ਕੇ ਗੁਡਾਈ ਕਰੋ ਅਤੇ ਬੂਟਿਆਂ ਨੂੰ vermicompost ਖਾਦ ਜਰੂਰ ਦਿਓ ਜੀ ।

Posted by ਜਸਕਰਨ ਸਿੰਘ
Punjab
30-04-2023 06:28 PM
Jaskaran ji, Hari khaad lai moongi di bijai da 12-15 kg/acre beej kaafi rahega ji.
Posted by Simarjeet Singh
Punjab
30-04-2023 06:26 PM
ਸਿਮਰਜੀਤ ਜੀ, ਤੁਹਾਡੀ ਜਮੀਨ ਬਹੁਤ ਸਖ਼ਤ ਹੈ, ਤੁਸੀ ਇਸ ਨੂੰ ਪਾਣੀ ਲਾ ਕੇ ਗੁਡਾਈ ਕਰੋ ਅਤੇ ਬੂਟਿਆਂ ਨੂੰ vermicompost ਖਾਦ ਜਰੂਰ ਦਿਓ ਜੀ ।
Posted by Harpreet
Punjab
30-04-2023 06:21 PM
??

Posted by ਹਰਪਰੀਤ ਸਿੰਘ
Punjab
30-04-2023 06:15 PM
ਹਰਪ੍ਰੀਤ ਜੀ, ਬੀਜ ਲੈਣ ਲਈ ਤੁਸੀ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਮਲਵਾਲ ਫਿਰੋਜ਼ਪੁਰ -01632279517 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by yadwinder ਯਾਦਵਿੰਦਰ
Punjab
30-04-2023 05:21 PM
ਯਾਦਵਿੰਦਰ ਜੀ, ਗੁਡਾਈ ਨੂੰ ਇੰਗਲਿਸ਼ ਵਿਚ hoeing ਕਹਿੰਦੇ ਹਨ ਜੀ।

Posted by jashan
Punjab
30-04-2023 05:05 PM
ਜਸ਼ਨ ਜੀ, ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਮੱਕੀ ਤੋਂ ਬਾਅਦ ਘੱਟ ਸਮਾਂ ਲੈਣ ਵਾਲੀ ਬਾਸਮਤੀ ਜਿਵੇਂ ਕਿ 1509, 1847 ਦੀ ਕਾਸ਼ਤ ਕਰ ਸਕਦੇ ਹੋ ਜੀ।

Posted by Gurjant s
Punjab
30-04-2023 04:38 PM
ਗੁਰਜੰਟ ਜੀ, ਇਹ ਕਿਸਮ ਹੈ ਜੀ, ਇਹ ਹਾਈਬ੍ਰਿਡ ਨਹੀ ਹੈ, ਇਸ ਕਿਸਮ ਦਾ ਔਸਤ ਝਾੜ ਤਕਰੀਬਨ 4-4.5 ਕਵਿੰਟਲ/ਏਕੜ ਹੈ ਜੀ।

Posted by Gurvir Singh
Punjab
30-04-2023 04:34 PM
ਸਿੰਘ ਜੀ ਮੂੰਗੀ ਦੀ ਤੁਸੀਂ sml 1827,668, ਕਿਸਮ ਨੂੰ ਬੀਜ ਸਕਦੇ ਹੋ।

Posted by chinu
Punjab
30-04-2023 04:31 PM
ਬਾਸਮਤੀ ਨੂੰ ਤੁਸੀ ਜੂਨ ਮਹੀਨੇ ਵਿੱਚ ਲਗਾ ਸੱਕਦੇ ਹੋ ਅਤੇ 30 ਦਿਨ ਦੀ ਪਨੀਰਇ ਨੂੰ ਖੇਤ ਵਿਚ ਲਗਾ ਦਿਓ।
Posted by GurkireT Brar
Punjab
30-04-2023 04:04 PM
ਬਰਾੜ ਜੀ ਤੁਸੀ ਮੂੰਗੀ ਦੀ sml 1827,668,832 ਕਿਸਮ ਦੀ ਬਿਜਾਈ ਕਰ ਸਕਦੇ ਹੋ ਅਤੇ ਬਾਅਦ ਵਿੱਚ 20 ਜੂਨ ਤੱਕ ਤੁਸੀ pr 126 ਝੋਨਾ ਦੀ ਪਨੀਰੀ ਲਗਾ ਸੱਕਦੇ ਹੋ । ਅਤੇ ਉਸ ਤੋਂ 25-30 ਦਿਨ ਬਾਦ ਓਸਨੂੰ ਖੇਤ ਵਿਚ ਲਗਾ ਦਿਓ।
Posted by ABHI
Haryana
30-04-2023 03:37 PM
Abhi ji kiprya apna swal visthar se puche apko Loki ke beej ke baari mein jankari chahiye japhir uski kheti ke baare mein ja keede aur bimari ke baare mein us hsiab se hiapko sahi jankari mil sakti hai

Posted by mohit
Punjab
30-04-2023 03:15 PM
Mohitji aap cotton, dhan, makki, bajra, arhar,soyabean ki kheti kar sakte hai

Posted by Bachittar Singh
Punjab
30-04-2023 03:14 PM
Bachittar ji tuci uss nu nazdiki doctor ton check krwao kyuki usde bhukar di janch krke hei sahi karan pta lgg skda ha ate usda sahi ilaj ho skda ha.

Posted by Gurpreet singh
Punjab
30-04-2023 02:59 PM
Gurpreet ji tuci uss nu Anabolite liquid 100ml rojana, Glactogog powder 30gm rojana deo ate uss nu mousam de hisab nal vdhia hara chara ate sukka chara mix krke deo baki changi khurak lai uss nu brotone liquid 50ml rojana de skde ho ate feed tuci usde khann de hisab nal koi bhi vart skde ho jiss nu ohh pehla ton khaa rhi ha.

Posted by Karmjeet Singh
Punjab
30-04-2023 01:55 PM
Singh ji esdi paneeri tusi 31 may tkk lga sakde ho ate esda jhad30-32 quintal prati acre tak aa janda hai. Esdi 30 din di paneeri nu khet vich lga sakde ho
Posted by Gagandeep
Punjab
30-04-2023 01:47 PM
Gagandeep ji tuci iss nu Enrofloxacin inj. 15ml, Ridema inj 10ml ate Avil inj. 10ml lgwao ehh tuci 3 din lgwa skde ho.
Posted by Gagandeep
Punjab
30-04-2023 01:45 PM
gagan ji dhaincha da beej lain lai tusi apni kise vi nede di dukan tin lai sakde ho ja pher tusi es number 08048979269 te gal sakde ho
Posted by Gurmukh chand
Punjab
30-04-2023 01:44 PM
Gurumukh ji kiprya yeh btaye ki apne isko konsi kha dpehle dalal hai us hsiab se hi apko iske baare mein janakri di ja sakti hai

Posted by Karmjeet Singh
Punjab
30-04-2023 01:44 PM
Karm ji eh hybrid nahi hai esdi kisam hi ai ate eh private kise comany ne bnaya hai ate University walon esnu sifarish nai kita janda

Posted by Happy Singh
Punjab
30-04-2023 01:44 PM
Happy ji makki vich 90 kilo urea ate 55 kilo dap prati acre de hisab nal vartan di sifarish kiti jandi hai
Posted by Mandeep Singh
Punjab
30-04-2023 01:22 PM
ਮਨਦੀਪ ਜੀ, ਵਾਧੇ ਲਈ ਤੁਸੀਂ ਪਾਥੀਆਂ ਦੇ ਪਾਣੀ ਦੇ ਛਿੜਕਾਅ ਨੂੰ ਹੀ ਤਰਜੀਹ ਦਿਓ ਜੀ।

Posted by Suraj Arya
Punjab
30-04-2023 12:34 PM
Suraj ji us vel di photo bhejo koi bimari ja keede da hamla tan nhi us te us hisab nal hi tuhanu sahi jankari diti ja sakdi hai

Posted by Suraj Arya
Punjab
30-04-2023 12:30 PM
Suraj ji Esde lai tsi es upar ate mitti vich carbendazim 2 gram prati litre paani de hisab nal vart sakde ho.baki khad lai tusi roodi di khad 20 kilo prati podhe de hsiab nal dwai paun ton 10 din baad lao

Posted by Suraj Arya
Punjab
30-04-2023 12:27 PM
Suraj ji eh dso tusi esnu kehdi khadpaunde ho ate kini matra vich us hsiab nal I tuhanu sahi jankari diti ja sakdi hai

Posted by Sandeep Singh
Punjab
30-04-2023 11:56 AM
ਸੰਦੀਪ ਜੀ ਤੁਸੀ ਪਹਿਲੀ ਵਾਰ ਥੋੜੇ ਪਸ਼ੂਆਂ ਤੋਂ ਸ਼ੁਰੂ ਕਰ ਸਕਦੇ ਹੋ ਤੁਸੀ 5 ਪਸ਼ੂ ਰੱਖ ਸਕਦੇ ਹੋ ਜਿਸ ਵਿੱਚ 3 ਗਾਵਾਂ ਅਤੇ 2 ਮੱਝਾਂ ਰੱਖ ਸਕਦੇ ਹੋ, ਜੇਕਰ ਤੁਸੀ ਗਾਵਾਂ ਹੀ ਰੱਖਣੀਆਂ ਚਾਹੁੰਦੇ ਹੋ ਫਿਰ 5 ਗਾਵਾਂ ਹੀ ਰੱਖ ਸਕਦੇ ਹੋ, ਤੁਸੀ ਹੋਲੀ ਹੋਲੀ ਇਸ ਕੰਮ ਨੂੰ ਵਧਾ ਸਕਦੇ ਹੋ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਵੀ ਮਿਲ ਜਾਵੇਗੀ

Posted by Manjinder kaur
Punjab
30-04-2023 11:28 AM
ਮਨਜਿੰਦਰ ਕੌਰ ਜੀ ਪਸ਼ੂ ਨੂੰ ਗੱਭਣ ਕਰਵਾਉਣ ਤੋਂ 1 ਮਹੀਨੇ ਬਾਅਦ ਅਤੇ ਸੂਣ ਤੋਂ 1 ਮਹੀਨੇ ਪਹਿਲਾ ਕੀੜਿਆਂ ਵਾਲੀ ਦਵਾਈ ਦੇਣ ਤੋਂ ਪ੍ਰਹੇਜ ਕਰੋ ਬਾਕੀ ਤੁਸੀ ਕਿਸੇ ਵੀ ਸਮੇਂ ਕੀੜਿਆਂ ਵਾਲੀ ਦਵਾਈ ਪਸ਼ੂ ਨੂੰ ਦੇ ਸਕਦੇ ਹੋ ਤੁਸੀ Fenbendazole & ivermectin ਸਾਲਟ ਦੀ ਵਰਤੋਂ ਕਰ ਸਕਦੇ ਹੋ ਜੋ ਗੱਭਣ ਪਸ਼ੂ ਲਈ ਸੁਰੱਖਿਅਤ ਹੈ।

Posted by gurpal singh
Punjab
30-04-2023 11:18 AM
Gurpal ji tsi papaya di red lady 786,punjab sweet, punjab delicious kism nu lga sakde ho.esde podhe lain lai tusi apne nede de kvk +91-8872200121 nal sampark kro.

Posted by Jagdeep singh
Punjab
30-04-2023 11:03 AM
Jagdeep ji tsi es sme makki ga sakdeho koi dikkat nahi hai es vich tusi 9208,9308,p8144 kisan nu vi lga sakde ho

Posted by Antpal Singh
Punjab
30-04-2023 10:31 AM
Antpal ji, is yojna teht je tuhaade kol koi vi agriculture related startup da idea hai ta tuhanau us te kam karn lai 5 lakh rupay ate je tuhaada koi kamm pehla to chal riha hai ta us nu agge hor vdhon lai 25 lakh rupay takk di vitti maddad ditti jandi hai ji.
Posted by Dhillon
Punjab
30-04-2023 10:23 AM
ਬਾਈ ਜੀ ਅਪਣੀ ਜਿਹੜੀ ਜਮੀਨ ਹੈ ਉਹ ਕਾਲੀ ਮਿੱਟੀ ਵਾਲੀ ਏ ਪਰ ਪਾਣੀ 3 no hai ਇਸ ਲਈ ਅਸੀ ਕਿਹੜੇ ਝੋਨੇ ਦੀ ਵਰੈਟੀ ਲਾਈਏ ?
ਢਿੱਲੋਂ ਜੀ ਇਸਦੀ ਲੈਕੋਈ ਅਲਗ ਕਿਸਮ। ਤਾਂ ਨਹੀਂ ਆਉਂਦੀ ਤੁਸੀ ਪ੍ਰ 131,130,129,128,126 ਕਿਸਮ ਨੂੰ ਲਗਾ ਸਕਦੇ ਹੋ।

Posted by ਧਰਮ ਦਾਸ
Punjab
30-04-2023 08:51 AM
ਦਾਸ ਜੀ ਓਹਨਾਂ ਦੇ ਪਾਣੀ ਅਤੇ ਖਾਦ ਦਾ ਖਾਸ ਖਿਆਲ ਰੱਖੋ ਬਾਕੀ ਜੇਕਰ ਕੋਇੰਕੀਦਾ ਜਾ ਬਿਮਾਰੀ da ਹਮਲਾ ਹੁੰਦਾ ਹੈ ਤਾਂ ਤੁਰੰਤ ਇਲਾਜ਼ ਕਰੋ ਉਸਦਾ।

Posted by ਧਰਮ ਦਾਸ
Punjab
30-04-2023 08:49 AM
ਧਰਮ ਦਾਸ ਜੀ ਜੇਕਰ ਕੱਟੀਆਂ ਦੀ ਉਮਰ 8 ਮਹੀਨੇ ਤੋਂ ਉਪਰ ਹੈ ਫਿਰ ਤੁਸੀ ਓਹਨਾ ਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਬਾਕੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Cafplan ਪਾਊਡਰ 35 ਤੋਂ 40 ਗ੍ਰਾਮ ਰੋਜਾਨਾ ਖਿਲਾ ਸਕਦੇ ਹੋ ਜੇਕਰ ਉਮਰ ਘੱਟ ਹੈ ਫਿਰ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰ.... (Read More)
ਧਰਮ ਦਾਸ ਜੀ ਜੇਕਰ ਕੱਟੀਆਂ ਦੀ ਉਮਰ 8 ਮਹੀਨੇ ਤੋਂ ਉਪਰ ਹੈ ਫਿਰ ਤੁਸੀ ਓਹਨਾ ਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਬਾਕੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Cafplan ਪਾਊਡਰ 35 ਤੋਂ 40 ਗ੍ਰਾਮ ਰੋਜਾਨਾ ਖਿਲਾ ਸਕਦੇ ਹੋ ਜੇਕਰ ਉਮਰ ਘੱਟ ਹੈ ਫਿਰ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Posted by ਧਰਮ ਦਾਸ
Punjab
30-04-2023 08:47 AM
ਧਰਮ ਦਾਸ ਜੀ ਤੁਸੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ Lactomood homeopathic ਦਵਾਈ ਦੀਆਂ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












