Experts Q&A Search

Posted by Gagandeep mann
Punjab
01-05-2023 08:52 PM
Haryana
05-02-2023 01:40 PM
ਮਾਨ ਜੀ ਮਾੜੇ ਪਾਣੀ ਲਈ ਕੋਈ ਵੀ ਅੱਲਗ ਤੋਂ ਕਿਸਮ ਨਹੀਂ ਆਉਂਦੀ ਤੁਸੀ ਈ ਕਿਸਮ ਨੂੰ ਲਗਾ ਸਕਦੇ ਹੋ ਬੱਸ ਖਾਦ ਅਤੇ ਹੋਰ ਬਿਮਾਰੀ ਕੀੜੇ ਦਾ ਖਾਸਖਿਆਲ ਰਖਿਓ ਇਸਦਾ ਔਸਤ ਝਾੜ ਵੈਸੇ 30-3 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
Posted by Gagandeep mann
Punjab
01-05-2023 08:48 PM
Haryana
05-02-2023 01:37 PM
ਮਾਨ ਜੀ ਮਾੜੇ ਪਾਣੀ ਲਈ ਝੋਨੇ ਦੀ ਕੋਈ ਵੀ ਅੱਲਗ ਤੋਂ ਕਿਸਮ ਨੈ ਆਉਂਦੀ ਤੁਸੀ ਰਹੇ ਕਿਸਮ ਨੂੰ ਲਗਾ ਸਕਦੇ ਹੋ ਬਾਕੀ ਇਸਦਾ ਝਾੜ ਤੁਹਾਡੀ ਦੇਖ ਰੇਖ ਅਤੇ ਖਾਦ ਉਪਰ ਵੀ ਨਿਰਭਰ ਕਰਦਾ ਹੈ।
Posted by ਗੁਰਮੁੱਖ ਸਿੰਘ ਗਿੱਲ
Punjab
01-05-2023 08:27 PM
Haryana
05-02-2023 01:35 PM
ਗਿੱਲ ਜੀ ਫਲਦਾਰ ਪੌਧੇ ਮੁੱਖ ਤੌਰ ਤੇ ਦਿਸੰਬਰ ਜਨਵਰੀ ਅਤੇ ਜੁਲਾਈ ਅਗਸਤ ਵਿਚ i ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਸੋ ਬੂਟੇ ਉਦੋਂ ਹੀ ਮਿਲਣ ਲਗਦੇ ਹਨ ਤੁਸੀ ਬੂਟਿਆਂ ਨੂੰ ਯੂਨੀਵਰਸਿਟੀ ਵਿਚੋਂ ਜੂਨ ਜੁਲਈ ਮਹੀਨੇ ਵਿੱਚ ਲਈ ਸਕਦੇ ਹੋ।
Posted by ਗੁਰਮੁੱਖ ਸਿੰਘ ਗਿੱਲ
Punjab
01-05-2023 08:25 PM
Haryana
05-02-2023 01:33 PM
ਗਿੱਲ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਵਿਚ ਦਸੋ ਸਹੀ ਮਤਲਬ ਕਿ ਘੱਟ ਨਿਕਲ ਰਿਹਾ ਹੈ ਜਾ ਕੋਈ ਆਰ ਦੀਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by ਰਾਜਵਿੰਦਰ ਸਿੰਘ
Punjab
01-05-2023 07:41 PM
Punjab
05-01-2023 10:05 PM
ਰਾਜਵਿੰਦਰ ਜੀ, PR 126 ਦਾ ਬੀਜ ਤੁਸੀ ਪੰਜਾਬ ਖੇਤੀਬਾੜੀ ਯੂਨਿਵਰਸਿਟੀ 91-161- 2401960-79 ਤੋਂ ਖਰੀਦ ਸਕਦੇ ਹੋ ਜੀ।
Posted by VIVEK CHAUHAN
Punjab
01-05-2023 07:17 PM
Punjab
05-01-2023 10:03 PM
Vivek ji aapko beej me mixture ho sakta hai, is kaarn se alag alag rang ke fool dikahi de rahe hain.
Posted by ਸ਼ਗਨਦੀਪ ਸਿੰਘ
Punjab
01-05-2023 07:07 PM
Punjab
05-01-2023 10:02 PM
ਸ਼ਗਨ ਜੀ, ਪੰਜਾਬ ਦਾ ਮੌਸਮ ਅਦਰਕ ਦੀ ਖੇਤੀ ਲਈ ਅਨੁਕੂਲ ਨਹੀਂ ਹੈ, ਇਸ ਦੀ ਸਿਫਾਰਿਸ਼ ਪੰਜਾਬ ਲਈ ਨਹੀਂ ਕੀਤੀ ਜਾਂਦੀ ।
Posted by gurjinder singh
Punjab
01-05-2023 06:29 PM
Punjab
05-04-2023 06:09 PM
ਤੁਸੀ Texmo ਕੰਪਨੀ ਦੀ ਮੋਟਰ ਖਰੀਦ ਸਕਦੇ ਹੋ ਜਾਂ ਫਿਰ Crompton ਕੰਪਨੀ ਵੀ ਵਧੀਆ ਹੈ ਜੀ।
Posted by Amanpreet singh grewal
Punjab
01-05-2023 05:58 PM
Punjab
05-02-2023 11:10 AM
Amanpreet ji tuci iss nu Vitum-h liquid 3-4ml rojana dena suru kro ate isdi khurak da dian rakho.
Posted by Syed Shahabudddin
Uttar Pradesh
01-05-2023 05:57 PM
Punjab
05-01-2023 08:32 PM
श्रीमान जी, अभी मटर की बुवाई नहीं कर सकते हैं क्योंकि पॉलीहाउस में तापमान आम से ज्यादा रहता है और मटर ठंडे मौसम की फसल है ।
Posted by Gurpreet Singh
Punjab
01-05-2023 05:55 PM
Punjab
05-02-2023 11:17 AM
ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ Milkogen 8000 ਫੀਡ ਦਿਓ ਅਤੇ Calpond gold liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।
Posted by Wishveshwar Singh
Himachal Pradesh
01-05-2023 05:07 PM
Punjab
05-06-2023 08:15 PM
Wishveshwar you can contact Bhagat ram Fruit plant Nursery 098050 57988 .
Posted by Wishveshwar Singh
Himachal Pradesh
01-05-2023 04:58 PM
Punjab
05-01-2023 08:30 PM
विश्वेश्वर जी, कृपया विस्तार से बताए कि आप कौन से फ्रूट की बात कर रहे है, उस हिसाब से ही आपको इस बारे में सही जानकारी दी जा सकेगी।
Posted by Wishveshwar Singh
Himachal Pradesh
01-05-2023 04:55 PM
Punjab
05-04-2023 06:01 PM
विश्वेश्वर जी, पंजाब स्वीट कॉर्न इसकी अच्छी किस्म है, इसका बीज लेने के लिए आप पंजाब कृषि यूनिवर्सिटी - 91-161- 2401960-79 से संपर्क कर सकते है।
Posted by ਤਰਨਦੀਪ ਸਿੰਘ
Punjab
01-05-2023 04:38 PM
Punjab
05-01-2023 08:28 PM
ਤਰਨ ਜੀ, ਇਹ ਅਗੇਤੇ ਗਡੂਏਂ ਦਾ ਹਮਲਾ ਹੋ ਸਕਦਾ ਹੈ , ਤੁਸੀ ਇਸ ਦੀ ਰੋਕਥਾਮ ਲਈ coragen 150 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Rahul
Haryana
01-05-2023 04:38 PM
Punjab
05-02-2023 11:20 AM
Rahul ji aap usko sbse pehle pett ke kirro ke liye i-praz tablet den iski dibbi mein 2 golian hoti hai pehle aap 1 goli den aur hafte badd dubara 1 goli den aur isko Sharkoferol pet liquid 10ml rojana dena suru kren.
Posted by Sukhdev Kumar
Punjab
01-05-2023 04:28 PM
Punjab
05-01-2023 08:25 PM
ਸੁਖਦੇਵ ਜੀ, ਇਹ ਕਿਸਮ ਹੀ ਹੈ, ਇਸ ਦਾ ਘਰ ਰੱਖਿਆ ਹੋਇਆ ਬੀਜ ਤੁਸੀ ਬੀਜ ਸਕਦੇ ਹੋ ਜੀ ਅਤੇ ਸਿਰਫ ਹਾਈਬ੍ਰਿਡ ਕਿਸਮਾਂ ਦਾ ਬੀਜ ਹੀ ਹਰ ਸਾਲ ਨਵਾਂ ਲੈਣਾ ਪੈਂਦਾ ਹੈ ।
Posted by Ramandeep Kaur
Punjab
01-05-2023 04:21 PM
Punjab
05-01-2023 08:23 PM
ਰਮਨ ਜੀ, ਖੱਟੀ ਲੱਸੀ ਦਾ ਛਿੜਕਾਅ ਤੁਸੀ fungus ਦੀ ਰੋਕਥਾਮ ਲਈ ਕਰ ਸਕਦੇ ਹੋ ਅਤੇ ਸਰੋਂ ਦੀ ਖਲ ਤੁਸੀ ਖੁਰਾਕੀ ਤੱਤਾਂ ਦੀ ਪੂਰਤੀ ਲਈ ਦੇ ਸਕਦੇ ਹੋ ਜੀ।
Posted by Sukhdev Kumar
Punjab
01-05-2023 04:17 PM
Punjab
05-04-2023 06:06 PM
Sukhdev , it is a good medium duration variety with average yield of 30-33 q/acre .
Posted by Gori
Punjab
01-05-2023 04:14 PM
Punjab
05-01-2023 08:22 PM
ਗੋਰੀ ਜੀ, ਜੇਕਰ ਜਿਆਦਾ ਪਾਣੀ ਨਹੀਂ ਰੁਕਿਆ ਤਾਂ ਫ਼ਸਲ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਵੇਗਾ ਜੀ।
Posted by GurkireT Brar
Punjab
01-05-2023 04:00 PM
Punjab
05-01-2023 08:21 PM
ਸ਼੍ਰੀਮਾਨ ਜੀ, star 444 ਮੂੰਗੀ ਦੀ ਚੰਗੀ ਕਿਸਮ ਹੈ ਪਰ ਮਈ ਵਿਚ ਬਿਜਾਈ ਕਰਨ ਨਾਲ ਝਾੜ ਤੇ ਕਾਫੀ ਅਸਰ ਪੈਂਦਾ ਹੈ ਕਿਉੰਕਿ ਪਕਾ ਵੇਲੇ ਫ਼ਸਲ ਮਾਨਸੂਨ ਦੀ ਚਪੇਟ ਵਿਚ ਆ ਸਕਦੀ ਹੈ ।
Posted by Simran
Punjab
01-05-2023 03:27 PM
Maharashtra
05-06-2023 09:12 PM
Simran ji, kripya ye btaye ki aap kis se sambandhit scheme ke baare me jaankari lena chahte hai, us hisaab se hi aapko is baare me sahi jaankari di jaa sakegi .
Posted by Simran
Punjab
01-05-2023 03:27 PM
Punjab
05-01-2023 08:19 PM
सिमरन जी, कृपया विस्तार से बताए कि आपको किस संबंधित स्कीम के बारे ने जानकारी चाहिए उस हिसाब से ही आपको इस बारे में सही जानकारी दी जा सकेगी।
Posted by sachin
Madhya Pradesh
01-05-2023 03:24 PM
Punjab
05-01-2023 08:16 PM
सचिन जी, आप कृपया ओर साफ फोटो भेजे और ये भी बताए कि यह समस्या कितने पौधों में नजर आ रही है, उस हिसाब से ही आपको इस बारे में सही जानकारी दी जा सकेगी।
Posted by Bachittar Singh
Punjab
01-05-2023 03:08 PM
Punjab
05-01-2023 08:15 PM
Bachittar ji, fungus di rokthaam lai Trichoderma di varto kiti ja sakdi hai ate is to ilawa chemical de vich carbendazim di varto kiti ja sakdi hai ji.
Posted by gurjinder singh
Punjab
01-05-2023 02:56 PM
Punjab
05-02-2023 11:22 AM
ਗੁਰਜਿੰਦਰ ਜੀ ਇਹ ਮੁਰ੍ਹਾ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 13 ਲੀਟਰ ਤੱਕ ਰਿਕਾਰਡ ਹੈ।
Posted by shamsher singh
Punjab
01-05-2023 02:41 PM
Punjab
05-17-2023 02:47 PM
Shamsher ji, is de lai tusi aapne najdeeki bajaj finance office vich sampark karo ji.
Posted by Mandeep kaur
Punjab
01-05-2023 02:38 PM
Punjab
05-01-2023 08:07 PM
ਮਨਦੀਪ ਜੀ, ਮੂੰਗੀ ਦੀਆਂ SML 1827, 668, 832 ਕਿਸਮਾਂ ਘੱਟ ਸਮਾਂ ਲੈਣ ਵਾਲੀਆਂ ਹਨ ਜੀ ।
Posted by Varinder bali
Punjab
01-05-2023 02:27 PM
Punjab
05-02-2023 11:25 AM
Varinder ji ABS se iss bull da changa result hai isda lagbhag 40 litre tak record hai.
Posted by mohit
Punjab
01-05-2023 02:03 PM
Haryana
05-01-2023 03:17 PM
Mohit ji aap kaddu jaati ki sari sabzian jaise ki chappan kaddu, halwa kaddu, tori, tarr, petha, cucumber, kharbooja aur bhindi ko lga sakte hai
Posted by Gurjot Singh
Punjab
01-05-2023 02:00 PM
Punjab
05-02-2023 11:26 AM
Gurjot ji tuci training lai deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega ja fir tuci KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597 nal sampark kr skde ho.
Posted by ਕੁਲਵਿੰਦਰ ਸਿੰਘ
Punjab
01-05-2023 01:56 PM
Haryana
05-01-2023 03:19 PM
ਕੁਲਵਿੰਦਰ ਜੀ ਇਹ ਤਾਂ ਇਸ ਉਪੱਰ ਨਿਰਭਰ ਕਰਦਾ ਹੈ ਵੀ ਤੁਸੀ ਸਪਰੇਅ ਕਿੰਨੀਆਂ ਕਰਦੇ ਹੋ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਕਿੰਨਾ ਹੁੰਦਾ ਹੈ ਉਸ ਹਸੀਆਬ ਨਾਲ ਹੀ ਇਸਦਾ ਖ਼ਰਚ ਦਸਿਆ ਜਾ ਸਕਦਾ ਹੈ
Posted by Sukh Mann
Punjab
01-05-2023 01:28 PM
Haryana
05-01-2023 03:15 PM
ਸੁੱਖ ਜੀ ipl 505 ਦਵਾਈ ਹੀ ਵਰਤ ਸਕਦੇ ਹੋ ਦੂਜੀ ਦਵਾਈ ਵਰਤਣ ਦੀ ਜਰੂਰਤ ਨਹੀਂ ਹੈ ਤੁਸੀ ਸਾਨੂੰ 200ml ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Md Khalil
Bihar
01-05-2023 01:16 PM
Punjab
05-02-2023 11:27 AM
Khalil ji usko aap nazdiki doctor se janch krwayen kyuki uski janch krke hei sahi karan pta lagg skta ha aur uska sahi ilaj ho skta ha.
Posted by Niteesh Kumar Patel
Uttar Pradesh
01-05-2023 01:06 PM
Haryana
05-01-2023 03:00 PM
Kumar ji kirpya yeh btaye ki apne iski kitni matra daali thi us hisab se hi ako sahi jankari di ja skti hai
Posted by Niteesh Kumar Patel
Uttar Pradesh
01-05-2023 01:06 PM
Haryana
05-01-2023 02:59 PM
Kumar ji kirpya yeh btaye ki apne iski kitni matra daali thi us hisab se hi ako sahi jankari di ja skti hai
Posted by Niteesh Kumar Patel
Uttar Pradesh
01-05-2023 01:04 PM
Haryana
05-01-2023 02:58 PM
Patel ji kirpa yeh btaye apne isko iski spray ki kitni dose daali ai us hisab se hi apko sahi jankari di ja sakti hi
Posted by paramjeet singh
Punjab
01-05-2023 11:41 AM
Punjab
05-02-2023 11:30 AM
ਹਾਂਜੀ ਤੁਸੀ ਪਸ਼ੂ ਨੂੰ ਸੂਣ ਤੋਂ 6 ਤੋਂ 7 ਦਿਨ ਬਾਦ ਫੀਡ ਦੀ ਵਰਤੋਂ ਕਰ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਖਿਲਾਓ, ਫੀਡ ਤੁਸੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਖਵਾ ਸਕਦੇ ਹੋ।
Posted by kk
Punjab
01-05-2023 11:22 AM
Haryana
05-01-2023 02:57 PM
Kk ji tusi spra do hi kro jdo sundi da hamla hove vaise 20 din do fasal ton baad hi spray karni chahidi hai
Posted by shivshanker
Bihar
01-05-2023 10:59 AM
Haryana
05-01-2023 02:56 PM
शिव जी, इसको 90 किलो यूरिया और 55किलो dap प्रति एकड़ के हिसाब से प्रयोग करने की सिफारिश की जाती है।
Posted by GURJEET
Punjab
01-05-2023 10:52 AM
Punjab
05-02-2023 11:32 AM
Gurjeet ji tuci Bovimin-b powder, Minfa gold, Agrimin, CRS koi bhi powder khwa skde ho.
Posted by GURJEET
Punjab
01-05-2023 10:20 AM
Punjab
05-02-2023 11:32 AM
Gurjeet ji jekar majh 10 mahinia di gabhn hai tan uss nu kiria wali dwai usde suun ton 7 din badd de skde ho, hun uss nu goli naa deo.
Posted by Mandeep kaur
Punjab
01-05-2023 10:09 AM
Punjab
05-04-2023 06:15 PM
ਮਨਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਕਿਹੜੇ ਬੂਟੇ ਦਾ ਫਲ ਝੜਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by babaldeep singh
Punjab
01-05-2023 10:00 AM
Haryana
05-01-2023 02:54 PM
Babal ji tusi jhone di pr 131,130,129,128,126 kisam nu beej sakde ho
Posted by Ritik
Punjab
01-05-2023 09:41 AM

P ?

Haryana
05-01-2023 02:54 PM
Ritik ji kirpya apna swal visthar se btaye us hisab se I apko sahi jankari di ja sakti hai
Posted by Kaur singh
Punjab
01-05-2023 09:06 AM
Punjab
05-02-2023 11:35 AM
ਜੇਕਰ ਤੁਸੀ ਤੂੜੀ ਨੂੰ ਯੂਰੀਆ ਨਾਲ ਸੋਧ ਕੇ ਪਸ਼ੂਆਂ ਨੂੰ ਖਵਾਉਣਾ ਚਾਹੁੰਦੇ ਹੋ ਤਾਂ ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇ.... (Read More)
ਜੇਕਰ ਤੁਸੀ ਤੂੜੀ ਨੂੰ ਯੂਰੀਆ ਨਾਲ ਸੋਧ ਕੇ ਪਸ਼ੂਆਂ ਨੂੰ ਖਵਾਉਣਾ ਚਾਹੁੰਦੇ ਹੋ ਤਾਂ ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ \\\'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ।
Posted by ਅਭੀਨੂਰ ਸਿੰਘ
Punjab
01-05-2023 08:37 AM
Rajasthan
05-02-2023 11:37 AM
ਅਭੀਨੂਰ ਜੀ ਇਹ ਮੁਰ੍ਹਾ ਨਸਲ ਦੀ ਹੈ।