Experts Q&A Search

Posted by ਸੰਨੀ ਕੁਮਾਰ
Punjab
02-05-2023 06:42 PM
Punjab
05-02-2023 08:54 PM
ਸੰਨੀ ਜੀ ਗਰਮੀਆਂ ਵਿਚ ਜਵਾਰ, ਮੱਕੀ, ਬਾਜਰਾ, ਨੇਪੀਅਰ ਬਾਜਰਾ ਹੀ ਜਿਆਦਾਤਰ ਉਗਾਇਆ ਜਾਂਦਾ ਹੈ ਅਤੇ ਸਬ ਤੋ ਜਿਆਦਾ TDN ਮੱਕੀ ਵਿਚ ਪਾਇਆ ਜਾਂਦਾ ਹੈ ।
Posted by ਨਿਰਭੳੁ ਭੁੱਲਰ
Punjab
02-05-2023 06:31 PM
Punjab
05-02-2023 08:52 PM
ਭੁੱਲਰ ਜੀ, ਕਿਰਪਾ ਕਰ ਕੇ ਇਹ ਜਾਣਕਾਰੀ ਦਿਓ ਕਿ ਤੁਸੀ ਕਣਕ ਦੀ ਫਸਲ ਤੇ sulfosulfuron ਦਾ ਛਿੜਕਾਅ ਤਾਂ ਨਹੀਂ ਕੀਤਾ ਸੀ।
Posted by Deep sidhu
Punjab
02-05-2023 06:20 PM
Punjab
05-02-2023 08:50 PM
ਦੀਪ ਜੀ, ਇਹ ਬਾਕੀ ਕਿਸਮਾਂ ਨਾਲੋਂ 15-20 ਦਿਨ ਜਿਆਦਾ ਲੈਂਦੀ ਹੈ ਅਤੇ ਇਸ ਦੀ ਪਨੀਰੀ 30-35 ਦਿਨਾ ਵਿਚ ਤਿਆਰ ਹੋ ਜਾਂਦੀ ਹੈ, ਇਸ ਕਿਸਮ ਤੇ ਬਿਮਾਰੀਆਂ ਦਾ ਹਮਲਾ ਵੀ ਜਿਆਦਾ ਹੁੰਦਾ ਹੈ। ਇਸ ਦਾ ਔਸਤ ਝਾੜ 35 ਕਵਿੰਟਲ ਤੱਕ ਆ ਜਾਂਦਾ ਹੈ ਜੀ।
Posted by harman singh
Punjab
02-05-2023 06:15 PM
Punjab
05-02-2023 08:44 PM
ਹਰਮਨ ਜੀ, ਇਸ ਕਿਸਮ ਦਾ ਔਸਤ ਝਾੜ 30-33 ਕਵਿੰਟਲ ਤੱਕ ਰਹਿੰਦਾ ਹੈ ਜੀ।
Posted by sachin
Madhya Pradesh
02-05-2023 06:12 PM
Punjab
05-02-2023 08:43 PM
सचिन जी, कृपया आप हमें सूख रहें पौधों की फोटो जरूर भेजे उस हिसाब से ही आपको इस बारे में सही जानकारी दी जा सकेगी।
Posted by sachin
Madhya Pradesh
02-05-2023 05:56 PM
Punjab
05-02-2023 08:43 PM
सचिन जी, कृपया आप हमें सूख रहें पौधों की फोटो जरूर भेजे उस हिसाब से ही आपको इस बारे में सही जानकारी दी जा सकेगी।
Posted by Gurjant s
Punjab
02-05-2023 05:39 PM
Punjab
05-02-2023 08:40 PM
ਗੁਰਜੰਟ ਜੀ, ਇਸ ਕਿਸਮ ਦੇ ਬੂਟੇ ਹੁੰਦੇ ਹਨ, ਜਿਆਦਾ ਲੰਬੀਆਂ ਵੇਲਾਂ ਨਹੀਂ ਹੁੰਦੀਆਂ।
Posted by Jaswant Singh
Punjab
02-05-2023 05:29 PM
Punjab
05-03-2023 09:54 AM
ਜਸਵੰਤ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ-ਸਮੇਂ ਤੇ ਕਿਸਾਨਾਂ ਨੂੰ ਵੱਖ-ਵੱਖ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ, ਤੁਸੀ Krishi Vigyan Kendra (KVK), Nagkalan-Jahangir, Majitha Road, Amritsar (143601) Dr.Bikramjit Singh, Associate Director (Training) KVK Amritsar - 98723-54170 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
Posted by Harbinder Singh
Punjab
02-05-2023 05:04 PM
Punjab
05-02-2023 08:39 PM
Harinder ji, tusi PR 126, 121, 130, 131 kisma di bijai kar sakde ho ji.
Posted by Gagandeep mann
Punjab
02-05-2023 04:38 PM
Punjab
05-03-2023 09:56 AM
ਨਹੀਂ ਜੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀ ਉਸਦੀ ਖੁਰਾਕ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Posted by Sukhraj singh
Punjab
02-05-2023 04:31 PM
Punjab
05-03-2023 09:58 AM
ਸੁਖਰਾਜ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim inj 15ml ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vivliv liquid 100ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਲਿਵਰਟੋਨਿਕ ਨੂੰ 50ml ਰੋਜਾਨਾ ਲੰਬੇ ਸਮੇਂ ਤੱਕ ਦਿੰਦੇ ਰਹੋ।
Posted by Josephine mascarenhas
Goa
02-05-2023 04:00 PM
Punjab
05-02-2023 08:38 PM
Josephine ji, nursery ke liye khaad daalne ki jaroorat nhi hai, aap paudh 10-15 din ki ho jaane par NPK 19 19 19 @10 g/L paani ke hisaab se spray kar sakte hai.
Posted by Ganesh
Rajasthan
02-05-2023 03:52 PM
Punjab
05-03-2023 10:09 AM
ਤੁਸੀ ਪਸ਼ੂਆਂ ਦੀ ਖੁਰਾਕ, ਸਾਂਭ-ਸੰਭਾਲ , ਬਿਮਾਰੀਆਂ ਦੀ ਜਾਣਕਾਰੀ ਅਤੇ ਬਚਾਅ ਲਈ ਅਲੱਗ ਅਲੱਗ ਕਿਤਾਬਾਂ ਆਉਂਦੀਆਂ ਹੈ ਉਹ ਤੁਸੀ ਔਨਲਾਈਨ ਵੀ ਖਰੀਦ ਸਕਦੇ ਹੋ, ਤੁਸੀ ਆਪਣੀ ਜਰੂਰਤ ਦੇ ਹਿਸਾਬ ਨਾਲ ਸਰਚ ਕਰੋ ਕਿਹੜੀ ਕਿਤਾਬ ਤੁਸੀ ਖਰੀਦਣੀ ਹੈ ਫਿਰ ਉਥੋਂ ਔਨਲਾਈਨ ਆਰਡਰ ਕਰ ਸਕਦੇ ਹੋ।
Posted by Arvind kumar
Uttar Pradesh
02-05-2023 03:33 PM
Punjab
05-03-2023 10:46 AM
बकरी पालन बहुत ही लाभकारी काम है। शुरूआत करने के लिए आप 10 बकरियों और 2 बकरे के साथ कर सकते हैं। इन्हें खुराक कम चाहिए, इसलिए इन्हें आसानी से पाल सकते हैं। ये हर प्रकार के मौसम में पाली जा सकती हैं। बकरियां 12-14 महीने में बच्चे देना शुरू कर देती है। एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली.... (Read More)
बकरी पालन बहुत ही लाभकारी काम है। शुरूआत करने के लिए आप 10 बकरियों और 2 बकरे के साथ कर सकते हैं। इन्हें खुराक कम चाहिए, इसलिए इन्हें आसानी से पाल सकते हैं। ये हर प्रकार के मौसम में पाली जा सकती हैं। बकरियां 12-14 महीने में बच्चे देना शुरू कर देती है। एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए। बकरी का गर्भ समय 150 दिन का होता है और साल में 1-5 बच्चे देती है। साल में दो बच्चे देना आम बात है। बकरियां 8-10 वर्ष तक बच्चे देती हैं और अपनी गिनती को तेजी से बढ़ा लेती हैं। आप बारबरी, ब्लैक बंगाल, जैसी नसल पाल सकते हैं। आप बकरी पालन का काम शुरू करने से पहले इस काम की ट्रेनिंग अपने नज़दीकी कृषि विज्ञान केन्द्र से लें। जिसमें आपको इस काम की पूरी जानकारी मिलेगी। आप Krishi Vigyan Kendra, Krishi Bhavan, (Politechnic Chauraha) Distt. Jaunpur- (U.P.) INDIA, PIN - 222002, Tel. No.: +91 9984369526 से संपर्क कर सकते हैं।
Posted by Sandeep Aulakh
Punjab
02-05-2023 02:46 PM
Punjab
05-03-2023 10:48 AM
ਸੰਦੀਪ ਜੀ ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, Lactomax tablet 10 ਗੋਲੀਆਂ ਰੋਜਾਨਾ ਅਤੇ Calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ।
Posted by Shiv kumar
Himachal Pradesh
02-05-2023 02:32 PM
Punjab
05-02-2023 08:36 PM
Shiv ji, is de kaai kaarn ho sakde han, kirpa kar ke ik vaar fasl di photo jaroor bhejo ji us hisaab naal hi tuhaanu is baare shi jaankari ditti jaa sakegi.
Posted by Vasdev sharma
Punjab
02-05-2023 02:18 PM
Punjab
05-03-2023 10:49 AM
ਸ਼ਰਮਾ ਜੀ ਕਿਰਪਾ ਕਰਕੇ ਇਹ ਦੱਸੋ ਕੱਟੀਆਂ ਦੀ ਉਮਰ ਕਿੰਨੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛ ਸਕਦੇ ਹੋ।
Posted by Pirbhulal
Bihar
02-05-2023 02:05 PM
Punjab
05-06-2023 08:35 PM
पीरभुला जी, फसल अवस्था, मौसम और emitter discharge के आधार पर प्रतिदिन 20 से 40 मिनट के समय के लिए ड्रिप सिंचाई चलाएं। फर्टिगेशन: 21 दिनों से शुरू होकर 5 महीने की अवधि की फसल के लिए रोपाई के 129 दिनों बाद समाप्त होने वाले 3 दिनों में एक बार फर्टिगेशन शेड्यूल करें, इस प्रकार 37 फर्टिगेशन की आवश्यकता होती है। पानी में घुलनशील उर्वरक .... (Read More)
पीरभुला जी, फसल अवस्था, मौसम और emitter discharge के आधार पर प्रतिदिन 20 से 40 मिनट के समय के लिए ड्रिप सिंचाई चलाएं। फर्टिगेशन: 21 दिनों से शुरू होकर 5 महीने की अवधि की फसल के लिए रोपाई के 129 दिनों बाद समाप्त होने वाले 3 दिनों में एक बार फर्टिगेशन शेड्यूल करें, इस प्रकार 37 फर्टिगेशन की आवश्यकता होती है। पानी में घुलनशील उर्वरक प्रति फर्टिगेशन (3 दिनों में एक बार): 0-20 दिन: नो फर्टिगेशन, 21-36 दिन: 1.5 किलोग्राम 19-19-19/फर्टिगेशन (6 फर्टिगेशन), 39-57 दिन: 2.0 किलोग्राम 19-19- 19 +1.0 किग्रा KNO3 + 1.0 किग्रा CaNO3/फर्टिगेशन (7 फर्टिगेशन)। 60-129 दिन: 4.0 किग्रा 19-19-19 +1.0 किग्रा KNO3 + 2.0 किग्रा CaNO3/फर्टिगेशन (24 फर्टिगेशन) (120 किग्रा 19-ऑल+30 किग्रा केएनओ3+55 किग्रा सीएएनओ3)
Posted by Balvir Singh
Punjab
02-05-2023 02:02 PM
Punjab
05-04-2023 05:45 PM
Balvir ji, boote ate hor jaankaari lain lai tusi amandeep ji, 97797-16417 naal sampark kar sakde ho ji .
Posted by gurjinder singh
Punjab
02-05-2023 01:55 PM
Punjab
05-04-2023 06:10 PM
ਤੁਸੀ Texmo ਕੰਪਨੀ ਦੀ ਮੋਟਰ ਖਰੀਦ ਸਕਦੇ ਹੋ ਜਾਂ ਫਿਰ Crompton ਕੰਪਨੀ ਵੀ ਵਧੀਆ ਹੈ ਜੀ।
Posted by gurjinder singh
Punjab
02-05-2023 01:54 PM
Punjab
05-03-2023 11:48 AM
ਗੁਰਜਿੰਦਰ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Bovimin B powder 25gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
Posted by Shiv kumar
Himachal Pradesh
02-05-2023 01:34 PM
Punjab
05-02-2023 08:34 PM
Shiv ji, kirpa kar ke boote di photo jaroor bhejo ji, us hisaab naal hi tuhaanu is baare shi jaankari ditti jaa sakegi.
Posted by Gagandeep
Punjab
02-05-2023 12:53 PM
Punjab
05-03-2023 10:56 AM
Ehh tike tuci nazdiki doctor ton usdi gardan vich lgwa skde ho ate ehh 3 tike rojana lgao ate 3 din tak lgao.
Posted by Gurpreet Singh
Punjab
02-05-2023 12:44 PM
Punjab
05-03-2023 11:00 AM
ਤੁਸੀ ਪਸ਼ੂ ਨੂੰ ਸੂਣ ਤੋਂ ਬਾਦ 6 ਤੋਂ 7 ਦਿਨ ਤੱਕ ਖੁਰਾਕ ਦੇ ਨਾਲ ਨਾਲ ਦਲੀਆ ਬਣਾ ਕੇ ਖਿਲਾ ਸਕਦੇ ਹੋ ਤੁਸੀ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ 6-7 ਦਿਨ ਬਾਦ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ, ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀ.... (Read More)
ਤੁਸੀ ਪਸ਼ੂ ਨੂੰ ਸੂਣ ਤੋਂ ਬਾਦ 6 ਤੋਂ 7 ਦਿਨ ਤੱਕ ਖੁਰਾਕ ਦੇ ਨਾਲ ਨਾਲ ਦਲੀਆ ਬਣਾ ਕੇ ਖਿਲਾ ਸਕਦੇ ਹੋ ਤੁਸੀ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ 6-7 ਦਿਨ ਬਾਦ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ, ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Posted by Kulwinder Singh
Punjab
02-05-2023 12:14 PM
Haryana
05-02-2023 02:03 PM
ਸਿੰਘ ਜੀ ਤੁਸੀਂ ਦਸੋ ਖਾਦ ਕਿਹੜੀ ਪਾਈ ਸੀ ਅਤੇ ਪਾਣੀ ਵਗੈਰਾ ਟਾਈਮ ਨਾਲ਼ ਲਗਾਇਆ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Kulwinder Singh
Punjab
02-05-2023 12:12 PM
Haryana
05-02-2023 02:01 PM
ਕੁਲਵਿੰਦਰ ਜੀ ਤੁਸੀ npk 191919 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹਨ।
Posted by Kulwinder
Punjab
02-05-2023 11:24 AM
Punjab
05-06-2023 08:43 PM
ਕੁਲਵਿੰਦਰ ਜੀ, ਬੀਜ ਲੈਣ ਲਈ ਤੁਸੀਂ ਹਰਪ੍ਰੀਤ ਜੀ - 94666-00404 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Kulwinder
Punjab
02-05-2023 11:21 AM
Rajasthan
05-06-2023 08:44 PM
ਕੁਲਵਿੰਦਰ ਜੀ, ਬੀਜ ਲੈਣ ਲਈ ਤੁਸੀਂ ਹਰਪ੍ਰੀਤ ਜੀ - 94666-00404 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Kulwinder
Punjab
02-05-2023 11:13 AM
Punjab
05-06-2023 08:44 PM
ਕੁਲਵਿੰਦਰ ਜੀ, ਬੀਜ ਲੈਣ ਲਈ ਤੁਸੀਂ ਹਰਪ੍ਰੀਤ ਜੀ - 94666-00404 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Gagandeep
Punjab
02-05-2023 10:48 AM
Haryana
05-02-2023 01:58 PM
Gagan jj tusi jhone di pr131,130,129,120,127,126,121 kisam di bijai kar sakde ho. Ehna da ausat jhad 31-32 quintal prati acre tak aa janda hai
Posted by Lallan Dhar Dwivedi
Madhya Pradesh
02-05-2023 10:48 AM
Punjab
05-04-2023 05:56 PM
लल्लन जी, यह केंद्र सरकार की स्कीम है, इस के तहत किसानो को सब्सिडी पर सोलर मोटर कनेक्शन दिए जाते है।
Posted by Lakhbeer hamad
Punjab
02-05-2023 09:51 AM
Punjab
05-03-2023 11:04 AM
Tuci ohna nu Enrocin liquid 1ml/1 litre pani vich milla ke 24 ghntia lai deo ate Stressvel liquid 5ml prati 100 birds de hisab nal de skde ho.
Posted by Sukhdev Kumar
Punjab
02-05-2023 08:57 AM
Haryana
05-02-2023 01:54 PM
ਕੁਮਾਰ ਹੀ ਤੁਸੀ ਏਸਨੂੰ ਪਨੀਰੀ ਨੂੰ 31ਮਈ ਤੱਕ ਬੀਜ ਸਕਦੇ ਹੋ। ਅਤੇ ਇਸਦਾ ਔਸਤ ਝਾੜ 32 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
Posted by gurjinder singh
Punjab
02-05-2023 08:39 AM
Punjab
05-03-2023 11:49 AM
ਗੁਰਜਿੰਦਰ ਜੀ ਇਹ ਮੁਰ੍ਹਾ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 12 ਤੋਂ 13 ਲੀਟਰ ਤੱਕ ਰਿਕਾਰਡ ਹੈ।
Posted by ਅਜਾਇਬ ਸਿੰਘ ਮਾਨ
Punjab
02-05-2023 08:25 AM
Haryana
05-02-2023 01:52 PM
ਮਾਨ ਜੀ ਨਰਮੇ ਨੂੰ 15 ਮਈ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਸੋ ਤੁਸੀ ਉਦੋਂ ਤੱਕ ਬੀਜ ਸੱਕਦੇ ਹੋ। ਵੈਸੇ ਮੌਸਮ ਵਿਭਾਗ ਅਨੁਸਾਰ ਅਗਲੇ ਹਫਤੇ ਖਾਸ ਮੀਂਹ ਨਹੀ ਹੈ ਮੌਸਮ।ਸਾਫ ਹੀ ਦਿਖਾ ਰਹੇ ਹਨ।
Posted by ਸੁਖਮਿੰਦਰ ਸਿੰਘ ਚਹਿਲ
Punjab
02-05-2023 07:32 AM

ਇਸ ਵਾਰ ਸਾਡੇ ਮੀਂਹ ਤੇ ਗੜ੍ਹੇਮਾਰੀ ਕਾਰਨ ਕਣਕਾਂ ਦਾ ਨੁਕਸਾਨ ਬਹੁਤ ਹੋ ਗਿਆ ਪਰ ਉਸ ਤੋਂ ਬਾਅਦ ਹੁਣ ਇਕ ਹੋਰ problem ਬਹੁਤ ਵੱਡੀ ਸ਼ੁਰੂ ਹੋ ਗਈ ਕਣਕ ਦੀ ਪਰਾਲੀ ਵਿੱਚ ਸੁੰਡੀ ਬਹੁਤ ਪੈਦਾ ਹੋ ਗਈ ਜਿਹੜੀ ਦੂਜੀਆਂ ਫ਼ਸਲਾਂ ਜਿਵੇਂ ਪਸ਼ੂਆ ਦੇ ਹਰੇ ਚਾਰੇ ਦਾ ਨੁਕਸਾਨ ਬਹੁਤ ਕਰ ਰਹੀ ਆ ਅਸੀਂ 1 ਏਕੜ ਮੱਕ ਬੀਜਿਆ ਸੀ ਪਸ਼ੂਆ ਵਾਸਤੇ ਵਧੀਆ ਬੀਜ ਸੀ ਪਰ ਸੁੰਡੀ ਨੇ ਪੁੰਗਰਣ ਈ ਨਹੀਂ ਦਿੱਤਾ ਸਿਆੜਾਂ ਵਿਚ ਈ ਖਤਮ ਕਰਤਾ ਇੱਕ ਦਾਣਾ ਨਹੀਂ ਪੁੰਗਰਣ ਦਿੱਤਾ ਬਹੁਤ ਨੁਕਸਾਨ ਹੋ ਰਿਹਾ ਕੋਈ ਦਵਾਈ ਦੱਸੋ ਜੋਕਿ ਬੀਜ ਨੂੰ ਲਾ ਕੇ ਬੀਜ ਸਕੀਏ ਤਾਂ ਜ਼ਮੀਨ ਤੋਂ ਪੁੰਗਰਣ ਵੇਲੇ ਹਰੇ ਚਾਰੇ ਦਾ ਬਚਾਅ ਹੋ ਜਾਵੇ ਪੁੰਗਰਣ ਤੋਂ ਬਾਅਦ ਤਾਂ ਸਪਰੇ ਨਾਲ ਸੁੰਡੀ ਤੇ ਕੰਟਰੋਲ ਕਰ ਲਵਾਂਗੇ ਬਚਿਆ ਤਾਂ ਪਹਿਲਾਂ ਹੀ ਕੁਝ ਨਹੀਂ ਪਰ ਹੁਣ ਸੁੰਡੀ ਜਾਨਵਰਾਂ ਵਾਸਤੇ ਹਰਾ ਚਾਰਾ ਵੀ ਨਹੀਂ ਹੋਣ ਦੇ ਰਹੀ ?

Haryana
05-02-2023 01:47 PM
ਚਿਹਲ ਜੀ ਬੀਜ ਨੂੰ ਤੁਸੀਂ chlorpyriphos 4 ਮਲ ਪ੍ਰਤਿ ਕਿੱਲੋ ਬੀਜ ਦੇ ਹਿਸਾਬ ਨਾਲ਼ ਸੋਧ ਸੱਕਦੇ ਹੋ।
Posted by Amanpreet singh grewal
Punjab
02-05-2023 07:27 AM
Punjab
05-03-2023 11:32 AM
Amanpreet ji tuci iss nu Vitum-h liquid 3-4ml rojana dena suru kro ate isdi khurak da dian rakho.
Posted by hasham khan
Punjab
02-05-2023 07:02 AM
Punjab
05-04-2023 06:03 PM
hasham ji, kripya ye btaye ki aap gulli dande ki rokthaam ke liye kon si dwa ka paryog karte hai us hisaab se hi aapko is bare me shi jaankari di jaa skaegi .
Posted by Kavin wander
Punjab
02-05-2023 06:18 AM
Punjab
05-03-2023 11:41 AM
Kavin ji isda koi chakar nhi hai tuci iss nu Pregstay gold powder 30gm rojana 20 din tak dena suru kro.
Posted by Sunil mishra
Uttar Pradesh
01-05-2023 11:43 PM
Haryana
05-02-2023 01:45 PM
सुनिल जी, इसको अक्टूबर नवंबर के महीने में बीजने की सिफारिश की जाती है।
Posted by Aman
Haryana
01-05-2023 10:49 PM
Haryana
05-02-2023 01:44 PM
Aman ji kirpa aap yeh btaye ki aap kosna decomposer ka prayog kr rhe ho us hisab se hi apko sahi jankari diti ja sakdi hai
Posted by Mehta
Rajasthan
01-05-2023 10:38 PM
Punjab
05-02-2023 10:03 AM
मेहता जी, उसे आप नज़दीकी डॉक्टर से Duraprogen inj 750mg लगवा दें और 100ml सरसों का तेल और उसमें 100 ग्राम मीठी सोंफ मिलाकर गर्म करने फिर पशु को खिला दें यह आप 3 दिन तक देते रहें।
Posted by Pankaj kumar rai
Bihar
01-05-2023 10:33 PM
Maharashtra
05-06-2023 08:12 PM
Pankaj ji dhaan ki fasal ko mitti ki alag alag kismo, jinme pani sokhne ki shmta hoti hai or jinki pH 5.0-8.5 tak hota hai unme ugaya jata hai. shushak kheton ko accha bnane nadeen rahit or sehatmand vridhi ke liye glyphosate dalni chahiye. gehun ki katai ke baad jameen par hari khaad ke tor par daincha ya lobiya ki bijai karni chahiye. jab fasal 6-8 saptah ki ho jati hai ise khet mein kaddu karne ke ek din pehle ki jot dein. iski bijayi mid november me ki jati hai aur march- april me harvest ki jati hai. Hari khad ko zameen me mix karne se ek acre mein 25 kilo nitrogen ki khaad ki bachat hoti hai. bhumi ko samtal karne ke liye lezar levelar ka paryog karna chahiye. iske baad khet mein pani khada kar dein taki bhumi ke ander uchien niche sathona ki pehchan ho sake. dhan ki kheti ke liye .... (Read More)
Pankaj ji dhaan ki fasal ko mitti ki alag alag kismo, jinme pani sokhne ki shmta hoti hai or jinki pH 5.0-8.5 tak hota hai unme ugaya jata hai. shushak kheton ko accha bnane nadeen rahit or sehatmand vridhi ke liye glyphosate dalni chahiye. gehun ki katai ke baad jameen par hari khaad ke tor par daincha ya lobiya ki bijai karni chahiye. jab fasal 6-8 saptah ki ho jati hai ise khet mein kaddu karne ke ek din pehle ki jot dein. iski bijayi mid november me ki jati hai aur march- april me harvest ki jati hai. Hari khad ko zameen me mix karne se ek acre mein 25 kilo nitrogen ki khaad ki bachat hoti hai. bhumi ko samtal karne ke liye lezar levelar ka paryog karna chahiye. iske baad khet mein pani khada kar dein taki bhumi ke ander uchien niche sathona ki pehchan ho sake. dhan ki kheti ke liye november mahine mein nursery tyar ki jati hai, or december ke mahine mein isko lagaya jata hai ap dhan ki kisme jaise ke Pusa 2-21, Prabhat, C.R. 44-35, Birsa Dhan 202; Dhanlaxmi; Kanchan; Kalinga -III; Richharia; Aditya; Tulasi; Vandana, Rajendra Dhan 201; Sita; Kanak; Mansuri; Radha; Savitri; Salivahana, MTU-7029, Sonam, BPT-5204, BPT-1001, Satyam, Punjab Parimal, B.R.8; C.R.1002;Raj Shree; Mahamaya; T 141, Janaki; Vaidehi; Sudha; Jaladhi-I; Jaladhi-II; Jalmagna ki kheti kar sakte hain, iski ap podh tiyar kar ke iski bijai kar sakte hain ya fir ap iski sidhi khet mein bijai kar sakte hain,
Posted by Kavin wander
Punjab
01-05-2023 10:26 PM
Punjab
05-02-2023 10:37 AM
Kavin ji tuci uss nu turant nazdiki doctor ton check krwao kyuki usdi janch krke hei sahi ilaj ho skda ha.
Posted by Gurinder
Punjab
01-05-2023 09:35 PM
Punjab
05-02-2023 11:04 AM
Gurinder ji tuci pashu de suun ton 2 mahine pehla vitum-h liquid 10ml rojana dena suru kro ate vdhia khurak deo ate uss nu suun ton 20 din pehla metabolite powder rojana 1 pouch dena suru kro, baki tuci transition mix feed tyar krn lai 22 kilo joo, 30kg kanak, 15kg chokar, 15kg vdemia di khal, 15kg saro di khal, namak 1kg, mineral mixture 2kg ehh sara kujh mix krke feed tyar kr skde ho ate 1.5 ton 2 kg rojana pashu nu khwa skde ho.
Posted by Aadarsh
Uttar Pradesh
01-05-2023 09:33 PM
Punjab
05-02-2023 11:06 AM
यदि उसे गाभिन हुए 1 महीना हो गया है तब आप उसको नज़दीकी डॉक्टर से ठंडा टीका लगवाएं और एक एक महीने के फर्क से यह टीका लगवाते रहे और 3 महीने पूरे होने पर डॉक्टर से गाभिन जाँच जरूर करवाएं।
Posted by ਨਰਪਾਲ ਸਿੰਘ
Punjab
01-05-2023 09:20 PM
Haryana
05-02-2023 01:43 PM
ਨਰਪਾਲ ਜੀ ਗੁੜ ਲਈ ਤੁਸੀ ਗੰਨੇ ਦੀ coj 88,copb 92,93,96 , co118 ਕਿਸਮ ਲਗਾ ਸਕਦੇ ਹੋ।
Posted by Gagandeep
Punjab
01-05-2023 09:11 PM
Punjab
05-02-2023 11:09 AM
Gagandeep ji tuci uss nu sbh ton pehla pett de kiria lai Albendazole & ivermectin salt di goli deo ate uss nu Bovimin-b powder 50gm rojana, Stimvet 21 bolus rojana 1 goli deo ate 21 din tak dinde rho. ehna nal sarir di kami puri howegi ate sme te heet vich awegi jekar ohh heat vich saff tara kren tan jhote ton cross krwao jekar tara saff naa howe fir pehla usdi bachedani di safai krwao fir agli heat vich jhote ton lgwao.