Experts Q&A Search

Posted by Amandeep singh
Punjab
03-05-2023 07:33 PM
Punjab
05-03-2023 10:06 PM
Amandeep ji, ik kanal lai 1 quintal beej hi kaafi rahega ji.
Posted by Guri Dalio
Punjab
03-05-2023 07:04 PM
Punjab
05-03-2023 10:01 PM
ਗੁਰੀ ਜੀ, 1847 ਬਾਸਮਤੀ ਦੀ ਪਨੀਰੀ ਜੂਨ ਦੇ ਦੂਸਰੇ ਪੰਦਰਵਾੜੇ ਵਿਚ ਬੀਜੀ ਜਾਂਦੀ ਹੈ ਅਤੇ ਇਸ ਨੂੰ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਖੇਤ ਵਿਚ ਲਾ ਦੇਣਾ ਚਾਹੀਦਾ ਹੈ।
Posted by Rupesh
Gujarat
03-05-2023 06:35 PM
Punjab
05-03-2023 09:57 PM
Rupesh these are the symptoms of yellow vein mosaic disease , it is a viral disease and spread by whitefly , to control this pest spray imidacloprid 1ml/L to control this pest.
Posted by ਸਰਬਜੋਤ ਸਿੰਘ ਚੀਮਾਂ
Punjab
03-05-2023 05:01 PM
Punjab
05-03-2023 09:54 PM
ਸਰਬਜੋਤ ਜੀ, 126 ਝੋਨਾ ਤੁਸੀ 20 ਜੁਲਾਈ ਤੱਕ ਲਾ ਸਕਦੇ ਹੋ ਜੀ ਅਤੇ ਇਸ ਦੀ ਪਨੀਰੀ 20 ਜੂਨ ਤੱਕ ਬੀਜੀ ਜਾ ਸਕਦੀ ਹੈ, ਇਸ ਕਿਸਮ ਦੀ ਪਨੀਰੀ 25 ਦਿਨਾ ਦੀ ਖੇਤ ਵਿਚ ਲਾ ਦੇਣੀ ਚਾਹੀਦੀ ਹੈ ਜੀ।
Posted by phinder singh sidhu
Punjab
03-05-2023 04:54 PM
Punjab
05-03-2023 09:47 PM
ਸਿੱਧੂ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਹ ਬੂਟਾ ਕਿਹੜੇ ਮਹੀਨੇ ਲਾਇਆ ਸੀ ਅਤੇ ਇਸ ਨੂੰ ਕੋਈ ਖੁਰਾਕ ਪਾਈ ਸੀ ਜਾਂ ਨਹੀਂ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Sukhjinder kaur
Punjab
03-05-2023 04:19 PM
Punjab
05-04-2023 05:23 PM
ਸੁਖਜਿੰਦਰ ਜੀ, ਅਗਲੇ ਦੋ ਦਿਨ ਮੌਸਮ ਸਾਫ ਰਹਿਣ ਦਾ ਅਨੁਮਾਨ ਹੈ ਜੀ।
Posted by Gurjant singh
Punjab
03-05-2023 04:14 PM
Punjab
05-03-2023 09:43 PM
ਗੁਰਜੰਟ ਜੀ, ਕਿਰਪਾ ਕਰਕੇ ਬੂਟਿਆਂ ਦੀ ਫੋਟੋ ਜਰੂਰ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
Posted by Aparjeet singh mahal
Punjab
03-05-2023 04:12 PM
Punjab
05-03-2023 09:41 PM
ਅਪਰਜੀਤ ਜੀ, ਤੁਸੀ ਬੀਜ ਲੈਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨਾਗਕਲਾਂ ਨਾਲ 98723-54170 ਤੇ ਸੰਪਰਕ ਕਰ ਸਕਦੇ ਹੋ ਜੀ।
Posted by charanjeet dhami
Punjab
03-05-2023 03:43 PM
Punjab
05-03-2023 09:36 PM
ਚਰਨਜੀਤ ਜੀ, ਇਸ ਦਵਾਈ ਤੋਂ ਬਾਅਦ ਮੱਕੀ ਜਾ ਜਵਾਰ ਦੀ ਬਿਜਾਈ ਨਹੀਂ ਕਰਨੀ ਚਾਹੀਦੀ।
Posted by ਰਾਜਵਿੰਦਰ ਸਿੰਘ
Punjab
03-05-2023 03:39 PM
Haryana
05-03-2023 06:50 PM
ਰਾਜਵਿੰਦਰ ਜੀ ਜਦੋਂ ਪਨੀਰੀ ਤੁਹਾਡੀ 30-35 ਦਿਨ ਦੀ ਹੋ ਜਾਵੇ ਉਦੀ ਤੁਸੀਂ ਏਸਨੂੰ ਖੇਤ ਵਿਚ ਲਗਾ ਸਕਦੇ ਹੋ ਇਸਤੋਂ ਲੇਟ ਲਾਉਣ ਨਾਲ਼ ਝਾੜ ਘੱਟ ਸਕਤਾ ਹੈ।
Posted by Buta Singh
Punjab
03-05-2023 03:05 PM
Punjab
05-04-2023 05:29 PM
Buta ji, mitti di4 jaanch lai tusi 15 cm di teh to mitti lao ate acre to 6-8 jgah to mitti lao , baad vich mix karke 500 g mitti jaanch lai ke jaao, paani vala tubewell 30 min chlaan to baad saf bottle vich paani bhro ate jaanch vaaste lai ke jao, KVK Address, Krishi Vigyan Kendra,Dabwali Road, Near Kheti Bhawan,Distt. Bathinda- 0164-2215619, ik sample do fees Rs 100 tak hundi hai ji .
Posted by Navdeep singh
Haryana
03-05-2023 02:28 PM
Punjab
05-04-2023 09:24 AM
Yadi aap fish farming krna chahte ha toh pehle aap iss kam ki training len jisme apko iss kam ki puri jankari milegi aur isme hone wali bimario ki roktham ki jankari bhi milegi, aap training lene ke liye Fisheries Department, Haryana Bays No-31-32, Sector - 4, Panchkula, Phone: 0172- 2565743, 2566081, 2565961, Email id : fisheries@hry.nic.in se sampark kr skte hai.
Posted by mani
Punjab
03-05-2023 02:00 PM
Haryana
05-03-2023 06:46 PM
Mani ji jhona di kisam 110 da ausat jhad 30 quintal prati acre tak da hai ji
Posted by देवेन्द्र सिंह
Haryana
03-05-2023 12:31 PM
Haryana
05-03-2023 06:41 PM
सिंह जी, बासमती की आप बासमती 370, pusa basmati 1121,1, haryana basmati 1, 2 किस्म की बिजाई कर सकते हैं।
Posted by देवेन्द्र सिंह
Haryana
03-05-2023 12:25 PM
Haryana
05-03-2023 06:40 PM
सिंह जी आप धान की hkr 127,126,120,47,46 किस्म की बिजाई कर सकते है। इनकी औसतन पैदावार 40 क्विंटल प्रती एकड़ तक हो जाती है।
Posted by Aprampal
Haryana
03-05-2023 12:07 PM
Chandigarh
05-14-2023 07:53 PM
पाल जी, आप पीबी 1887 को छोड़कर सभी किस्मों की नर्सरी की 31 मई तक बिजाई कर सकते हैं, जिसकी नर्सरी की जून के दूसरे पखवाड़े में बिजाई की जाएगी। और जब नर्सरी 30-35 दिन की हो जाए तो उन्हें खेतों में लगा दें। पंजाब 1887 के लिए 55 किलो यूरिया और अन्य सभी किस्मों के लिए 90 किलो यूरिया। कीट और रोग का नियंत्रण तब होता है जब वह फसल पर दि.... (Read More)
पाल जी, आप पीबी 1887 को छोड़कर सभी किस्मों की नर्सरी की 31 मई तक बिजाई कर सकते हैं, जिसकी नर्सरी की जून के दूसरे पखवाड़े में बिजाई की जाएगी। और जब नर्सरी 30-35 दिन की हो जाए तो उन्हें खेतों में लगा दें। पंजाब 1887 के लिए 55 किलो यूरिया और अन्य सभी किस्मों के लिए 90 किलो यूरिया। कीट और रोग का नियंत्रण तब होता है जब वह फसल पर दिखाई देते हैं और उनकी सघनता होती है।
Posted by gurjeet
Punjab
03-05-2023 11:50 AM
Punjab
05-06-2023 08:08 PM
gurjeet ji, ih ikk private kism hai ji ,is lai is da beej lain lai tuhanau apne najdeeki manjoorshuda seed store naal hi sampark karna pavega ji.
Posted by Lakhwinder Singh nirankari
Punjab
03-05-2023 11:25 AM
Punjab
05-04-2023 09:26 AM
Lakhwinder ji tuci RIR chicks len lai Kadaknath Agro farm 9780796148, 6280398174 ate Balwinder Singh 9781589637 papu poultry farm nal sampark kr skde ho.
Posted by Ajaypal Singh
Punjab
03-05-2023 11:13 AM
Punjab
05-04-2023 10:12 AM
ਅਜੇਪਾਲ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਇਹ ਦੁਬਾਰਾ ਹੀਟ ਵਿੱਚ ਲੱਗਦੀ ਹੈ ਇਸਦੀ ਹੀਟ ਦੀ ਜਾਂਚ ਕਰਕੇ AI ਕਰਵਾਓ ਅਤੇ AI ਨਾਲ ਦੇ ਨਾਲ Receptal inj 5ml IV ਲਗਵਾਓ।
Posted by Daljit
Haryana
03-05-2023 10:22 AM
Haryana
05-03-2023 06:33 PM
Daljit ji makki nu tusi 90 kilo urea ate 27 kilo dap prati acre de hsiab nal paa sakde ho urea nu 3 kishtan vich bijai sme, jdo fasal godde Godde o jawe ate teeji kishat phul pain sme pao,. Dap nu bijai sme urea di ehli kishat de naal hi paa de. Jekar baad vich nitrogen di Ghat aundi hai tab Tusi nano urea 4 ml prati litre paani de hisab nal vart skde ho
Posted by Bhangu sabb
Punjab
03-05-2023 09:32 AM
Haryana
05-03-2023 06:30 PM
ਭੰਗੂ ਜੀ ਓਹ ਇਕ ਵਿਸ਼ਾਨੂੰ ਰੋਗ ਹੈ ਜਿਹੜਾ ਕਿ ਰਸ ਚੂਸਣ ਵਾਲੇ ਕੀੜੇ ਦੇ ਰਾਹੀਂ ਦੂਜੇ ਬੂਟਿਆਂ ਤੱਕ ਫੈਲਦਾ ਹੈ ਇਸਦੇ ਲਈ ਤੁਸੀ ਰਸ ਚੂਸਣ ਵਾਲੇ ਕੀੜੇ ਦੀ ਦਵਾਈ ਜਿਵੇਂ pymetrozine 120 ਗ੍ਰਾਮ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਫ਼ਸਲ ਵਿੱਚ ਦਿੱਕਤ ਆਉਣ ਤੇ ਵਰਤ ਸਕਦੇ ਹੋ।
Posted by Nandita
Chandigarh
03-05-2023 09:30 AM
Punjab
05-14-2023 07:45 PM
नंदिता जी, आप चाइना रोज, टेकोमा एसपीपी, कनेर एसपीपी, हिबिस्कस और क्रॉसेंड्रा फूल जैसी झाड़ियाँ उगा सकती हैं।
Posted by ਸਿਮਰਨ
Punjab
03-05-2023 09:18 AM
Punjab
05-04-2023 05:43 PM
Simran ji ik acre lai 1121 de 6-8 kg beej di lod hundi hai ji.
Posted by Kavin wander
Punjab
03-05-2023 08:37 AM
Punjab
05-03-2023 11:53 AM
Kavin ji tuhade sare swala de jwab de dite gye ha tuci App vich apne sare swala de jwab dekh skde ho.
Posted by Umesh Sharma
Haryana
03-05-2023 07:56 AM
Haryana
05-03-2023 06:26 PM
उमेश जी, कपास को आप 15 मई तक बीज सकते है इसकी आप hh 1098,1117,1026 किस्म की बिजाई कर सकते है।
Posted by Omprakash Meena
Madhya Pradesh
03-05-2023 07:31 AM
Haryana
05-03-2023 06:23 PM
Meena ji kirpya yeh btaye ki aap isko konsi khad pehle daal chuke ai us hisab se I apko sahi jankari di ja sakti hai
Posted by ਸਿਮਰਨ
Punjab
03-05-2023 07:12 AM
Haryana
05-03-2023 06:21 PM
Simran ji esdi paneeri tusi 1-15 June vich beej sakde hoa te 30 din di paneeri nu khet vich lao. Esnu total 36 kilo ureapaun di sifarish kiti jandi hai jehdi ki tusi paneeri nu khet vich laun ton 3ate 6 haftebaad 2 kishtan vich pauni hai
Posted by baljit singh
Punjab
03-05-2023 06:47 AM
Haryana
05-03-2023 06:19 PM
ਬਲਜੀਤ ਜੀ ਤੁਸੀ ਜਵਾਰ ਦੀ ਪੰਜਾਬ sudax ਚਰੀ 4 ਕਿਸਮ ਨੂੰ ਬੀਜ ਸਕਦੇ ਹੋ। ਏਹ ਵੱਧ ਲੋਅ ਵਾਲੀ ਕਿਸਮ ਹੈ।
Posted by GURLAL SINGH GILL
Punjab
03-05-2023 06:44 AM
Haryana
05-03-2023 06:18 PM
ਗਿੱਲ ਜੀ ਤੁਸੀ ਨਰਮੇ ਦੇ ਬੀਜ ਨੂੰ imidachloprid 5ml ਪ੍ਰਤਿ ਕਿੱਲੋ ਦੇ ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ ਇਹ ਮੁੱਖ ਤੌਰ ਤੇ ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਕਰਦਾ ਹੈ।
Posted by shubh karman
Punjab
03-05-2023 06:18 AM
Haryana
05-03-2023 06:15 PM
ਸ਼ੁਭ ਜੀ ਕਿਰਪਾ ਇਹ ਦਸੋ ਤਸੀ ਓਹਨੂੰ ਖਾਦ ਕਿੰਨੀ ਮਾਤਰਾ ਵਿਚ ਪਹਿਲਾਂ ਪਾ ਚੁੱਕੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Gurjant s
Punjab
02-05-2023 10:43 PM
Haryana
05-03-2023 06:14 PM
ਗਰਜੰਤ ਜੀ ਤੁਸੀਂ 202020 ਜਾ ਫੇਰ 252525 ਨੂੰ ਵੀ 8 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।
Posted by Jahanzaib Zafar
Punjab
02-05-2023 10:36 PM
Haryana
05-03-2023 06:13 PM
श्रीमान जी, इसके लिए आप quinalphos 400 ml को प्रति एकड़ के हिसाब से प्रयोग कर सकते हैं।
Posted by Jahanzaib Zafar
Punjab
02-05-2023 10:35 PM
Haryana
05-03-2023 06:12 PM
श्रीमान जी इसके लिए आप quinalphos 400 ml को प्रति एकड़ के हिसाब से प्रयोग कर सकते हैं।
Posted by Guri Dalio
Punjab
02-05-2023 09:52 PM
Haryana
05-03-2023 06:11 PM
ਤੁਸੀ 128 ਦੀ ਪਨੀਰੀ 31ਮਈ ਤੱਕ ਲਗਾ ਸੱਕਦੇ ਹੋ ਅਤੇ ਬਾਦ ਵਿਚ 30-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਓ।
Posted by Sukhchain singh
Punjab
02-05-2023 08:59 PM
Haryana
05-03-2023 06:10 PM
ਸੁੱਖ ਜੀ ਤਸੀ npk 191919 10ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।
Posted by Aman brar
Punjab
02-05-2023 08:37 PM
Punjab
05-03-2023 09:46 AM
Aman ji tuci uss nu changi khurak de nal nal Lacup powder 100gm rojana ate Calpond gold liquid 50ml rojana deo baki mousam de hisab nal sahi dekhbhal kro, baki tuci 1kg kanak da dalia, 200gm gurr milla ke changi trha pkka lao fir uss nu thoda thnda krke uss vich 100ml saro da tel mix krke khilana suru kro.
Posted by gurmanjot singh
Punjab
02-05-2023 08:09 PM
Haryana
05-03-2023 06:10 PM
Singh ji kirpa kisam da poora naam dso jis baare tusi janakri Lana chahunde ho us hisab nal hituhanu sahi jankari diti ja sakdi hai
Posted by gurmanjot singh
Punjab
02-05-2023 08:09 PM
Haryana
05-03-2023 06:08 PM
Gurnan ji pr126 di paneeri tsi 20 June takk lga sakde o ohde jhad upar koi asar nahi painda hai
Posted by Jagdeep Sandhu
Punjab
02-05-2023 08:04 PM
Punjab
05-03-2023 09:48 AM
ਜਗਦੀਪ ਜੀ ਤੁਸੀ ਬਰੀਡਰ ਤਿਆਰ ਕਰ ਸਕਦੇ ਹੋ ਤੁਸੀ ਬੱਕਰੇ ਨੂੰ 15 ਮਹੀਨੇ ਦੀ ਉਮਰ ਤੋਂ ਬਾਦ ਮਿਲਾਪ ਲਈ ਵਰਤ ਸਕਦੇ ਹੋ।
Posted by Khilendra Kumar gangber
Chattisgarh
02-05-2023 07:52 PM
Haryana
05-03-2023 06:07 PM
Kumar ji mausam vibhag ke anusar kal thodi baarish ho sati hai aur uske baad mausam saaf hai
Posted by R.singh
Uttar Pradesh
02-05-2023 07:23 PM
Haryana
05-03-2023 06:06 PM
सिंह जी आप मई जून में धान, मक्की, ज्वार और कद्दू जाति की सब्जियां को लगा सकते है।
Posted by T s sandhu
Punjab
02-05-2023 07:15 PM
Punjab
05-02-2023 09:02 PM
ਸੰਧੂ ਜੀ, 1885 ਕਿਸਮ 1121 ਤੋਂ ਤਿਆਰ ਕੀਤੀ ਗਈ ਹੈ, ਇਹ ਕਿਸਮ ਦੀ ਲਵਾਈ 1-15 ਜੁਲਾਈ ਤੱਕ ਕੀਤੀ ਜਾ ਸਕਦੀ ਹੈ ਅਤੇ ਇਸ ਦਾ ਔਸਤ ਝਾੜ 20 ਕਵਿੰਟਲ/ਏਕੜ ਦੇ ਕਰੀਬ ਹੈ , ਇਹ ਕਿਸਮ ਪੱਕਣ ਲਈ 1121 ਜਿੰਨਾ ਸਮਾਂ ਹੀ ਲੈਂਦੀ ਹੈ ਜੀ।
Posted by T s sandhu
Punjab
02-05-2023 07:00 PM
Punjab
05-02-2023 08:59 PM
ਸੰਧੂ ਜੀ, ਹੁਣ ਫ਼ਸਲ ਫੁੱਲਾਂ ਤੇ ਹੈ, ਇਸ ਲਈ ਹੁਣ ਟਹਿਣੀਆਂ ਨਾ ਕੱਟੋ ਜੀ।
Posted by Balraj Singh Shergill
Punjab
02-05-2023 06:56 PM
Punjab
05-03-2023 09:50 AM
Balraj ji tuci vdhia hara chare ate changi dekbhal de nal nal pett de kiria lai Flukarid-DS bolus deo ate her 3 mahine badd salt badal ke pett de kiria wali dwai jrur deo ate iss nu Enerboost powder 100gm rojana, Bovimin-b powder 50gm rojana deo ate feed tuci isde khan de hisab nal kise bhi company di vart skde ho.
Posted by Karamjit
Punjab
02-05-2023 06:55 PM
Punjab
05-02-2023 08:57 PM
ਕਰਮਜੀਤ ਜੀ, ਤੁਸੀ ਘਰੇਲੂ ਬਗੀਚੀ ਵਿੱਚ ਟ੍ਰੈਪ ਲਗਾ ਸਕਦੇ ਹੋ ਜੀ ਪਰ ਕਿਰਪਾ ਕਰ ਕੇ ਇਹ ਦੱਸੋ ਕਿ ਫਲ ਵਾਲੇ ਬੂਟੇ ਕਿਹੜੇ ਕਿਹੜੇ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਟ੍ਰੈਪ ਲਾਉਣ ਦੇ ਸਮੇਂ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ।
Posted by Gurdeep Grewal
Punjab
02-05-2023 06:45 PM
Punjab
05-03-2023 11:45 AM
ਗੁਰਦੀਪ ਜੀ ਜਦੋ ਤੱਕ ਉਹ ਸਹੀ 21 ਦਿਨ ਬਾਦ ਹੀਟ ਵਿੱਚ ਨਹੀਂ ਆਉਂਦੀ ਤੁਸੀ ਉਸ ਨੂੰ ਨਵੇਂ ਦੁੱਧ ਨਾ ਕਰਵਾਓ, ਹੁਣ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50 ਗ੍ਰਾਮ ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ.... (Read More)
ਗੁਰਦੀਪ ਜੀ ਜਦੋ ਤੱਕ ਉਹ ਸਹੀ 21 ਦਿਨ ਬਾਦ ਹੀਟ ਵਿੱਚ ਨਹੀਂ ਆਉਂਦੀ ਤੁਸੀ ਉਸ ਨੂੰ ਨਵੇਂ ਦੁੱਧ ਨਾ ਕਰਵਾਓ, ਹੁਣ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50 ਗ੍ਰਾਮ ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਜਦੋ ਉਹ ਸਹੀ ਸਮੇਂ ਤੇ ਹੀਟ ਵਿੱਚ ਆਵੇ ਤਾਂ ਉਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Ashored inj 5ml IV ਲਗਵਾ ਦਿਓ।