Experts Q&A Search

Posted by verjinder singh
Punjab
26-12-2023 09:43 AM
Punjab
12-27-2023 09:47 AM
ਤੁਸੀ ਉਸ ਨੂੰ ਛੋਟੇ ਜਿਹੇ ਦਾਣੇ ਦੇ ਆਕਾਰ ਜਿੰਨੀ ਫਟਕੜੀ ਖਵਾਓ ਅਤੇ mammidium powder 50gm ਰੋਜਾਨਾ ਦਿਓ ਅਤੇ ਮੀਠਾ ਸੋਡਾ 15 ਗ੍ਰਾਮ ਰੋਜਾਨਾ ਦਿਓ ਜਦੋ ਠੀਕ ਹੋ ਜਾਵੇ ਫਿਰ ਹਫਤੇ ਵਿਚ 2 ਵਾਰ ਮੀਠਾ ਸੋਡਾ ਜਰੂਰ ਦਿਓ
Posted by Kavin wander
Punjab
26-12-2023 08:03 AM
Punjab
12-27-2023 09:46 AM
Kavin ji tuci uss nu sbh ton pehla pett de kiria lai Albendazole & ivermectin salt di goli deo ate her 3 mahine badd salt bdl ke pett de kiria wali dwai jrur deo baki uss nu Bovimin-b powder 50gm rojana deo jekar ohh powder nhi khandi tan pehla suru vich 5gm powder nu feed ate chare dona vich mix krke deo fir jiwe jiwe khawe fir powder di matra vdhao 10gm fir 15gm iss trha holi holi 50gm rojana tak deo jiss nal uss nu powder khann di addat ho jawegi.
Posted by shamsher singh
Punjab
26-12-2023 07:50 AM
Rajasthan
12-27-2023 09:42 AM
ਖੁਰਲੀ 3 ਫੁੱਟ ਚੋੜੀ, ਪਸ਼ੂਆਂ ਵਾਲੇ ਪਾਸੇ ਤੋਂ ਡੇਢ ਫੁੱਟ ਉੱਚੀ ਚਾਹੀਦੀ ਹੈ ਇਸਦੇ ਕਿਨਾਰੇ ਅੰਦਰ ਤੋਂ ਗੋਲ ਹੋਣੇ ਚਾਹੀਦੇ ਹਨ, ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ
Posted by Rampal Kamboj
Haryana
26-12-2023 07:07 AM
Punjab
12-26-2023 09:42 AM
Posted by Bhagwant Singh
Punjab
25-12-2023 08:32 PM
Punjab
12-26-2023 09:03 AM
ਭਗਵੰਤ ਜੀ ਤੁਸੀ ਜਰਸੀ ਨਸਲ ਦੀਆਂ ਵੱਛੀਆਂ ਲੈਣ ਲਈ Sukhwinder Singh 9814057587, 9855621810 chopra dairy farm ਨਾਲ ਅਤੇ ਐਚ ਐੱਫ ਨਸਲ ਲਈ Ajay Chopra 7009645902 Chopra Dairy Farm ਜਾਂ Gyanpreet Singh 9855866881 ਨਾਲ ਸੰਪਰਕ ਕਰ ਸਕਦੇ ਹੋ
Posted by Bhagwant Singh
Punjab
25-12-2023 07:31 PM
Punjab
12-26-2023 09:04 AM
ਭਗਵੰਤ ਜੀ ਤੁਸੀ ਨੀਲੀ ਰਾਵੀ ਨਸਲ ਦਾ ਸੀਮਨ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਭਰਵਾਂ ਸਕਦੇ ਹੋ ਜਾਂ ਫਿਰ ਤੁਸੀ ਕਿਸੇ ਚੰਗੇ ਭਰੋਸੇ ਵਾਲੇ ਡਾਕਟਰ ਤੋਂ Lahori bull ਦਾ ਸੀਮਨ ਆਪਣੇ ਪਸ਼ੂ ਨੂੰ ਭਰਵਾਂ ਸਕਦੇ ਹੋ ਜਿਸਦਾ ਚੰਗਾ ਰਿਜਲਟ ਹੈ
Posted by palwinder Singh
Punjab
25-12-2023 07:08 PM
Punjab
12-26-2023 09:05 AM
ਹਾਂਜੀ ਤੁਸੀ ਫਿਰ ਤੋਂ ਦਵਾਈ ਦੇ ਸਕਦੇ ਹੋ ਅਤੇ ਇਸਦੇ ਨਾਲ ਨਾਲ Brotone liquid 120ml ਨੂੰ 10ml ਰੋਜਾਨਾ ਦੇਣਾ ਸ਼ੁਰੂ ਕਰੋ
Posted by KS Atwal
Punjab
25-12-2023 06:36 PM

Punjab
12-26-2023 09:12 AM
Posted by Amrit pal singh
Madhya Pradesh
25-12-2023 06:19 PM
Punjab
12-25-2023 07:59 PM
Posted by baljit singh
Punjab
25-12-2023 05:45 PM
Punjab
12-25-2023 08:02 PM
Posted by Bhagwant Singh
Punjab
25-12-2023 05:33 PM
Punjab
12-26-2023 09:17 AM
ਤੁਸੀ ਬਿਮਾਰੀ ਪਸ਼ੂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦਿਓ ਉਸਦਾ ਖਾਣਾ, ਪੀਣਾ ਸਾਰਾ ਕੁਝ ਅਲੱਗ ਰੱਖੋ ਤੁਸੀ ਗਲਿਸਰੀਨ, ਬੋਰਿਕ ਐਸਿਡ ਨੂੰ ਮਿਕਸ ਕਰਕੇ ਜਖਮਾਂ ਤੇ ਲਗਾਓ ਇਹਨਾਂ ਦੇ ਨਾਲ ਨਾਲ ਤੁਸੀ Intacef inj. 4gm, Avil inj. 10ml, Neoprofen inj. 15ml, Belamyl inj. 10ml ਲਗਵਾਓ, ਇਹ 3 ਦਿਨ ਲਗਵਾਓ
Posted by Harvinder singh
Punjab
25-12-2023 03:28 PM
Punjab
12-26-2023 09:19 AM
ਹਰਵਿੰਦਰ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Agrimin powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Heifer Dry ਫੀਡ ਖਵਾ ਸਕਦੇ ਹੋ ਇਹ ਤੁਸੀ 1 ਤੋਂ 1.5 ਕਿਲੋ ਰੋਜਾਨਾ ਖਵਾਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by Harvinder singh
Punjab
25-12-2023 03:28 PM
Punjab
12-26-2023 09:20 AM
ਹਰਵਿੰਦਰ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Agrimin powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Heifer Dry ਫੀਡ ਖਵਾ ਸਕਦੇ ਹੋ ਇਹ ਤੁਸੀ 1 ਤੋਂ 1.5 ਕਿਲੋ ਰੋਜਾਨਾ ਖਵਾਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by amrik Singh
Punjab
25-12-2023 02:04 PM

Punjab
12-25-2023 02:40 PM
Posted by Kuldeep Singh
Punjab
25-12-2023 01:00 PM

Punjab
12-25-2023 02:53 PM
Posted by Kuldeep Singh
Punjab
25-12-2023 12:57 PM

Punjab
12-25-2023 02:53 PM
Posted by JASHAN
Rajasthan
25-12-2023 12:16 PM
Punjab
12-25-2023 02:50 PM
Posted by JASHAN
Rajasthan
25-12-2023 12:16 PM
Punjab
12-25-2023 02:49 PM
Posted by Sikpal Singh
Punjab
25-12-2023 11:33 AM

Punjab
12-25-2023 02:51 PM
Posted by Ajaypal Singh
Punjab
25-12-2023 11:05 AM
Punjab
12-25-2023 11:41 AM
Posted by baljit singh
Punjab
25-12-2023 10:11 AM
Punjab
12-25-2023 11:32 AM
Posted by baljit singh
Punjab
25-12-2023 10:10 AM
Punjab
12-26-2023 09:24 AM
ਪਸ਼ੂ ਨੂੰ ਨਵੇਂ ਦੁੱਧ ਕਰਵਾਉਣ ਤੋਂ 1 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਦੇ ਸਕਦੇ ਹੋ ਇਸਦੇ ਲਈ Fenbendazole ਸਾਲਟ ਦੀ ਵਰਤੋਂ ਕਰ ਸਕਦੇ ਹੋ ਜੋ ਗੱਭਣ ਪਸ਼ੂਆਂ ਲਈ ਸੁਰੱਖਿਅਤ ਹੈ
Posted by Sukhdev Singh
Punjab
25-12-2023 10:08 AM

Punjab
12-26-2023 09:23 AM
Posted by Kavin wander
Punjab
25-12-2023 09:40 AM
Punjab
12-26-2023 09:27 AM
Kavin ji tuci ohna nu Bovimin-b ultra powder 50gm rojana deo ate Stimvet 21 bolus rojana 1 goli deo ate 21 din tak deo jddo ohh heat vich awe tan usdi heat khali shdd deo ate uss ton agli heet vich aun te kise mahir doctor ton AI krwao ate AI krwa ke Receptal inj. 5ml IV lgwao. baki jekar ohh tara saff nhi krdi hai fir tuci pehli heet vich hi bachedani di safai krwa deo.
Posted by Afroz Chaudhary
Uttar Pradesh
25-12-2023 06:59 AM

Punjab
12-25-2023 08:23 AM
Posted by ਸਤਨਾਮ ਸਿੰਘ ਸੰਧੂ
Punjab
25-12-2023 01:28 AM
Punjab
12-28-2023 10:00 AM
ਸਤਨਾਮ ਜੀ, ਜਵਾਬ ਨਾਲ ਲਗਾਈ ਗਈ ਫੋਟੋ ਅਨੁਸਾਰ ਸਬਸਿਡੀ ਦਿੱਤੀ ਜਾਂਦੀ ਹੈ. ਇਸ ਨੂੰ ਅਪਲਾਈ ਕਰਣ ਲਈ ਤੁਸੀਂ ਆਪਣੇ ਡਿਸਟ੍ਰਿਕਟ ਦੇ ਡਿਪਟੀ ਡਾਇਰੈਕਟਰ ਹੌਰਟੀਕਲਚਰ ਨਾਲ ਸੰਪਰਕ ਕਰ ਸਕਦੇ ਹੋ.
Posted by palwinder Singh
Punjab
24-12-2023 07:51 PM
Punjab
12-26-2023 09:47 AM
ਪਲਵਿੰਦਰ ਜੀ ਤੁਸੀ ਉਸ ਨੂੰ ਫੀਡ ਤੇ ਦੁੱਧ ਉਤਾਰਨ ਲਈ ਲਗਾਓ ਕਿਉਕਿ ਇਹ ਇਕ ਦਮ ਆਦਤ ਨਹੀਂ ਬਦਲੀ ਜਾ ਸਕਦੀ ਤੁਸੀ ਹੋਲੀ ਹੋਲੀ ਪਹਿਲਾ ਇਕ ਸਮੇ ਬੱਚਾ ਨਾ ਲਗਾਓ ਅਤੇ ਹੱਥਾਂ ਨਾਲ ਪਸਮਾ ਦੇ ਕੇ ਦੁੱਧ ਉਤਰਾਓ, ਉਸ ਅੱਗੇ ਚੰਗੀ ਫੀਡ ਰੱਖੋ, ਇਸ ਤਰੀਕੇ ਨਾਲ ਹੀ ਹੋਲੀ ਹੋਲੀ ਬੱਚੇ ਤੇ ਦੁੱਧ ਦੇਣਾ ਬੰਦ ਕਰੇਗੀ
Posted by Pirbhulal
Bihar
24-12-2023 07:51 PM

Punjab
12-24-2023 08:21 PM
Posted by Pirbhulal
Bihar
24-12-2023 07:50 PM

Punjab
12-24-2023 08:19 PM
Posted by baljinder singh Dhillon
Punjab
24-12-2023 07:10 PM
Punjab
12-26-2023 09:42 AM
Dhillon ji tuci uss nu changi khurak de nal nal Agrimin powder 50gm rojana dena suru kro ate jekar oh pishab wali jgha ton koi pani sutt rhi hai fir utrevive liquid 100ml rojana 10 din tak de skde ho jekar nhi sutdi hai fir powder 50gm rojana dinde rho ate mousam de hisab nal sahi dekhbhal kro.
Posted by Kuldeep Singh
Punjab
24-12-2023 06:28 PM
Punjab
12-26-2023 09:41 AM
ਤੁਸੀ ਉਸ ਨੂੰ ਨਜ਼ਦੀਕੀ ਪੋਲੀਕਲੀਨਿਕ ਲੈ ਜਾਓ ਜਾਂ ਫਿਰ GADVASU ਲੁਧਿਆਣਾ ਲੈ ਜਾਓ ਜਿਥੇ ਉਸਦੇ ਸਹੀ ਟੈਸਟ ਕੀਤੇ ਜਾਣਗੇ ਅਤੇ ਸਹੀ ਇਲਾਜ ਹੋ ਜਾਵੇਗਾ
Posted by Ganesh
Rajasthan
24-12-2023 05:28 PM

Punjab
12-26-2023 09:40 AM
Posted by Kuldeep Singh
Punjab
24-12-2023 05:15 PM

Punjab
12-24-2023 05:21 PM
Posted by Jaskaran Singh
Punjab
24-12-2023 05:01 PM
Punjab
12-24-2023 05:17 PM
Posted by manjot singh
Punjab
24-12-2023 03:19 PM
Punjab
12-24-2023 04:45 PM
Posted by Yogesh vishkarma
Uttar Pradesh
24-12-2023 02:52 PM

Punjab
12-26-2023 09:38 AM