Experts Q&A Search

Posted by Amrit singh
Punjab
06-05-2023 10:29 AM
Punjab
05-06-2023 05:47 PM
ਅਮ੍ਰਿਤ ਜੀ, ਇਸ ਦਾ ਹੱਲ ਗੁਡਾਈ ਨਾਲ ਹੀ ਕੀਤਾ ਜਾ ਸਕਦਾ ਹੈ ਕਿਉੰਕਿ ਨਦੀਨਸ਼ਕ ਨਾਲ ਤੁਹਾਡਾ ਦੂਸਰਾ ਘਾਹ ਵੀ ਖਰਾਬ ਹੋ ਜਾਵੇਗਾ ਜੀ।
Posted by Bdami. Tabiyad.mordi
Rajasthan
06-05-2023 10:25 AM
Punjab
05-08-2023 10:55 AM
Mordi ji gabhin pashu mein 6-7 mahine badd bache ki hill jhull hone lgti hai.
Posted by kk
Punjab
06-05-2023 10:18 AM

?

Haryana
05-06-2023 02:52 PM
K ji kirpa esda salt dso us isab nl hi tuhanj esdi dose baare dsya ja sakda hai
Posted by kk
Punjab
06-05-2023 10:16 AM
Haryana
05-06-2023 02:50 PM
Kk ji eh dwai da kirpa salylt dsya jawe Tan jo tuhanu us hisab nal sahi jankari diti ja ske photos vich esda salt sahi nahi dikh rea
Posted by Harpreet Johal
Punjab
06-05-2023 10:05 AM
Haryana
05-06-2023 02:48 PM
ਹਰਪ੍ਰੀਤ ਜੀ ਪਨੀਰੀ ਖੇਤ ਵਿਚ ਲਾਉਣ ਤੋਂ ਇਹ ਤਕਰੀਬਨ 100-105 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸਦਾ ਔਸਤ ਝਾੜ 32 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
Posted by Chinni Krishna
Andhra Pradesh
06-05-2023 08:44 AM
Haryana
05-06-2023 02:46 PM
Krishan te virus is transmitted by the sucking pest so to control to the sucking pest you can spray neem oil @3 ml per litre of water.
Posted by ਗੁਰਨਾਮ ਸਿੰਘ
Punjab
06-05-2023 08:30 AM
Haryana
05-06-2023 02:44 PM
ਗੁਰਨਾਮ ਜੀ ਇਹ ਬੋਰੋਨ ਦੀ ਘਾਟ ਲਈ ਹੈ ਇਹ ਦਾਣੇ ਦੀ ਕੁਆਲਿਟੀ ਵਧੀਆ ਬਣਾਉਂਦੀ ਹੈ ਅਤੇ ਉਹ ਮੋਟਾ ਵੀ ਕਰਦੀ ਹੈ ਏਸਨੂੰ ਦਾਣੇ ਵਾਲੀ ਸਟੇਜ ਤੇ i ਸਪਰੇਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by ਰਛਪਾਲ ਸਿੰਘ
Punjab
06-05-2023 08:25 AM
Haryana
05-06-2023 02:42 PM
ਰਸ਼ਪਾਲ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਫੇਰ ਹੀ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Gurjant s
Punjab
06-05-2023 08:17 AM
Haryana
05-06-2023 02:41 PM
ਗੁਰਜੰਟ ਜੀ ਇਸਦੀ ਲਈ ਤੁਸੀ ਨੀਮ ਦੀ ਸਪਰੇਅ 4 ml prati ਲਿਟਰ ਪਾਣੀ ਦੇ ਹਿਸਾਬ ਨਾਲ਼ ਕਰ ਸਕਦੇ ਹੋ।
Posted by Gurjant s
Punjab
06-05-2023 08:13 AM
Haryana
05-06-2023 02:40 PM
ਗੁਰਜੋਤ ਜੀ ਤੁਸੀ ਇਹ ਦੱਸੋ ਕਿਸ ਫਸਲ ਵਿਚ ਏਸਨੂੰ ਵਰਤਣ ਦੀ ਗੱਲ।ਕਰੜੇ ਹੋ ਉਸ ਹਿਆਂ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Jot Brar
Punjab
06-05-2023 08:04 AM
Haryana
05-06-2023 02:39 PM
बरार जी इसकी औसतन पैदावार 30 क्विंटल प्रति एकड़ तक हो जाती है बाकी यह मौसम और मिट्टी और संभाल पर भी निर्भर करता है।
Posted by ਸ਼ਗਨਦੀਪ ਸਿੰਘ
Punjab
06-05-2023 07:52 AM
Haryana
05-06-2023 02:35 PM
ਸ਼ਗਨ ਜੀ ਏਸਦਾ ਕੋਈ ਸਿੱਧਾ ਨੁਕਸਾਨ ਤਾਂ ਨਹੀਂ ਹੁੰਦਾ ਪਰ ਏਦਾ ਹੋ ਸਕਦਾ ਹੈ ਕੇ ਫਸਲ ਦਾ ਵਾਧਾ ਹੌਲੀ ਹੋਵੇ ਬਾਕੀ ਇਹ ਚੀਜ਼ ਮਿੱਟੀ ਤੇ ਵੀ ਨਿਰਭਰ ਕਰਦੀ ਹੈ ਵੀ ਮਿੱਟੀ ਹਲਕੀ ਹੈ ਜਾ ਭਾਰੀ ਜੇਕਰ ਭਾਰੀ ਹੈ ਤਾਂ ਨੁਕਸਾਨ ਜ਼ਿਆਦਾ ਹੋਸਕਦਾ ਹੈ ਕਿਉੰਕਿ ਉਸਦੀ ਨਿਕਾਸੀ ਬਹੁਤ ਹੌਲੀ ਹੁੰਦੀ ਹੈ ।
Posted by Balkaran Singh
Punjab
06-05-2023 07:39 AM
Haryana
05-06-2023 02:32 PM
ਬਲਕਰਨ ਜੀ ਇਹ ਕਿਸਮ ਵਧੀਆ ਹੈ ਏਹ ਇੱਕ ਜਲਦੀ ਪੱਕਣ ਵਾਲ਼ੀ ਕਿਸਮ ਹੈ ਇਹ ਤਕਰੀਬਨ 85-95 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ।
Posted by Josephine mascarenhas
Goa
06-05-2023 04:42 AM
Haryana
05-06-2023 02:30 PM
Josephine ji npk 151515 ki aap spray 5-7 gram prati litre paani de hisab nal vart sakde ho
Posted by jaswant singh
Punjab
05-05-2023 09:32 PM
Punjab
05-05-2023 09:46 PM
ਜਸਵੰਤ ਜੀ, ਝੋਨੇ ਦੀ ਫਸਲ ਵਿਚ ਮਈ ਜੂਨ ਦੇ ਮਹੀਨੇ ਫਸਲ ਬੀਜਣ ਤੋਂ ਪਹਿਲਾ ਖੇਡਾਂ ਵਿਚ ਜ਼ਿਕ ਫ਼ਾਸਫ਼ਾਈਡ ਦਾ ਚੰਗ ਪਾਉ। * ਇਸ ਤੋਂ ਬਾਅਦ ਅਗਸਤ-ਸਤੰਬਰ ਵਿੱਚ ਦੁਧੀਆਂ ਦਾਣੇ ਪਣ ਤੋਂ ਪਹਿਲਾ ਜ਼ਿਕ ਫ਼ਾਸਫ਼ਾਈਡ ਜਾਂ ਬਰਮਾਡਾਇਲਨ ਦਾ ਢੰਗ ਕਾਗਜ ਦੇ ਟੁਕੜਿਆਂ ਉਪਰ 400 ਥਾਵਾਂ ਤੇ ਰੱਖੋ।
Posted by KULWANT SINGH
Punjab
05-05-2023 09:13 PM
Punjab
05-05-2023 09:42 PM
ਪੀ ਆਰ 127 (2018): ਇਹ ਪਰਮਲ ਝੋਨ ਦੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਅਤੇ ਜਿਸਦਾ ਔਸਤਨ ਕੱਦ 104 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ ਬਾਅਦ ਪੱਕਣ ਨੂੰ 107 ਦਿਨ ਲੈਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਵਿਚ ਕੁਲ ਅਤੇ ਸਾਬਤ ਚੌਲਾਂ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿ.... (Read More)
ਪੀ ਆਰ 127 (2018): ਇਹ ਪਰਮਲ ਝੋਨ ਦੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਅਤੇ ਜਿਸਦਾ ਔਸਤਨ ਕੱਦ 104 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ ਬਾਅਦ ਪੱਕਣ ਨੂੰ 107 ਦਿਨ ਲੈਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਵਿਚ ਕੁਲ ਅਤੇ ਸਾਬਤ ਚੌਲਾਂ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀ ਵਾਲੇ ਇਲਾਕਿਆਂ ਵਿਚ ਇਸ ਦੀ ਕਾਸ਼ਤ ਨਾ ਕਰੋ। Hkr 127 ਕਿਸਮ ਦੀ ਸਿਫਾਰਿਸ਼ pau ਵੱਲੋਂ ਨਹੀਂ ਕੀਤੀ ਜਾਂਦੀ ਕਿਉੰਕਿ ਇਸ ਨੂੰ ਬਿਮਾਰੀਆਂ ਦਾ ਹਮਲਾ ਵੱਧ ਹੁੰਦਾ ਹੈ ।
Posted by Harjeet singh
Punjab
05-05-2023 09:11 PM
Punjab
05-05-2023 09:35 PM
ਹਰਜੀਤ ਜੀ, ਮਿੱਟੀ ਦੀ ਜਾਂਚ ਲਈ ਉਪਰਲੀ 15 cm ਦੀ ਤਹਿ ਤੋ ਮਿੱਟੀ ਲਓ ਅਤੇ ਅਤੇ ਇੱਕ ਏਕੜ ਜਗ੍ਹਾ ਤੋਂ 6-7 ਥਾਵਾਂ ਤੋਂ ਨਮੂਨਾ ਲਓ ਅਤੇ ਸਾਰੀ ਮਿੱਟੀ ਮਿਕਸ ਕਰਨ ਤੋਂ ਬਾਅਦ 500 g ਮਿੱਟੀ ਜਾਂਚ ਲਈ ਲਜਾਓ, ਟਿਊਬਵੈੱਲ 30 ਮਿੰਟ ਚਲਾਉਣ ਤੋਂ ਬਾਅਦ ਨਮੂਨਾ ਲਓ ਅਤੇ ਜਾਂਚ kvk ਬੁੱਧ ਸਿੰਘ ਵਾਲਾ, ਮੋਗਾ 01652-235590 ਤੋਂ ਸੰਪਰਕ ਕਰ ਸਕਦੇ ਹੋ ਜੀ।
Posted by Manpreet Singh
Punjab
05-05-2023 09:02 PM
Punjab
05-06-2023 07:59 PM
ਮਨਪ੍ਰੀਤ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ.... (Read More)
ਮਨਪ੍ਰੀਤ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ ।
Posted by inderpal
Punjab
05-05-2023 08:18 PM
Punjab
05-05-2023 09:31 PM
Inderpal ji, 15 din di paneeri te chess ya osheen di spray Karn di koi lod nahi hundi hai ji, is lai is to gurej hi karo ji.
Posted by GURJEET
Punjab
05-05-2023 07:53 PM
Punjab
05-06-2023 08:09 AM
Gurjeet ji tuci eh dwai gaban pashua nu khwa skde ho jiss pashu nu suun vich 1 mahina tin ghat sma reh geya ha uss nu naa deo baki sare pashua nu khwa skde ho.
Posted by Jairaj
Punjab
05-05-2023 07:29 PM
Punjab
05-14-2023 07:55 PM
jai ji esde lai tusi quinalphos 400 ml prati acre de hisab nal spray kar sakde ho
Posted by ਧਰਮ ਦਾਸ
Punjab
05-05-2023 07:06 PM
Punjab
05-06-2023 08:12 AM
ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim inj 15ml ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vivliv liquid 100ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਲਿਵਰਟੋਨਿਕ ਨੂੰ 50ml ਰੋਜਾਨਾ ਲੰਬੇ ਸਮੇਂ ਤੱਕ ਦਿੰਦੇ ਰਹੋ।
Posted by Harsaran Singh
Punjab
05-05-2023 05:45 PM
Punjab
05-05-2023 09:30 PM
ਹਰਸ਼ਰਨ ਜੀ, ਇਹ fungus ਕਰ ਕੇ ਹੈ, ਇਸ ਦੀ ਰੋਕਥਾਮ ਲਈ ਬੀਜ ਦੀ ਸੋਧ ਕਰ ਕੇ ਬਿਜਾਈ ਕਰਨੀ ਚਾਹੀਦੀ ਹੈ ਅਤੇ ਹੁਣ ਤੁਸੀ carbendazim 2g/L ਪਾਣੀ ਦੇ ਹਿਸਾਬ ਨਾਲ ਬੂਟੇ ਦੇ ਮੁੱਢਾਂ ਕੋਲ drenching ਕਰ ਸਕਦੇ ਹੋ ਜੀ।
Posted by Bhupinder Singh Virk
Punjab
05-05-2023 05:32 PM
Punjab
05-05-2023 09:28 PM
ਭੁਪਿੰਦਰ ਜੀ, ਮੂੰਗੀ ਉੱਗ ਤਾਂ ਆਵੇਗੀ ਪਰ ਇਸ ਵਿਚ ਨਦੀਨਾਂ ਦੀ ਦਿੱਕਤ ਜਿਆਦਾ ਆ ਸਕਦੀ ਹੈ ਜੀ।
Posted by Gori
Punjab
05-05-2023 04:40 PM
Punjab
05-05-2023 09:26 PM
ਗੋਰੀ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕਣਕ ਦੀ ਫ਼ਸਲ ਤੇ sulfosulfuron ਦਾ ਛਿੜਕਾਅ ਤਾਂ ਨਹੀਂ ਕੀਤਾ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by kk
Punjab
05-05-2023 04:01 PM
Punjab
05-05-2023 09:21 PM
ਸ਼੍ਰੀਮਾਨ ਜੀ, ਕਿਰਪਾ ਕਰਕੇ ਇਸ ਦੇ ਟੈਕਨੀਕਲ ਦੀ ਫੋਟੋ ਵੀ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਹਰਵਿੰਦਰ ਸਿੰਘ
Punjab
05-05-2023 03:57 PM
Punjab
05-05-2023 09:19 PM
ਹਰਵਿੰਦਰ ਜੀ, ਇਸ ਦੀ ਪ੍ਰੋਸੈਸਿੰਗ ਕਰ ਕੇ marketing ਤੂਹਾਨੂੰ ਖੁਦ ਹੀ ਕਰਨੀ ਪਵੇਗੀ, ਕਿਉੰਕਿ ਇਸ ਬਾਰੇ ਬਹੁਤੇ ਲੋਕਾਂ ਨੂੰ ਅਜੇ ਗਿਆਨ ਨਹੀ ਹੈ।
Posted by Akash bhinder
Punjab
05-05-2023 03:30 PM
Punjab
05-05-2023 09:17 PM
ਆਕਾਸ਼ ਜੀ, arts ਤੋਂ ਬਾਅਦ ਇਹ ਡਿਪਲੋਮਾ ਨਹੀ ਕੀਤਾ ਜਾ ਸਕਦਾ ਇਸ ਲਈ medical ਕੀਤਾ ਹੋਣਾ ਜਰੂਰੀ ਹੈ ਜੀ।
Posted by Rajat kumar
Punjab
05-05-2023 03:24 PM
Haryana
05-05-2023 07:32 PM
ਕੁਮਾਰ ਜੀ ਜੇਕਰ ਫ਼ਸਲ ਪਾਣੀ ਮੰਗ ਰਹੀ ਹੈ ਤਾਂ ਤਸੀ ਬਹੁਤ ਹਲਕਾ ਪਾਣੀ ਓਹਨੂੰ ਲਗਾ ਸਕਦੇ ਹੋ।
Posted by Sukhwinder singh
Punjab
05-05-2023 03:11 PM
Haryana
05-05-2023 07:31 PM
ਸਿੰਘ ਜੀ ਤੁਸੀਂ ਏਸ ਵਿੱਚ ਗੋਡੀਂ ਕਰ ਕੇ ਇਸਦੀ ਰੋਕਥਾਮ ਕਰ ਸਕਦੇ ਹੋ ਸਪਰੇਅ ਕਰਨ ਨਾਲ ਫ਼ਸਲ ਉਪੱਰ ਮਾੜਾ ਅਸਰ ਪੈਂਦਾ ਹੈ।
Posted by Gurmukh chand
Punjab
05-05-2023 02:49 PM
Haryana
05-05-2023 07:30 PM
Chand ji eda mirch dekh ke obdi variety da pta nahi lagda tusi jithon nursery e mirch lai ke aaye o utho es baare pta sakde o.
Posted by Gurmukh chand
Punjab
05-05-2023 02:49 PM
Haryana
05-05-2023 07:30 PM
Chand ji eda mirch dekh ke obdi variety da pta nahi lagda tusi jithon nursery e mirch lai ke aaye o utho es baare pta sakde o.
Posted by ਹਰਮਨਪ੍ਰੀਤ ਸਿੰਘ
Punjab
05-05-2023 01:09 PM
Haryana
05-05-2023 07:28 PM
ਹਰਮਨ ਜੀ ਤੁਸੀ ਏਸ ਉਪੱਰ npk 191919 ਦਾ ਸਪਰੇਅ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸੱਕਦੇ ਹੋ।
Posted by ਧਰਮ ਦਾਸ
Punjab
05-05-2023 01:01 PM
Punjab
05-06-2023 08:14 AM
ਜੇਕਰ ਉਹ ਹੀਟ ਵਿਚ ਆ ਜਾਂਦੀ ਹੈ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਫਿਰ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ, ਇਹ ਇਲਾਜ ਤੁਸੀ ਮਾਹਿਰ ਡਾਕਟਰ ਤੋਂ ਹੀ ਕਰਵਾਓ।
Posted by GURJEET
Punjab
05-05-2023 12:51 PM
Punjab
05-05-2023 02:15 PM
Gurjeet ji eh dwai pett de kiria lai vart skde ho per isdi varto gaban pashu lai naa kro.
Posted by inderpal
Punjab
05-05-2023 12:51 PM
Haryana
05-05-2023 07:21 PM
Inderpal ji tusi jhone di paneeri nu 31may takk ate pr126kisam di paneeri nu 20june takk lga sakde oate 30 din di paneeri nu khet vich lgadeo
Posted by Amandeep Sidhu
Punjab
05-05-2023 12:45 PM
Punjab
05-06-2023 08:20 AM
Aman ji iss nal pashu de sarir di changi growth hundi hai, pachan shakti thik rehndi hai, milk utpadan vich kami nhi aundi ate pashu di kamjori dur rehndi hai.
Posted by Hari RamKaundal
Himachal Pradesh
05-05-2023 11:40 AM
Haryana
05-05-2023 07:20 PM
हरी जी इसके लिए आप अपने kvk के साथ संपर्क कर सकते हैं। 01792-256232
Posted by Hari RamKaundal
Himachal Pradesh
05-05-2023 11:12 AM
Haryana
05-05-2023 07:19 PM
हरी जी, इसके लिए आप अपने kvk के साथ संपर्क कर सकते हैं। 01792-256232
Posted by Jaskaran Singh
Punjab
05-05-2023 10:50 AM
Haryana
05-05-2023 07:18 PM
Jaskaran ji tusi pehla makki lga sakde ho chare lai jaachhar bnaun lai ate sabzian vich tusi kaddu jati Dian sarian sabzian jiven chappan kaddu, halwakaddu, tinde, tarr, kheere, petha, lga sakde ho
Posted by Bhola singh
Punjab
05-05-2023 10:42 AM
Haryana
05-05-2023 07:17 PM
Bhola ji esdi bijai tusi 10 june Tak kar sakde ho es ton late karn nal jhad utte asar pai sakda hai
Posted by Harpreet
Punjab
05-05-2023 10:32 AM
Haryana
05-05-2023 07:16 PM
हरप्रीत जी इसके लिए आप अपने kvk के साथ संपर्क करें।01874-220743
Posted by Bablu Singh Manral
Uttarakhand
05-05-2023 10:22 AM
Haryana
05-05-2023 07:14 PM
बबलु जी, वीडियो में कीट और बीमारी सही से दिखाई नहीं दे रही कृपया आप रोगी पत्ते की फोटो भेजे उस हिसाब से ही आपको सही जानकारी दी जा सकती है।
Posted by Sukhpreet Singh Dhillon
Punjab
05-05-2023 10:05 AM
Haryana
05-05-2023 07:13 PM
ਢਿੱਲੋਂ ਜੀ ਮੂੰਗੀ ਨੂੰ urea ਬਿਜਾਈ ਸਮੇਂ ਹੀ 11 ਕਿੱਲੋ ਅਤੇ ssp 100 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by Arvind kumar
Uttar Pradesh
05-05-2023 09:45 AM
Punjab
05-05-2023 02:17 PM
नहीं जी, वहां किसी प्रकार की कोई दिक्कत वाली बात नहीं है। आप वहां जाकर अपना ट्रेनिंग वाला फार्म भर सकते हैं, फिर जब भी ट्रेनिंग होगी तो वह आपको फोन करके बता देंगे।
Posted by ਜਗਜੀਤ ਸਿੰਘ
Punjab
05-05-2023 09:34 AM
Punjab
05-05-2023 12:23 PM
ਜਗਜੀਤ ਜੀ ਤੁਸੀ ਉਸ ਨੂੰ ਖੁਰਾਕ ਦੇ ਨਾਲ ਨਾਲ Calcimust gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ। ਬਾਕੀ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।
Posted by HSingh
Punjab
05-05-2023 09:09 AM
Haryana
05-05-2023 07:11 PM
Hrjot ji tsi bajre nu June July takk beej sakde ho ate bajre baad alu beej sakde ho. Makki nu khad tusi 90 kilo urea ate 27 kilo dap prati acre de hisab nal pao. Bajre nu khad 90 kilo urea ate 55 kilo dap prati acre de hisab nal vartan di sifarish kiti jandi hai
Posted by ਧਰਮ ਦਾਸ
Punjab
05-05-2023 08:27 AM
Punjab
05-06-2023 08:15 AM
ਜੇਕਰ ਉਹ ਹੀਟ ਵਿਚ ਆ ਜਾਂਦੀ ਹੈ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਫਿਰ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ, ਇਹ ਇਲਾਜ ਤੁਸੀ ਮਾਹਿਰ ਡਾਕਟਰ ਤੋਂ ਹੀ ਕਰਵਾਓ।
Posted by Daljeet Singh
Punjab
05-05-2023 07:58 AM
Haryana
05-05-2023 07:08 PM
ਦਲਜੀਤ ਜੀ ਕਿਰਪਾ ਇਹ ਦਸੋ ਤਸੀ ਅਹਿਦ ਉਪੱਰ ਕੋਈ ਹੋਰ ਸਪਰੇਅ ਪਹਿਲਾਂ ਕੀਤੀ ਹੈ ਜਾ ਨਾ ਜੇਕਰ ਹਾ ਤਾਂ ਕਿਹੜੀ ਕੀਤੀ ਸੀ। ਬਾਕੀ ਇਹ v DSO khad ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।