Experts Q&A Search

Posted by ਸਤਨਾਮ ਚੱਠਾ
Punjab
07-05-2023 02:15 PM
Punjab
05-08-2023 05:36 AM
Satnam ji, basmati 1847 di bijai da sahi sma 15-30 Jun hai ate 15-30 July is nu khet vich laon da sma hai, ik acre lai 6-8 kg beej painda hai ji.
Posted by Sandeep
Punjab
07-05-2023 01:21 PM
Punjab
05-07-2023 10:40 PM
Sandeep ji, Pr 125 koi vi kism nahi haj, 126 kism hai ji, is di paneeri di bijai 25 June Tak kiti jaa sakdi hai ji.
Posted by sardool singh
Punjab
07-05-2023 12:08 PM
Punjab
05-07-2023 10:38 PM
ਸਰਦੂਲ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ, ਇਹ ਮੌਸਮ ਕਰਕੇ ਹੋ ਸਕਦਾ ਹੈ ਜੀ।
Posted by pinder singh
Punjab
07-05-2023 12:00 PM
Punjab
05-08-2023 10:20 AM
Pinder ji kirpa krke apne swal vistar nal pusho tuci RIR chicks vare ki jankari lena chahunde ho tan jo tuhanu sahi jankari diti ja skee.
Posted by आशीष यादव
Uttar Pradesh
07-05-2023 11:10 AM
Rajasthan
05-14-2023 08:42 PM
यादव जी, इसके लिए आप carbendazim 2 ग्राम प्रति लीटर पानी के हिसाब से प्रयोग कर सकते है।
Posted by Sukh
Punjab
07-05-2023 11:10 AM
Punjab
05-07-2023 10:34 PM
Sukh ji, ih alag alag kisman han ji.
Posted by baljit singh
Punjab
07-05-2023 10:22 AM
Punjab
05-07-2023 10:32 PM
ਬਲਜੀਤ ਜੀ ਤੁਸੀ pioneer 27 P 31 ਝੋਨੇ ਦੀ ਕਿਸਮ ਦੀ ਕਾਸ਼ਤ ਕਰ ਸਕਦੇ ਹੋ ਜੀ।
Posted by baljit singh
Punjab
07-05-2023 10:18 AM
Punjab
05-07-2023 10:31 PM
ਬਲਜੀਤ ਜੀ, ਹਰੀ ਖਾਦ ਲਈ ਦਾਲਾਂ ਵਾਲਿਆਂ ਫ਼ਸਲਾਂ ਹੀ ਜਿਆਦਾ ਚੰਗੀਆਂ ਹਨ, ਤੁਸੀ ਜੰਤਰ, ਸਣ ਨੂੰ ਹੀ ਖਾਦ ਲਈ ਤਰਜੀਹ ਦਿਓ ਜੀ।
Posted by jasvinder singh
Punjab
07-05-2023 10:12 AM
Punjab
05-08-2023 10:19 AM
Jasvinder ji tuci usde suun ton badd singg bnaun walia ton singg nu agge ton bnwa skde ho jiss nal singg mass vich nahi lagega.
Posted by Kulbeer singh
Punjab
07-05-2023 08:31 AM
Punjab
05-07-2023 10:29 PM
ਕੁਲਬੀਰ ਜੀ, ਸੁਪਰੀਮ 110 ਅਤੇ PR 110 ਅਲੱਗ ਅਲੱਗ ਕਿਸਮਾਂ ਹਨ ਜੀ।
Posted by Amardeep singh
Rajasthan
07-05-2023 08:27 AM
Punjab
05-09-2023 07:53 AM
अमरदीप जी, आप महरूम की ट्रेनिंग लेने के लिए KRISHI VIGYAN KENDRA, SRI GANGANAGAR 01505-232929 से संपर्क कर सकते हैं।
Posted by GURJEET
Punjab
07-05-2023 08:24 AM
Punjab
05-08-2023 10:18 AM
Gurjeet ji iss nal janwar de sarir di kami puri hundi hai, usdi pachan shakti thik rehndi hai ate jo bhi pashu khanda ha ohh asani nal hajam ho jnda hai.
Posted by Gurwinder singh sandhu
Punjab
07-05-2023 08:04 AM
Punjab
05-07-2023 09:29 PM
ਗੁਰਵਿੰਦਰ ਜੀ, ਇਹ thrips ਜਾ leaf curl virus ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ , ਇਸ ਤੋਂ ਇਲਾਵਾ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ।
Posted by Gurwinder singh sandhu
Punjab
07-05-2023 08:04 AM
Punjab
05-07-2023 09:31 PM
ਗੁਰਵਿੰਦਰ ਜੀ, ਇਹ thrips ਜਾ leaf curl virus ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ spinoteram 0.5 ml/ L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ।
Posted by baljit singh
Punjab
07-05-2023 07:40 AM
Punjab
05-07-2023 09:28 PM
ਬਲਜੀਤ ਜੀ, ਜੇਕਰ ਤੁਸੀ ਧੁੱਪ ਘੱਟ ਰੱਖਣਾ ਚਾਉਦੇ ਹੋ ਤਾਂ ਬਿਜਾਈ ਪੂਰਬ ਪੱਛਮ ਦਿਸ਼ਾ ਵਿਚ ਕਰ ਸਕਦੇ ਹੋ ਜੀ।
Posted by Gurpreet Singh
Punjab
07-05-2023 07:14 AM
Punjab
05-08-2023 10:15 AM
ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਫਿਰ ਤੁਸੀ 6 ਤੋਂ 7 ਦਿਨ ਬਾਦ ਉਸ ਨੂੰ ਫੀਡ ਖਵਾਉਣੀ ਸ਼ੁਰੂ ਕਰੋ ਤੁਸੀ ਕਿਸੇ ਵੀ ਕੰਪਨੀ ਦੀ ਫੀਡ ਉਸਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Satnam Shergill
Haryana
07-05-2023 05:38 AM
Punjab
05-14-2023 08:45 PM
shergill ji basmati di tusi punjab basmati 7, 5, pusa basmati 1718, 1637, 1121 kisam di bijai kar sakde ho ehna da ausat jhad 19 quintal prati acre takk aa janda hai. ik acre de lai tusi 8 kilo beej nu vart sakde ho. ehna kisam lai tusi 36 kilo urea prati acrede hsiab nal vart sakde ho.
Posted by Harman Singh
Punjab
06-05-2023 11:22 PM
Punjab
05-08-2023 11:33 AM
ਹਰਮਨ ਜੀ ਕੁੱਤੀਆਂ ਆਪਣੇ ਹੀਟ ਦੇ ਲੱਛਣ ਬਸੰਤ ਰੁੱਤ ਮਾਰਚ ਤੋਂ ਅਪ੍ਰੈਲ ਅਤੇ ਪੱਤਝੜ ਰੁੱਤ ਸਿਤੰਬਰ ਤੋਂ ਅਕਤੂਬਰ ਮਹੀਨੇ ਵਿੱਚ ਦਿਖਾਉਂਦੀਆਂ ਹਨ ਬਾਕੀ ਕੁੱਤੀਆਂ ਲਗਭਗ 58 – 68 ਦਿਨਾਂ ਬਾਦ ਬੱਚਾ ਦੇ ਦਿੰਦੀਆਂ ਹਨ।
Posted by suraj bhan
Haryana
06-05-2023 10:28 PM
Punjab
05-08-2023 11:20 AM
सूरज जी पशु का दूध उसकी अच्छी नस्ल और उसे भरवाएं हुऐ सीमन के रिकॉर्ड पर निर्भर करता है। बाकि आप उसे Vitum-h liquid 10ml रोजाना देना शुरू करें और अच्छी खुराक के साथ ब्याने से 20 दिन पहले Metabolite powder रोजाना एक पाउच देना शुरू करें । इससे लेवटी का विकास होगा और दूध भी बढ़ेगा।
Posted by ASP
Punjab
06-05-2023 09:17 PM
Punjab
05-14-2023 08:46 PM
asp ji eh vadia kisam hai jehdi kim 100-110din vich pakk ke teyar ho jandi hai esda ausat jhad 31 quintal prati acre takk aa janda hai eh kai parkardian bimarian ate keede di roktham kar sakdi hai
Posted by Vasdev sharma
Punjab
06-05-2023 09:13 PM
Punjab
05-08-2023 11:16 AM
ਸ਼ਰਮਾ ਜੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸ ਨੂੰ Dairy protein feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ। ਇਹਨਾਂ ਨਾਲ ਉਸਦੇ ਲੇਵੇ ਦੀ ਚੰਗੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।
Posted by Dharminder Singh
Punjab
06-05-2023 09:01 PM
Punjab
05-17-2023 02:57 PM
ਧਰਮਿੰਦਰ ਜੀ, ਪੰਜਾਬ ਵਿਚ ਕਾਲੀ ਮਿਰਚ ਅਤੇ ਇਲਾਇਚੀ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਪੰਜਾਬ ਦਾ ਵਾਤਾਵਰਨ ਇਸ ਦੇ ਅਨੁਕੂਲ ਨਹੀਂ ਹੈ।
Posted by Sukhdev Kumar
Punjab
06-05-2023 08:06 PM
Himachal Pradesh
05-14-2023 08:49 PM
SAVA 127 ਜਲਦੀ ਪੱਕਣ ਵਾਲੀ ਕਿਸਮ ਹੈ,ਇਹ ਕਿਸਮ ਕਾਫੀ ਹੱਦ ਤਕ ਝੁਲਸ ਰੋਗ ਦਾ ਟਾਕਰਾ ਕਰ ਸਕਦੀ ਹੈ, ਇਸਦੇ ਦਾਣੇ ਗੋਲ ਅਤੇ ਲੰਮੇ ਹੁੰਦੇ ਹਨ ਅਤੇ ਇਸਦੀ ਕਾਸ਼ਤ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ, ਕਿਸਾਨਾਂ ਦੇ ਅਨੁਸਾਰ ਇਸਦਾ ਔਸਤ ਝਾੜ 34-35qtl/ਏਕੜ ਹੈ.... SAVA 134 ਕਿਸਮ ਖੇਤ ਵਿੱਚ ਲਾਉਣ ਤੋਂ ਬਾਅਦ 120-125 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਸਦਾ ਔਸਤ ਝਾੜ 30qtl/ਏਕੜ ਹੈ ਅਤੇ ਕਾਫੀ ਹੱਦ ਤਕ ਇਹ ਝੁਲਸ ਰੋਗ .... (Read More)
SAVA 127 ਜਲਦੀ ਪੱਕਣ ਵਾਲੀ ਕਿਸਮ ਹੈ,ਇਹ ਕਿਸਮ ਕਾਫੀ ਹੱਦ ਤਕ ਝੁਲਸ ਰੋਗ ਦਾ ਟਾਕਰਾ ਕਰ ਸਕਦੀ ਹੈ, ਇਸਦੇ ਦਾਣੇ ਗੋਲ ਅਤੇ ਲੰਮੇ ਹੁੰਦੇ ਹਨ ਅਤੇ ਇਸਦੀ ਕਾਸ਼ਤ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ, ਕਿਸਾਨਾਂ ਦੇ ਅਨੁਸਾਰ ਇਸਦਾ ਔਸਤ ਝਾੜ 34-35qtl/ਏਕੜ ਹੈ.... SAVA 134 ਕਿਸਮ ਖੇਤ ਵਿੱਚ ਲਾਉਣ ਤੋਂ ਬਾਅਦ 120-125 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਸਦਾ ਔਸਤ ਝਾੜ 30qtl/ਏਕੜ ਹੈ ਅਤੇ ਕਾਫੀ ਹੱਦ ਤਕ ਇਹ ਝੁਲਸ ਰੋਗ ਦੀਆਂ ਬਿਮਾਰੀਆਂ ਦਾ ਟਾਕਰਾ ਕਰ ਸਕਦੀ ਹੈ।
Posted by Bhupinder Singh Virk
Punjab
06-05-2023 07:41 PM
Punjab
05-07-2023 09:24 PM
ਭੁਪਿੰਦਰ ਜੀ 1847 ਦੀ ਪਨੀਰੀ ਜੂਨ ਦੇ ਦੂਸਰੇ ਪੰਦਰਵਾੜੇ ਵਿਚ ਬੀਜ ਸਕਦੇ ਹੋ ਅਤੇ 25 ਦਿਨ ਦੀ ਪਨੀਰੀ ਖੇਤ ਲਾ ਦੇਣੀ ਚਾਹੀਦੀ ਹੈ।
Posted by baljit singh
Punjab
06-05-2023 07:11 PM
Punjab
05-07-2023 09:23 PM
ਬਲਜੀਤ ਜੀ ਇਹ ਕਈ ਖੁਰਾਕੀ ਤੱਤਾਂ ਦੀ ਉਪਲਬਧੀ ਨੂੰ ਵਧਾਉਂਦਾ ਹੈ ਅਤੇ ਨਰਮੇ ਦੇ ਵਾਧੇ ਵਿੱਚ ਮਦਦ ਕਰਦਾ ਹੈ।
Posted by Prabhjot Randhawa
Punjab
06-05-2023 06:28 PM
Punjab
05-17-2023 02:55 PM
ਪ੍ਰਭਜੋਤ ਜੀ, ਤੁਸੀਂ ਗੋਭ ਅਵਸਥਾਂ ਤੇ ਫ਼ਸਲ ਆ ਜਾਂ ਤੇ ਕਟਾਈ ਸ਼ੁਰੂ ਕਰ ਸਕਦੇ ਹੋ ਜੀ।
Posted by Jaswant Singh
Punjab
06-05-2023 06:14 PM
Punjab
05-07-2023 09:16 PM
ਜਸਵੰਤ ਜੀ, ਰੇਟ ਇਲਾਕੇ ਦੇ ਹਿਸਾਬ ਨਾਲ ਅਲੱਗ ਅਲੱਗ ਰਹਿੰਦਾ ਹੈ, ਇਸ ਲਈ ਤੁਸੀ ਪਿੰਡ ਦੇ ਹੋਰ ਕਿਸਾਨਾਂ ਤੋ ਇਸ ਬਾਰੇ ਸਹੀ ਜਾਣਕਾਰੀ ਲੈ ਸਕਦੇ ਹੋ ਜੀ।
Posted by Satyam Tiwari
Uttar Pradesh
06-05-2023 06:09 PM
Punjab
05-07-2023 09:14 PM
Satyam ji, ye mosaic virus ke lakshan lag rahe hai ye viral bimaari hai, iski rokthaam ke liye aap prabhavit paudhon ko nasht kar de aur whitefly ka control kr ke rakhe aur fool vaale keet ki saaf photo dubara se bheje.
Posted by Jelly Ghanaur
Punjab
06-05-2023 04:27 PM
Punjab
05-06-2023 05:44 PM
Jelly ji, kirpa kar ke ih visthaar naal dasso ki makki di fasl vich ki dikkat aa rahi hai, us hisaab naal hi tuhaanu is baare shi jaankari ditti jaa sakegi.
Posted by Gurbaj Singh
Punjab
06-05-2023 04:20 PM
Punjab
05-14-2023 07:58 PM
gurbaj ji tusi eh apne area de nede koi institute dekh sakde ho vaise tusi shri multsar vich gyan kunj, maur vich dr amarjeet ate ludhiana vich amrit coaching, ate alps nal sampark kar sakde ho
Posted by Antpal Singh
Punjab
06-05-2023 03:58 PM
Punjab
05-06-2023 05:37 PM
ਅੰਮ੍ਰਿਤਪਾਲ ਬਾਸਮਤੀ ਦੀ ਨਵੀਂ ਆਈ ਕਿਸਮ ਪੂਸਾ ਬਾਸਮਤੀ 1847 ਘੱਟ ਸਮਾਂ ਲੈਂਦੀ ਹੈ ਜੀ ਅਤੇ ਝਾੜ ਵੀ ਚੰਗਾ ਦਿੰਦੀ ਹੈ ਜੀ।
Posted by Amrit
Punjab
06-05-2023 02:53 PM
Haryana
05-06-2023 03:07 PM
Amrit ji ehdaso tusi oh kahde lai pauna chahunde o ki tuhadi fasal ja fal esdighat dikha rhe hai jekarnhi dikha rhe tan paun da koi faida nai hona vaise fal wali awaara vich spray ja koi khad paun di sifarish nai kiti jandi
Posted by Sanjeev kumar
Himachal Pradesh
06-05-2023 02:24 PM
Haryana
05-06-2023 03:06 PM
Sanjeev ji kiprya apne tomato ki photo bheje us hisab se I apko sahi jankari di ja sakti hai
Posted by kuldeep singh
Punjab
06-05-2023 02:08 PM
Punjab
05-08-2023 11:08 AM
ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim inj 15ml ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vivliv liquid 100ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਲਿਵਰਟੋਨਿਕ ਨੂੰ 50ml ਰੋਜਾਨਾ ਲੰਬੇ ਸਮੇਂ ਤੱਕ ਦਿੰਦੇ ਰਹੋ।
Posted by kuldeep singh
Punjab
06-05-2023 02:00 PM
Punjab
05-08-2023 11:07 AM
ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim inj 15ml ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vivliv liquid 100ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਲਿਵਰਟੋਨਿਕ ਨੂੰ 50ml ਰੋਜਾਨਾ ਲੰਬੇ ਸਮੇਂ ਤੱਕ ਦਿੰਦੇ ਰਹੋ।
Posted by Khosa khosa
Punjab
06-05-2023 01:48 PM
Haryana
05-06-2023 03:11 PM
Khosa ni esnu tusi dohan jameen vich hi 300-350 kilo prati acre de hisab nal paa sakde ho pr jekar pehla tusi kanak vich Phosphorus pai di tan hun tuhanu eh khad paun da khaas faida nahihona kyuki es vich vi Phosphorus kaafi jeyada matra vich hai so tusi urea90 kilo prati acre de hsiab nal vart sakde ho par jwkar tsi kanak nu Phosphorus nahi pai si tan tusi esnu vi vart sakde ho
Posted by Khosa khosa
Punjab
06-05-2023 01:48 PM
Haryana
05-06-2023 03:12 PM
Khosa ji esnu tusi 300-350 kilo prati acre dehisanal vart sakde ho par jwkar tusi pehla kanak nu Phosphorus khad pai si tan eh khad nu na varto par jekar tsi phosphors nahi pai tan tusi esnu vart sakde ho
Posted by ramanpreet singh
Punjab
06-05-2023 01:46 PM
Haryana
05-06-2023 03:05 PM
ਰਮਨ ਜੀ ਇਸਦੀ ਲਈ ਤੁਸੀ ਰੂੜੀ ਦੀ ਖਾਦ ਨੂੰ ਵਰਤੋ ਅਤੇ ਕੀੜੇ ਦੇ ਹਮਲੇ ਹੋਣ ਤੇ ਤੁਸੀ ਨੀਮ ਦੀ ਸਪਰੇਅ ਨੂੰ ਵਰਤ ਸਕਦੇ ਹੋ ਏਸਨੂੰ ਤੁਸੀ 4 ਮਲ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ਼ ਵਰਤ ਸਕਣ ਓ ਨਦੀਨ ਦੀ ਰੋਕਥਾਮ ਲਈ ਗੋਡੀਂ ਕਰੋ।
Posted by jaswant singh
Punjab
06-05-2023 01:10 PM
Haryana
05-06-2023 03:03 PM
ਜਸਵੰਤ ਜੀ ਏਸ ਕਿਸਮ ਦੀ ਪੰਜਾਬ ਵਿੱਚ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਕਿਉੰਕਿ ਏਸਨੂੰ ਬਿਮਾਰੀਆਂ ਬਹੁਤ ਪੈਂਦੀਆਂ ਹਨ ਅਤੇ ਝਾੜ ਘੱਟ ਆਉਂਦਾ ਹੈ।
Posted by ਮਨਦੀਪ
Punjab
06-05-2023 01:08 PM
Punjab
05-06-2023 05:46 PM
ਮਨਦੀਪ ਜੀ, ਤੁਸੀ 2-3 ਦਿਨ ਉਡੀਕ ਕਰੋ ਜੇਕਰ ਉਗਾਅ ਘੱਟ ਹੋਵੇ ਤਾਂ ਤੁਸੀ ਫ਼ਸਲ ਨੂੰ ਪਾਣੀ ਦੇ ਦਿਓ ਜੀ।
Posted by ਸੁਖिਜੰਦਰ िਸੰਘ
Punjab
06-05-2023 12:07 PM
Punjab
05-08-2023 11:06 AM
Sukhjinder ji kirpa krke ehh daso dwai bhrwaye nu kina sma hoya hai ate tuci apne swal de nal ohna di peak di photoa bhi upload kro ate dubara vistar nal swal pusho tan jo tuhanu sahi jankari diti ja skee.
Posted by ਸੁਖिਜੰਦਰ िਸੰਘ
Punjab
06-05-2023 12:03 PM
Haryana
05-06-2023 02:57 PM
Sukh ji kirpa eh daso tusi esnu kini Matra vich Paya si us hsiab nal hi tuhanu sahi jankari diti ja sakdi hai
Posted by Gori
Punjab
06-05-2023 11:59 AM
Haryana
05-06-2023 02:55 PM
ਗੋਰੀ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਬੀਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by harmanpreet singh
Punjab
06-05-2023 11:26 AM
Haryana
05-06-2023 02:55 PM
Harman ji eh takriabn teyar hi hai eh 90-95 din vich poori trah teyar ho jandi hai
Posted by Bachittar Singh
Punjab
06-05-2023 11:06 AM
Punjab
05-08-2023 11:02 AM
Bachittar ji isde lai ek bache lai 1.25 sq.feet jgha di jrurat hundi hai baki jekar 1250 sq.feet jgah vich sheed tyar krde ho tan lagbhag 2 lakh tak khrch aa jnda ha, iss tarh tuci murgi palan nu apni jgha ate bazat de hisab na suru kr skde ho.