
Posted by Bhangu sabb
Punjab
08-05-2023 01:21 PM
ਤੁਸੀ ਇਸ ਨੂੰ DCR injection 2.5gm ਅਤੇ Avil inj. 10ml ਮਿਕਸ ਕਰਕੇ ਲਗਵਾਓ ਅਤੇ Melonex power injection 15ml ਲਗਵਾਓ ਇਹ ਤੁਸੀ ਸਾਰੇ ਇੰਜੇਕਸ਼ਨ 3 ਦਿਨ ਲਗਵਾਓ ਅਤੇ ifer H inj 5ml ਲਗਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਇੰਜੇਕਸ਼ਨ ਲਗਵਾਓ, ਤੁਸੀ ਨਜ਼ਦੀਕੀ ਡਾਕਟਰ ਤੋਂ ਇਹ ਇਲਾਜ ਕਰਵਾਓ ਅਤੇ ਇਸਦੇ ਮੂੰਹ ਵਾਲਾ ਰੱਸਾ ਖੋਲ ਦਿਓ ਅਤੇ ਇਸ ਨੂੰ ਗਰਦਨ ਵਿੱਚ ਸੰਗਲ ਪਾ ਸਕਦੇ ਹੋ।

Posted by Manvir
Punjab
08-05-2023 12:48 PM
ਮਨਵੀਰ ਜੀ ਤੁਸੀ ਝੋਨੇ ਦੀ pr 131,130,129,128,126,122,121 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹਨਾ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
Posted by Jagdeep Sandhu
Punjab
08-05-2023 12:48 PM
ਤੁਸੀ ਉਸ ਨੂੰ Mecovet injection 3ml, Tinacal injection 3ml, Metphos injection 3ml ਲਗਵਾਓ, ਇਹ ਟੀਕੇ 3 ਦਿਨ ਲਗਵਾਓ ਅਤੇ Nurokind syrup 20ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਬਾਦ ਵਿੱਚ Deca injection 25mg ਵੀ ਲਗਵਾ ਦਿਓ।
Posted by ਗੁਰਵਿੰਦਰ ਸਿੰਘ
Punjab
08-05-2023 12:29 PM
ਸਿੰਘ ਜੀ ਕਿਰਪਾ ਇਹ ਦਸੋ ਤੁਹਾਨੂੰ ਉਸ ਵਿਚ ਦਿੱਕਤ ਕੀ ਆ ਰਹੀ ਹੈ ਕਿਹੜੇ ਕੀੜੇ ਦਾ ਹਮਲਾ ਹੈ ਉਸ ਹਿਸਾਬ ਨਾਲ।ਹੀ ਤੁਹਾਨੂੰ ਅਸੀ ਕੀਟਨਾਸ਼ਕ ਬਾਰੇ ਦਾ ਸਕਦੇ ਹਾਂ।

Posted by Gurpreet singh
Punjab
08-05-2023 12:00 PM
ਗੁਰਪ੍ਰੀਤ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਨਸਲ ਦੀ ਗਾਂ ਖਰੀਦਣੀ ਹੈ ਤੁਸੀ ਇਸ ਵਾਰੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Jagmandeep singh
Punjab
08-05-2023 11:35 AM
ਜਗਮਨਦੀਪ ਜੀ ਤੁਸੀ ਇਸਦੇ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਾ ਕੇ ਉਥੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਸਕਦੇ ਹੋ, ਤੁਸੀ ਇਸਦੇ ਲਈ Krishi Vigyan Kendra Muktsar Address: CGW5+C6J, Abohar-Malout Link Rd, Goniana, Punjab 152026 ਵਿੱਚ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਆਓ।

Posted by Rakesh Pandey
Uttar Pradesh
08-05-2023 10:51 AM
राकेश जी, यह पाचन की समस्या के कारण होता है। आप उसकी खुराक का ध्यान रखें और जरूरत के अनुसार ही खुराक डालें और आप उसे Vivliv liquid 50ml रोजाना दे और RSYC bolus 2-2 गोलियां सुबह शाम दें।

Posted by Rakesh Pandey
Uttar Pradesh
08-05-2023 10:48 AM
राकेश जी, यह पाचन की समस्या के कारण होता है। आप उसकी खुराक का ध्यान रखें और जरूरत के अनुसार ही खुराक डालें और आप उसे Vivliv liquid 50ml रोजाना दे और RSYC bolus 2-2 गोलियां सुबह शाम दें।

Posted by ਧਰਮ ਦਾਸ
Punjab
08-05-2023 10:48 AM
ਦਾਸ ਜੀ ਏਸਦਾ ਲਈ ਤੁਸੀਂ ਆਪਣੇ kvk 01763 221 217 ਨਾਲ ਸੰਪਰਕ ਕਰ ਸਕਦੇ ਹੋ।

Posted by jagjeet singh
Punjab
08-05-2023 10:17 AM
Jagajeet ji eh mukh tor te sundi da hamla rokdi hai esnu tusi 2 ml prati litre paani de hsiab nal vart sakde ho. Eh spray tusi takroban sarian fasalan upar hi jithe sundi da hamla hunda hai uthe vart sakde ho

Posted by jagjeet singh
Punjab
08-05-2023 10:15 AM
Jagajeet ji khad ate dwai nu mix kr ke vartan di sifarish nahi kiti jandi ate dohan spray de vichale ghto ghat 7-10 din da anat jrur rakho Tan jo sahi asar kr ske

Posted by Manpreet Singh
Punjab
08-05-2023 10:04 AM
Manpreet ji 2 no paani vich koi vi alag ton kisam lgaun di sifarish nahi kiti jandi so tusi ehe kisam nu lga sakde ho poora jhad lain lai tusi esdi khad ate hor keede ate bimari da kheyal rakho

Posted by Radhe shyam
Punjab
08-05-2023 10:01 AM
Radhe ji vaise iski sifarish nhi ki jaati iska fasal ke uapr bura parbhav pad sakta hai
Posted by JugraJ Singh
Punjab
08-05-2023 09:55 AM
ਸਿੰਘ ਜੀ ਜਵਾਰ ਦਾ 20 ਕਿਲੋ ਬੀਜ ਪ੍ਰਤੀ ਏਕੜ ਅਤੇ ਮੱਕੀ ਦਾ 30 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਵੈਸੇ ਇਹਨਾ ਨੂੰ ਮਿਲਾ ਕੇ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
Posted by mohit singh
Punjab
08-05-2023 09:43 AM
Mohit ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.

Posted by sukhjinder singh
Punjab
08-05-2023 09:20 AM
ਸੁੱਖ ਜੀ 126 ਦੀ ਪਨੀਰੀ ਤੁਸੀ 20 ਜੂਨ ਤੱਕ ਲਗਾ ਸੱਕਦੇ ਹੋ ਅਤੇ ਬਾਅਦ ਵਿੱਚ 30 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾ ਦਿਓ। ਮੂੰਗੀ ਦੀ ਤੁਸੀ ਮਲ 1808,2056 ਕਿਸਮ ਦੀ ਬਿਜਾਈ ਕਰ ਸਕਦੇ ਹੋ।
Posted by ਜਗਤਾਰ ਸਿੰਘ
Punjab
08-05-2023 09:17 AM
ਜਗਤਾਰ ਜੀ ਇਸ ਨੂੰ Amoxirum forte 4.5gm, Avil inj. 10ml ਅਤੇ Ascorbic acid 20ml ਰੋਜਾਨਾ 2 ਤੋਂ 3 ਦਿਨ ਲਗਵਾਓ, ਜੇਕਰ ਉਸਦੇ ਥਣਾਂ ਨੂੰ ਸੋਜਿਸ਼ ਵੀ ਹੈ ਤਾਂ ਤੁਸੀ Megludyne inj. 20ml ਰੋਜਾਨਾ 3 ਦਿਨ ਲਗਵਾਓ ਅਤੇ ਇਸ ਨੂੰ Mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ, ਇਹ ਟੀਕੇ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾਓ ਜੀ।

Posted by Dimpal Pandit
Haryana
08-05-2023 09:01 AM
Pandit ji kirpya apna swal visthar se btaye ki apko iske baare mein kya jankari chahiye kisi keet ja bimari ke baare mein Janna hai ja phir iski kheti ke baare mein ja phir iske beej aur kisam ke baare mein us hisab se hi apko sahi jankari di ja sakti hai

Posted by ਗੁਰਨਾਮ ਸਿੰਘ
Punjab
08-05-2023 08:14 AM
ਗੁਰਨਾਮ ਜੀ ਤੁਸੀ npk 191919 10ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਨਾਲ ਮਿਲਾ ਕੇ ਵਰਤ ਸੱਕਦੇ ਹੋ।

Posted by Harry Chattha
Punjab
08-05-2023 07:49 AM
Harry ji kipra eh daso tusi esnu khad kehdi ate kini paa chuke ho ate jehdi tusi spray kiti hai oh kehdi spray kiti hai us hsiab nal hi tuhanu sahi jankari diti ja sakdi hai

Posted by ਧਰਮ ਦਾਸ
Punjab
08-05-2023 07:43 AM
ਧਰਮਦਾਸ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਉਸ ਨੂੰ ਖੁਰਾਕ ਕੀ ਖਵਾ ਰਹੇ ਹੋ ਅਤੇ ਉਹ ਮੋਕ ਕਿਸ ਤਰ੍ਹਾਂ ਦੀ ਕਰਦੀ ਹੈ ਤੁਸੀ ਉਸਦੀਆਂ ਫੋਟੋਆਂ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਅਤੇ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Posted by ਨੱਛਤਰ ਸਿੰਘ
Punjab
08-05-2023 07:02 AM
ਨਛੱਤਰ ਜੀ ਵੀਡਿਓ ਵਿਚ ਬੂਟਾ ਸਹੀ ਨੀ ਦਿੱਖ ਰਿਹਾ ਤੁਸੀ ਇਸਦੀ ਫੋਟੋ ਭੇਜੋ ਤਾਂ ਜ਼ੋ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by ਬਲਜੋਤ ਸਿੰਘ
Punjab
08-05-2023 06:04 AM
Jot ji esde lai tusi sprint dwai 3 gram prati kilo beej de hsiab nal vart sakde ho. Esde lai tusi ik acre de beej matlab ki 8 kilo beej nu 24 gram dwai ate 80-100 ml paani vich dubo ke rakho bijai ton pehla ate baad vich esnu beej deo. Tusi esnu 30-40 min lai dubo sakde ho
Posted by sumit kumar
Haryana
08-05-2023 05:56 AM
कुमार जी इसकी लिए आप dimethoate 2 ml प्रति लीटर पानी में मिलाकर स्प्रे करें।

Posted by Gurjit
Haryana
07-05-2023 09:45 PM
Gurjit ji yeh dono beej hi bhut vdia hai 2222 ka ausatt paidawar 32-33 quintal prati acre tak aa jata hai aur yeh kai parkar ki bimari ko rokne kis amrtha rakhta hai. 7299 kisam. Ki ausat paidawar 34 quintal prati acre tak hai yeh girti bhi kam hai aur bimari ki roktham bhi karti hai so aap apne area ke hisab se mausam aur mitti ke hisab e kisam ki bijai kar sakte hai
Posted by Love
Punjab
07-05-2023 09:29 PM
Love ji humic acid ik organic cheez hai tusi es nal sodh sakde ho par vaise esde beej nu kise vi cheez nal sodh ke bijan di sifarish nahi kiti jandi vaise tusi humic acid di baad vich spray vi kar sakde ho

Posted by malkit singh
Punjab
07-05-2023 09:16 PM
ਮਲਕੀਤ ਜੀ ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਜਿਸ ਜਗ੍ਹਾ ਸੋਜਿਸ਼ ਹੈ ਉਸਦੀ ਫੋਟੋ ਵੀ ਜਰੂਰ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Posted by M s Yadav
Uttar Pradesh
07-05-2023 09:14 PM
Yadav ji kirpa apne patteyki photo bheje us hsiab se hi apko sahi jankari di ja skti hai

Posted by harmanpreet singh
Punjab
07-05-2023 08:39 PM
singh ji eh tan tuhadi marzi hai tusi esnu achaar lai rakhna hai ja pkaun lai esda 50000prati acre de hisab nal vi sahi hai esda ausat pattey da jhad 250 quintal prati acre takk aa janda hai

Posted by Gurpreet Singh
Punjab
07-05-2023 08:21 PM
Gurpreet ji pashu de suun ton 1 ghnte badd bache nu usdi maa da dudh pilla dena chahida hai usde lai jer painn da intzar nhi krna chahida.

Posted by Kavin wander
Punjab
07-05-2023 08:06 PM
Kavin ji isda koi chakar nhi hai ehh gaban ho skdi hai, ehh pashu di heat khtam hon ton badd kuj pashu blood sutde hai. tuci iss nu Pregstay gold powder 25gm rojana 20 din tak de skde ho.

Posted by Manpreet Singh
Punjab
07-05-2023 07:50 PM
Manpreet ji tusi es kisam nu 2 no paani vich lga sakde ho baki esda poora jhad lain lai tusi khad ate hor keede bimari da poora kheyal rakhna

Posted by Daljit
Haryana
07-05-2023 07:49 PM
ਦਲਜੀਤ ਜੀ ਇਹਨਾ ਦੀ ਸਪਰੇਅ ਤੁਸੀ ਤਾਂ ਹੀ ਕਰੋ ਜੇਕਰ ਤੁਹਡੀ ਫਸਲ।ਵਿਚ ਇਸਦੀ ਕਮੀ ਆ ਰਹੀ ਹੈ ਤੁਸੀ ਇਹਨਾਂ ਦੋਨਾਂ ਦਾ ਘੋਲ ਅਲਗ ਅਲਗ ਬਣਾ ਕੇ ਫੇਰ ਬਾਅਦ ਵਿਚ ਇਕੱਠੀ ਸਪਰੇਅ ਕਰ ਸਕਦੇ ਹੋ।

Posted by Manoj
Haryana
07-05-2023 07:13 PM
Manoj ji iske liye aap dimethoate 2 ml prati litre paani ke hsiab se prayog kar sakte hai

Posted by Ranjit Singh
Punjab
07-05-2023 06:58 PM
ਰਣਜੀਤ ਜੀ ਏਸਦਾ ਬੀਜ ਲੈਣ ਲਈ ਤੁਸੀ ਆਪਣੇ ਨੇੜੇ ਦੀ ਕਿਸੇ ਵੀ ਬੀਜ ਵਾਲੀ ਦੁਕਾਨ ਨਾਲ ਸੰਪਰਕ ਕਰ ਸਕਦੇ ਹੋ ਅਤੇ ਬੀਜ ਲੈਣ ਸਮੇਂ ਉਸਦਾ ਪੱਕਾ ਬਿਲ ਜਰੂਰ ਲੈਣਾ।

Posted by Laddi sidhu
Punjab
07-05-2023 06:50 PM
ਸਿੱਧੂ ਜੀ ਵੈਸੇ ਏਸ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਦਵਾਈ ਵਰਤਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਪਰ ਇਹ ਦਵਾਈ ਦੀ ਸਪਰੇਅ ਕਰਨ। ਤੋਂ 3-4 ਦਿਨ ਬਾਅਦ ਤੁਸੀ ਬਿਜਾਈ ਕਰ ਸਕਦੇ ਹੋ ਤਾਂ ਹੋ ਵਾਧਾ ਸਹੀ ਹੋ ਸਕੇ।

Posted by Navjot
Punjab
07-05-2023 06:46 PM
Navjot ji eh uli de hamle kar ke hai Esde lai tusi carbendazim 2 gram prati litre paani de hisab nal vart sakde ho

Posted by Harpreet Singh
Punjab
07-05-2023 06:26 PM
ਸਿੰਘ ਜੀ ਇਹ ਪੋਟਾਸ਼ ਦੀ ਕਮੀ ਲਗ ਰਹੀ ਹੈ ਇਸਦੇ ਲਈ ਤੁਸੀ npk 13045 ਨੂੰ 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Gurpreet Singh
Punjab
07-05-2023 06:11 PM
Singh ji sundi de li tusi quinalphos 400 ml nu prati acre de hsiab nal vart sakde ho ate bimari di roktham lai tusi sundi di spray krn ton 1 hafta baad mancozeb 3 gram prati litre paani de hisab nal vart sakde ho

Posted by Sunil monga
Punjab
07-05-2023 05:36 PM
सुनील जी यह clerodendron हैं और इसे hedge के तौर पर लगाया जाता है।

Posted by Sunil monga
Punjab
07-05-2023 05:35 PM
सुनील जी वीडियो में देखने से यह firangipani का पौधा लग रहा है बाकी आप इसकी फोटो भेजे ता जो आपको सही जानकारी दी जा सके क्योंकि वीडियो में यह पूरी तरह से दिखाई नहीं दे रहा।

Posted by Sunil monga
Punjab
07-05-2023 05:33 PM
सुनील जी कृपया साथ में फोटो भेजे उस हिसाब से ही आपको सही जानकारी दी जा सकती है।

Posted by Lakhveer Singh
Punjab
07-05-2023 04:57 PM
ਲਖਵੀਰ ਜੀ ਏਸ ਸਮੇਂ ਤੁਸੀ ਭਿੰਡੀ ਅਤੇ ਕੱਦੂ ਜੱਟੀ ਦੀਆਂ ਸਾਰੀਆਂ ਸਬਜ਼ੀਆਂ ਜਿਵੇਂ ਕਿ ਚੱਪਣ ਕੱਦੂ ਹਲਵਾ ਕੱਦੂ ਤੋਰੀ ਖੀਰਾ, ਪੇਠਾ, ਖਰਬੂਜਾ ਨੂੰ ਬੀਜ ਸਕਦੇ ਹੋ।

Posted by Parwinder Singh
Punjab
07-05-2023 03:58 PM
singh ji esnu lwaun lai tusi apne nede di kise dukan nal sampark kar sakde ho. esda ausat kharcha 450000-500000 lakh takk aa janda hai.
Posted by Raj singh
Punjab
07-05-2023 03:32 PM
ਤੁਸੀ ਉਹ 10 ਲੀਟਰ ਤੋਂ ਵੱਧ ਦੁੱਧ ਵਾਲੇ ਪਸ਼ੂ ਲਈ ਵਰਤ ਸਕਦੇ ਹੋ ਅਤੇ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਖਵਾ ਸਕਦੇ ਹੋ।
Posted by Raj singh
Punjab
07-05-2023 03:31 PM
ਤੁਸੀ ਉਸ ਨੂੰ ਠੰਡਾ ਟੀਕਾ ਲਗਵਾ ਦਿਓ ਅਤੇ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਚੈੱਕ ਜਰੂਰ ਕਰਵਾਓ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਖੁਰਾਕ ਵਿੱਚ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 30 ਗ੍ਰਾਮ ਰੋਜਾਨਾ ਵਰਤ ਸਕਦੇ ਹੋ।
Posted by Raj singh
Punjab
07-05-2023 03:28 PM
ਰਾਜ ਜੀ ਤੁਸੀ ਇਸ ਬੀਜ ਨੂੰ ਬੀਜ ਸਕਦੇ ਹੋ ਏਸ ਵਿਚ ਕੋਈ ਦਿੱਕਤ ਨਹੀਂ ਹੈ ਪਰ ਏਨਾ ਧਿਆਨ ਰਹੇ ਕਿ ਉਹ variety ਦਾ ਬੀਜ ਹੋਣ ਚਾਹੀਦਾ ਹੈ ਆਪਾਂ ਹਾਈਬ੍ਰਿਡ ਦਾ ਬੀਜ ਨਹੀਂ ਰੱਖ ਸਕਦੇ।

Posted by jagjeet singh
Punjab
07-05-2023 03:24 PM
Jagjeet ji je vaahn late vehla hunda hai ta tusi PR 126 kism lgaa sakde ho ji.

Posted by ਬਰਾੜ
Punjab
07-05-2023 02:35 PM
ਕੀਤਾ ਜੀ, ਵੈਸੇ ਕਣਕ ਦੀ ਰੋਕਥਮ Atrazine ਜਾਂ laudis ਦਵਾਈ ਨਾਲ ਹੋ ਜਾਵੇਗੀ ਪਰ ਹੁਣ ਤਾਪਮਾਨ ਵਿਚ ਵਾਧਾ ਹੀ ਹੋਣਾ ਹੈ, ਇਸ ਲਈ ਕਣਕ ਦੀ ਰੋਕਥਾਮ ਕੁਦਰਤੀ ਤੌਰ ਤੇ ਹੀ ਹੋ ਜਾਵੇਗੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









