Experts Q&A Search

Posted by Baljinder Deol
Punjab
09-05-2023 02:32 PM
Punjab
05-09-2023 09:26 PM
1847 kism 15-30 July dauran laoni chahidi hai ji ate is nu ageta laon naal jhaad ghatt milda hai, ih Kism lwaai to baad 125 din tak lai jandi hai ji.
Posted by Jagwinder Dhaliwal
Punjab
09-05-2023 02:23 PM
Punjab
05-09-2023 09:21 PM
ਜਗਵਿੰਦਰ ਜੀ ਉਪਜਾਊ ਸ਼ਕਤੀ ਲਈ ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀ ਮਿੱਟੀ 0-15 cm ਦੀ ਤਹਿ ਤੋਂ ਲਓ ਜੀ, ਇਕ ਏਕੜ ਲਈ 6-7 ਜਗਾਹ ਤੋਂ ਨਮੂਨਾ ਲਓ ਅਤੇ 500 g ਮਿੱਟੀ ਜਾਂਚ ਲਈ ਲਿਜਾ ਸਕਦੇ ਹੋ, ਤੁਸੀ ਜਾਂਚ Kvk ਖੇੜੀ, ਸੰਗਰੂਰ 01672-245320 ਤੋਂ ਕਰਵਾ ਸਕਦੇ ਹੋ ਜੀ।
Posted by ਜਗਜੀਤ ਸਿੰਘ
Punjab
09-05-2023 01:55 PM
Punjab
05-10-2023 10:25 AM
ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸ ਨੂੰ Dairy protein feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਦੂਜੇ ਪਸ਼ੂਆਂ ਨੂੰ ਅਜੇ heifer dry ਫੀਡ ਦਿਓ ਅਤੇ ਓਹਨਾ ਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ।
Posted by Ravinder Singh
Punjab
09-05-2023 01:17 PM
Punjab
05-10-2023 10:22 AM
ਰਵਿੰਦਰ ਜੀ ਤੁਸੀ ਪਹਿਲਾ ਤਾਂ ਚੰਗੀ ਨਸਲ ਦੀ ਵੱਛੀ ਖਰੀਦੋ ਅਤੇ ਤੁਸੀ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾ ਡੇਅਰੀ ਟ੍ਰੇਨਿੰਗ ਵੀ ਜਰੂਰ ਲਓ ਬਾਕੀ ਉਸਦੀ ਉਮਰ ਦੇ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ, ਜਿਸ ਨਾਲ ਤੁਸੀ ਚੰਗੀ ਨਸਲ ਦੀ ਵੱਛੀ ਤਿਆਰ ਕਰ ਸਕਦੇ ਹੋ ਅਤੇ ਹੋਲੀ ਹੋਲੀ ਚੰਗੀ ਨਸਲ ਵੀ ਆਪਣੇ ਫਾਰਮ ਤੇ ਤਿਆਰ ਕਰ ਸਕਦੇ ਹੋ।
Posted by ਗੁਰਪ੍ਰੀਤ ਸਿੰਘ
Punjab
09-05-2023 01:17 PM
Punjab
05-10-2023 10:20 AM
ਪਸ਼ੂਆਂ ਨੂੰ ਮੱਛਰ, ਮੱਖੀਆਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Clinar liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਅਤੇ ਫਰਸ਼ ਤੇ ਕਰੋ ਅਤੇ ਪਸ਼ੂਆਂ ਨੂੰ Freetic soap ਨਾਲ ਨਿਹਲਾਓ ਅਤੇ ਸ਼ਾਮ ਦੇ ਸਮੇ ਓਹਨਾ ਦੇ ਕੋਲ ਧੂਆਂ ਜਰੂਰ ਕਰੋ।
Posted by Ravinder Singh
Punjab
09-05-2023 01:14 PM
Rajasthan
05-10-2023 10:15 AM
ਰਵਿੰਦਰ ਜੀ ਜੇਕਰ ਡੇਅਰੀ ਫਾਰਮਿੰਗ ਦੇ ਕੰਮ ਨੂੰ ਸਹੀ ਜਾਣਕਾਰੀ ਅਤੇ ਟ੍ਰੇਨਿੰਗ ਲੈ ਕੇ ਸ਼ੁਰੂ ਕੀਤਾ ਜਾਵੇ ਫਿਰ ਇਹ ਕੰਮ ਫਾਇਦੇਮੰਦ ਸਿੱਧ ਹੁੰਦਾ ਹੈ ਬਾਕੀ ਜਦੋ ਵੀ ਇਹ ਕੰਮ ਸ਼ੁਰੂ ਕਰੋ ਤਾਂ ਪਹਿਲਾ ਘੱਟ ਪਸ਼ੂਆਂ ਤੋਂ ਹੀ ਸ਼ੁਰੂ ਕਰੋ ਫਿਰ ਜਿਵੇਂ ਜਿਵੇਂ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਹੁੰਦੀ ਰਹੇਗੀ ਤਾਂ ਤੁਸੀ ਇਸ ਕੰਮ ਨੂੰ ਵਧਾ ਸਕਦੇ ਹੋ।
Posted by Tarlochan maan
Punjab
09-05-2023 01:13 PM
Punjab
05-09-2023 09:16 PM
ਤਰਲੋਚਨ ਜੀ, ਕਿਰਪਾ ਕਰਕੇ ਫ਼ਸਲ ਦੀ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Balkaran Singh
Punjab
09-05-2023 12:51 PM
Punjab
05-09-2023 09:14 PM
ਬਲਕਰਨ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਣਕ ਦੇ ਗੁੱਲੀ ਡੰਡੇ ਦੀ ਰੋਕਥਾਮ ਲਈ sulfosulfuron ਦਵਾਈ ਦਾ ਛਿੜਕਾਅ ਤਾਂ ਨਹੀ ਕੀਤਾ ਸੀ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਜੀ।
Posted by Sunil Khatana
Haryana
09-05-2023 12:24 PM
Punjab
05-10-2023 10:07 AM
इसे आप अच्छी खुराक के साथ साथ पेट के कीड़ों के लिए Albendazole & ivermectin साल्ट की गोली दें और Minfa gold powder 50gm रोजाना देना शुरू करें जिससे इसके शरीर की कमी पूरी होगी और समय पर हीट में आएगी और जब इसका वज़न 250—270 किलो तक हो जाए तब आप इसे हीट में आने पर AI करवा सकते हैं।
Posted by ਸਿਮਰਨ
Punjab
09-05-2023 12:05 PM
Punjab
05-09-2023 09:13 PM
Simran ji, 1121 da ausat jhaad 13.7 q/acre hai ate Punjab basmati 7 da ausat jhaad 19 q/acre hai ji, ihna kisma da beej 8 kg/acre de hisaab naal paon di sifarish kiti jandi hai ji.
Posted by Sanchith GN
Karnataka
09-05-2023 10:57 AM
Punjab
05-09-2023 08:02 PM
संचिथ जी, कृपया विस्तार से बताए कि आप अदरक के बारे में क्या जानकारी लेना चाहते हैं उस हिसाब से ही आपको इस बारे में सही जानकारी दी जा सकेगी।
Posted by Balbir Singh
Punjab
09-05-2023 10:34 AM
Himachal Pradesh
05-14-2023 08:02 PM
बलबीर जी, आप हमें चावल की मात्रा बताएं जिसमें आप सेल्फोस का उपयोग करना चाहते हैं ताकि हम आपको उसके हिसाब से जानकारी दे सकें।
Posted by inderjit
Punjab
09-05-2023 09:58 AM
Punjab
05-09-2023 08:00 PM
ਪੂਸਾ ਬਾਸਮਤੀ 1121 ਕਿਸਮ ਦਾ ਔਸਤਨ ਕੱਦ 120 ਸੈਂਟੀਮੀਟਰ ਹੈ ਅਤੇ ਇਹ ਲੁਆਈ ਉਪਰੰਤ ਤਕਰੀਬਨ 107 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਜ਼ਿਆਦਾ ਲੰਬੇ, ਖੁਸ਼ਬੂਦਾਰ ਅਤੇ ਖਾਣ ਲਈ ਸੁਆਦੀ ਹੁੰਦੇ ਹਨ। ਰੁੱਝੇ ਹੋਏ ਚੌਲ ਆਪਸ ਵਿੱਚ ਜੁੜਦੇ ਨਹੀਂ। ਇਸ ਦੇ ਰੁੱਝੇ ਹੋਏ ਚੌਲਾਂ ਦੀ ਲੰਬਾਈ, ਸਾਰੀਆਂ ਕਿਸਮਾਂ ਦੇ ਚੌਲਾਂ ਤੋਂ ਵੱਧ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਔ.... (Read More)
ਪੂਸਾ ਬਾਸਮਤੀ 1121 ਕਿਸਮ ਦਾ ਔਸਤਨ ਕੱਦ 120 ਸੈਂਟੀਮੀਟਰ ਹੈ ਅਤੇ ਇਹ ਲੁਆਈ ਉਪਰੰਤ ਤਕਰੀਬਨ 107 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਜ਼ਿਆਦਾ ਲੰਬੇ, ਖੁਸ਼ਬੂਦਾਰ ਅਤੇ ਖਾਣ ਲਈ ਸੁਆਦੀ ਹੁੰਦੇ ਹਨ। ਰੁੱਝੇ ਹੋਏ ਚੌਲ ਆਪਸ ਵਿੱਚ ਜੁੜਦੇ ਨਹੀਂ। ਇਸ ਦੇ ਰੁੱਝੇ ਹੋਏ ਚੌਲਾਂ ਦੀ ਲੰਬਾਈ, ਸਾਰੀਆਂ ਕਿਸਮਾਂ ਦੇ ਚੌਲਾਂ ਤੋਂ ਵੱਧ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਔਸਤਨ ਝਾੜ ਤਕਰੀਬਨ 13.7 ਕੁਇੰਟਲ ਪ੍ਰਤੀ ਏਕੜ ਹੈ।
Posted by inderjit
Punjab
09-05-2023 09:56 AM
Punjab
05-09-2023 07:59 PM
ਇੰਦਰਜੀਤ ਜੀ, ਇਹ ਕਿਸਮ 1121 ਦਾ ਸੋਧਿਆ ਹੋਇਆ ਰੂਪ ਹੈ, ਇਸ ਤੇ BLB ਅਤੇ blast ਦਾ ਹਮਲਾ ਘੱਟ ਹੁੰਦਾ ਹੈ ਜੀ, ਇਹ 20 q/ਏਕੜ ਔਸਤ ਝਾੜ ਦਿੰਦੀ ਹੈ ਜੀ।
Posted by ਨੱਛਤਰ ਸਿੰਘ
Punjab
09-05-2023 09:55 AM
Punjab
05-09-2023 07:57 PM
ਨਛੱਤਰ ਜੀ ਤੁਹਾਡੇ ਦੁਆਰਾ ਭੇਜੀ ਗਈ ਫੋਟੋ ਪੂਰੀ ਤਰ੍ਹਾਂ ਸਾਫ਼ ਦਿਖਾਈ ਨਹੀਂ ਦੇ ਰਹੀ, ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਜੀ।
Posted by jagjeet singh
Punjab
09-05-2023 09:40 AM
Punjab
05-09-2023 07:57 PM
Jagjeet ji, kripa kar ke ih dasso ki jameen kinni ku retli hai ate paani kinna ku rukda hai, us hisab naal hi tuhanau is baare sahi jaankari ditti jaa skegi.
Posted by Kaur singh
Punjab
09-05-2023 09:30 AM
Punjab
05-10-2023 10:04 AM
ਤੁਸੀ ਇਸ ਨੂੰ DCR injection 2.5gm ਅਤੇ Avil injection 5 ਤੋਂ 10ml ਇਸਦੀ ਉਮਰ ਦੇ ਹਿਸਾਬ ਨਾਲ ਮਿਕਸ ਕਰਕੇ 2 ਤੋਂ 3 ਦਿਨ ਲਗਵਾਓ।
Posted by jagjeet singh
Punjab
09-05-2023 09:01 AM
Punjab
05-09-2023 07:56 PM
Jagjeet ji, is di spray hi karni chahidi hai ji, is di dose 1-2 ml/L paani de hisaab naal vart sakde ho ji.
Posted by jagjeet singh
Punjab
09-05-2023 08:16 AM
Punjab
05-10-2023 10:02 AM
Jagjeet ji tuci iss nu pett de kiria lai Nilzan liquid 1ml/3kg bhar de hisab nal dena suru kro ate fatkadi nu pani kose pani vich ghol ke uss pani nal isdia akha saff krnia suru kro.
Posted by T s sandhu
Punjab
09-05-2023 06:31 AM
Punjab
05-09-2023 07:55 PM
ਸੰਧੂ ਜੀ, ਬਾਸਮਤੀ 1885 ਇਸ ਕਿਸਮ ਦਾ ਸੋਧਿਆ ਹੋਇਆ ਰੂਪ ਹੈ ਜੀ।
Posted by Sarb Randhawa
Punjab
09-05-2023 05:47 AM
Punjab
05-09-2023 07:53 PM
सरब जी, तापमान में अभी ज्यादा वृद्धि नही हुई है इसलिए आप अभी सफेदे लगा सकते हैं और इसके इलावा आप अगस्त सितंबर में भी पौधे लगा सकते हैं।
Posted by Harjinder singh
Punjab
09-05-2023 05:46 AM
Punjab
05-09-2023 07:52 PM
ਹਰਜਿੰਦਰ ਜੀ, ਫ਼ਸਲ ਨੂੰ ਬਿਜਾਈ ਤੋਂ 4 ਹਫਤੇ ਤੇ ਪਹਿਲਾ ਪਾਣੀ ਦੇ ਸਕਦੇ ਹੋ ਜੀ, ਵੈਸੇ ਇਸ ਨੂੰ ਜਿਆਦਾ ਖਾਦ ਦੀ ਲੋੜ ਨਹੀਂ ਹੁੰਦੀ ਪਰ ਜੇਕਰ ਪੀਲਾਪਣ ਹੈ ਤਾਂ 10 kg/ਏਕੜ ਯੂਰੀਆ ਖਾਦ ਦੇ ਸਕਦੇ ਹੋ ਜੀ।
Posted by Rinku Punia
Punjab
09-05-2023 04:35 AM
Punjab
05-10-2023 09:50 AM
ਤੁਸੀ ਉਸ ਨੂੰ Enrofloxacin injection 15ml, Avil inj. 10ml ਅਤੇ Megludyne inj. 20ml ਰੋਜਾਨਾ 3 ਦਿਨ ਲਗਵਾਓ।
Posted by Gurinder
Punjab
08-05-2023 09:53 PM
Punjab
05-09-2023 09:52 AM
Gurinder ji tuci uss nu mitha soda 15-20gm rojana dena suru kro ate uss nu Amlja powder 50gm rojana dena suru kro.
Posted by Gurdial singh
Punjab
08-05-2023 09:46 PM
Punjab
05-09-2023 07:50 PM
Gurdial ji jekr tusi psheta jhona laona hai ta tusi basmati 1509, 1847, PR 126 lgaa sakde ho ji ate agete lai 1885, 1121 basmati ate baaki parmal dia kisma laa sakde ho ji.
Posted by ਨੱਥਾ ਸਿੰਘ
Punjab
08-05-2023 09:29 PM
Punjab
05-09-2023 07:49 PM
ਨੱਥਾ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Manpreet Singh
Punjab
08-05-2023 09:03 PM
Punjab
05-09-2023 07:40 AM
Manpreet ji PR 130 kism khet laggan to baad 105 dina vich pakk ke tyaar ho jandi hai ji.
Posted by Manpreet Singh
Punjab
08-05-2023 08:01 PM
Punjab
05-09-2023 07:41 AM
Manpreet ji ihna kisma nu darmeane to change paani di jaroorat hai ji..
Posted by Lakhwinder Singh nirankari
Punjab
08-05-2023 07:07 PM
Punjab
05-09-2023 09:55 AM
Tuci ehna nu vaccination krwa deo, tuci ehna nu hun lasota vaccination krwa deo ate 26 din de hon te Gamboro ate 28-29 din de hon te Lasota vaccination krwa skde ho. jiss nal bimaria ton bacha rahega.
Posted by Inderjit
Punjab
08-05-2023 06:31 PM
Punjab
05-09-2023 09:58 AM
ਤੁਸੀ ਇਸ ਨੂੰ ਲੇਟੀ ਅਤੇ ਕੈਲਸ਼ੀਅਮ ਦੇਣਾ ਬੰਦ ਕਰ ਸਕਦੇ ਹੋ ਅਤੇ ਇਸ ਨੂੰ Vivliv liquid 100ml ਰੋਜਾਨਾ, RSYC bolus ਇੱਕ-ਇੱਕ ਸਵੇਰੇ ਸ਼ਾਮ ਅਤੇ Amoxirum tablet ਇੱਕ ਇੱਕ ਸਵੇਰੇ ਸ਼ਾਮ ਦਿਓ ਤੁਸੀ ਇਸ ਨੂੰ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ।
Posted by inderjit
Punjab
08-05-2023 06:23 PM
Punjab
05-09-2023 07:43 AM
ਇੰਦਰਜੀਤ ਜੀ ਬਾਸਮਤੀ 1885 ਦੀ ਪਨੀਰੀ 1-15 ਜੂਨ ਦੇ ਵਿਚ ਬੀਜੀ ਜਾ ਸਕਦੀ ਹੈ ਜੀ। ਇਹ ਕਿਸਮ ਬੀਜ ਤੋਂ ਬੀਜ 135 ਦਿਨ ਦੀ ਹੈ ਜੀ।
Posted by Gurjit Singh
Punjab
08-05-2023 06:18 PM
Punjab
05-09-2023 07:43 AM
ਗੁਰਜੀਤ ਜੀ, 1847 ਦੀ ਪਨੀਰੀ 15-30 ਜੂਨ ਦੇ ਵਿਚ ਬੀਜੀ ਜਾਂਦੀ ਹੈ ਜੀ ਅਤੇ 126 ਦੀ ਪਨੀਰੀ 20 ਜੂਨ ਤੱਕ ਬੀਜੀ ਜਾ ਸਕਦੀ ਹੈ ਜੀ।
Posted by Gagandeep Singh
Punjab
08-05-2023 06:18 PM
Punjab
05-09-2023 07:44 AM
Gagan ji, kirpa kar ke ih dasso ki tuhaadi fasl te ki dikkat aa rahi hai, us hisaab naal hi tuhaanu is baare shi jaankari ditti jaa sakegi.
Posted by shubh karman
Punjab
08-05-2023 04:48 PM
Haryana
05-08-2023 06:14 PM
Shubh ji tusi apna swal visthar vich pucho us hsiab anl hi tuhanj sahi jankari diti ja sakdi hai
Posted by jagpal.Sidhu
Punjab
08-05-2023 03:58 PM
Haryana
05-08-2023 06:15 PM
ਸਿੱਧੂ ਜੀ ਝੋਨੇ ਦਾ ਇਕ ਏਕੜ ਵਿਚ ਲਾਉਣ ਲਈ ਉਸਦੀ ਪਨੀਰੀ ਨੂੰ 6.5ਮਰਲੇ ਭਾਵ 160 ਮੀਟਰ square ਵਿੱਚ 8 ਕਿੱਲੋ ਬੀਜ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
Posted by Sunil monga
Punjab
08-05-2023 03:40 PM
Haryana
05-08-2023 06:17 PM
सुनील जी, यह frangipani का पौधा लग रहा है जो plumaria spp से संबंध रखता है।
Posted by Sunil monga
Punjab
08-05-2023 03:38 PM
Punjab
05-09-2023 07:46 AM
सुनील जी, यह clerodendron है, इसे hedge के तौर पर लगाया जाता है।
Posted by ਗੁਰਸੇਵਕ ਸਿੰਘ
Punjab
08-05-2023 03:32 PM
Haryana
05-08-2023 06:17 PM
Singh ji tusi jhone di pr 131,130,129,128,127,126, 121,122 kisam nu lga sakde ho
Posted by ਰਮਨ ਬਰਾੜ
Punjab
08-05-2023 03:31 PM
Haryana
05-08-2023 06:18 PM
ਬਰਾੜ ਜੀ ਇਸਦੀ ਬਿਜਾਈ ਤੁਸੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਕਰ ਸਕਦੇ ਹੋ।
Posted by jagjeet singh
Punjab
08-05-2023 03:27 PM
Haryana
05-08-2023 06:19 PM
ਜਗਜੀਤ ਜੀ ਤੁਸੀ ਕੀੜੇ ਦੀ ਰੋਕਥਾਮ ਲਈ ਏਸਨੂੰ ਵਰਤ ਸਕਦੇ ਹੋ ਏਸਦਾ ਕੋਈ ਸਾਈਡ ਇਫੈਕਟ ਨਹੀਂ ਹੈ।
Posted by ਮਨਜਿੰਦਰ ਸਿੰਘ
Punjab
08-05-2023 02:58 PM
Haryana
05-08-2023 06:20 PM
ਮਨਜਿੰਦਰ ਜੀ ਫਲਦਾਰ ਬੂਟੇ ਯੂਨੀਵਰਸਿਟੀ ਵਿਚੋਂ ਦਿਸੰਬਰ ਜਨਵਰੀ ਅਤੇ ਜੁਲਾਈ ਅਗਸਤ ਦੇ ਮਹੀਨੇ ਵਿਚ ਨਵੇਂ ਬਾਗ਼ ਵਿਚੋਂ ਜਿਹੜਾ ਕੀ ਯੂਨੀਵਰਸਿਟੀ ਦੇ ਪੈਟਰੋਲ ਪੰਪ ਤੋਂ ਥੋੜਾ ਅੱਗੇ ਜਾ ਕੇ ਹੈ ਉੱਥੋਂ ਮਿਲਦੇ ਹਨ।
Posted by Jagwinder Dhaliwal
Punjab
08-05-2023 02:46 PM
Haryana
05-08-2023 06:23 PM
ਧਾਲੀਵਾਲ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਤੁਸੀ ਆਪਣੀ ਇਹ ਪੋਸਟ ਆਪਣੀ ਖੇਤੀ buy/sell ਐਪ ਤੇ ਵੀ ਪਾ ਸਕਦੇ ਹੋ।
Posted by Harmeet Singh
Punjab
08-05-2023 01:37 PM
Haryana
05-08-2023 06:27 PM
ਹਰਮੀਤ ਜੀ ਏਸਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਅਤੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਸਹਿਣ ਕਰਨ ਦੀ ਸਮਰਥਾ ਵੀ ਰੱਖਦੀ ਹੈ।
Posted by ਰਛਪਾਲ ਸਿੰਘ
Punjab
08-05-2023 01:24 PM
Punjab
05-09-2023 07:48 AM
ਰਸ਼ਪਾਲ ਜੀ ਤੁਸੀ ਲੋਆਂ ਵਾਲੀ ਚਰੀ, ਬਾਜਰਾ ਦੀ ਬਿਜਾਈ ਕਰ ਸਕਦੇ ਹੋ ਜਾਂ ਤੁਸੀ ਮੱਕੀ ਦੀ ਬਿਜਾਈ ਵੀ ਕਰ ਸਕਦੇ ਹੋ ਜੀ, ਜਵਾਰ ਅਤੇ ਮੱਕੀ ਦਾ ਬੀਜ 30 kg/ਏਕੜ ਤੱਕ ਅਤੇ ਬਾਜਰੇ ਦਾ ਬੀਜ 8-10 kg/ਏਕੜ ਤੱਕ ਵਰਤ ਸਕਦੇ ਹੋ ਜੀ।