
Posted by Harvinder Singh
Punjab
10-05-2023 01:41 PM
Harvinder ji tuci uss nu Enrofloxacin inj. 15m, Avil inj. 10ml ate Ridema inj. 10ml rojana 3 din lgwa skde ho, ehh tuci nazdiki doctor ton lgwao ji.
Posted by Chamkaur singh
Punjab
10-05-2023 01:38 PM
ਚਮਕੌਰ ਜੀ ਤੁਸੀ ਜਿਥੇ ਟ੍ਰੇਨਿੰਗ ਦਾ ਫਾਰਮ ਭਰ ਕੇ ਆਏ ਸੀ ਉਥੋਂ ਹੀ ਅਗਲੀ ਹੋਣ ਵਾਲੀ ਟ੍ਰੇਨਿੰਗ ਦੀ ਜਾਣਕਾਰੀ ਮਿਲ ਸਕਦੀ ਹੈ ਕਿਉਕਿ ਜਦੋ ਉਥੇ ਟ੍ਰੇਨਿੰਗ ਲਈ ਬੈਚ ਤਿਆਰ ਹੋ ਜਾਂਦਾ ਹੈ ਫਿਰ ਉਹ ਟ੍ਰੇਨਿੰਗ ਕਰਵਾ ਦਿੰਦੇ ਹਨ .

Posted by amritpal singh
Punjab
10-05-2023 12:35 PM
Amritpal ji tuci uss nu hun heifer dry feed deni suru kro ate enerboost powder 50-50gm swere sham deo ate suun ton 2 mahine pehla Vitum-h liquid 10ml rojana dena suru kro ate 1 mahina pehla transition mix feed khwa skde ho, ehna nal usde sarir di kamjori bhi durr howegi ate dudh vich bhi vdha howega.

Posted by amritpal singh
Punjab
10-05-2023 12:31 PM
Amritpal ji, khakhdi 70 k din vich tyaar ho jandi hai ji ate is to baad tusi kaddu jaati di koi sabji, bhindi, mooli, gobhi aadi lgaa sakde ho ji.

Posted by amritpal singh
Punjab
10-05-2023 12:28 PM
Amritpal ji, paneeri 25 din di khet vich laa deni chahidi hai ji ate lwaai to baad ih 93 Dina vich tyaar ho jandi hai ji.

Posted by amritpal singh
Punjab
10-05-2023 12:27 PM
Amritpal ji, ih beej to beej 145 din laindi hai ji, 30 din di paneri khet laoni chahidi hai ate is lai 2 bag urea kaafi rehndi hai ji.

Posted by kuldeep singh
Punjab
10-05-2023 12:00 PM
kuldeep ji jhone di tusi pr 131, 130, 129, 128, 127, 126 ,121kisam di bijai kar sakde ho ehna da ausat jhad hi 31 quintal prati acre da hai

Posted by T s
Punjab
10-05-2023 11:59 AM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Bovimin b powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 1 ਮਹੀਨੇ ਤੱਕ ਲਗਾਤਾਰ ਦਿਓ ਜੇਕਰ ਹੀਟ ਵਿੱਚ ਨਹੀਂ ਆਉਂਦੀ ਫਿਰ ਤੁਸੀ 1 ਮਹੀਨੇ ਬਾਦ Zolcol D injection ਲਗਵਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ

Posted by PS Sohi
Punjab
10-05-2023 11:56 AM
ਸੋਹੀ ਜੀ, ਕਿੰਨੇ ਬੂਟੇ ਲੱਗਣਗੇ ਇਹ ਨਿਰਭਰ ਕਰਦਾ ਹੈ ਕਿ ਤੁਸੀ ਕਿਹੜੇ ਫਲ ਦੇ ਬੂਟੇ ਲਾਉਣੇ ਹਨ, ਤੁਸੀ ਕਿੰਨੂ, ਅਮਰੂਦ, ਆੜੂ, ਆਲੂ ਬੁਖਾਰਾ , ਨਾਖ ਅਤੇ ਇਸ ਤੋਂ ਇਲਾਵਾ ਯੂਨੀਵਰਸਟੀ ਵੱਲੋਂ ਸਿਫ਼ਾਰਿਸ਼ ਨਵੇਂ ਫਲ dragon fruit ਅਤੇ ਸੇਬ ਵੀ ਲਗਾ ਸਕਦੇ ਹੋ, ਸੋ ਤੁਸੀ ਇਹ ਫੈਸਲਾ ਲਓ ਕਿ ਕਿਹੜੇ ਬੂਟੇ ਲਾਉਣੇ ਹਨ ਉਸ ਹਿਸਾਬ ਨਾਲ ਤੁਹਾਨੂੰ ਬੂਟੇ ਲਾਉਣ ਬਾਰੇ ਅਤੇ ਬੂਟਿਆਂ ਦੀ ਗਿਣਤੀ ਬਾਰੇ ਜਾਣਕਾਰੀ ਦਿ.... (Read More)
ਸੋਹੀ ਜੀ, ਕਿੰਨੇ ਬੂਟੇ ਲੱਗਣਗੇ ਇਹ ਨਿਰਭਰ ਕਰਦਾ ਹੈ ਕਿ ਤੁਸੀ ਕਿਹੜੇ ਫਲ ਦੇ ਬੂਟੇ ਲਾਉਣੇ ਹਨ, ਤੁਸੀ ਕਿੰਨੂ, ਅਮਰੂਦ, ਆੜੂ, ਆਲੂ ਬੁਖਾਰਾ , ਨਾਖ ਅਤੇ ਇਸ ਤੋਂ ਇਲਾਵਾ ਯੂਨੀਵਰਸਟੀ ਵੱਲੋਂ ਸਿਫ਼ਾਰਿਸ਼ ਨਵੇਂ ਫਲ dragon fruit ਅਤੇ ਸੇਬ ਵੀ ਲਗਾ ਸਕਦੇ ਹੋ, ਸੋ ਤੁਸੀ ਇਹ ਫੈਸਲਾ ਲਓ ਕਿ ਕਿਹੜੇ ਬੂਟੇ ਲਾਉਣੇ ਹਨ ਉਸ ਹਿਸਾਬ ਨਾਲ ਤੁਹਾਨੂੰ ਬੂਟੇ ਲਾਉਣ ਬਾਰੇ ਅਤੇ ਬੂਟਿਆਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ।

Posted by inderpal
Punjab
10-05-2023 11:37 AM
Inderpal ji jhone di paneri tusi 30 may ate pr 126 kisam di paneri 20 June takk beej sakde ho ate 30 din dj paneeri nu khet vich laa deo. Es sme laun nal hi jeyada jhad milda hai
Posted by Harmanpreet singh
Punjab
10-05-2023 11:28 AM
Harman ji esnu 90 kilo urea 3 kishtan vich pehli kisht bijan wele duji kishat fasal gode gode ho jawe ate teeji phul pain wele pauni chahidi hai. Baki jekar sundi da hamla hai tan tusi coragen nu 80 ml nu prati acre de hisab nal vart sakde ho par jekar hamla nahi hai tan tusi osdi spray hej na kro

Posted by Ajaypal Singh
Punjab
10-05-2023 10:57 AM
ਇਹ ਪੇਟ ਦੇ ਕੀੜਿਆਂ ਕਰਕੇ ਵੀ ਹੋ ਸਕਦਾ ਹੈ, ਸਰੀਰ ਵਿੱਚ ਜਰੂਰੀ ਤੱਤਾਂ ਦੀ ਕਮੀ ਕਰਕੇ ਵੀ ਹੋ ਸਕਦਾ ਹੈ ਤੁਸੀ ਇਸ ਨੂੰ ਸਭ ਤੋਂ ਪਹਿਲਾਂ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ bovimin b powder 50gm ਰੋਜਾਨਾ ਦੇਣਾ ਸ਼ੁਰੂ ਕਰੋ।

Posted by Balkaran Singh
Punjab
10-05-2023 10:28 AM
ਤੁਸੀ ਪਸ਼ੂ ਨੂੰ ਸੂਣ ਤੋਂ ਬਾਦ 6 ਤੋਂ 7 ਦਿਨ ਤੱਕ ਖੁਰਾਕ ਦੇ ਨਾਲ ਨਾਲ ਦਲੀਆ ਬਣਾ ਕੇ ਖਿਲਾ ਸਕਦੇ ਹੋ ਤੁਸੀ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ 6-7 ਦਿਨ ਬਾਦ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ, ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀ.... (Read More)
ਤੁਸੀ ਪਸ਼ੂ ਨੂੰ ਸੂਣ ਤੋਂ ਬਾਦ 6 ਤੋਂ 7 ਦਿਨ ਤੱਕ ਖੁਰਾਕ ਦੇ ਨਾਲ ਨਾਲ ਦਲੀਆ ਬਣਾ ਕੇ ਖਿਲਾ ਸਕਦੇ ਹੋ ਤੁਸੀ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ 6-7 ਦਿਨ ਬਾਦ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ, ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।

Posted by Tipu Sarkar
Assam
10-05-2023 10:15 AM
यदि आप कुत्ता खरीदना चाहते हैं तो कृपया अमन 89309022951, 8930190295 या ध्रुव पांडेय 9672504444, 9672604444 पर संपर्क करें, वह आपको कुत्ते के आहार और देखभाल के बारे में सभी जानकारी दे देंगे।

Posted by Shiv kumar
Himachal Pradesh
10-05-2023 09:55 AM
Shiv ji yeh fangas ki wajah se hai iske liye aap carbendazim 2 gram prati litre paani ke hsiab se prayog kar sakte hai

Posted by ਅੰਮ੍ਰਿਤਪਾਲ ਸਿੰਘ
Punjab
10-05-2023 09:43 AM
ਅੰਮ੍ਰਿਤਪਾਲ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ।

Posted by Jashanpreet Singh
Punjab
10-05-2023 09:33 AM
ਜਸ਼ਨਪ੍ਰੀਤ ਜੀ ਇਹ ਪਸ਼ੂ ਜੋ ਪਾਣੀ ਪੀਂਦੇ ਹੈ ਉਸ ਵਿੱਚ ਥੋੜਾ ਬਹੁਤ ਖਾਰਾਪਨ ਹੋਣ ਕਰਕੇ ਹੁੰਦਾ ਹੈ ਫਿਰ ਜਿਥੇ ਪਸ਼ੂ ਪਿਸ਼ਾਬ ਕਰਦਾ ਹੈ ਉਥੇ ਵੀ ਸਫੇਦ ਨਿਸ਼ਾਨ ਰਹਿੰਦੇ ਹੈ।
Posted by Baljinder Deol
Punjab
10-05-2023 08:45 AM
Baljinder ji tusi es kiam nu 15-30 June takk lga sakde ho baki 30 din di podh nu khet vich lgaun di sifarish kiti jandi hai
Posted by Ramandeep Singh
Haryana
10-05-2023 07:34 AM
Raman ji esde lai tusi quinalphos 500 ml prati acre de hsiab nal vart sakde ho

Posted by Navjot
Punjab
10-05-2023 07:24 AM
Navjot ji paani tusi mitti ate mausam de hisab nal lgao vaise pehla paani 15-20din baad laun di sofarish kiti jandi hai
Posted by Ramandeep Singh
Haryana
10-05-2023 07:23 AM
Raman ji esde lai tusi quinalphos 500 ml prati acre de hsiab nal vart sakde ho

Posted by harmanpreet singh
Punjab
10-05-2023 07:15 AM
Harman ji eh tan tuhde te hai ki tusi esda achhar pauna chahunde ho ja pher pwaki lai rakhna chaundhee ho. Esda 50000rate prati acre de hsiab nal thik hai. Esda aust chare da jhad 200-250 quintal prati acre tak aa janda hai

Posted by Harpreet
Punjab
10-05-2023 07:10 AM
हरप्रीत जी, 1121 की नर्सरी की आप 1-15 जून तक बिजाई कर सकते हैं और जब पौधा 30-35 दिन का हो जाए तब रोपाई कर सकते हैं। नर्सरी को उखाड़ने से पहले सिंचाई कर दें और मिट्टी हटाने के लिए उन्हें धो लें। सबसे अच्छे समय के दौरान अच्छी तरह से भरे हुए खेत में 20 x 15 cm (33 पहाड़ियों / वर्ग मीटर) की पंक्तियों में प्रति पहाड़ी दो पौधों की रोपाई.... (Read More)
हरप्रीत जी, 1121 की नर्सरी की आप 1-15 जून तक बिजाई कर सकते हैं और जब पौधा 30-35 दिन का हो जाए तब रोपाई कर सकते हैं। नर्सरी को उखाड़ने से पहले सिंचाई कर दें और मिट्टी हटाने के लिए उन्हें धो लें। सबसे अच्छे समय के दौरान अच्छी तरह से भरे हुए खेत में 20 x 15 cm (33 पहाड़ियों / वर्ग मीटर) की पंक्तियों में प्रति पहाड़ी दो पौधों की रोपाई करें। देर से रोपाई वाली फसल में, उपज में कमी को कम करने के लिए दूरी को 15x15 cm (44 पहाड़ियों/वर्ग मीटर) तक कम किया जा सकता है। सिंचाई: रोपाई के बाद 2 सप्ताह तक लगातार पानी को तालाब में रखें। बाद में तालाब के दो दिन बाद सिंचाई करें। पानी मिट्टी में घुस गया है। फसल को विशेष रूप से फूल आने के दौरान पानी की कमी का सामना नहीं करना चाहिए। रबी की अगली फसल की आसान कटाई और समय पर बिजाई की सुविधा के लिए कटाई से लगभग एक पखवाड़े पहले सिंचाई बंद कर दें। कटाई और थ्रेशिंग: बासमती की कटाई फसल के परिपक्व होते ही की जानी चाहिए, यानी जब बालियां लगभग पक चुकी हों और पराली पीली हो गई हो। देर से कटाई करने से अनाज अधिक पक सकता है और टूट सकता है। कटी हुई फसल को कटाई के उसी दिन या अगले दिन थ्रेश किया जाना चाहिए। देरी से जोताई करने से भारी टूटन हानि होती है, शीर्ष चावल की प्राप्ति कम होती है और अंतत: बाजार मूल्य कम हो जाता है।

Posted by jagjeet singh
Punjab
10-05-2023 07:03 AM
Jagjeet ji esnu tusi 15-30 June tkk beej sakde ho ate baad vich 30 din di podh nu khet vich laa deo. Esdi tusi 1401, kisam nu beej sakde ho

Posted by ਸੁਖਦੀਪ ਸਿੰਘ
Punjab
10-05-2023 06:02 AM
ਜੀਵ ਅੰਮ੍ਰਿਤ ਲਈ ਲੋੜੀਂਦੀ ਸਮੱਗਰੀ 200 ਲਿਟਰ ਪਾਣੀ, 10 ਕਿਲੋ ਗਾਂ ਦਾ ਗੋਬਰ,1 ਕਿਲੋ ਪੀਸੀ ਹੋਈ ਦਾਲ, 1 ਕਿਲੋ ਗੁੜ, ਗਊ ਮੂਤਰ 5 ਲਿਟਰ, ਇੱਕ ਮੁੱਠੀ ਸਜੀਵ ਮਿੱਟੀ ਬਣਾਉਣ ਦਾ ਤਰੀਕਾ ਸਾਰੀ ਸਮੱਗਰੀ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਮਿਲਾ ਲਉ। ਪਹਿਲਾਂ ਗੁੜ ਅਤੇ ਪੀਸੀ ਹੋਈ ਦਾਲ ਮਿਲਾਓ। ਫਿਰ ਗਬਰ ਆਦਿ ਮਿਲਾਓ ਤਾਕਿ ਗੰਢਾਂ ਨਾ ਬਣਨ।ਢਕ ਕੇ ਛਾਂ ਵਿਚ 2-7 ਦਿਨਾਂ ਦੇ ਲਈ ਰੱਖੋ। ਜਾਂ ਤਾਂ ਢਕਣ ਦਿਲਾ ਹ.... (Read More)
ਜੀਵ ਅੰਮ੍ਰਿਤ ਲਈ ਲੋੜੀਂਦੀ ਸਮੱਗਰੀ 200 ਲਿਟਰ ਪਾਣੀ, 10 ਕਿਲੋ ਗਾਂ ਦਾ ਗੋਬਰ,1 ਕਿਲੋ ਪੀਸੀ ਹੋਈ ਦਾਲ, 1 ਕਿਲੋ ਗੁੜ, ਗਊ ਮੂਤਰ 5 ਲਿਟਰ, ਇੱਕ ਮੁੱਠੀ ਸਜੀਵ ਮਿੱਟੀ ਬਣਾਉਣ ਦਾ ਤਰੀਕਾ ਸਾਰੀ ਸਮੱਗਰੀ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਮਿਲਾ ਲਉ। ਪਹਿਲਾਂ ਗੁੜ ਅਤੇ ਪੀਸੀ ਹੋਈ ਦਾਲ ਮਿਲਾਓ। ਫਿਰ ਗਬਰ ਆਦਿ ਮਿਲਾਓ ਤਾਕਿ ਗੰਢਾਂ ਨਾ ਬਣਨ।ਢਕ ਕੇ ਛਾਂ ਵਿਚ 2-7 ਦਿਨਾਂ ਦੇ ਲਈ ਰੱਖੋ। ਜਾਂ ਤਾਂ ਢਕਣ ਦਿਲਾ ਹੋਵੇ ਜਾਂ ਉਸ ਵਿੱਚ ਕੁੱਝ ਮਰੀਆਂ ਕਰ ਦਿਓ ਤਾਂਕਿ ਗੈਸ ਬਾਹਰ ਨਿਕਲ ਸਕੇ ਇਸ ਦੌਰਾਨ ਦਿਨ ਵਿੱਚ ਇੱਕ ਵਾਰ ਘੋਲ ਨੂੰ ਹਿਲਾਓ। ਪੱਤਿਆਂ ਉੱਪਰ ਛਿੜਕਾਅ ਦੇ ਲਈ 110 ਤੋਂ 20 ਗੁਣਾ ਪਾਣੀ ਮਿਲਾਓ। ਸਿੰਚਾਈ ਦੇ ਲਈ ਪ੍ਰਤਿ ਏਕੜ 100-2000) ਲਿਟਰ ਮਿਲਾਓ। ਫ਼ਸਲ ਦੇ ਵਾਧੇ ਨੂੰ ਦੇਖ ਕੇ ਅਤੇ ਸੁਵਿਧਾ ਅਨੁਸਾਰ ਹਰ ਹਫ਼ਤੇ - ਦੋ ਹਫ਼ਤੇ ਵਿੱਚ ਇਸਦਾ ਪ੍ਰਯੋਗ ਕਰ ਸਕਦੇ ਹੋ। ਕਿਸੇ ਦੀ ਫ਼ਸਲ ਉੱਪਰ ਸਵੇਰੇ ਜਾਂ ਸ਼ਾਮ ਨੂੰ ਛਿੜਕਾਅ ਕਰੋ। ਇਸ ਨਾਲ ਵਾਧਾ, ਫੁੱਲ ਲੱਗਣ ਵਿੱਚ ਫਾਇਦਾ ਹੋਵੇਗਾ।

Posted by Jaswinder
Punjab
10-05-2023 05:58 AM
ਜਸਵਿੰਦਰ ਜੀ ਇਸਦੀ ਪਨੀਰੀ ਤੁਸੀ 15-30 ਜੂਨ ਤਕ ਲਗਾ ਸੱਕਦੇ ਹੋ ਅਤੇ 30-35 ਦਿਨ ਦੇ ਪਨੀਰੀ ਨੂੰ ਖ਼ਤ ਵਿੱਚ ਲਗਾ ਦਿਓ ।ਇਹ ਤਕਰੀਬਨ 125 ਦਿਨ ਵਿਚ ਖੇਤ ਵਿਚ ਲਾਉਣ ਤੋਂ ਬਾਅਦ ਤਿਆਰ ਹੋ ਜਾਂਦੀ ਹੈ।

Posted by Manav
Punjab
09-05-2023 11:49 PM
मानव जी, आप रजिस्ट्रार ऑफिस (अकेडमिक शाखा) GADVASU +91-161-255-3394 या GADVASU हेल्पलाइन नंबर 62832-97919 पर संपर्क कर सकते हैं। वे आपको सभी जानकारी प्रदान करेंगे।

Posted by Haidar
Uttar Pradesh
09-05-2023 10:54 PM
हैदर जी, यह किस्म तकरीबन 135 दिन में तैयार हो जाती है और कई प्रकार की बीमारी और कीट को सहन कर सकती है। इसकी पैदावार बाकी किस्म के मुकाबले 20%तक ज्यादा आती है।

Posted by Aman Virk
Punjab
09-05-2023 10:20 PM
ਅਮਨ ਜੀ ਏਸਦਾ ਸਹੀ ਬੀਜ ਲੈਣ ਦੇ ਲਈ ਤੁਸੀ ਆਪਣੇ kvk ਤੋਂ ਲਈ ਸਕਦੇ ਹੋ।

Posted by Balraj Singh Shergill
Punjab
09-05-2023 10:04 PM
Balraj ji tuci uss nu changi khurak de nal nal Vitum-h liquid 10ml rojana dena suru kro ate uss nu Dairy protein feed deni suru kro.
Posted by surender Singh
Haryana
09-05-2023 09:57 PM
ਸੁਰਿੰਦਰ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ Duraprogen injection 750mg ਲਗਵਾਓ ਅਤੇ 3 ਮਹੀਨੇ ਦੀ ਗੱਭਣ ਚੈੱਕ ਕਰਵਾ ਕੇ ਵੀ ਠੰਡਾ ਟੀਕਾ ਲਗਵਾ ਦਿਓ ਅਤੇ ਫਿਰ 1-1 ਮਹੀਨੇ ਦੇ ਫਰਕ ਨਾਲ ਠੰਡਾ ਟੀਕਾ ਲਗਵਾਉਂਦੇ ਰਹੋ
Posted by Sachin Maurya
Uttar Pradesh
09-05-2023 09:47 PM
सचिन जी आप धान की pant dhan 12, jitendra, csr 13, ndr 2065 किस्म की बिजाई कर सकते है।
Posted by Amarjit Singh
Punjab
09-05-2023 09:16 PM
Amarjit ji tuci taktic liquid 1ml prati 1 litre pani vich ghol ke kapde nal chichda wali jgha lgga skde ho ate ohna de ass pass bhi saff safai rakho.

Posted by Sanjeev Kumar
Punjab
09-05-2023 09:04 PM
Kumar ji eh ik hybrid kisam hai eh takriabn 115-120din vich pakk ke teyar ho jandi hai. Esda ausat jhad 32-33 quintal prati acre tak aajanda hai baki eh area upar vi nirbhar karda hai. Eh ik hybrid hai so tusi esda beej nhi rakh skde.
Posted by ਲਖਵੀਰ ਸਿੰਘ ਖਾਲਸਾ
Punjab
09-05-2023 08:24 PM
ਖਾਲਸਾ ਜੀ ਇਸਦੇ ਲਈ ਤੁਸੀ quinalphos 2 ਮਲ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ਼ ਵਰਤ ਸਕਦੇ ਹੋ
Posted by ਬੂਟਾ ਸਿੰਘ ਗਿੱਲ
Punjab
09-05-2023 08:19 PM
ਗਿੱਲ ਜੀ ਐਸੀ ਪਨੀਰੀ ਤੁਸੀ 15-30 ਜੂਨ ਨੂੰ ਬੀਜ ਸਕਦੇ ਹੀ ਅਤੇ 30-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਾਓ। ਖੇਤ ਵਿਚ ਲਾਉਣ ਤੋਂ ਤਕਰੀਬਨ 125ਦਿਨ ਦਾ ਸਮਾਂ ਲੈਂਦੀ ਹੈ

Posted by Jagseer sidhu
Punjab
09-05-2023 08:19 PM
Jasveer ji ehde vich Phosphorus de ghat aa rahi hai Esde lai tusi dap nu fasal bijan ton pehla paa sakde ho tan jo fasal da jhad poora lya ja ske hun tusi eh daso vi kehdi fasal beejni hai us hisab nal hi yuhanu dap di matra baare dasya ja sakda hai

Posted by Rajwinder Singh
Punjab
09-05-2023 08:16 PM
राजविंदर जी, कृपया यह बताए कि आपने इसको पहले कौन सी खाद कितनी मात्रा में डाली है उस हिसाब से ही आपको सही जानकारी दी जा सकती है।
Posted by Manjit Singh
Punjab
09-05-2023 06:46 PM
Manjit ji eh pattey khan Wale keede de hamle kar ke hai Esde lai tusi swah da chitta de sakde ho

Posted by Amandeep singh
Punjab
09-05-2023 06:45 PM
Aman ji esde lai tusi imidachloprid 0.5 ml nu prati litre panni de hsiab nal vart sakde ho eh ras choosan wae keede de akr ke hai jo ki patta marod virus nu flaunda hai
Posted by Gori
Punjab
09-05-2023 06:28 PM
ਗੋਰੀ ਜੀ ਇਹ ਦਵਾਈ ਕਬਜ਼ ਦੀ ਸਮੱਸਿਆ ਲਈ, ਪਾਚਣ ਠੀਕ ਕਰਨ ਲਈ ਵਰਤੀ ਜਾਂਦੀ ਹੈ।

Posted by Daleep singh
Punjab
09-05-2023 06:11 PM
ਦਲੀਪ ਜੀ ਤੁਸੀ ਮੂਲੀ ਦਾ ਬੀਜ 2ਕਨਾਲਾਂ ਵਿਚ 70-75 ਗ੍ਰਾਮ ਪਾ ਸਕਦੇ ਹੋ ਬਾਕੀ ਇਹ ਕਿਸਮ ਉਪਰ ਵੀ ਨਿਰਭਰ ਕਰਦਾ ਹੈ ਕਿ ਤੁਸੀ ਕਿਹੜੀ ਕਿਸਮ ਦੀ ਬਿਜਾਈ ਕਰ ਰਹੇ ਹੋ।

Posted by Daleep singh
Punjab
09-05-2023 06:09 PM
ਦਲੀਪ ਜੀ ਤੁਸੀ ਮੂਲੀ ਦਾ ਬੀਜ 2ਕਨਾਲਾਂ ਵਿਚ 70-75 ਗ੍ਰਾਮ ਪਾ ਸਕਦੇ ਹੋ ਬਾਕੀ ਇਹ ਕਿਸਮ ਉਪਰ ਵੀ ਨਿਰਭਰ ਕਰਦਾ ਹੈ ਕਿ ਤੁਸੀ ਕਿਹੜੀ ਕਿਸਮ ਦੀ ਬਿਜਾਈ ਕਰ ਰਹੇ ਹੋ।
Posted by gagandeep singh
Punjab
09-05-2023 05:47 PM
Singh ji jekar tusi pehla poori matra de vich khad nahi pai ja pher tuhadi fasal koi nitrogen di kani dikha rahi hai tan tusi urea di spray 2 kilo prati 100 litre paani de hsiab nal kar sakde ho

Posted by shubh karman
Punjab
09-05-2023 05:36 PM
ਸ਼ੁੱਭ ਜੀ ਇਹਨਾ ਨੂੰ ਖੁਰਾਕੀ ਕਮੀ ਲੱਗ ਰਹੀ ਹੈ, ਤੁਸੀ npk 19 19 19@10g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Sandeep Aulakh
Punjab
09-05-2023 05:11 PM
ਸੰਦੀਪ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
Posted by Arif
Chattisgarh
09-05-2023 03:43 PM
Arif to control these beetles you can spray malathion @1ml/L of water.

Posted by Jagdish singh
Punjab
09-05-2023 03:25 PM
Jagdish ji pashua di changi growth ate change dudh utpadan lai khurak vich hara chara hona jruri hai, baki chare di kami vich tuci feed, khal de nal nal pashua nu Enerboost powder 100gm rojana ate Glactogog powder 30gm rojana 10 din tak khwa skde ho.

Posted by gurbhej singh
Punjab
09-05-2023 03:16 PM
ਪੂਸਾ ਬਾਸਮਤੀ 1692 ਇੱਕ ਅਰਧ-ਬੌਣੀ ਬਾਸਮਤੀ ਕਿਸਮ ਹੈ ਜਿਸਦੀ ਬੀਜ ਤੋਂ ਬੀਜ ਦੀ ਪਰਿਪੱਕਤਾ 110-115 ਦਿਨਾਂ ਦੀ ਹੈ ਅਤੇ ਇਸਦਾ ਔਸਤ ਝਾੜ 20q/ਏਕੜ ਦੇ ਕਰੀਬ ਹੈ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










