Posted by Gagandeep
Punjab
11-05-2023 12:49 PM
131 kism da ausat jhaad 31q/acre hai ji ate ih kism 115 Dina vich tyaar ho jandi hai , is kisn di pneeri 20-25 may de vich beej deni chahidi hai ji, je hlki jameen hai ate paani vi jyada chnga nhi ta tusi Pioneer 27 P 31 kism di bijai kar sakde ho ji.

Posted by jagjeet singh
Punjab
11-05-2023 12:41 PM
singh ji eh tan keede di roktham lai varti jandi hai tusi eh daso tuhanu fasal vich dikkat kiaa rahi hai us hisab nal hi tuhanu sahi jankari diti ja skdi hai

Posted by Rajwinder Singh s/o Najar Singh
Punjab
11-05-2023 12:36 PM
rajwinder ji jackfruit nu hje takk punjab vich lgaun lai sifarsish nahi kita janda. ethon da mausam esde lai sahi nhi hai
Posted by GurSewak turka
Punjab
11-05-2023 12:13 PM
Gursewak ji, tusi coragen 30 ml/acre de hisaab naal 80 litre paani vich ghol ke spray kar sakde ho ji.

Posted by ਬਲਦੇਵ ਸਿੰਘ ਨੰਬਰਦਾਰ
Punjab
11-05-2023 12:09 PM
ਬਲਦੇਵ ਜੀ, ਕਿਰਪਾ ਕਰਕੇ ਬੂਟਿਆਂ ਦੀ ਫੋਟੋ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by boota
Punjab
11-05-2023 12:03 PM
Boota ji, mitti di jaanch krvon lai tusi KVK faridkot 0124-2764907 naal sampark kar sakde ho ji.

Posted by Sarbjeet
Punjab
11-05-2023 11:20 AM
ਸਰਬਜੀਤ ਜੀ, ਇਹ leaf curl virus ਬੀਮਾਰੀ ਜਾਂ thrips ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Sarbjeet
Punjab
11-05-2023 11:18 AM
ਸਰਬਜੀਤ ਜੀ ਤੁਹਾਡੀ ਵੇਲ ਕੰਧ ਦੇ ਨਾਲ ਹੈ , ਇਸ ਲਈ ਤਾਪਮਾਨ ਜਿਆਦਾ ਹੋਣ ਕਰਕੇ ਪੱਤੇ ਸੜ ਰਹੇ ਹਨ, ਤੁਸੀ ਹਲਕਾ ਹਲਕਾ ਪਾਣੀ ਥੋੜੇ ਵਕਫੇ ਤੇ ਦਿੰਦੇ ਰਹੋ ਜੀ।
Posted by Gurjant singh
Punjab
11-05-2023 10:52 AM
Gurjant ji Kvk to beej lain lai tusi kvk Tarn Taran 0124-2764907 naal sampark kar sakde ho ate certified beej tusi kise vi registered seed dealer to khared sakde ho ji.
Posted by Gori
Punjab
11-05-2023 10:10 AM
ਗੋਰੀ ਜੀ, ਜੇਕਰ ਫ਼ਸਲ ਸੋਕਾ ਮਨਾ ਰਹੀ ਹੈ ਤਾਂ ਤੁਸੀ ਉਸ ਨੂੰ ਪਾਣੀ ਦੇ ਦਿਓ ਅਤੇ ਉਸ ਤੋਂ ਬਾਅਦ ਖਾਦ ਵੀ ਦੇ ਸਕਦੇ ਹੋ ਜੀ।

Posted by Sahil Dendor
Rajasthan
11-05-2023 10:05 AM
श्रीमान जी, इसका रेट आपकी मंडी में उपज की मात्रा और आपकी उपज की क्वालिटी के ऊपर ही निर्भर करता है। तो आप नज़दीकी मंडी में जानकारी ले सकते है।
Posted by Rahul Dedha
Uttar Pradesh
11-05-2023 09:38 AM
राहुल जी, कृपया आप यह बताएं कि आपने उसे कौन सा इंजेक्शन लगाया था और इंजेक्शन लगाए हुए कितने दिन हो गए है। आप इसके बारे में विस्तार से बताएं और दोबारा सवाल पूछें ताकि आपको सही जानकारी दी जा सके।

Posted by Kavin wander
Punjab
11-05-2023 09:29 AM
Kavin ji tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana deo. baki jekar agli varr heat vich aundi hai tan dubara usdia tara di photo upload kro jiss nu dekh ke tuhanu sahi jankari diti ja skee.

Posted by Balraj Singh Shergill
Punjab
11-05-2023 09:28 AM
Balraj ji tuci gaban pashu nu bhi galghotu di vaccine nazdiki doctor ton krwa skde ho.

Posted by Pawar
Uttar Pradesh
11-05-2023 09:22 AM
Pawar ji, aapki jameen kaafi hard lag rhi hai aap paani Dene ke baad gudai krvaaye is se kaafi had tak growth shuru ho jayega, khaad to aap kaafi maatra me de chuke hai.

Posted by harwinder
Punjab
11-05-2023 09:18 AM
Harwinder ji, tusi fasl vich nmee di maatra bnaa ke rakho ate copper oxychloride 2g/L paani de hisaab naal spray kar sakde ho ji.

Posted by chinu
Punjab
11-05-2023 09:12 AM
ਜੇਕਰ ਉਹ ਨੀਰਾ ਖਾਂਦਾ ਹੈ ਫਿਰ ਵਰਤੋਂ ਕਰ ਸਕਦੇ ਹੋ ਬਾਕੀ ਜੇਕਰ ਨਹੀਂ ਖਾ ਰਿਹਾ ਫਿਰ ਨਾ ਖਵਾਓ, ਬਾਕੀ ਉਸ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਅਤੇ ਸੁਕਾ ਚਾਰਾ ਮਿਕਸ ਕਰਕੇ ਖਵਾਓ।
Posted by GurkireT Brar
Punjab
11-05-2023 09:07 AM
ਗੁਕੀਰਤ ਜੇਕਰ ਮੂੰਗੀ ਘੱਟ ਉੱਗੀ ਹੈ ਤਾਂ ਤੁਸੀ ਹਲਕਾ ਪਾਣੀ ਦੇ ਸਕਦੇ ਹੋ ਜੀ।

Posted by UMATIYA SAMIR
Gujarat
11-05-2023 08:51 AM
समीर जी, आप उसके तीन महीने पूरे होने पर डॉक्टर से गाभिन जांच करवाएं जिससे उसके सही गाभिन होने या खाली होने का पता लग जाएगा। बाकि इस फोटो के अनुसार वह गाभिन है लेकिन यह तरीका पूरी तरह से कामयाब नहीं है इसलिए आप डॉक्टर से जांच ज़रूर करवाएं।

Posted by sandhu saab
Punjab
11-05-2023 08:46 AM
ਸੰਧੂ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Ivermectin salt ਦੀ ਗੋਲੀ ਦਿਓ ਅਤੇ ਉਸ ਨੂੰ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ।

Posted by Davinder singh
Punjab
11-05-2023 08:37 AM
Davinder ji PR 128 di paneeri 20-25 may de vich beeji jaa sakdi hai ji.

Posted by ਬਿੰਦੂ ਸਿੰਘ
Punjab
11-05-2023 08:26 AM
ਬਿੰਦੂ ਜੀ ਤੁਸੀ ਓਹਨਾ ਨੂੰ 65 ਤੋਂ 70 ਦਿਨ ਦੀ ਉਮਰ ਤੋਂ ਬਾਅਦ Albendazole ਸਾਲਟ ਦੀ ਦਵਾਈ ਨਾਲ ਮਲੱਪ ਰਹਿਤ ਕਰ ਸਕਦੇ ਹੋ।

Posted by Adi Rana
Punjab
11-05-2023 08:06 AM
ਰਾਣਾ ਜੀ ਕਿਰਪਾ ਕਰਕੇ ਫ਼ਸਲ ਦੀ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by T s sandhu
Punjab
11-05-2023 07:01 AM
ਸੰਧੂ ਜੀ ਪੰਜਾਬ ਬਾਸਮਤੀ 7 (2021): ਇਹ ਬਾਸਮਤੀ ਦੀ ਅਰਧ-ਬੌਣੀ ਕਿਸਮ ਹੈ ਅਤੇ ਇਸਦਾ ਔਸਤਨ ਕੱਦ 111 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ਼ ਜਿਆਦਾ ਲੰਮੇ, ਪਤਲੇ, ਨਾ ਜੁੜਨ ਵਾਲੇ, ਖਾਣ ਨੂੰ ਨਰਮ ਅਤੇ ਬਹੁਤ ਸੁਆਦੀ ਹੁੰਦੇ ਹਨ ਜੋ ਕਿ ਪੱਕਣ ਉਪਰੰਤ ਰਵਾਇਤੀ ਬਾਸਮਤੀ ਵਾਂਗ ਬਹੁਤ ਜਿਆਦਾ ਖੁਸ਼ਬੂ ਛੱਡਦੇ ਹਨ। ਇਸ ਦਾ ਔਸਤਨ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਨੀਰੀ ਦੀ ਲੁਆਈ ਉਪਰੰਤ 101 ਦਿਨਾਂ ਵਿੱ.... (Read More)
ਸੰਧੂ ਜੀ ਪੰਜਾਬ ਬਾਸਮਤੀ 7 (2021): ਇਹ ਬਾਸਮਤੀ ਦੀ ਅਰਧ-ਬੌਣੀ ਕਿਸਮ ਹੈ ਅਤੇ ਇਸਦਾ ਔਸਤਨ ਕੱਦ 111 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ਼ ਜਿਆਦਾ ਲੰਮੇ, ਪਤਲੇ, ਨਾ ਜੁੜਨ ਵਾਲੇ, ਖਾਣ ਨੂੰ ਨਰਮ ਅਤੇ ਬਹੁਤ ਸੁਆਦੀ ਹੁੰਦੇ ਹਨ ਜੋ ਕਿ ਪੱਕਣ ਉਪਰੰਤ ਰਵਾਇਤੀ ਬਾਸਮਤੀ ਵਾਂਗ ਬਹੁਤ ਜਿਆਦਾ ਖੁਸ਼ਬੂ ਛੱਡਦੇ ਹਨ। ਇਸ ਦਾ ਔਸਤਨ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਨੀਰੀ ਦੀ ਲੁਆਈ ਉਪਰੰਤ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਜੁਲਾਈ ਦਾ ਪਹਿਲਾ ਪੰਦਰਵਾੜਾ ਇਸ ਦੀ ਲੁਆਈ ਲਈ ਢੁੱਕਵਾਂ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਪੂਸਾ ਬਾਸਮਤੀ 1718 (2019): ਇਹ ਕਿਸਮ ਪੂਸਾ ਬਾਸਮਤੀ 1121 ਨੂੰ ਪੱੁਠ ਚਾੜ੍ਹਕੇ ਤਿਆਰ ਕੀਤੀ ਗਈ ਹੈ ਜੋ ਕਿ ਝੁਲਸ ਰੋਗ ਦੇ ਜੀਵਾਣੂੰ ਦੀਆਂ ਇਸ ਸਮੇਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਕੱਦ 121 ਸੈਂਟੀਮੀਟਰ ਅਤੇ ਲੁਆਈ ਉਪਰੰਤ ਪੱਕਣ ਦਾ ਸਮਾਂ 114 ਦਿਨ ਹੈ। ਇਸ ਦੇ ਚੌਲ ਜ਼ਿਆਦਾ ਲੰਮੇ ਪਤਲੇ ਹਨ ਜੋ ਪਕਾਉਣ ਤੇ ਖਾਣ ਵਿੱਚ ਸੁਆਦੀ ਹੁੰਦੇ ਹਨ। ਇਸ ਦਾ ਔਸਤਨ ਝਾੜ 17.0 ਕੁਇੰਟਲ ਪ੍ਰਤੀ ਏਕੜ ਹੈ ਪੂਸਾ ਬਾਸਮਤੀ 1637 (2018): ਇਸ ਕਿਸਮ ਨੂੰ ਪੂਸਾ ਬਾਸਮਤੀ 1 ਨੂੰ ਪੁੱਠ ਚਾੜਕੇ ਬਣਾਇਆ ਗਿਆ ਹੈ ਜੋ ਕਿ ਭੁਰੜ ਰੋਗ ਦਾ ਕੁੱਝ ਹੱਦ ਤੱਕ ਟਾਕਰਾ ਕਰਨ ਦੇ ਸਮਰੱਥ ਹੈ।ਇਸ ਦਾ ਔਸਤਨ ਕੱਦ 109 ਸੈਂਟੀਮੀਟਰ ਅਤੇ ਲੁਆਈ ਉਪਰੰਤ ਪੱਕਣ ਦਾ ਸਮਾਂ 108 ਦਿਨ ਹੈ। ਇਸ ਦੇ ਚੌਲ ਜ਼ਿਆਦਾ ਲੰਮੇ ਅਤੇ ਪਤਲੇ ਹੁੰਦੇ ਹਨ। ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ।ਪੰਜਾਬ ਬਾਸਮਤੀ 5 (2017): ਇਹ ਅਰਧ-ਬੌਣੀ ਕਿਸਮ ਹੈ ਅਤੇ ਇਸ ਦਾ ਔਸਤਨ ਕੱਦ ਤਕਰੀਬਨ 112 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ ਪਕਾਉਣ ਤੇ ਖਾਣ ਵਿੱਚ ਬਹੁਤ ਵਧੀਆ ਹਨ। ਇਸ ਕਿਸਮ ਦੇ ਚੌਲ ਜਿਆਦਾ ਲੰਮੇ, ਪਤਲੇ ਹੁੰਦੇ ਹਨ ਜੋ ਕਿ ਪੱਕਣ ਉਪਰੰਤ ਬਹੁਤ ਜ਼ਿਆਦਾ ਖੁਸ਼ਬੂ ਛੱਡਦੇ ਹਨ। ਚੌਲਾ ਦੀ ਲੰਬਾਈ ਪਕਾਉਣ ਉਪਰੰਤ ਦੁੱਗਣੀ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਇਸ ਸਮੇਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਲੁਆਈ ਉਪਰੰਤ ਇਹ ਕਿਸਮ 107 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 15.0 ਕੁਇੰਟਲ ਪ੍ਰਤੀ ਏਕੜ ਹੈ।ਸੀ ਐਸ ਆਰ 30 (2017): ਇਸ ਕਿਸਮ ਦਾ ਔਸਤਨ ਕੱਦ ਤਕਰੀਬਨ 139 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ ਜ਼ਿਆਦਾ ਲੰਮੇ, ਪਤਲੇ, ਨਾ ਜੁੜਨ ਵਾਲੇ ਹੁੰਦੇ ਹਨ। ਇਸ ਕਿਸਮ ਦੇ ਚੌਲ ਪਕਾਉਣ ਤੇ ਖਾਣ ਵਿੱਚ ਬਹੁਤ ਸੁਆਦੀ ਹੁੰਦੇ ਹਨ ਅਤੇ ਬਹੁਤ ਖੁਸ਼ਬੂ ਛੱਡਦੇ ਹਨ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਹੈ। ਲੁਆਈ ਉਪਰੰਤ ਇਹ ਕਿਸਮ 112 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 13.5 ਕੁਇੰਟਲ ਪ੍ਰਤੀ ਏਕੜ ਹੈ। ਪੂਸਾ ਬਾਸਮਤੀ 1509 (2013): ਇਹ ਘੱਟ ਸਮੇਂ ਪੱਕਣ ਵਾਲੀ ਕਿਸਮ ਹੈ ਜੋ ਲੁਆਈ ਉਪਰੰਤ 95 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਕੱਦ 92 ਸੈਂਟੀਮੀਟਰ ਹੁੰਦਾ ਹੈ। ਇਸ ਕਿਸਮ ਦੇ ਚੌਲ ਜ਼ਿਆਦਾ ਲੰਬੇ ਅਤੇ ਪਤਲੇ ਹੁੰਦੇ ਹਨ, ਜੋ ਪਕਾਉਣ ਉਪਰੰਤ ਤਕਰੀਬਨ ਦੁੱਗਣੇ ਲੰਬੇ ਹੋ ਜਾਂਦੇ ਹਨ ਅਤੇ ਖੁਸ਼ਬੂ ਛੱਡਦੇ ਹਨ। ਇਹ ਕਿਸਮ ਬਹੁ-ਫ਼ਸਲੀ ਚੱਕਰ ਲਈ ਢੁੱਕਵੀਂ ਹੈ। ਵਧੀਆ ਫੁਟਾਰੇ ਲਈ 25 ਦਿਨ ਦੀ ਪਨੀਰੀ ਖੇਤ ਵਿੱਚ ਲਗਾ ਦੇਣੀ ਚਾਹੀਦੀ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ।ਪੂਸਾ ਬਾਸਮਤੀ 1121 (2008): ਇਸ ਕਿਸਮ ਦਾ ਔਸਤਨ ਕੱਦ 120 ਸੈਂਟੀਮੀਟਰ ਹੈ ਅਤੇ ਇਹ ਲੁਆਈ ਉਪਰੰਤ ਤਕਰੀਬਨ 107 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਜ਼ਿਆਦਾ ਲੰਬੇ, ਖੁਸ਼ਬੂਦਾਰ ਅਤੇ ਖਾਣ ਲਈ ਸੁਆਦੀ ਹੁੰਦੇ ਹਨ। ਰਿੱਝੇ ਹੋਏ ਚੌਲ ਆਪਸ ਵਿੱਚ ਜੁੜਦੇ ਨਹੀਂ। ਇਸ ਦੇ ਰਿੱਝੇ ਹੋਏ ਚੌਲਾਂ ਦੀ ਲੰਬਾਈ, ਸਾਰੀਆਂ ਕਿਸਮਾਂ ਦੇ ਚੌਲਾਂ ਤੋਂ ਵੱਧ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਔਸਤਨ ਝਾੜ ਤਕਰੀਬਨ 13.7 ਕੁਇੰਟਲ ਪ੍ਰਤੀ ਏਕੜ ਹੈ।
Posted by T s sandhu
Punjab
11-05-2023 06:58 AM
ਸੰਧੂ ਜੀ, ਬਾਸਮਤੀ 1637 ਪੂਸਾ ਬਾਸਮਤੀ 1 ਤੋਂ ਤਿਆਰ ਕੀਤੀ ਗਈ ਹੈ ਜੀ।

Posted by ਬਲਦੇਵ ਸਿੰਘ ਨੰਬਰਦਾਰ
Punjab
11-05-2023 06:55 AM
ਬਲਦੇਵ ਜੀ, ਤੁਸੀ 150 kg SSP, 45 kg ਯੂਰੀਆ ਅਤੇ 20 kg MOP ਖਾਦ ਦੇ ਸਕਦੇ ਹੋ ਜੀ।

Posted by Hardeep Singh
Punjab
11-05-2023 06:01 AM
Hardeep ji, kirpa kar ke boote di photo bhejo ji, us hisab naal hi tuhanau is baare sahi jaankari ditti jaa skegi.

Posted by Harjinder singh
Punjab
11-05-2023 05:39 AM
ਹਰਜਿੰਦਰ ਜੀ, 1 ਜੂਨ ਤੋਂ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ।

Posted by Balraj Singh Shergill
Punjab
10-05-2023 10:27 PM
Balraj ji, tusi 8 kg Zinc sulphate 21%, 5 kg urea, 12 kg SSP khaad de sakde ho ji.

Posted by Balraj Singh Shergill
Punjab
10-05-2023 09:32 PM
Balraj ji jekar tuhadi cow 9 mahine di gaban hai fir tuci Vitamor-h liquid 10-10ml swere sham dena suru kro ate suun ton 20 din pehla metabolite powder rojana 1 pouch dena suru kro, ehna nal sarir di kami bhi puri howegi, lewe di growth howegi ate dudh vich vdha howega. baki jekar uss nu koi hor dikkat aundi ha tan tuci dubara swal push skde ho kyuki phosphorus di jrurat usdi kami aun te hei puri kiti jandi hai .
Posted by Mangat
Punjab
10-05-2023 08:22 PM
Mangat ji tuci uss nu potasium iodied powder 7gm rojana 6 din tak deo ate uss nu nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro..
Posted by gurpreet Singh
Punjab
10-05-2023 08:20 PM
ਗੁਰਪ੍ਰੀਤ ਜੀ, ਇਸ ਕਿਸਮ ਦੀ ਪਨੀਰੀ 20 ਜੂਨ ਤੱਕ ਬੀਜੀ ਜਾ ਸਕਦੀ ਹੈ ਅਤੇ 25 ਦਿਨ ਦੀ ਪਨੀਰੀ ਖੇਤ ਵਿਚ ਲਾ ਦੇਣੀ ਚਾਹੀਦੀ ਹੈ ਜੀ।

Posted by vinda gill
Punjab
10-05-2023 08:02 PM
ਵਿੰਦਾ ਜੀ, ਇਹ ਖੁਰਾਕੀ ਕਮੀ ਕਰਕੇ ਜਾ ਬੀਮਾਰੀ ਕਰਕੇ ਹੋ ਸਕਦਾ ਹੈ ਜੀ, ਤੁਸੀ npk 19 19 19,@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਜੇਕਰ ਪੱਤਿਆਂ ਤੇ ਧੱਬੇ ਵੀ ਹਨ ਤਾਂ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Gurdhyan Singh
Haryana
10-05-2023 07:38 PM
Gurdhyan ji, PR 130 kism di Paneeri di bijai 25-31 may nu kiti jaa sakdi hai ate 131,129 di bijai 20-25 may nu kiti ja sakdi hai ji.

Posted by karamjeet kaur
Punjab
10-05-2023 07:23 PM
Karamjeet ji, is de kai karan ho sakde han jive ki paani shi treeke nal na lgna ya bimaari lgna, tusi nami di matra iksaar bna k rakho ate copper oxychloride 2g/L paani de hisaab naal spray kar sakde ho ji.

Posted by Chandrasekhar sahu
Chattisgarh
10-05-2023 07:15 PM
mirch ki fasal ki kheti sara saal kari ja sakti hai . Mirch ki bijayi ka sahi samay February-March aur May-June, october-november ke bech ka hota hai.mirchi ki kheti me achi pedawar ke liye puri khad ke matra aur pani ka sahi samay par upyog kare. Mirch ki kisme jaise Arka Meghana, Arka Sweta, Kashi Early, Kashi Surkh, Pant C-1, Hot Portugal, Kashmir Chilly hai. Mirch ki fasal me Nitrogen@84kg (Urea@182kg), Phosphorus@24kg (SSP@150kg) and Potash@24kg (MoP@40kg) per acre ke hisab se jrurat hoti hai .Mirch ki kheti halki se bhari har tra ki mitti men ugaya ja sakta hai.khet ko tyar karne ke liye 2-3 bar jutayi karen. jutayi se 15-20 din pehle roodi ki khaad 150-200 quintal prati acre men daale. khet men 60 cm ke faasle par med bnaye.nursery ko 50% chav vale jaal men se dhak de.paniri vale pa.... (Read More)
mirch ki fasal ki kheti sara saal kari ja sakti hai . Mirch ki bijayi ka sahi samay February-March aur May-June, october-november ke bech ka hota hai.mirchi ki kheti me achi pedawar ke liye puri khad ke matra aur pani ka sahi samay par upyog kare. Mirch ki kisme jaise Arka Meghana, Arka Sweta, Kashi Early, Kashi Surkh, Pant C-1, Hot Portugal, Kashmir Chilly hai. Mirch ki fasal me Nitrogen@84kg (Urea@182kg), Phosphorus@24kg (SSP@150kg) and Potash@24kg (MoP@40kg) per acre ke hisab se jrurat hoti hai .Mirch ki kheti halki se bhari har tra ki mitti men ugaya ja sakta hai.khet ko tyar karne ke liye 2-3 bar jutayi karen. jutayi se 15-20 din pehle roodi ki khaad 150-200 quintal prati acre men daale. khet men 60 cm ke faasle par med bnaye.nursery ko 50% chav vale jaal men se dhak de.paniri vale paudhe 30-40 dino men aamtor par february march men tyar ho jate hai.Uttar

Posted by jagjeet singh
Punjab
10-05-2023 07:01 PM
Jagjeet ji tuci pehla ehna nu pett de kiria wali dwai deo ate fir Biotrim DS tablet 1 goli rojana khwauni suru kro ate brotone liquid 10ml rojana deo.

Posted by jagjeet singh
Punjab
10-05-2023 06:53 PM
Jagjeet ji pusa basmati 1401 da ausat jhaad 22 q/acre hai ji.

Posted by parwinder singh
Punjab
10-05-2023 06:52 PM
tuci uss nu kahra tyar krke bhi de skde ho jiss vich 250gm gulkand, 250gm sonf, 250gm sukhe amle, 50gm ajwein ate 250gm gurr milla ke pani vich ubal ke fir thnda krke pilao ate 4-5 din tak dinde rho baki mousam de hisab nal usdi sahi dekbhal kro ate khurak da dian rakho. baki uss nu lactomax tablet 10 golia rojana, Glactogog powder 30gm rojana dena suru kro.
Posted by Mandeep Singh
Punjab
10-05-2023 06:41 PM
ਮਨਦੀਪ ਜੀ ਤੁਸੀ ਇਸ ਨੂੰ ਨਜ਼ਦੀਕੀ ਮਾਹਿਰ ਡਾਕਟਰ ਨੂੰ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।

Posted by Gursewak Sidhu
Punjab
10-05-2023 06:16 PM
Gursewak no insect is visible in image shared by you.

Posted by Harmeet singh
Punjab
10-05-2023 05:58 PM
ਹਰਮੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਫਾਸਫੋਰਸ ਖਾਦ ਪਾਈ ਸੀ ਜਾਂ ਨਹੀਂ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by jagdeep singh
Punjab
10-05-2023 05:14 PM
ਜਗਦੀਪ ਜੇਕਰ ਪਾਣੀ ਚੰਗਾ ਹੈ ਤਾਂ ਤੁਸੀ PR 126 ਨੂੰ ਤਰਜੀਹ ਦਿਓ ਜੀ, ਕਿਉੰਕਿ ਇਹ ਕਿਸਮ ਲਵਾਈ ਤੋਂ ਬਾਅਦ ਸਿਰਫ 93 ਦਿਨਾ ਵਿਚ ਤਿਆਰ ਹੋ ਜਾਂਦੀ ਹੈ ਜੀ ਅਤੇ ਇਸ ਦਾ ਔਸਤ ਝਾੜ ਵੀ 30 ਕਵਿੰਟਲ/ਏਕੜ ਹੈ , ਇਸ ਕਿਸਮ ਦੀ ਪਨੀਰੀ 25 ਦਿਨਾ ਦੀ ਲਾ ਦੇਣੀ ਚਾਹੀਦੀ ਹੈ ਜੀ।

Posted by Bikerjeet Singh
Punjab
10-05-2023 04:18 PM
ਬਿਕਰਜੀਤ ਜੀ ਤੁਸੀ Pioneer 27 P 31 ਕਿਸਮ ਲਗਾ ਸਕਦੇ ਹੋ ਜੀ।

Posted by Sukh
Punjab
10-05-2023 04:06 PM
Sukh ji, ganne di fasl vich urea khaad de sakde ho par manganese di Kami jyada nahi dekhi jandi pr iron di Kami ganne di fasl vich aa jandi hai is lai tusi lod pain te ferrous sulphate da spray kar sakde ho ji.

Posted by Harmeet
Punjab
10-05-2023 03:03 PM
Harmeet ji, ih kism te nirbhar krda hai 100-120 Dina vich makki tyar ho jandi hai ji ate kmai rate te nirbahr kardi hai ji.

Posted by Harjinder Singh
Punjab
10-05-2023 02:37 PM
Harjinder ji kirpa krke eh daso tuhanu butta singh de farm vare kitho pta lagiya ha tuci koi video dekhi hai ja koi photo dekhi hai tuc video da link ja photo bhi apne swal nal upload kr skde ho kyuki sahiwal gawan de alag alag farm hai tuci kis farm vare gal krr rhe ho uss vare vistar nal daso ate dubara swal push skde ho.

Posted by Rajdeep Singh
Punjab
10-05-2023 02:29 PM
Rajdeep ji tuci uss nu changi khurak de nal nal lacup powder 100gm rojana, lactomax tablet 10 golia rojana ate calpond gold liquid 50ml rojana de skde ho.

Posted by Pardeep Singh
Punjab
10-05-2023 02:27 PM
ਪਰਦੀਪ ਜੀ, ਖੱਟੀ ਲੱਸੀ ਨੂੰ ਤੁਸੀ orgainc fungicide ਦੇ ਤੌਰ ਤੇ ਵਰਤ ਸਕਦੇ ਹੋ ਜੀ, ਇਸ ਲਈ ਤੁਸੀ ਖੱਟੀ ਲੱਸੀ ਦੀ ਵਰਤੋਂ ਕਰ ਸਕਦੇ ਹੋ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













