Experts Q&A Search

Posted by Kuldeep Singh
Punjab
12-05-2023 11:53 AM
Haryana
05-12-2023 07:49 PM
ਕੁਲਦੀਪ ਜੀ ਮੱਕੀ ਵਿਚ ਜਾਮਨੀ ਪੱਤੇ ਮੁੱਖ ਤੌਰ ਤੇ ਫਾਸਫੋਰਸ ਦੀ ਘਾਟ ਕਰ ਕੇ ਹੁੰਦੇ ਹਨ ਜੇਕਰ ਤੁਸੀ ਪਹਿਲਾ dap ਪੂਰੀ ਮਾਤਰਾ ਵਿਚ ਪ ਚੁੱਕੇ ਹੋ ਤਾਂ ਇੱਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਜੇਕਰ dap ਨਹੀਂ ਪਾਈ ਤਾਂ ਤੁਸੀ 30-35 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by chinu
Punjab
12-05-2023 10:51 AM
Punjab
05-13-2023 11:26 AM
ਜੇਕਰ ਉਹ ਨੀਰਾ ਖਾਂਦਾ ਹੈ ਫਿਰ ਵਰਤੋਂ ਕਰ ਸਕਦੇ ਹੋ ਬਾਕੀ ਜੇਕਰ ਨਹੀਂ ਖਾ ਰਿਹਾ ਫਿਰ ਨਾ ਖਵਾਓ, ਬਾਕੀ ਉਸ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਅਤੇ ਸੁਕਾ ਚਾਰਾ ਮਿਕਸ ਕਰਕੇ ਖਵਾਓ।
Posted by ਗੁਰਦੇਵ ਸਿੰਘ ਸੰਧੂ
Punjab
12-05-2023 10:22 AM
Punjab
05-13-2023 11:25 AM
ਤੁਸੀ taktic liquid 2ml ਪ੍ਰਤੀ 1 ਲੀਟਰ ਪਾਣੀ ਵਿਚ ਘੋਲ ਕੇ ਕੱਪੜੇ ਨਾਲ ਪੂਰੇ ਸਰੀਰ ਤੇ ਮਾਲਿਸ਼ ਕਰੋ ਅਤੇ ਜੇਕਰ ਸਰੀਰ ਤੇ ਜਖਮ ਵੀ ਹੈ ਤਾਂ ਪਹਿਲਾ ਉਥੇ ਸਰੋਂ ਦਾ ਤੇਲ ਲਗਾ ਸਕਦੇ ਹੋ। ਬਾਕੀ ਇਸਦੀ ਸਪਰੇ ਪਸ਼ੂਆਂ ਦੇ ਆਸ ਪਾਸ ਵੀ ਕਰੋ ਅਤੇ ਉਥੋਂ ਚਾਰਾ, ਫੀਡ ਬਾਹਰ ਕੱਢ ਕੇ ਸਪਰੇ ਕਰ ਸਕਦੇ ਹੋ.
Posted by ਹਰਪਾਲ ਸਿੰਘ
Punjab
12-05-2023 10:19 AM
Haryana
05-12-2023 07:48 PM
Harpal ji Esde lai tusi npk 191919 10 gram prati litre paani de hisab nal vart sakde ho
Posted by Akshay Soni
Punjab
12-05-2023 10:02 AM
Haryana
05-12-2023 07:47 PM
Soni ji eh ik vishanu rog hai jekar ik do Vella tr hai tan Patt deo tn jo aggey na faile jekar jada te hai tan tusi imidachloprid 1 ml nu 2 litre paani de hisab nal spray kar sakde ho
Posted by baljit singh
Punjab
12-05-2023 09:10 AM
Haryana
05-12-2023 07:45 PM
ਬਲਜੀਤ ਜੀ ਤੁਸੀ ਜੰਤਰ ਦੇ ਨਾਲ ਚੋਲੇ ਜਾ ਫੇਰ ਮੂੰਗੀ ਨੂੰ ਬੀਜ ਸਕਦੇ ਹੋ। ਇਹ ਵੀ ਵਧੀਆ ਹਰੀ ਖਾਸ ਦਾ ਕੰਮ ਕਰਦੇ ਹਨ।
Posted by Josephine mascarenhas
Goa
12-05-2023 08:33 AM
Haryana
05-12-2023 07:44 PM
Shriman ji app summer mein marigodl ki Pusa Arpita variety ko beej sakte hai
Posted by ਕੁਲਦੀਪ ਸਿੰਘ ਭਿੱਖੀਵਿੰਡ
Punjab
12-05-2023 07:54 AM
Punjab
05-13-2023 11:42 AM
ਕੁਲਦੀਪ ਜੀ ਤੁਸੀ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸ ਨੂੰ Transition mix feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by Ramandeep sharma
Punjab
12-05-2023 07:31 AM
Himachal Pradesh
05-14-2023 08:04 PM
jhone di sidhi bijayi 2 tareeke nal kti jandi hai. Ek rauni lga ke tar vatar vich bijayi kiti jandi hai atte duji sukke wahan vich bijayi karke uppro pani lgya janda hai. Sab to vdya result rauni lga ke bijayi krn nal aunda hai. Jhone di sidhi bijayi may mahine to shuru ho jandi hai par isdi bijayi june de pehle 2 hafte vich krn di sifarish kti jandi hai. Rauni laun to baad tar-vatar vich DSR machine nal bijayi kiti ja ndi hai. Es vich takreeban 8-10 kg beej prati acre lyi vartiya janda hai. Bijayi to turant baad is te pendimethalin@1litre prati acre de hisab nal spray kti jandi hai. Bijayi to baad agle 20-21 dinna tak pani nai launa. Jhone vich Urea@130kg prati acre de hisab nal 3 hisse vich bijayi to 4,6 te 9 hafte baad payi jandi hai. Is vich pani takreeban 5-7 dinna de fasale te pani l.... (Read More)
jhone di sidhi bijayi 2 tareeke nal kti jandi hai. Ek rauni lga ke tar vatar vich bijayi kiti jandi hai atte duji sukke wahan vich bijayi karke uppro pani lgya janda hai. Sab to vdya result rauni lga ke bijayi krn nal aunda hai. Jhone di sidhi bijayi may mahine to shuru ho jandi hai par isdi bijayi june de pehle 2 hafte vich krn di sifarish kti jandi hai. Rauni laun to baad tar-vatar vich DSR machine nal bijayi kiti ja ndi hai. Es vich takreeban 8-10 kg beej prati acre lyi vartiya janda hai. Bijayi to turant baad is te pendimethalin@1litre prati acre de hisab nal spray kti jandi hai. Bijayi to baad agle 20-21 dinna tak pani nai launa. Jhone vich Urea@130kg prati acre de hisab nal 3 hisse vich bijayi to 4,6 te 9 hafte baad payi jandi hai. Is vich pani takreeban 5-7 dinna de fasale te pani lga sakde han. Bas dhyan rahe ki pehla pani bijayi toh takreeban 21 dinna baad launa ha. Baki khada di varto jhone vich tatta di kami de lashan dekhayi den te varto kti jandi hai. Sidhi bijayi vala jhona pehla ta vdya nahi disda jis de dar to kisan veer over dose khada di varto kr dinda hai. takreeban 3 mahine tak jhona vdya disna shuru ho janda hai.
Posted by jagjeet singh
Punjab
12-05-2023 07:29 AM
Haryana
05-12-2023 07:41 PM
Jagjeet ji eh kisam vaida hai esda poora naam Pusa basmati 1401 hai tusi esda beej apne area Vichon lai sakde ho ena dheyan rakho ho skda tan esda certified seed Leo ate usda pakka bill vi Leo
Posted by Hardeep Singh
Punjab
12-05-2023 06:47 AM

?

Haryana
05-12-2023 07:40 PM
ਹਰਦੀਪ ਜੀ ਇਹ ਬੂਟਾ ਬਿਲਕੁਲ ਹੀ ਸੁੱਕ ਚੁੱਕਾ ਹੈ ਇਹਦੇ ਉਪਰ ਕੋਈ ਵੀ ਦਵਾਈ ਜਾ ਸਪਰੇਅ ਕਰਨ ਦਾ ਫਾਇਦਾ ਨਹੀਂ ਹੈ ਤੁਸੀ ਇਸਦੀ ਜਗ੍ਹਾ ਨੇ ਬੂਟਾ ਲਗਾ ਸਕਦੇ ਹੋ
Posted by jagsir singh
Punjab
12-05-2023 05:39 AM
Haryana
05-12-2023 07:38 PM
ਸਿੰਘ ਜੀ ਇਹ ਫਾਸਫੋਰਸ ਦੀ ਘਾਟ ਦੇ ਲਛੱਣ ਲਗ ਰਹੇ ਹਨ ਇਸਦੇ ਲਈ ਮੱਕੀ ਵਿਚ 30-35 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by ਭੁਪਿੰਦਰ ਸਰਾਓ
Punjab
11-05-2023 10:17 PM
Haryana
05-12-2023 07:36 PM
ਸਰਾਓ ਜੀ ਏਸਦਾ ਸਰਕਾਰ ਵਲੋਂ 1735 ਰੁਪੈ ਪ੍ਰਤੀ ਕੁਇੰਟਲ ਦਾ ਰੇਟ ਪੱਕਾ ਕੀਤਾ ਗਿਆ ਹੈ।
Posted by Veer singh
Punjab
11-05-2023 10:07 PM
Haryana
05-12-2023 07:34 PM
ਵੀਰ ਜੀ ਕਿਰਪਾ ਇਹ ਦਸੋ ਤੁਸੀ ਓਹਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਅਤੇ ਆਪਣੇ ਫਲ ਦੀ ਫੋਟੋ ਵੀ ਭੇਜੋ ਉਸ ਹੀਆਂ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by ਗੁਰਦੇਵ ਸਿੰਘ ਸੰਧੂ
Punjab
11-05-2023 09:24 PM
Haryana
05-12-2023 07:34 PM
ਸੰਧੂ ਜੀ ਇੱਕ ਏਕੜ ਦੇ ਪਨੀਰੀ ਲਈ ਜੇਹੜੀ ਤੁਸੀ ਤਕਰੀਬਨ 6.5 ਮਰਲੇ ਵਿਚ ਲਗਾਈ ਹੈ ਓਹਦੇ ਵਿਚ ਯੂਰੀਆ 800ਗ੍ਰਾਮ -1 ਕਿਲੋ ਅਤੇ dap 2 kilo ਨੂੰ ਛਿੱਟਾ ਦੇ ਸੱਕਦੇ ਹੋ
Posted by SACHIN THAKUR
Rajasthan
11-05-2023 08:44 PM
Punjab
05-12-2023 12:58 PM
आप बकरियों की बीटल, सिरोही नस्लों को रख सकते है। लेकिन इस काम को शुरू करने से पहले आप नज़दीकी कृषि विज्ञान केन्द्र से बकरी पालन की ट्रेनिंग ज़रूर लें। आप Krishi vigyan kendra, anugi, kannouj, Address: 3Q7H+XMH, Anaugi, Uttar Pradesh 209733, Phone: 094154 88976 से संपर्क कर सकते हैं।
Posted by Inder
Punjab
11-05-2023 08:25 PM
Punjab
05-12-2023 12:48 PM
Inder ji tuci dairy training len lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho, ehna ton tuci agge hon wali training da pta kr skde ho.
Posted by Jagdish singh
Punjab
11-05-2023 08:12 PM
Punjab
05-12-2023 12:45 PM
Jagdish ji tuci uss nu changi khurak de nal nal Heifer dry feed deni suru kro ate uss nu enerboost powder 50-50gm swere sham deo ate ek packet khwao ate isde suun ton 2 mahine pehla Vitamor-h liquid 10ml rojana deo ate suun ton 1 mahina pehla Transition mix feed khwa skde ho baki mousam de hisab nal sahi dekbhal kro.
Posted by Tushar Chauhan
Uttarakhand
11-05-2023 07:46 PM
Haryana
05-12-2023 07:32 PM
चौहान जी, इसके लिए आप अपने kvk 01360-224378 के साथ संपर्क कर सकते हैं।
Posted by Karan Sandhu
Punjab
11-05-2023 06:14 PM
Punjab
05-12-2023 12:42 PM
ਸੰਧੂ ਜੀ ਜੇਕਰ ਤੁਸੀ ਡੇਅਰੀ ਲੋਨ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ ਟ੍ਰੇਨਿੰਗ ਲੈਣ ਲਈ Director Dairy, Dairy Training Center Ranbir College Road, Patiala Gate, Sangrur Phone No. 01672-230925 ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਡੇਅਰੀ ਲੋਨ ਤੇ 33 % ਪਛੜੀ ਜਾਤੀ ਲਈ ਅਤੇ 25% ਜਨਰਲ ਲਈ ਸਬਸਿਡੀ ਦਿਤੀ ਜਾਂਦੀ ਹੈ।
Posted by satnam singh
Punjab
11-05-2023 06:09 PM
Punjab
05-12-2023 12:39 PM
Satnam ji tuci iss nu pett de kiria lai Piperazine salt di dwai deo ate fir her 3 mahine badd salt bdl ke dwai jrur deo baki iss nu Heifer dry feed khwao ate Bovimin-b powder 25gm rojana dena suru kro.
Posted by Pardeep Singh
Punjab
11-05-2023 06:09 PM
Haryana
05-11-2023 07:16 PM
ਪਰਦੀਪ ਜੀ ਇਹ ਫੰਗਸ ਦੇ ਕਰ ਕੇ ਹੈ ਇਸਦੇ ਲਈ ਤੁਸੀ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਨਾਲ ਮਿਲਾ ਕੇ ਵਰਤ ਸਕਦੇ ਹੋ।
Posted by sandeep Kumar
Rajasthan
11-05-2023 05:43 PM
Haryana
05-11-2023 07:18 PM
संदीप जी, पोपलर के पेड़ को 5x4 मीटर के फासले पर लगाने की सिफारिश की जाती है। इस हिसाब से एक एकड़ में आपके 200 के करीब पौधे लग जायेंगे।
Posted by Avtar Singh
Punjab
11-05-2023 05:26 PM
Punjab
05-12-2023 12:37 PM
Hanji tuci hf cow rakh skde ho ehh jyada dudh den lai thik hai baki isde lai changi dekbhal ate changi saff safai bhi jruri hundi hai.
Posted by Balwinder Kamboj
Punjab
11-05-2023 04:50 PM
Haryana
05-11-2023 07:21 PM
ਕੰਬੋਜ ਜੀ ਇਹ ਤੱਤ ਦੀ ਘਾਟ ਲਗ ਰਹੀ ਹੈ ਏਸਸਦੇ ਲਈ ਤੁਸੀ npk 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।
Posted by Baj singh
Punjab
11-05-2023 04:25 PM
Haryana
05-11-2023 07:23 PM
ਬਾਜ ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਖਾਦ ਪਹਿਲਾ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Chandrashekhar
Maharashtra
11-05-2023 04:20 PM
Maharashtra
05-14-2023 08:05 PM
श्रीमान जी आप अरहर की ipa 203 और bihar no 1 की बिजाई कर सकते है।
Posted by Gurpreet Singh
Punjab
11-05-2023 04:13 PM
Haryana
05-11-2023 07:26 PM
ਗੁਰਪ੍ਰੀਤ ਜੀ ਕਿਰਪਾ ਇਹ ਦੱਸੋ ਤੁਸੀ ਏਸਨੂੰ ਪਹਿਲਾ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Sukhdev Singh ajitpur
Uttarakhand
11-05-2023 04:12 PM
Posted by Balwinder Kamboj
Punjab
11-05-2023 03:41 PM
Punjab
05-14-2023 08:07 PM
kamboj ji tusi esde lai npk 191919 10 gram prati litre paani de hisab nal vart skde ho
Posted by ਸੁਲੱਖਣ ਸਿੰਘ
Punjab
11-05-2023 03:38 PM
Haryana
05-11-2023 07:28 PM
ਸਿੰਘ ਜੀ ਇਸਦੀ ਪਨੀਰੀ ਨੂੰ 31 ਮੇ ਤੱਕ ਬੀਜ ਸਕਦੇ ਹੀ ਅਤੇ ਇਸਦੀ ਔਸਤ ਪੈਦਾਵਾਰ 32 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦੀ ਹੈ।
Posted by Balwinder Kamboj
Punjab
11-05-2023 03:29 PM
Haryana
05-11-2023 07:33 PM
Kamboj ji eh tatt di ghat kr ke ho rea hai Esde lai tusi npk 191919 10 gram prati litre paani de hisab nal vart sakde ho
Posted by Gurmeet Singh
Punjab
11-05-2023 03:26 PM
Punjab
05-12-2023 12:22 PM
Gurmeet ji tuci GADVASU ludhiana ton pta krr skde ho uthe apna order book krwa skde ho tuci isde lai dr. dubey 98888-02905 ja Sukhmander Singh 81461-00461 nal sampark kr skde ho.
Posted by ਹਰਦੀਪ ਸਿੰਘ
Punjab
11-05-2023 03:14 PM
Haryana
05-11-2023 07:36 PM
ਸਿੰਘ ਜੀ ਇਸਦੇ ਲਈ ਤੁਸੀ atrazine 800 ਗ੍ਰਾਮ ਨੁਨਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
Posted by ਹਰਦੀਪ ਸਿੰਘ
Punjab
11-05-2023 03:14 PM
Haryana
05-11-2023 07:37 PM
ਹਰਦੀਪ ਜੀ ਇਸਦੇ ਲਈ ਤੁਸੀ atrazine 800 ਗ੍ਰਾਮ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Kaffy Anmol Singh
Punjab
11-05-2023 02:44 PM
Punjab
05-14-2023 08:16 PM
ਤਿਲ਼ ਦੀ ਬਿਜਾਈ ਰੌਣੀ ਤੋਂ ਬਾਅਦ ਜਾਂ ਮੌਨਸੂਨ ਸ਼ੁਰੂ ਹੋਣ ਤੇ ਜੁਲਾਈ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰੋ। ਅਗੇਤੀ ਬਿਜਾਈ ਕਰਨ ਨਾਲ ਫ਼ਸਲ ਵਿਸ਼ਾਣੂ ਰੋਗ ਦਾ ਸ਼ਿਕਾਰ ਹੋ ਜਾਂਦੀ ਹੈ। ਇੱਕ ਏਕੜ ਦੀ ਬਿਜਾਈ ਲਈ ਇੱਕ ਕਿਲੋ ਬੀਜ ਕਾਫ਼ੀ ਹੈ। ਬਿਜਾਈ ਸਮੇਂ ਲਾਈਨਾਂ ਵਿੱਚ ਵਿੱਥ 30 ਸੈਂਟੀਮੀਟਰ ਰੱਖੋ। ਚੰਗਾ ਜੰਮ ਲੈਣ ਲਈ ਬਿਜਾਈ ਪੋਰੇ ਜਾਂ ਡਰਿੱਲ ਨਾਲ 4 ਤੋਂ 5 ਸੈਂਟੀਮੀਟਰ ਡੂੰਘੀ ਕਰੋ। ਫ਼ਸਲ ਉੱਗਣ .... (Read More)
ਤਿਲ਼ ਦੀ ਬਿਜਾਈ ਰੌਣੀ ਤੋਂ ਬਾਅਦ ਜਾਂ ਮੌਨਸੂਨ ਸ਼ੁਰੂ ਹੋਣ ਤੇ ਜੁਲਾਈ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰੋ। ਅਗੇਤੀ ਬਿਜਾਈ ਕਰਨ ਨਾਲ ਫ਼ਸਲ ਵਿਸ਼ਾਣੂ ਰੋਗ ਦਾ ਸ਼ਿਕਾਰ ਹੋ ਜਾਂਦੀ ਹੈ। ਇੱਕ ਏਕੜ ਦੀ ਬਿਜਾਈ ਲਈ ਇੱਕ ਕਿਲੋ ਬੀਜ ਕਾਫ਼ੀ ਹੈ। ਬਿਜਾਈ ਸਮੇਂ ਲਾਈਨਾਂ ਵਿੱਚ ਵਿੱਥ 30 ਸੈਂਟੀਮੀਟਰ ਰੱਖੋ। ਚੰਗਾ ਜੰਮ ਲੈਣ ਲਈ ਬਿਜਾਈ ਪੋਰੇ ਜਾਂ ਡਰਿੱਲ ਨਾਲ 4 ਤੋਂ 5 ਸੈਂਟੀਮੀਟਰ ਡੂੰਘੀ ਕਰੋ। ਫ਼ਸਲ ਉੱਗਣ ਦੇ ਲਗਭੱਗ ਦੋ ਹਫ਼ਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂਟੀਮੀਟਰ ਰੱਖੋ।
Posted by Rajdeep Malhi
Punjab
11-05-2023 02:33 PM
Punjab
05-12-2023 12:19 PM
ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਡੇਅਰੀ ਵਿਕਾਸ ਅਫਸਰ, ਆਈ. ਐੱਫ. ਟੀ. ਸੀ. ਤਪਾ ਖੇੜਾ ਰੋੜ, ਪਿੰਡ ਅਬੁਲ ਖੁਰਾਨਾ, ਜਿਲਾ ਸ੍ਰੀ ਮੁਕਤਸਰ ਸਾਹਿਬ 01637-248423 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅੱਗੇ ਹੋਣ ਵਾਲੀ ਡੇਅਰੀ ਟ੍ਰੇਨਿੰਗ ਦੀ ਤਰੀਕ ਪੁੱਛ ਸਕਦੇ ਹੋ।
Posted by Manjit Singh
Punjab
11-05-2023 02:24 PM
Punjab
05-11-2023 08:22 PM
ਮਨਜੀਤ ਜੀ, ਇੱਕ ਮਰਲੇ ਵਿਚ 1 ਤੋਂ 1.25 kg ਬੀਜ ਲਗਦਾ ਹੈਂ ਜੀ।
Posted by Keshav Pathak
Chattisgarh
11-05-2023 02:07 PM
Punjab
05-14-2023 08:08 PM
केशव जी इसके लिए आप अपने किसी भी नज़दीकी स्टोर से संपर्क कर सकते है पर बीज का बिल लेना न भूले।
Posted by major singh
Punjab
11-05-2023 01:59 PM
Punjab
05-11-2023 08:21 PM
ਮੇਜਰ ਜੀ, ਕਿਰਪਾ ਕਰ ਕੇ ਬੂਟੇ ਦੀ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਜਸਪਿੰਦਰ ਸਿੰਘ
Punjab
11-05-2023 01:43 PM
Punjab
05-11-2023 08:20 PM
Jaspinder ji, is kism nu change paani di hi lod hundi hai ji.
Posted by harjot bains
Punjab
11-05-2023 01:41 PM
Punjab
05-11-2023 08:20 PM
Harjot ji, tusi NPK 19 19 19 @15g/L paani de hisaab naal spray karo ate je patteya de dhabbe vi han ta tusi mancozeb 2g/L paani de hisaab naal spray kar sakde ho ji.
Posted by harjot bains
Punjab
11-05-2023 01:41 PM
Punjab
05-11-2023 08:20 PM
Harjot ji, tusi NPK 19 19 19 @15g/L paani de hisaab naal spray karo ate je patteya de dhabbe vi han ta tusi mancozeb 2g/L paani de hisaab naal spray kar sakde ho ji.
Posted by sukhvinder Singh
Punjab
11-05-2023 01:06 PM
Punjab
05-11-2023 07:51 PM
Sukhvinder ji 30 kg seed lai 26-27 marle jgaah kaafi rahegi ji
Posted by Jagdeep Singh
Punjab
11-05-2023 01:02 PM
Punjab
05-12-2023 10:02 AM
Jagdeep ji tuci cow len lai Sukhwinder Singh 9781589637, 9855621810 chopra dairy farm nal sampark kr skde ho.
Posted by Rupinder
Punjab
11-05-2023 12:58 PM
Punjab
05-11-2023 07:51 PM
ਰੁਪਿੰਦਰ ਜੀ, ਇਕ ਏਕੜ ਲਈ 6.5 ਮਰਲੇ ਜਗਾਹ ਵਿਚ 8 kg ਬੀਜ ਪਾਇਆ ਜਾਂਦਾ ਹੈ ਜੀ।