Experts Q&A Search

Posted by Sukhjinder kaur
Punjab
15-05-2023 07:02 PM
Haryana
05-15-2023 09:48 PM
ਸੁੱਖ ਜੀ ਤੁਸੀ ਝੋਨੇ ਦੀ pr 131,130,129,126,128,127 121 ਕਿਸਮ ਦੀ ਬਾਜੀ ਕਰ ਸਕਦੇ ਹੋ ਇਹਨਾ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
Posted by Gagandeep Singh
Punjab
15-05-2023 06:08 PM
Haryana
05-15-2023 09:52 PM
Gagan ji kirpa eh dso tusi kehdi fasal di gal kr rhe ho ate variety da vi poora naam likho phr hi tuhanu es baare poori jankari diti ja sakdi hai
Posted by ਹਰਪੀਤ ਸਿੰਘ
Punjab
15-05-2023 05:28 PM
Haryana
05-15-2023 09:53 PM
ਹਰਪ੍ਰੀਤ ਜੀ ਇਹ ਮੌਸਮ ਜਾ ਫੇਰ ਤੱਤ ਦੇ ਕਰ ਕੇ ਹੈ ਬਦਾਮ ਪੰਜਾਬ ਵਿੱਚ ਸਹੀ ਤਰੀਕੇ ਨਾਲ ਨਹੀਂ ਹੁੰਦੇ ਇਥੋਂ ਦਾ ਮੌਸਮ ਅਨੁਕੂਲ ਨਹੀਂ ਹੈ ।
Posted by Premsingh
Punjab
15-05-2023 05:15 PM
Haryana
05-15-2023 09:55 PM
ਪ੍ਰੇਮ ਜੀ ਪੂਸਾ 44 ਕਿਸਮ ਲਗਾਉਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀਅਤੇ supreme 110 ਇਕ ਪ੍ਰਾਈਵੇਟ ਕਿਸਮ ਹੈ ਸੋ ਏਸਦਾ ਬੀਜ ਤੁਸੀ ਕਿਸੇ ਦੁਕਾਨ ਤੋਂ ਲਈ ਸਕਦੇ ਹੋ ਅਤੇ ਬਿੱਲ ਲੈਣਾ ਨਾ ਭੁੱਲੋ।
Posted by ASP
Punjab
15-05-2023 05:08 PM
Haryana
05-15-2023 09:58 PM
Asp ਜੀ ਏਸ ਦਵਾਈ ਦਾ ਅਸਰ ਅੱਗੇ ਮੱਕੀ ਉੱਤੇ ਹੁੰਦਾ ਹੈ ਤੁਸੀ ਹਲਕਾ ਪਾਣੀ ਲਗਾ ਸਕਦੇ ਹੋ ਅਤੇ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by ਗੁਰਵਿੰਦਰ ਸਿੰਘ
Punjab
15-05-2023 04:54 PM
Punjab
05-16-2023 10:53 AM
ਗੁਰਵਿੰਦਰ ਜੀ ਤੁਸੀ ਉਸ ਨੂੰ Amoxirum forte 4.5gm, Megludyne inj. 20ml, Avil inj. 10ml ਅਤੇ Vitum-h inj 5ml ਲਗਵਾਓ ਅਤੇ Vitum-h inj ਨੂੰ ਇੱਕ ਇੱਕ ਦਿਨ ਦੇ ਫਰਕ ਨਾਲ ਲਗਵਾਓ ਅਤੇ ਨਜ਼ਦੀਕੀ ਡਾਕਟਰ ਤੋਂ ਇਹ ਇਲਾਜ 2 ਤੋਂ 3 ਦਿਨ ਤੱਕ ਕਰਵਾ ਸਕਦੇ ਹੋ।
Posted by Nirmal
Punjab
15-05-2023 04:52 PM
Haryana
05-15-2023 10:02 PM
ਨਿਰਮਲ ਜੀ ਇਹ ਤੁਸੀ ਆਪਣੇ ਹਿਸਾਬ ਨਾਲ ਆਵਦੇ ਬਜਟ ਦੇ ਹਿਸਾਬ ਨਾਲ ਦੇਖ ਸਕਦੇ ਹੋ। ਕਈ ਵਾਰ ਮਸ਼ੀਨਰੀ ਜਿਆਦ ਬਾਹਰੀ ਦਾ ਉਥੋਂ ਲਾਂਘਾ ਹੁੰਦਾ ਹੈ ਫੇਰ ਉਥੇ ਪਲਾਸਟਿਕ ਵਾਲੀ ਪਾਇਪ ਘਾਟ ਚਲੁਗੀ ਸੋ ਤੁਸੀ ਉਸ ਹਿਸਾਬ ਨਾਲ ਦੇਖ ਸਕਦੇ ਹੋ।
Posted by Gurbinder Singh
Punjab
15-05-2023 04:38 PM
Haryana
05-15-2023 10:03 PM
ਸਿੰਘ ਜੀ ਪਾਣੀ ਜਾਈਂ ਵਾਲਾ।ਠੀਕ ਹੋਣਾ ਚਾਹੀਦਾ ਹੈ ਇਸਦੀ ਬਿਜਾਈ ਤੁਸੀ ਮੇ ਦੇ ਦੂਜੇ ਪੰਦਰਵਾੜੇ ਵਿਚ ਕਰ ਸਕਦੇ ਹੋ।
Posted by Gurdev singh
Haryana
15-05-2023 03:43 PM
Punjab
05-15-2023 10:05 PM
गुरदेव जी, आप हल्का पानी लगा दे और पानी में बीज का छिड़काव कर दे ।
Posted by Dalraj Singh
Rajasthan
15-05-2023 03:11 PM
Punjab
05-16-2023 10:50 AM
यदि वो गर्मी ज्यादा मानती है तो उसे गुड़ का शरबत देना शुरू करें। आप एक मिट्टी का घड़ा लें और उसे आधा पानी से भरें और उसमें दो पीस गुड़ के डालें और इसे रात को ऐसे ही रहने दें और सुबह के समय पिलाएं और 5—7 दिन तक देते रहें और उसे Coolmax powder 100gm रोजाना देना शुरू करें।
Posted by रमेश कुमार
Rajasthan
15-05-2023 03:02 PM
Punjab
05-15-2023 10:04 PM
रमेश जी, किसानों के साथ जानकारी सांझी करने के लिए धन्यवाद।
Posted by T s sandhu
Punjab
15-05-2023 01:11 PM
Punjab
05-15-2023 10:03 PM
ਸੰਧੂ ਜੀ, 1121 ਦਾ ਔਸਤ ਕੱਦ 120 cm ਹੈ ਅਤੇ 1885 ਦਾ ਔਸਤ ਕੱਦ 110 cm ਹੈ ਜੀ।
Posted by ਗੁਰਦੇਵ ਸਿੰਘ ਸੰਧੂ
Punjab
15-05-2023 01:10 PM
Punjab
05-16-2023 10:47 AM
ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ \'ਤੇ .... (Read More)
ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ \'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ।
Posted by Sanjay Kumar
Uttar Pradesh
15-05-2023 12:57 PM
Punjab
05-15-2023 10:00 PM
Sanjay ji, aap til, guar, kpaae, jwaar, bajra aadi ki buvai kar sakte hai.
Posted by ਸੁਖਵਿੰਦਰ ਸਿੰਘ
Punjab
15-05-2023 12:52 PM
Punjab
05-16-2023 10:46 AM
ਸੁਖਵਿੰਦਰ ਜੀ ਤੁਸੀ ਪਸ਼ੂ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ ਕਿਉਕਿ ਇਸ ਕੰਮ ਨੂੰ ਜੇਕਰ ਜਾਣਕਾਰੀ ਲੈ ਕੇ ਸ਼ੁਰੂ ਕੀਤਾ ਜਾਵੇ ਫਿਰ ਇਸ ਕੰਮ ਵਿੱਚ ਆਉਣ ਵਾਲਿਆਂ ਸਮੱਸਿਆਵਾਂ ਦਾ ਹੱਲ ਸਮੇਂ ਤੇ ਮਿਲਦਾ ਰਹਿੰਦਾ ਹੈ, ਬਾਕੀ ਤੁਸੀ ਸ਼ੁਰੂਆਤ ਵਿੱਚ ਘੱਟ ਪਸ਼ੂਆਂ ਤੋਂ ਸ਼ੁਰੂ ਕਰੋ ਫਿਰ ਜਿਵੇਂ ਜਿਵੇਂ ਇਸ ਕੰਮ ਦੀ ਜਾਣਕਾਰੀ ਹੁੰਦੀ ਰਹੇਗੀ ਤਾਂ ਇਸ ਕੰਮ ਨੂੰ ਵਧਾ .... (Read More)
ਸੁਖਵਿੰਦਰ ਜੀ ਤੁਸੀ ਪਸ਼ੂ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ ਕਿਉਕਿ ਇਸ ਕੰਮ ਨੂੰ ਜੇਕਰ ਜਾਣਕਾਰੀ ਲੈ ਕੇ ਸ਼ੁਰੂ ਕੀਤਾ ਜਾਵੇ ਫਿਰ ਇਸ ਕੰਮ ਵਿੱਚ ਆਉਣ ਵਾਲਿਆਂ ਸਮੱਸਿਆਵਾਂ ਦਾ ਹੱਲ ਸਮੇਂ ਤੇ ਮਿਲਦਾ ਰਹਿੰਦਾ ਹੈ, ਬਾਕੀ ਤੁਸੀ ਸ਼ੁਰੂਆਤ ਵਿੱਚ ਘੱਟ ਪਸ਼ੂਆਂ ਤੋਂ ਸ਼ੁਰੂ ਕਰੋ ਫਿਰ ਜਿਵੇਂ ਜਿਵੇਂ ਇਸ ਕੰਮ ਦੀ ਜਾਣਕਾਰੀ ਹੁੰਦੀ ਰਹੇਗੀ ਤਾਂ ਇਸ ਕੰਮ ਨੂੰ ਵਧਾ ਸਕਦੇ ਹੋ, ਬਾਕੀ ਤੁਸੀ ਇਸ ਕੰਮ ਦੀ ਟ੍ਰੇਨਿੰਗ ਲੈਣ ਲਈ Deputy director dairy, 598-L modal town near chatar singh park ludhiana, phone no.0161-2400223 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by T s sandhu
Punjab
15-05-2023 12:49 PM
Punjab
05-15-2023 09:59 PM
ਸੰਧੂ ਜੀ, ਇਹ ਕਿਸਮ 108 ਦਿਨਾ ਵਿਚ ਤਿਆਰ ਜੀ ਜਾਂਦੀ ਹੈ ਅਤੇ ਇਹ ਪੂਸਾ ਬਾਸਮਤੀ 1 ਦੀ ਸੋਧ ਹੈ, ਇਸ ਨੂੰ ਬਲਾਸਟ ਰੋਗ ਨਹੀਂ ਲਗਦਾ।
Posted by T s sandhu
Punjab
15-05-2023 12:45 PM
Punjab
05-15-2023 09:53 PM
ਸੰਧੂ ਜੀ, 1847 ਨੂੰ BLB ਅਤੇ blast ਰੋਗ ਦਾ ਹਮਲਾ ਘੱਟ ਹੁੰਦਾ ਹੈ ਅਤੇ ਇਹ ਪਕਾ ਤੱਕ ਹਰੀ ਰਹਿੰਦੀ ਹੈ ਜੀ, ਇਹ ਕਿਸਮ 115-120 ਦਿਨਾ ਵਿਚ ਤਿਆਰ ਹੋ ਜਾਂਦੀ ਹੈ ਜੀ।
Posted by ਸੁਦਾਗਰ ਿਸਘ
Punjab
15-05-2023 12:41 PM
Punjab
05-16-2023 10:42 AM
Kirpa krke eh daso cow kine din badd repeat krdi hai ate jdo oh heat vich aundi ha tara keho jehia krdi hai ate kine din heat vich rehndi hai baki tuci hun tak usda ki ki ilaj krwaya ha iss vare bhi vistar nal daso ate dubara swal pusho tan jo tuhanu sahi jankari diti ja skee.
Posted by Karan Sandhu
Punjab
15-05-2023 12:38 PM
Punjab
05-15-2023 09:50 PM
ਕਰਨ ਜੀ, ਫਿਲਹਾਲ ਸਰਕਾਰ ਵੱਲੋਂ ਇਸ ਸਾਲ ਲਈ ਸਕੀਮ ਜਾਰੀ ਨਹੀਂ ਕੀਤੀ ਗਈ ਪਰ ਜਦੋਂ ਹਿਬਿਹ ਸਕੀਮ ਜਾਰੀ ਹੋਵੇਗੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ।
Posted by ਦੀਪ ਉਟਾਲ
Punjab
15-05-2023 12:34 PM
Punjab
05-16-2023 10:40 AM
ਕਿਰਪਾ ਕਰਕੇ ਇਹ ਦੱਸੋ ਤੁਸੀ ਉਸਦਾ ਖੂਨ ਟੈਸਟ ਕਰਵਾਇਆ ਹੈ ਜਾਂ ਨਹੀਂ ਅਤੇ ਉਸ ਨੂੰ ਸਮੱਸਿਆ ਕੀ ਆ ਰਹੀ ਹੈ ਇਸ ਵਾਰੇ ਵੀ ਪੂਰੇ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਅਤੇ ਜੇਕਰ ਕੋਈ ਟੈਸਟ ਕਰਵਾਇਆ ਹੈ ਤਾਂ ਉਸਦੀ ਰਿਪੋਰਟ ਵੀ ਨਾਲ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by balraj singh
Punjab
15-05-2023 12:29 PM
Punjab
05-15-2023 09:47 PM
Balraaj ji, tusi PMH 14, 13, ADV 764, CP 858 and P 3302 kisma di bijai kar sakde ho ji Ihna kisma da jhaad kaafi Changa hai.
Posted by sukhjinder singh
Punjab
15-05-2023 12:25 PM
Punjab
05-16-2023 11:07 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ Enerboost powder 100gm ਰੋਜਾਨਾ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Kavin wander
Punjab
15-05-2023 11:23 AM
Punjab
05-16-2023 10:22 AM
Kavin ji tuhade sare swala de jwab de dite gye hai tuci app vich apne sare swala de jwab dekh skde ho.
Posted by Gaurav
Punjab
15-05-2023 11:19 AM
Punjab
05-17-2023 03:41 PM
ਗੌਰਵ ਜੀ, ਤੁਸੀਂ ਚੰਗੀ ਗੁਣਵੱਤਾ ਫਲ ਬੂਟੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਰਿਜਨਲ ਖੋਜ ਕੇਂਦਰ ਬੱਲੋਵਾਲ ਸੌਂਖੜੀ ਤੋਂ ਖਰੀਦ ਸਕਦੇ ਹੋ ਜੀ।
Posted by gurjinder singh
Punjab
15-05-2023 10:57 AM
Punjab
05-16-2023 10:19 AM
ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਪਸ਼ੂ ਨੂੰ ਖਵਾ ਸਕਦੇ ਹੋ, ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ।
Posted by Mithan singh
Punjab
15-05-2023 10:49 AM
Punjab
05-17-2023 03:06 PM
Mithan ji isdi kheti de layi garm jalwayu sahi hundi hai eh thnd ch grow nahi kiti ja sakdi, isdi kheti domat mitti vich kiti ja sakdi hai.khet di tyari de layi 3-4 var khet nu vahuna chahida hai.isdi bijai vattan te vi kiti ja sakdi hai.prati acre de hisab nal isda beej 2.5 kilo lagda hai ate 1.5 metre di doori te 30-40 cm chaudiyan vattan bna ke ohna de dono side 60-75 cm di doori te beej lao.isnu tuc 4 quintal vermicompost prati acre de hisab nal pa sakde ho.ate pani isnu mausam de hisab nal 4-7 dina de antral te kar sakde ho
Posted by ਗੁਰਵਿੰਦਰ ਸਿੰਘ
Punjab
15-05-2023 10:36 AM
Punjab
05-16-2023 10:10 AM
ਗੁਰਵਿੰਦਰ ਜੀ ਤੁਸੀ ਉਸ ਨੂੰ Amoxirum forte 4.5gm, Megludyne inj. 20ml, Avil inj. 10ml ਅਤੇ Vitum-h inj 5ml ਲਗਵਾਓ ਅਤੇ Vitum-h inj ਨੂੰ ਇੱਕ ਇੱਕ ਦਿਨ ਦੇ ਫਰਕ ਨਾਲ ਲਗਵਾਓ ਅਤੇ ਨਜ਼ਦੀਕੀ ਡਾਕਟਰ ਤੋਂ ਇਹ ਇਲਾਜ 2 ਤੋਂ 3 ਦਿਨ ਤੱਕ ਕਰਵਾ ਸਕਦੇ ਹੋ।
Posted by harmanpreet singh
Punjab
15-05-2023 10:09 AM
Punjab
05-15-2023 09:37 PM
Harman ji, 1509 khet laon to baad 95 din laindi hai, 1692 vi takreebn 90-95 din hi laindi hai ate 1847 Basmati 1509 to ik hafta jyada sma laindi hai ji.
Posted by ਤਰਨਦੀਪ ਸਿੰਘ
Punjab
15-05-2023 09:51 AM
Punjab
05-17-2023 03:33 PM
ਤਰਨ ਜੀ , ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਗੰਨੇ ਦੀ ਉਮਰ ਕਿੰਨੀ ਹੈ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Balbir Singh
Punjab
15-05-2023 09:29 AM
Punjab
05-16-2023 10:07 AM
Balbir ji tuci goat farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA, GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, Kurali, Punjab 140103, Phone: 0160 264 2827 nal sampark kr skde ho, ehna ton tuci agge hon wali training da pta kr skde ho.
Posted by Harry Chattha
Punjab
15-05-2023 09:18 AM
Maharashtra
05-17-2023 03:36 PM
Harry ji, cowpea te beetle da hmla hai, isdi roktham lai tusi malathion 2ml/L paani de hisaab naal spray kar sakde ho ji .
Posted by ਸੁਖਮਿੰਦਰ ਸਿੰਘ ਚਹਿਲ
Punjab
15-05-2023 08:53 AM
Punjab
05-15-2023 09:32 PM
ਸੁਖਮਿੰਦਰ ਜੀ, ਫਿਲਹਾਲ ਇਸ ਤਰਾਂ ਦੀ ਕੋਈ ਵੀ ਸਬਸਿਡੀ ਵਾਲੀ ਸਕੀਮ ਸਰਕਾਰ ਵੱਲੋਂ ਨਹੀਂ ਚੱਲ ਰਹੀ , ਜੇਕਰ ਕੋਈ ਵੀ ਇਸ ਤਰਾ ਦੀ ਸਕੀਮ ਆਉਂਦੀ ਹੈ ਤਾਂ ਤੁਹਾਨੂੰ ਆਪਣੀ ਖੇਤੀ aap ਤੇ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।
Posted by gurpreet
Punjab
15-05-2023 08:52 AM
Punjab
05-15-2023 09:30 PM
ਗੁਰਪ੍ਰੀਤ ਜੀ ਖੇਤ ਦੇ ਆਲੇ ਦੁਆਲੇ ਤੋਂ ਨਦੀਨ ਖਤਮ ਕਰ ਲਓ ਅਤੇ ਝੋਨੇ ਦੀ ਲਵਾਈ 20 ਜੂਨ ਤੋਂ ਬਾਅਦ ਕਰਨ ਨੂੰ ਤਰਜੀਹ ਦਿਓ ਜੀ।
Posted by Gurdhyan Singh
Haryana
15-05-2023 08:08 AM
Punjab
05-15-2023 09:28 PM
Gurdhyan ji, PR 131 110 din leti hai, 130 105 din leti hai aur PR 129-108 din leti hai.
Posted by Akash choudhary
Uttar Pradesh
15-05-2023 07:50 AM
Punjab
05-15-2023 09:26 PM
Akash ji, aap basmati 1847, 1885, 1886 ki buvai kare in kismo ka utpadan bhi acha hai aur in pe bimraayon ka hamla bhi kam hota hai.
Posted by Ajaykumar
Uttar Pradesh
15-05-2023 07:46 AM
Punjab
05-15-2023 09:24 PM
अजय जी, धान के पौधे की बिजाई आप शुरू कर सकते है, इसका सही समय चल रहा है।
Posted by Paramjeet Singh
Punjab
15-05-2023 07:42 AM
Punjab
05-17-2023 03:45 PM
ਪਰਮਜੀਤ ਜੀ, ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ, ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ। ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱ.... (Read More)
ਪਰਮਜੀਤ ਜੀ, ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ, ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ। ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ। ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ। ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ। ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ। ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ। ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ। ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ। ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ। ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ। ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ। ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ। ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ। ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ। ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ। ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ। ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ। ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ। ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ। ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ। ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ। ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ। ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ। ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ। ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ। ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ। ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ। ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ। ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ। ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ। ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ। ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ। ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ। ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ। ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ। ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ। ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ।
Posted by Adi Rana
Punjab
15-05-2023 07:40 AM
Punjab
05-15-2023 09:23 PM
ਰਾਣਾ ਜੀ, ਡਾਕਰ ਜਮੀਨ ਦੋਹਾਂ ਕਿਸਮਾਂ ਲਈ ਹੀ ਚੰਗੀ ਹੈ, ਤੁਸੀ ਕਿਸੇ ਵੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।
Posted by jagjeet singh
Punjab
15-05-2023 07:08 AM
Punjab
05-15-2023 09:21 PM
Jagajeet ki, pusa basmati 6 ate 1401 same hi kisman han ji, ihna da jhaad kaafi changa hai par is t kuch bimaaria da hmla ho janda hai.
Posted by balraj
Rajasthan
15-05-2023 07:01 AM
Punjab
05-15-2023 08:01 PM
Balraaj ji, tusi pendimethalin da spray kar sakde ho ji, ih spray tusi bijai to turant baad Changi nmee de vich kar sakde ho ji.
Posted by Hardeep Singh
Punjab
15-05-2023 06:56 AM
Punjab
05-16-2023 09:57 AM
ਹਰਦੀਪ ਜੀ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਲਓ ਅਤੇ ਉਸ ਪਾਣੀ ਨਾਲ ਇਹਨਾਂ ਦਾ ਮੂੰਹ ਸਾਫ ਕਰਨਾ ਸ਼ੁਰੂ ਕਰੋ ਅਤੇ ਇਹਨਾਂ ਨੂੰ Antimtart 200ml @10 ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ।
Posted by balraj
Rajasthan
15-05-2023 06:55 AM
Punjab
05-15-2023 08:00 PM
Balraaj ji, tusi pendimethalin da spray kar sakde ho ji, ih spray tusi bijai to turant baad Changi nmee de vich kar sakde ho ji.
Posted by Kishor palasiya
Madhya Pradesh
14-05-2023 11:15 PM
Punjab
05-16-2023 11:09 AM
आप उसे अच्छी खुराक और फीड के साथ-साथ बिनोला या सरसों की खल देना शुरू करें और उसे Fatplus या Fatmax 100 ग्राम पाउडर रोजाना और Glactogog पाउडर 30 ग्राम रोजाना देना शुरू करें।
Posted by Rampal Kamboj
Haryana
14-05-2023 10:44 PM
Punjab
05-15-2023 07:59 PM
रामपाल जी, यह फंगस की वजह से है, इसकी रोकथाम के लिए आप carbendazim 2g/L पानी के हिसाब से छिड़काव कर सकते हैं।
Posted by Dilawer singh
Punjab
14-05-2023 09:46 PM
Punjab
05-15-2023 07:57 PM
Dilawer ji, ih same hi kisma han ji.
Posted by Harpreet dhillon
Punjab
14-05-2023 09:42 PM
Punjab
05-15-2023 07:54 PM
Harpreet ji, tusi Punjab baramasi lemon, PAU baramasi lemon ate galgal kisma laa sakde ho ji.
Posted by sukhvinder Singh
Punjab
14-05-2023 09:36 PM
Punjab
05-15-2023 07:52 PM
ਸੁਖਵਿੰਦਰ ਜੀ, 30 kg ਬੀਜ ਨੂੰ ਤੁਸੀ ਤਕਰੀਬਨ ਇੱਕ ਕਨਾਲ ਜਗਾਹ ਵਿਚ ਬੀਜ ਸਕਦੇ ਹੋ ਜੀ।