Posted by Jagjeet
Punjab
16-05-2023 05:16 PM
Jagjeet ji utho tuhanu feed nhi milegi utho tuci mineral mixture vagera laa skde ho ate khud ghar vich feed tyar krn di jankari bhi laa skde ho. uthe sme sme te goat farming di training bhi diti jandi hai.
Posted by jaswant singh
Punjab
16-05-2023 04:57 PM
Jaswant ji eh kisam di narsary 20 June tk lga sakde ho ate 30 din di podh nu khet vich lga deo. Ehne din di podh khet vich lgaun nal hi vdia jhad milda hai

Posted by KRISHNA VERMA
Uttar Pradesh
16-05-2023 04:36 PM
Krishna ji apne pehle hi poori matra mein khad daal di hai aap ek spray npk 191919 10 gram ko prati litre paani ke hsiab se prayog kar sakte han

Posted by harman brar
Punjab
16-05-2023 04:07 PM
ਹਰਮਨ ਜੀ, ਤੁਸੀ spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਸੁੰਡੀ ਦੀ ਰੋਕਥਾਮ ਕਰ ਸਕਦੇ ਹੋ ਜੀ।

Posted by sandeep
Haryana
16-05-2023 03:59 PM
Sandeep ji aap isko ifer-h inj. 5ml ko isde bhar aur growth ke hisab se nazdiki doctor se lgwayen aur 2-2 din ke frak se 3 se 5 injection lgwa skte hai.

Posted by kuldeep singh
Punjab
16-05-2023 03:50 PM
Kuldeep ji, 127 kism 107 dina vich pakk ke tyaar ho jandi hai ji ate is da ausat jhaad 30 q acre hai ji, sava 127 kism vi ghatt sma ate vadh jhaad vaali kism hai Ihna kisma te BLB bimaari da hmla nhi hunda.

Posted by inderjit
Punjab
16-05-2023 03:45 PM
ਇੰਦਰਜੀਤ ਕਿ, ਜਿਪਸਮ ਦੀ ਵਰਤੋਂ ਜਮੀਨ ਦਾ ph level ਘੱਟ ਕਰਨ ਲਈ ਕੀਤੀ ਜਾਂਦੀ ਹੈ ਜੀ, ਇਸ ਦੀ ਵਰਤੋਂ ਮੂੰਗਫਲੀ ਜਾਂ ਹੋਰ ਤੇਲ ਵਾਲਿਆਂ ਫ਼ਸਲਾਂ ਵਿਚ ਸਲਫ਼ਰ ਤੱਤ ਦੀ ਪੂਰਤੀ ਲਈ ਵੀ ਕੀਤੀ ਜਾਂਦੀ ਹੈ ਜੀ, ਤੱਤ ਦੀ ਪੂਰਤੀ ਲਈ ਇਸ ਨੂੰ 100 kg/ekd ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ ਜੀ।

Posted by ਜਤਿੰਦਰ ਸਿੰਘ ਬੋਪਾਰਾਏ
Punjab
16-05-2023 03:39 PM
ਜਤਿੰਦਰ ਜੀ, ਤੁਸੀਂ ਖੇਤਰੀ ਖੋਜ ਕੇਂਦਰ ਬਠਿੰਡਾ 91-120-4200462 ਨਾਲ ਬੂਟੇ ਲੈਣ ਲਈ ਸੰਪਰਕ ਕਰ ਸਕਦੇ ਹੋ ਜੀ।

Posted by Harmeet Singh
Punjab
16-05-2023 03:31 PM
Harmeet ji, is kism da ausat jhaad 28-30 q/acre tak aa janda hai ji.

Posted by Manroop kaur
Punjab
16-05-2023 03:21 PM
ਮਨਰੂਪ ਜੀ ਬੂਟੇ ਨੂੰ ਸੋਕਾ ਲੱਗਣ ਤੋਂ ਬਾਅਦ ਪਾਣੀ ਨਾ ਦਿਓ ਅਤੇ ਤੁਸੀ gibberallic acid ਜਾਂ ਕਿਸੇ ਵੀ growth regulator ਦਾ ਛਿੜਕਾਅ ਕਰ ਸਕਦੇ ਹੋ ਜੀ ।

Posted by Kapil
Himachal Pradesh
16-05-2023 03:16 PM
Kapil kindly ask in detail that you need which information about hydroponics so that we can guide you accordingly.

Posted by Kapil
Himachal Pradesh
16-05-2023 03:16 PM
Kapil kindly ask in detail that you need which information about hydroponics so that we can guide you accordingly.

Posted by Kapil
Himachal Pradesh
16-05-2023 03:16 PM
Kapil kindly ask in detail that you need which information about hydroponics so that we can guide you accordingly.

Posted by inderjit
Punjab
16-05-2023 02:50 PM
ਇੰਦਰਜੀਤ ਜੀ, ਤੁਸੀ ਇੱਕ ਏਕੜ ਦੀ ਬਿਜਾਈ ਲਈ 6.5 ਮਰਲੇ ਜਗਾਹ ਵਿਚ ਪਨੀਰੀ ਬੀਜ ਸਕਦੇ ਹੋ ਜੀ, ਬਿਜਾਈ ਸਮੇਂ ਉਰਿਆ 26 kg, SSP 60 kg ਅਤੇ ਜ਼ਿੰਕ 40 kg/ਏਕੜ ਪਨੀਰੀ ਦੀ ਜਗ੍ਹਾ ਦੇ ਹਿਸਾਬ ਨਾਲ ਦੇ ਸਕਦੇ ਹੋ, ਝੰਡਾ ਰੋਗ ਦੇ ਬਚਾਅ ਲਈ trichoderma 15g/kg ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜ ਸਕਦੇ ਹੋ ਜੀ।

Posted by Lalaram karwa
Rajasthan
16-05-2023 01:49 PM
आप इसके बारे में पूरी जानकारी लेने के लिए Thaan Singh 9878650451 (Assistant Manager, LHO State Bank of India) से संपर्क कर सकते हैं। इनसे आपको पूरी जानकारी मिल जाएगी।
Posted by Tarun
Punjab
16-05-2023 01:24 PM
Tarun ji, ih Changi Kism hai, is da ausat jhaad 30-33 q/acre tak aa janda hai ji.
Posted by ਜਗਜੀਤ ਸਿੰਘ
Punjab
16-05-2023 01:05 PM
ਜਗਜੀਤ ਜੀ, ਇਹ ਮੌਸਮ ਕਰਕੇ ਹੀ ਹੁੰਦਾ ਹੈ ਜੀ, ਇਹ ਕਿਸੇ ਤੱਤ ਦੀ ਘਾਟ ਜਾਂ ਬੀਮਾਰੀ ਦਾ ਹਮਲਾ ਨਹੀਂ ਹੈ ਜੀ।
Posted by Rajveer Singh
Punjab
16-05-2023 12:45 PM
Raajveer ji, tusi halka paani laa deo ji ate Jekr bijai sme koi khaad nahi pai si ta tusi DAP khaad de sakde ho ji.
Posted by Rajveer Singh
Punjab
16-05-2023 12:40 PM
Raajveer ji, ik acre lai tusi 8 kg beej 6.5 marle jgaah vich beej sakde ho ji, beej di sodh tusi carbendazim+mancozeb 3g/kg beej de hisaab naal kar sakde ho ji, sodh bijai to pehla hi karni chahidi hai ji.

Posted by Veer singh
Punjab
16-05-2023 12:26 PM
ਵੀਰ ਜੀ, ਇਸ ਦਾ ਤੱਤ ਦੀ ਕਮੀ ਕਣਕ ਦੀ ਫ਼ਸਲ ਵਿੱਚ ਅਤੇ ਬਰਸੀਨ ਦੀ ਫ਼ਸਲ ਵਿੱਚ ਦੇਖੀ ਜਾਂਦੀ ਹੈ ਜੀ, ਮੱਕੀ ਅਤੇ ਝੋਨੇ ਦੀ ਫਸਲ ਵਿਚ ਇਸ ਦੀ ਕਮੀ ਨਹੀਂ ਦੇਖੀ ਜਾਂਦੀ ਇਸ ਲਈ ਇਸ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ ਜੀ।

Posted by harjit
Punjab
16-05-2023 12:09 PM
ਹਰਜੀਤ ਜੀ ਜੇਕਰ ਉਹ ਕਿਸੇ ਦੇ ਹੱਥ ਲਗਾਉਣ ਕਰਕੇ ਜਾ ਵੈਸੇ ਹੀ ਲੱਤਾਂ ਮਾਰਦੀ ਹੈ ਤਾਂ ਇਹ ਉਸਦੇ ਸੁਭਾਅ ਕਰਕੇ ਹੈ ਉਸ ਨੂੰ ਪਿਆਰ ਨਾਲ ਸਰੀਰ ਤੇ ਹੱਥ ਲਗਾਓ ਅਤੇ ਉਸ ਨੂੰ ਨਹਾਉਣ ਸਮੇਂ ਵੀ ਸਰੀਰ ਦੀ ਮਾਲਿਸ਼ ਕਰੋ ਉਸ ਨਾਲ ਪਸ਼ੂ ਨੂੰ ਹੋਲੀ ਹੋਲੀ ਆਦਤ ਪੈ ਜਾਂਦੀ ਹੈ ਅਤੇ ਲੱਤਾਂ ਮਾਰਨ ਤੋਂ ਹਟ ਜਾਂਦਾ ਹੈ।
Posted by suraj bhan
Haryana
16-05-2023 12:04 PM
Suraj ji, kripya fasl ki photo jaroor bheje, us hisaab se hi aapko is baare me shi jaankari di ja sakegi.

Posted by Harsimran
Punjab
16-05-2023 11:36 AM
Harsimran ji tuc iss nu Bovimin-b powder 50gm rojana ate Nutrisacc advance tablet rojana 1 goli deo ate 21 din tak dinde rho, ehna nal sarir di kami puri howegi ate khul kee heat vich bhi awegi jddo eh patlia tara kree fir tuci nawe dudh krwa skde ho.

Posted by Amarjit
Punjab
16-05-2023 11:32 AM
Amarjit ji tuci training di jankari lai Krishi Vigyan Kendra (KVK) Uppal Jagir, Noor Mahal, Distt. Jalandhar, Phone:- 01826-242288, Mobile :- +91-9988901590 Email:- kvk-jalandhar@pau.edu nal sampark kr skde ho ate agli training di jankari laa skde ho.

Posted by ਸੁਖਵਿੰਦਰ ਸਿੰਘ
Punjab
16-05-2023 11:05 AM
ਸੁਖਵਿੰਦਰ ਸਿੰਘ ਜੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲਈ deputy director dairy, 598-L modal town near chatar singh park ludhiana, phone no.0161-2400223 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.
Posted by Jagroop brar
Punjab
16-05-2023 10:47 AM
ਜਗਰੂਪ ਜੀ ਤੁਸੀ ਉਸ ਨੂੰ Vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਫੀਡ ਤੁਸੀ ਥੋੜੀ ਥੋੜੀ ਕਰਕੇ ਉਸਦੇ ਚਾਰੇ ਵਿਚ ਮਿਲਾ ਕੇ ਦੇਣੀ ਸ਼ੁਰੂ ਕਰੋ, ਸ਼ੁਰੂਆਤ ਵਿੱਚ ਬਿਲਕੁਲ ਥੋੜੀ ਫੀਡ ਉਸਦੇ ਚਾਰੇ ਵਿੱਚ ਮਿਲਾਓ ਜਿਸ ਨਾਲ ਉਹ ਹੋਲੀ ਹੋਲੀ ਫੀਡ ਖਾਣ ਲੱਗ ਜਾਵੇਗਾ ਫਿਰ ਤੁਸੀ ਫੀਡ ਦੀ ਮਾਤਰਾ ਵਧਾ ਸਕਦੇ ਹੋ

Posted by Ramandip Singh
Punjab
16-05-2023 10:30 AM
Ramandip ji, is kism da ausat kadd 105-110 cm hai ate Ih 120-125 Dina vich tyaar ho jandi hai ji . Is da ausat jhaad vi theek hai ji.

Posted by Sarbjeet
Punjab
16-05-2023 10:01 AM
ਸਰਬਜੀਤ ਜੀ ਤੁਸੀ ਪਨੀਰੀ ਦੀ ਬਿਜਾਈ ਸਮੇਂ 26 kg urea, 60 kg SSP ਅਤੇ 40 kg Zinc sulphate 21% ਪ੍ਰਤੀ ਏਕੜ ਜਗ੍ਹਾ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।

Posted by balraj singh
Punjab
16-05-2023 09:55 AM
Balraj ji ih Changi Kism hai, is da ausat jhaad vi vadia hai, tusi is di bijai kar sakde ho ji.

Posted by gurpreet
Punjab
16-05-2023 08:58 AM
ਗੁਰਪ੍ਰੀਤ ਜੀ, ਤੁਸੀਂ punjab sudax chari 4 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।
Posted by ਹਰਪ੍ਰੀਤ ਸਿੰਘ ਗਿੱਲ
Punjab
16-05-2023 08:42 AM
ਹਰਪ੍ਰੀਤ ਜੀ ਤੁਹਾਡੀ ਮੂੰਗੀ ਚੰਗੀ ਹਾਲਤ ਵਿਚ ਹੈ, ਇਸ ਤੇ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਅਤੇ ਜੇਕਰ ਇਕ ਦੋ ਬੂਟਿਆਂ ਵਿਚ ਕਿਸੇ ਬਿਮਾਰੀ ਦੇ ਲਛੱਣ ਦਿਖਾਈਂ ਦਿੰਦੇ ਹਨ ਤਾਂ ਉਹ ਬੂਟੇ ਪੁੱਟ ਕੇ ਨਸ਼ਟ ਕਰ ਦਿਓ ਜੀ।
Posted by Baljinder Deol
Punjab
16-05-2023 08:05 AM
ਬਲਜਿੰਦਰ ਜੀ, ਇਸ ਕਿਸਮ ਦੀ ਲਵਾਈ ਤੁਸੀ 10 ਜੁਲਾਈ ਤੋਂ ਹੀ ਸ਼ੁਰੂ ਕਰੋ ਜੀ। ਕਿਉੰਕਿ ਗਰਮੀ ਵਿਚ ਪਕਾਅ ਹੋਣ ਨਾਲ ਇਸ ਦਾ ਝਾੜ ਘੱਟ ਜਾਂਦਾ ਹੈ ਜੀ।

Posted by Harmeet Singh
Punjab
16-05-2023 07:58 AM
Harmeet ji, is da ausat jhaaad 28-30 q/acre hai ji.

Posted by Bachittar Singh
Punjab
16-05-2023 07:20 AM
Tuci sbh ton pehla ohna nu pett de kiria lai Zenvet bolus deo, tuci ohna di growth de hisab nal dwai di varto kro ate agle din ton Amoxirum tablet 1-1 goli swere sham, Biotrim-DS tablet bhi 1-1 swere sham deo ate Vivliv liquid 50ml rojana dena suru kro ate jddo mokk thik ho jawe fir bhi livertonic 50ml de hisab nal dinde rho, jekar chotte pashua tan 1 goli rojana bhi de skde ho ate liquid 20ml rojana de skde ho.

Posted by Karan Sandhu
Punjab
16-05-2023 01:02 AM
ਸੰਧੂ ਜੀ ਤੁਸੀ Agrimin, minfa gold, bovimin b, CRS ਕੋਈ ਵੀ ਪਾਊਡਰ ਵਰਤ ਸਕਦੇ ਹੋ। ਇਹ ਤੁਸੀ ਪਸ਼ੂ ਦੇ ਦੁੱਧ ਉਤਪਾਦਨ ਦੇ ਹਿਸਾਬ ਨਾਲ 50 ਤੋਂ 100 ਗ੍ਰਾਮ ਤੱਕ ਰੋਜਾਨਾ ਦੇ ਸਕਦੇ ਹੋ।

Posted by Pirbhulal
Bihar
16-05-2023 01:00 AM

Posted by Pirbhulal
Bihar
16-05-2023 12:59 AM
पीरभूलाल जी, खाद की समय सारिणी। शुरुआती बसंत में, गर्मियों के दौरान हर 4 से 6 सप्ताह में एक बार अपने नींबू के पेड़ को खाद दें। क्रियाशील विकास के दौरान 4 से 6 सप्ताह के अंतराल पर खाद देने से यह सुनिश्चित होगा कि आपके नींबू के पेड़ को बढ़ने और फल पैदा करने के लिए पर्याप्त पोषक तत्वों तक पहुंच है।

Posted by Pirbhulal
Bihar
16-05-2023 12:57 AM
Pirbhulal you must get your soil tested and apply the fertilizers according only as these nutrients are always not deficient in the field.

Posted by Sanjeev Kumar
Punjab
15-05-2023 09:23 PM
Kunar ji eh ik vadia ksiam hai jehdi takriabn 120-125 din vich teyar ho jandi hai. Eh digi v ghat hai ate esda ausat jhad 32 quintal prati acre tak aa janda hai baki esda jhad area de upar vi nirbhar krdaa hai.

Posted by Raman
Punjab
15-05-2023 09:16 PM
Raman please tell us the crop name so that we can give you information accordingly
Posted by Love
Punjab
15-05-2023 08:54 PM
Love ji patthean vich Esde paun di koi jrurat nahi hundi esdi varto udo hi kro jdo esdi ghat de lachan dikahi den vaise esdi jrurat nahi hai
Posted by Gurbinder Singh
Punjab
15-05-2023 08:25 PM
ਸਿੰਘ ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਦੀਆਂ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Sikander singh
Punjab
15-05-2023 08:14 PM
tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.

Posted by Harpreet Sachar
Madhya Pradesh
15-05-2023 07:34 PM
Harpreet ji esda bhar ate size kisam de hisab nal hi hunda hai ki tusi kehdi kism di biaji kar rhe ho baki thoda bhut eh khad te vi nirbhar krdaa hai ki tusi oh kini matra vich paa rhe ho so tusi Sanu khad baare dso tan jo yuhanu sahi jankari diti ja ske

Posted by harjot bains
Punjab
15-05-2023 07:25 PM
Harjot ji edi spray tusi 10-12 din de wakfe te fasal atee khad de hsiab nal kar sakde ho.

Posted by Harry
Punjab
15-05-2023 07:21 PM
हैरी जी, भाषा बदलने के लिए ऊपर बाईं ओर विकल्प चुनें, आपकी भाषा बदलने का विकल्प होगा।

Posted by Harry
Punjab
15-05-2023 07:14 PM
Harry the depth of lemon tree goes deep so it is better if you will plant this tree in soil or field instead pot.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










