
Posted by Gurdeep singh benipal
Punjab
19-05-2023 07:30 AM
ਗੁਰਦੀਪ ਜੀ, ਤੁਸੀ SSP ਨੂੰ ਤਰਜੀਹ ਦੇ ਸਕਦੇ ਹੋ ਜੀ ਕਿਉੰਕਿ ਇਸ ਵਿਚ ਸਲਫ਼ਰ ਅਤੇ ਕੈਲਸ਼ੀਅਮ ਤੱਤ ਵੀ ਹੁੰਦੇ ਹਨ ਜੀ।

Posted by balram Thakur
Punjab
19-05-2023 07:02 AM
Balraam ji, fasl nu kull 130 kg urea do to 3 kistan vich de sakde ho ji, ate bimaari ya keede de lashan dikhai den to tusi photo bhej ke sahi jaankari lai sakde ho ji.

Posted by mandeep
Punjab
19-05-2023 06:56 AM
Mandeep ji, kirpa kar ke ih dasso ki tuhaadi fasl vich jyada paani rukn di smasya ta nhi aayi us hisaab nal hi tuhanu is baare shi jaankari ditti Jaa sakegi.

Posted by Abhishek
Haryana
19-05-2023 05:35 AM
अभिषेक जी, आप मूंगी, भिंडी और मेंथा फसलों की अंतर काश्त गन्ने की फसल में कर सकते हैं।

Posted by ajay
Punjab
18-05-2023 10:15 PM
Ajay ji tuci pashu nu dudh de hisab nal feed de skde ho jiwe 2.5kg dudh mgar 1kg feed deo ate uss 1kg feed vich 300-400gm khal mila ke khwa skde ho, iss trike nal tuci dudh de hisab nal feed ate khal khwa skde ho.

Posted by Sarbjeet
Punjab
18-05-2023 09:39 PM
ਸਰਬਜੀਤ ਜੀ, ਤੁਸੀ Pioneer ਦੀ 27 P 31 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ, ਇਹ ਕਿਸਮ ਖਾਰੇ ਪਾਣੀ ਵਿਚ ਵੀ ਵਧੀਆ ਉਤਪਾਦਨ ਦਿੰਦੀ ਹੈ ਜੀ।

Posted by sarbjit singh
Punjab
18-05-2023 09:14 PM
ਸਰਬਜੀਤ ਇਸ ਬਿਮਾਰੀ ਦਾ ਹਮਲਾ ਕਾਫੀ ਕਿਸਮਾਂ ਵਿਚ ਹੋਇਆ ਸੀ ਪਰ ਅਗੇਤੀਆਂ ਲੱਗਣਾ ਵਾਲੀਆ ਕਿਸਮਾਂ ਤੇ ਇਸ ਦਾ ਹਮਲਾ ਜਿਆਦਾ ਹੁੰਦਾ ਹੈ, ਇਸ ਲਈ ਤੁਸੀ ਘੱਟ ਸਮਾਂ ਲੈਣ ਵਾਲੀਆਂ ਅਤੇ ਪਸ਼ੇਤੀਆਂ ਕਿਸਮਾਂ ਜਿਵੇਂ ਕਿ PR 126 ਨੂੰ ਤਰਜੀਹ ਦੇ ਸਕਦੇ ਹੋ ਜੀ।
Posted by gurjinder singh
Punjab
18-05-2023 09:10 PM
ਹਾਂਜੀ ਤੁਸੀ ਇਸ ਫੀਡ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਖਵਾ ਸਕਦੇ ਹੋ।

Posted by Hardeep singh Sarao
Punjab
18-05-2023 07:37 PM
ਹਰਦੀਪ ਜੀ, ਪੂਸਾ ਬਾਸਮਤੀ 1886 , 1401 ਕਿਸਮ ਤੋਂ 7-10 ਦਿਨ ਘੱਟ ਲੈਂਦੀ ਹੈ ਜੀ।
Posted by ASP
Punjab
18-05-2023 07:37 PM
ਸ਼੍ਰੀਮਾਨ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ .... (Read More)
ਸ਼੍ਰੀਮਾਨ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |
Posted by Gori
Punjab
18-05-2023 07:13 PM
ਗੋਰੀ ਜੀ ਵੀਡਿਓ ਵਿਚ ਬੂਟਾ ਦਾ ਪੱਤਾ ਸਹੀ ਨਹੀਂ ਦਿਖਾਈ ਦੇ ਰਿਹਾ ਕਿਰਪਾ ਤੁਸੀਂ ਇਸ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by harjot bains
Punjab
18-05-2023 06:12 PM
Bains ji kaddu jati dian sabzian vich 2 trah de pahuk aunde han male ate female. Jehda apna fal Banda hai oh ikali female ton Banda hai. Ate jehde male phul hunde han oh thode time baad jhad jande han so eh saare male phul han tan kar ke eda kr rhe han

Posted by Balraj Singh Shergill
Punjab
18-05-2023 05:58 PM
Tuci uss nu ghar vich feed tyar krn lai 10kg soyabeen, 8kg binola khal, 9 kg saro khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. baki uss nu her 3 mahine badd salt bdl ke pett de kiria wali dwai jrur deo.
Posted by Pushpinder Singh Maan
Punjab
18-05-2023 05:57 PM
Dr sahb jhone wale khet vich sari urea pehla hi paa diti jandi hai eh sahi aa k Galt aa please dso ?
Maan ji jhone nu 3 kishtan vich urea paun di sofarish kiti jandi hai jehdi tusi khet vich laun ton 7,21 ate 42 din baad paa sakde ho

Posted by Balraj Singh Shergill
Punjab
18-05-2023 05:56 PM
Tuci uss nu ghar vich feed tyar krn lai 10kg soyabeen, 8kg binola khal, 9 kg saro khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. baki uss nu her 3 mahine badd salt bdl ke pett de kiria wali dwai jrur deo.

Posted by ਭੋਲਾ ਸਿੰਘ
Punjab
18-05-2023 05:20 PM
ਇਸਨੂੰ ਕਾਲੀ, ਖੁੰਡੀ, ਅਤੇ ਡੇਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨਸਲ ਦਾ ਰੰਗ ਸਿਆਹ-ਕਾਲਾ ਹੁੰਦਾ ਹੈ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ ਹੁੰਦਾ ਹੈ। ਇਸਦੇ ਸਿੰਗ ਛੋਟੇ ਅਤੇ ਖੁੰਡੇ, ਪੂਛ ਲੰਬੀ ਖੁਰਾਂ ਤੱਕ, ਗਰਦਨ ਅਤੇ ਸਿਰ ਪਤਲਾ, ਲੇਵਾ ਭਾਰਾ ਅਤੇ ਥਣ ਲੰਬੇ ਹੁੰਦੇ ਹਨ। ਇਸ ਦੇ ਪੂਰੀ ਤਰ੍ਹਾਂ ਮੁੜੇ ਹੋਏ ਸਿੰਗ ਇਸਨੂੰ ਬਾਕੀ ਨਸਲਾਂ ਤੋਂ ਵੱਖ ਬਣਾਉਂਦੇ ਹਨ। ਤੁਸੀ ਇਸ ਐੱਪ ਦੇ ਪਸ਼ੂ .... (Read More)
ਇਸਨੂੰ ਕਾਲੀ, ਖੁੰਡੀ, ਅਤੇ ਡੇਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨਸਲ ਦਾ ਰੰਗ ਸਿਆਹ-ਕਾਲਾ ਹੁੰਦਾ ਹੈ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ ਹੁੰਦਾ ਹੈ। ਇਸਦੇ ਸਿੰਗ ਛੋਟੇ ਅਤੇ ਖੁੰਡੇ, ਪੂਛ ਲੰਬੀ ਖੁਰਾਂ ਤੱਕ, ਗਰਦਨ ਅਤੇ ਸਿਰ ਪਤਲਾ, ਲੇਵਾ ਭਾਰਾ ਅਤੇ ਥਣ ਲੰਬੇ ਹੁੰਦੇ ਹਨ। ਇਸ ਦੇ ਪੂਰੀ ਤਰ੍ਹਾਂ ਮੁੜੇ ਹੋਏ ਸਿੰਗ ਇਸਨੂੰ ਬਾਕੀ ਨਸਲਾਂ ਤੋਂ ਵੱਖ ਬਣਾਉਂਦੇ ਹਨ। ਤੁਸੀ ਇਸ ਐੱਪ ਦੇ ਪਸ਼ੂ ਪਾਲਣ ਸੈਕਸ਼ਨ ਵਿੱਚ ਜਾ ਕੇ ਮੱਝ ਦੀ ਫੋਟੋ ਦੇਖ ਸਕਦੇ ਹੋ ਅਤੇ ਉਸ ਬਾਰੇ ਪੜ੍ਹ ਸਕਦੇ ਹੋ।
Posted by Harpreet
Punjab
18-05-2023 05:00 PM
Harpreet ji, pipeline related subsidy smabnadhi jaankari lain lai tusi apne block de Agriculture Office naal sampark kar sakde ho ji.

Posted by ਨਵਪ੍ਰੀਤ
Punjab
18-05-2023 04:45 PM
ਨਵ ਜੀ ਇਹ ਫਾਸਫੋਰਸ ਦੀ ਘਾਟ ਲਗ ਰਹੀ ਹੈ ਇਸਦੇ ਲਈ ਤੁਸੀ dap 50-55 kilo ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਜੇਕਰ ਤੁਸੀ ਪਹਿਲਾ dap ਵਰਤ ਚੁਕੇ ਹੋ ਤਾਂ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Gurpreet Singh
Punjab
18-05-2023 04:33 PM
ਗੁਰਪ੍ਰੀਤ ਜੀ ਇਸਦੇ ਲਈ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by GURJEET
Punjab
18-05-2023 04:25 PM
Gurjet ji ik acre ton takriban 250 quintal takk chare da jhad mil janda hai baki eh kisam upar vi nirbhar karda hai ki tusi kehdi kisam lga rhe ho

Posted by parwinder singh
Punjab
18-05-2023 03:53 PM
Parwinder ji tuci uss nu changi feed ate khurak de nal nal her 3 mahine badd salt bdl ke pett de kiria wali dwai jrur deo ate uss nu bovimin-b mineral mixture powder 50gm rojana dena suru kro.

Posted by Vishavjit singh
Punjab
18-05-2023 03:19 PM
Singh ji Esde lai tusi quinalphos 2 ml prati litre paani de hisab nal vart sakde ho

Posted by Deep
Punjab
18-05-2023 03:01 PM
Deep ji yeh btaye ki aise pattey kitne hai apke podhe par kyuki yeh koi khaasbimari nahi hai aur na hi iska paidwar par asar padta hai

Posted by Artatrana patro
Andhra Pradesh
18-05-2023 02:57 PM
Patro the average Price of sunhemp is 6400rupees/ quintal. And it is also depend upon the quality and demand of produce in your area. To sale this you can contact with your nearest market
Posted by Jagroop brar
Punjab
18-05-2023 12:36 PM
ਬਰਾੜ ਦੀ ਜਿੱਥੇ ਮੱਕੀ ਜਿਆਦਾ ਡਿੱਗ ਗਈ ਹੈ ਉਥੇ ਥੋੜੀ ਸਪੋਰਟ ਦੇ ਦਿਓ ਤਾਂ ਜੀ ਜਲਦੀ ਸਿੱਧੀ ਹੋ ਸਕੇ ਬਾਕੀ ਖਾਦ ਪਾਣੀ ਦਾ ਪੂਰਾ ਖਿਆਲ ਰੱਖੋ।
Posted by Gori
Punjab
18-05-2023 12:24 PM
ਗੋਰੀ ਜੀ ਏਸਦਾ ਰਿਜਲਟ ਤਾਂ ਵਧੀਆ ਹੈ ਬਾਕੀ ਇਹ ਤੁਹਾਡੀ ਸਾਂਭ ਸੰਭਾਲ ਤੇ ਨਿਰਭਰ ਕਰਦੀ ਹੈ । ਤੁਸੀ ਏਸਨੂੰ ਬੀਜ ਕੇ ਵੀ ਪਾਣੀ ਲਗਾ ਸਕਦੇ ਹੋ ਜਾ ਫੇਰ ਪਾਣੀ ਲਗਾਉਣ ਤੋਂ 3-4 ਦਿਨ ਬਾਅਦ ਵੱਤਰ ਆਉਣ ਤੇ ਵੀ ਬੀਜ ਸਕਦੇ ਹੀ।

Posted by Amanpreet singh grewal
Punjab
18-05-2023 11:58 AM
Amanpreet ji tuci saro di khal 20kg tak 100 kilo feed vich mila skde ho.

Posted by Amanpreet singh grewal
Punjab
18-05-2023 11:55 AM
Amanpreet ji tuci saro di khal 20kg tak 100 kilo feed vich mila skde ho.

Posted by Harpreet Sachar
Madhya Pradesh
18-05-2023 11:43 AM
Harpreet ji, pipeline related subsidy smabnadhi jaankari liye lai aap apne block ke Agriculture Office sel sampark kar sakte ho ji.
Posted by Prof. kuldeep singh
Punjab
18-05-2023 11:33 AM
Kuldeep please ask your crop or query in detail so that we can give you information accordingly.

Posted by Shiv kumar
Himachal Pradesh
18-05-2023 10:41 AM
Shiv ji iske liye aap quinalphos 2 ml prati litre paani ke hisab se prayog kar sakte hai

Posted by Shiv kumar
Himachal Pradesh
18-05-2023 10:40 AM
Shiv. Ji iske liye aap pehle neem ki spray 3-4 ml prati litre paani ke hisab se kre aur phir 5-6 din baad ek spray carbendazim 2 gram prati litre paani ke hisab se kar sakte hai

Posted by Balraj Singh
Punjab
18-05-2023 10:40 AM
ਬਲਰਾਜ ਜੀ ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵਿਕਸਤ ਕੀਤੀ ਹੈ। ਇਹ ਕੋਈ private ਕਿਸਮ ਨਹੀਂ ਹੈ।

Posted by Shiv kumar
Himachal Pradesh
18-05-2023 10:39 AM
Shiv ji yeh fungus ki wajah se hai iske liye aap copper oxychloride 3 gram prati litre paani ke hsiab se prayog kar sakte hai

Posted by Shiv kumar
Himachal Pradesh
18-05-2023 10:37 AM
Kumar ji iske liye aap carbendazim 2 gram prati litre paani ke hisab se prayog kar sakte hai

Posted by Hardeep singh Sarao
Punjab
18-05-2023 10:26 AM
ਸਿੰਘ ਜੀ ਇਹ ਕਿਸਮਾਂ ਤਕਰੀਬਨ ਇੱਕੋ ਜਿਹੇ ਦਿਨ ਹੀ ਲੈਂਦੀਆਂ ਹਨ ਮੌਸਮ ਜਾ ਖੇਤ ਦੇ ਹਿਸਾਬ ਨਾਲ ਹੋ ਸਕਦਾ ਕੋਈ 5-7 ਦਿਨ ਦਾ ਫਰਕ ਪੈ ਜਾਵੇ।

Posted by shamsher Singh
Punjab
18-05-2023 10:15 AM
Shamsher ji tusi dwai ate khad nu mila ke nahi vart sakde baki tusi eh daso tuhanu dikkat ki aa rahi hai us hsiab nal hi tuhanu sahi jankari diti ja sakdi hai

Posted by Harpreet Johal
Punjab
18-05-2023 09:40 AM
ਹਰਪ੍ਰੀਤ ਜੀ ਕਿਰਪਾ ਤੁਸੀ ਆਪਣੇ ਪੋਧੇ ਦੀ ਫੋਟੋ। ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by Harpreet Johal
Punjab
18-05-2023 09:26 AM
ਜੌਹਲ ਜੀ ਇਹ ਦੋਵੇਂ ਕਿਸਮਾਂ ਹੀ ਤਕਰੀਬਨ ਖੇਤ ਵਿਚ ਲਾਉਣ ਤੋਂ ਬਾਅਦ 100-110 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ।
Posted by Adv.Gurwinder Singh
Punjab
18-05-2023 09:26 AM
ਸਿੰਘ ਜੀ ਇਸਦੇ ਲਈ ਤੁਸੀ dimethoate 2 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Md Khalil
Bihar
18-05-2023 09:15 AM
Md ji aap yeh apne mausam aur mitti ke hisab se lgaye vaise aap is mausam mein makki, jowar, bajra, napier bajra ko beej saktebhai

Posted by shamsher Singh
Punjab
18-05-2023 08:55 AM
सिंह जी, कृपया यह बताए कि आपको गन्ने में क्या दिक्कत आ रही है। उस हिसाब से ही आपको सही जानकारी दी जा सकती है।

Posted by Sukhbhatti
Chandigarh
18-05-2023 08:22 AM
Sukh ji eh takriban khet vich lagun ton 105-110 din baad pakk ek teyar ho jandi hai

Posted by ਬਰਾੜ
Punjab
18-05-2023 06:40 AM
ਬਰਾੜ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਅਤੇ ਇਹ ਵੀ ਦੱਸੋ ਕਿ ਕਿੰਨੀ ਖਾਦ ਪਹਿਲਾ ਪਾ ਚੁੱਕੇ ਹੋ ਉਸ ਹਸੋਆਂ ਨਾਲ ਹੀ ਤੁਹਨੁ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by Ajaypal Singh
Punjab
17-05-2023 10:51 PM
ਅਜੇਪਾਲ ਜੀ ਤੁਸੀ ਇਸ ਉਪਰ ਬਰਫ ਦੀ ਮਾਲਿਸ਼ ਕਰਨੀ ਸ਼ੁਰੂ ਕਰੋ, ਉਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ।

Posted by Mangat Singh
Punjab
17-05-2023 09:50 PM
ਮਾਂਗਟ ਜੀ ਇਸਦੀ ਪਨੀਰੀ ਤੁਸੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਬੀਜ ਸਕਦੇ ਹੋ ਅਤੇ 30-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾਓ।
Posted by Kishor palasiya
Madhya Pradesh
17-05-2023 09:02 PM
आप पशुपालन की ट्रेनिंग लेने के लिए अपने नज़दीकी कृषि विज्ञान केन्द्र से संपर्क कर सकते है। वहां समय समय पर किसानों को अलग अलग कामों की ट्रेनिंग दी जाती है। आप इसके लिए Krishi Vigyan Kendra,Nabibagh, Berasia Road, Bhopal, Dr Deepak Singh, Head KVK, Contact No.: +91-9471212014, Landline No (0755)2521148-51, Email kvk.Bhopal@icar.gov.in;kvkciaebhopal@gmail.com से संपर्क कर सकते हैं और आगे होने वाली ट्रेनिंग का पता कर सकते हैं.... (Read More)
आप पशुपालन की ट्रेनिंग लेने के लिए अपने नज़दीकी कृषि विज्ञान केन्द्र से संपर्क कर सकते है। वहां समय समय पर किसानों को अलग अलग कामों की ट्रेनिंग दी जाती है। आप इसके लिए Krishi Vigyan Kendra,Nabibagh, Berasia Road, Bhopal, Dr Deepak Singh, Head KVK, Contact No.: +91-9471212014, Landline No (0755)2521148-51, Email kvk.Bhopal@icar.gov.in;kvkciaebhopal@gmail.com से संपर्क कर सकते हैं और आगे होने वाली ट्रेनिंग का पता कर सकते हैं।
Posted by Kishor palasiya
Madhya Pradesh
17-05-2023 08:56 PM
आप पशु को ब्याने के बाद उसी दिन से काहड़ा बनाकर दे सकते है जिसमें 100 ग्राम सौंफ, गुलकंद 200 ग्राम, मेथे 20 ग्राम, काली जीरी 50 ग्राम, 5 बड़ी इलायची, 50 ग्राम अजवाइन, 200 ग्राम गुड लें और इन सभी को 3 लीटर पानी में उबाल लें और धीमी आग पर उबालें और जब पानी आधा रह जाए तब उसे साफ करके पशु को पिला सकते है और यह 3 से 5 दिन तक दे सकते है और .... (Read More)
आप पशु को ब्याने के बाद उसी दिन से काहड़ा बनाकर दे सकते है जिसमें 100 ग्राम सौंफ, गुलकंद 200 ग्राम, मेथे 20 ग्राम, काली जीरी 50 ग्राम, 5 बड़ी इलायची, 50 ग्राम अजवाइन, 200 ग्राम गुड लें और इन सभी को 3 लीटर पानी में उबाल लें और धीमी आग पर उबालें और जब पानी आधा रह जाए तब उसे साफ करके पशु को पिला सकते है और यह 3 से 5 दिन तक दे सकते है और ब्याने से 6—7 दिन बाद फीड खिलानी शुरू कर सकते है और साथ ही Lactomax tablet 10 गोलियां रोजाना, Glactogog Powder 30gm रोजाना दें।

Posted by Karan Sandhu
Punjab
17-05-2023 08:55 PM
ਸੰਧੂ ਜੀ ਜੇਕਰ ਤੁਸੀ ਡੇਅਰੀ ਲੋਨ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ ਟ੍ਰੇਨਿੰਗ ਲੈਣ ਲਈ Director Dairy, Dairy Training Center Ranbir College Road, Patiala Gate, Sangrur Phone No. 01672-230925 ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਡੇਅਰੀ ਲੋਨ ਤੇ 33 % ਪਛੜੀ ਜਾਤੀ ਲਈ ਅਤੇ 25% ਜਨਰਲ ਲਈ ਸਬਸਿਡੀ ਦਿਤੀ ਜਾਂਦੀ ਹੈ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










