Experts Q&A Search

Posted by Jaspal singh
Punjab
25-05-2023 06:37 PM
Haryana
05-25-2023 11:05 PM
ਸਿੰਘ ਜੀ ਤੁਸੀ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਜਿਵੇਂ ਚੱਪਣ ਕੱਦੂ, ਹਲਵਾ ਕੱਦੂ , ਖੀਰਾ, ਵੰਗਾ, ਤਰਬੂਜ, ਖਰਬੂਜਾ ਅਤੇ ਭਿੰਡੀ ਦੀ ਬਿਜਾਈ ਕਰ ਸਕਦੇ ਹੋ।
Posted by jaswinder singh
Punjab
25-05-2023 06:10 PM
Punjab
05-25-2023 10:53 PM
Jaswinder ji, ih lohe di Kami hai is di Kami door Karn lai tusi 1 kg ferrous sulphate nu 100 litre paani vich ghol ke hfte de vakfe te 2 to 3 spray Karo ji..
Posted by Aniketchauhan
Uttar Pradesh
25-05-2023 05:43 PM
Punjab
05-26-2023 09:41 AM
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi aur inki vaccination ki bhi sari jankari milegi, aap training lene ke liye Krishi Vigyan Kendra, Kallipur, P.O. - Mirzamurad, Distt.- Varanasi - (U.P.) INDIA, PIN - 221 307, Tel. No.: 8174006357 se sampark kr skte hai.
Posted by KRISHNA VERMA
Uttar Pradesh
25-05-2023 05:22 PM
Punjab
05-25-2023 10:45 PM
Krishna ji, aap ye spray tabhi kre agar sifarish ki gai khaad daalne ke baad bhi fasl ki growth proper nahi ho rhi hai..
Posted by Joban Singh
Punjab
25-05-2023 04:50 PM
Punjab
05-26-2023 09:39 AM
tuci uss nu calf grower feed deni suru kro tuci pehla sukki feed khwauni suru kro, jekar ohh sukki feed naa khawe fir dudh vich bheo ke deo ate suru vich thodi matra vich deo ate uss nu hara chara bhi khilana suru kro ate 1-1 mahine de frak nal salt badal ke pett de kiria wali dwai jrur deo.
Posted by Joban Singh
Punjab
25-05-2023 04:47 PM
Punjab
05-26-2023 09:32 AM
tuci jhoti nu pett de kiria lai Albendazole & ivermectin salt di dwai deo ate fir her 3 mahine badd salt bdl ke dwai jrur deo baki iss nu Heifer dry feed khwao ate Bovimin-b powder 30-35gm rojana dena suru kro.
Posted by Chandu raghav
Uttar Pradesh
25-05-2023 04:39 PM
Punjab
05-26-2023 09:19 AM
Chandu ji kripya aap apna swal vistar se pushen ki aap cow ke vare mein kya jankari lena chahte ha tan jo apko sahi jankari di jaa skee.
Posted by Chandu raghav
Uttar Pradesh
25-05-2023 04:37 PM
Punjab
05-26-2023 09:18 AM
Chandu ji kripya aap apna swal vistar se pushen ki aap cow ke vare mein kya jankari lena chahte ha tan jo apko sahi jankari di jaa skee.
Posted by Charanjeet singh
Punjab
25-05-2023 04:32 PM
Punjab
05-25-2023 10:44 PM
Charanjeet kindly let us know in detail that you need which information about harvesting so that we can guide you accordingly as you want to know about harvesting method, packing method or any other information..
Posted by Manpreet Singh
Punjab
25-05-2023 04:27 PM
Punjab
05-26-2023 09:27 AM
ਮਨਪ੍ਰੀਤ ਜੀ ਉਹ ਨਿਸ਼ਾਨ ਥੋੜੇ ਥੋੜੇ ਫਿਕੇ ਪੈਣਗੇ ਪਰ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੇ ਹੈ ਤੁਸੀ ਪਸ਼ੂ ਨੂੰ ਨਵਾਉਣ ਸਮੇਂ ਸਰੀਰ ਤੇ ਤੇਲ ਦੀ ਮਾਲਿਸ਼ ਜਰੂਰ ਕਰੋ।
Posted by Surinder singh
Punjab
25-05-2023 04:20 PM
Punjab
05-25-2023 09:56 PM
ਸੁਰਿੰਦਰ ਜੀ, ਇਹ ਫੂੰਗਸ ਕਰਕੇ ਹੈ, ਇਸ ਦੀ ਰੋਕਥਾਮ ਲਈ ਤੁਸੀ Carbendazim 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by yadwinder singh
Punjab
25-05-2023 03:50 PM
Punjab
05-25-2023 09:55 PM
ਯਾਦਵਿੰਦਰ ਜੀ, ਇਹ ਕਿਸੇ ਬਿਮਾਰੀ ਜਾਂ ਘਾਟ ਦੇ ਲਛੱਣ ਨਹੀਂ ਹਨ, ਇਸ ਮੌਸਮ ਕਰ ਕੇ ਹੀ ਹੈ ਜੀ।
Posted by Gurpreet Singh
Punjab
25-05-2023 02:39 PM
Punjab
05-25-2023 09:54 PM
ਗੁਰਪ੍ਰੀਤ ਜੀ, ਚਾਰੇ ਵਾਲੀ ਜਵਾਰ ਬਿਜਾਈ ਤੋਂ 70-75 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਜੀ ਅਤੇ ਮਿਸ਼ਰਿਤ ਚਾਰਾ ਪਸ਼ੂ ਲਈ ਜਿਆਦਾ ਵਧੀਆ ਰਹਿੰਦਾ ਹੈ ਇਸ ਲਈ ਤੁਸੀ ਚਾਰ ਮਿਕਸ ਕਰਕੇ ਬਿਜਾਈ ਕਰ ਸਕਦੇ ਹੋ ਜੀ।
Posted by Pirbhulal
Bihar
25-05-2023 02:11 PM
Punjab
05-25-2023 09:50 PM
पीरभुलाल जी, कृपया ये बताएं कि आप पौधों को कौन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Posted by satinder singh
Punjab
25-05-2023 02:06 PM
Punjab
05-25-2023 09:48 PM
ਸਤਿੰਦਰ ਜੀ, ਇਹ ਬਾਸਮਤੀ ਚੌਲਾਂ ਦੀ ਪਹਿਲੀ ਕਿਸਮ ਹੈ ਜੋ ਪਿਰਾਮਿਡਿੰਗ ਧਮਾਕੇ ਪ੍ਰਤੀਰੋਧਕ ਜੀਨਾਂ ਦੁਆਰਾ ਵਿਕਸਤ ਕੀਤੀ ਗਈ ਹੈ ਜਿਸ ਨੇ ਗਰਦਨ ਦੇ ਧਮਾਕੇ ਅਤੇ ਪੱਤਿਆਂ ਦੇ ਧਮਾਕੇ ਪ੍ਰਤੀ ਦਰਮਿਆਨੀ ਪ੍ਰਤੀਰੋਧਤਾ ਦਿਖਾਈ ਹੈ। ਬੀਜ ਤੋਂ ਬੀਜ ਦੀ ਪਰਿਪੱਕਤਾ ਸਿਰਫ 120 ਦਿਨਾਂ ਦੀ ਹੈ ਜਿਸਦਾ ਔਸਤ ਝਾੜ 4.6 ਟਨ ਪ੍ਰਤੀ ਹੈਕਟੇਅਰ ਹੈ।
Posted by Rohit
Haryana
25-05-2023 01:10 PM
Punjab
05-25-2023 09:41 PM
रोहित जी, पूसा बासमती 1692 एक जल्दी पकने वाली बासमती चावल की किस्म है, जिसमें बीज से बीज की परिपक्वता 110-115 दिनों की होती है और इसकी उपज बहुत अधिक होती है।
Posted by Gurmeet kumar
Punjab
25-05-2023 01:10 PM
Punjab
05-25-2023 03:42 PM
ਗੁਰਮੀਤ ਜੀ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁੱਝ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਬ.... (Read More)
ਗੁਰਮੀਤ ਜੀ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁੱਝ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਬਾਕੀ ਉਸ ਨੂੰ Xnel inj. 1gm, Megludyne inj. 20ml, Tonophos inj. 20ml, Calcimust inj. 20ml ਲਗਵਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।
Posted by ajay
Punjab
25-05-2023 12:07 PM
Punjab
05-25-2023 03:37 PM
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho
Posted by Gibby Sharma
Punjab
25-05-2023 11:14 AM
Punjab
05-25-2023 09:30 PM
श्रीमान जी, सईलेज़ की मक्की के लिए किस्म का चुनाव अच्छे से करें, DKC 9108, DKC 9208, Rasi 3033 इसकी अच्छी किस्में हैं, फसल को मेड़ों पर ही बोएं क्यूंकि ज्यादा पानी रुकने से मक्की की फसल खराब हो जाती है और आर्मी वॉर्म का हमला दिखाई देने पर आप spinoteram 0.5 ml/L पानी के हिसाब से छिड़काव कर सकते हैं।
Posted by balraj singh
Punjab
25-05-2023 10:33 AM
Punjab
05-25-2023 08:00 PM
Balraj ji, ih beej di quality de vi depend karda hai ji, vaise tusi paani de sakde ho ji, is naal beej ugg aavega ji..
Posted by jagjeet singh
Punjab
25-05-2023 09:09 AM
Punjab
05-25-2023 07:56 PM
Jagjeet ji, fasl stress vich rhi, is karke is tra de lashan dikhai de rhe han, tusi 2 kg urea 100 litre paani vich ghol ke spray kar sakde ho ji, baki thida sma pain te growth honi shuru ho jaavegi ji...
Posted by kuldeep singh
Punjab
25-05-2023 08:26 AM
Punjab
05-25-2023 03:36 PM
Kuldeep ji eh Niliravi nasal da tika ha ate isda lagbhag 11 litre tak record hai.
Posted by ਨਿਰਮਲ ਸਿੰਘ ਔਜਲਾ
Punjab
25-05-2023 08:24 AM
Punjab
05-25-2023 07:54 PM
ਨਿਰਮਲ ਜੀ, ਕਿਰਪਾ ਕਰ ਕੇ ਨਦੀਨ ਦੀ ਫੋਟੋ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by harmanpreet singh
Punjab
25-05-2023 07:56 AM
Punjab
05-25-2023 07:17 PM
Harman ji, makki Jayda nahi diggi hai, is lai ih khdi ho jaayegi ji..
Posted by ਸੁਖਮਿੰਦਰ ਸਿੰਘ ਚਹਿਲ
Punjab
25-05-2023 06:24 AM
Punjab
05-26-2023 12:14 PM
ਸੁਖਮਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਜਗਾਹ ਵਾਲੀ ਕਣਕ ਤੇ sulfosulfuron ਦਵਾਈ ਦਾ ਛਿੜਕਾਅ ਤਾ ਨਹੀਂ ਕੀਤਾ ਸੀ।
Posted by Amardeep singh
Rajasthan
25-05-2023 02:53 AM
Punjab
05-25-2023 07:16 PM
अमरदीप जी, महरूम की ट्रेनिंग समय समय पर सभी कृषि विज्ञान केंद्रों में दी जाती है, आप KVK Ganganagar 0154-2440532 या KVK अबोहर 01634-224024 से संपर्क कर सकते हैं।
Posted by Kamaljit singh
Punjab
24-05-2023 10:52 PM
Punjab
05-25-2023 07:11 PM
Kamaljit tuhaade duara bheji hai photo bhut jyada blur hai, isdi sahi jaankari lain lai kirpa kar ke saaf photo upload karo ji.
Posted by Kamaljit singh
Punjab
24-05-2023 10:35 PM
Punjab
05-25-2023 07:10 PM
Kamaljit tuhaade duara bheji hai photo bhut jyada blur hai, isdi sahi jaankari lain lai kirpa kar ke saaf photo upload karo ji.
Posted by Kamaljit singh
Punjab
24-05-2023 10:31 PM
Punjab
05-25-2023 07:10 PM
Kamaljit tuhaade duara bheji hai photo bhut jyada blur hai, isdi sahi jaankari lain lai kirpa kar ke saaf photo upload karo ji.
Posted by Bharat kamboj
Punjab
24-05-2023 09:49 PM
Punjab
05-25-2023 07:13 PM
ਭਾਰਤ ਜੀ, ਵੈਸੇ ਤੁਸੀ ਕਾਫੀ ਖੁਰਾਕ ਦੇ ਚੁੱਕੇ ਹੋ ਪਰ ਜੇਕਰ ਵਾਧਾ ਰੁਕਿਆ ਹੋਇਆ ਹੈ ਤਾਂ ਤੁਸੀ NPK 19 19 19@15g/l ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Harjeet singh
Punjab
24-05-2023 09:33 PM
Punjab
05-25-2023 07:12 PM
ਹਰਜੀਤ ਜੀ, ਇਹ ਫੰਗਸ ਕਰਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Harjeet singh
Punjab
24-05-2023 09:29 PM
Punjab
05-24-2023 10:16 PM
ਹਰਜੀਤ ਜੀ, 1 ਸਾਲ ਪੁਰਾਣੀਆਂ 4-5 ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਭਿਓਂ ਕੇ 4-5 ਦਿਨ ਰੱਖੋ।ਇਸ ਤੋਂ ਬਾਅਦ ਪਾਣੀ ਨੂੰ ਕੱਪੜੇ ਰਾਹੀਂ ਪੁਣ ਲਓ।ਪਾਥੀਆਂ ਦੇ ਪਾਣੀ ਦਾ ਛਿੜਕਾਅ ਫ਼ਸਲਾਂ ਦੇ ਵਾਧੇ ਲਈ 2 ਲੀਟਰ/15 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।
Posted by Harjeet singh
Punjab
24-05-2023 09:21 PM
Punjab
05-24-2023 10:14 PM
ਹਰਜੀਤ ਜੀ 1692 ਦੀ ਪਨੀਰੀ ਦੀ ਬਿਜਾਈ 1 ਜੂਨ ਤੋਂ ਕੀਤੀ ਜਾ ਸਕਦੀ ਹੈ ਜੀ।
Posted by Kamaljit singh
Punjab
24-05-2023 09:18 PM
Punjab
05-24-2023 10:13 PM
Kamal ji, report vich organic carbon baare dsya janda hai jis to nitrogen content baare andaja laaya jaa sakda hai, tusi apni report di photo bhejo tuhanu nitrogen baare jaankari de ditti jaavegi.
Posted by sandeep singh brar
Punjab
24-05-2023 09:12 PM
Punjab
05-25-2023 10:53 AM
ਬਰਾੜ ਜੀ ਤੁਸੀ ਉਸ ਨੂੰ ਹੋਮਿਓਪੈਥਿਕ ਦਵਾਈ ਦਿੰਦੇ ਰਹੋ ਅਤੇ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ LDM liquid 100-100ml ਸਵੇਰੇ ਸ਼ਾਮ ਦਿਓ।
Posted by Kavin wander
Punjab
24-05-2023 08:22 PM
Punjab
05-25-2023 10:50 AM
Kavin ji tuci uss nu changi dekbhal de nal nal Heifer dry feed khwa skde ho. ehh tuci 1.5-2kg rojana deo ate vdia hara chara deo ate uss nu suun ton 2 mahine pehla Vitamor-h liquid 10ml rojana dena suru kro.
Posted by Karan Sandhu
Punjab
24-05-2023 06:48 PM
Punjab
05-25-2023 10:48 AM
ਸੰਧੂ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਵੀ ਸੰਪਰਕ ਕਰ ਸਕਦੇ ਹੋ ਉਥੇ ਵੀ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA PATIALA Village Rauni, Nabha Road VPO Ranbirpura Distt Patiala, Pin-147001, Office Contact Number: 94642-10460 ਨਾਲ ਸੰਪਰਕ ਕਰ ਸਕਦੇ ਹੋ ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਆਓ ਅਤੇ ਜਦੋ ਵੀ ਟ੍ਰੇਨਿੰਗ.... (Read More)
ਸੰਧੂ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਵੀ ਸੰਪਰਕ ਕਰ ਸਕਦੇ ਹੋ ਉਥੇ ਵੀ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA PATIALA Village Rauni, Nabha Road VPO Ranbirpura Distt Patiala, Pin-147001, Office Contact Number: 94642-10460 ਨਾਲ ਸੰਪਰਕ ਕਰ ਸਕਦੇ ਹੋ ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਆਓ ਅਤੇ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ।
Posted by Amandeep singh
Punjab
24-05-2023 06:04 PM
Punjab
05-24-2023 10:11 PM
Amndeep ji, tuhaade duara bheji gai photo poori tra clear nahi hai ji, is di sahi jaankari lain lai kirpa kar ke najdeek to clear photo bhejo ji.
Posted by Kailash
Rajasthan
24-05-2023 05:27 PM
Punjab
05-24-2023 10:10 PM
Kailash ji, apa paudhe me nmee bna ke rakhe jyada sookha lagne ke baad paani na de aur abhi aapka paudha bhi kaafi shota hai, is liye ye bhi fal girne ka kaarn ho sakta hai..
Posted by Amit sharma
Rajasthan
24-05-2023 05:14 PM
Punjab
05-26-2023 12:13 PM
Amit ji, aap training lene ke liye KVK Jhunjhunu Mandawa Road, Abusar, Rajasthan - 01592 233 420 se sampark kr sakte hai.
Posted by ਸੁਖਜੀਤ ਸਿੰਘ ਮੱਲ੍ਹੀ
Punjab
24-05-2023 04:48 PM
Punjab
05-25-2023 10:42 AM
ਸੁਖਜੀਤ ਜੀ ਤੁਸੀ ਇਸਦੇ ਲਈ 1 ਲੱਖ 60 ਹਜ਼ਾਰ ਤਕ ਬਿਨਾਂ ਸਕਿਊਰਿਟੀ ਤੋਂ ਲੋਨ ਲੈ ਸਕਦੇ ਹੋ ਬਾਕੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ 9878650451 Thaan Singh (Assistant Manager, LHO State Bank of India) ਨਾਲ ਸੰਪਰਕ ਕਰ ਸਕਦੇ ਹੋ ਅਤੇ ਓਹਨਾ ਨਾਲ ਗੱਲ ਕਰ ਸਕਦੇ ਹੋ।
Posted by harjit
Punjab
24-05-2023 04:32 PM
Punjab
05-24-2023 09:36 PM
ਹਰਜੀਤ ਜੀ, ਹਾਈਬ੍ਰਿਡ ਬੀਜ ਖੁਦ ਤਿਆਰ ਕਰਨਾ ਕਾਫੀ ਮੁਸ਼ਕਿਲ ਹੈ ਕਿਉੰਕਿ ਇਸ ਲਈ parental lines ਖਰੀਦਣੀਆਂ ਪੈਂਦੀਆਂ ਹਨ ਅਤੇ crossing ਵੀ ਕਰਨੀ ਪੈਂਦੀ ਹੈ, ਜਿਸ ਲਈ ਕਾਫੀ knowledge ਅਤੇ ਤਜੁਰਬੇ ਦੀ ਲੋੜ ਹੁੰਦੀ ਹੈ ਜੀ।
Posted by jagroop singh
Punjab
24-05-2023 04:05 PM
Punjab
05-24-2023 09:35 PM
ਜਗਰੂਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਮੱਕੀ ਦੀ ਫਸਲ ਕਿੰਨੇ ਦਿਨ ਦੀ ਹੈ, ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ramesh kumar bishnoi
Punjab
24-05-2023 03:18 PM
Punjab
05-26-2023 12:29 PM
ramesh ji, you can contact Biahni seeds to get the seed. 0154 244 2686
Posted by Balraj Singh Shergill
Punjab
24-05-2023 03:01 PM
Punjab
05-25-2023 10:36 AM
Balraj ji tuci iss nu Anabolite liquid 100ml rojana ate Nurokind plus vet 100ml rojana de skde ho. baki isdi khurak da dian rakho ate isde rehn sehn da khass dhian rakho.
Posted by Gagandeep mann
Punjab
24-05-2023 02:50 PM
Punjab
05-24-2023 09:34 PM
ਗਗਨ ਜੀ, ਕੱਲਰ ਵਾਲੀ ਜਮੀਨ ਵਿੱਚ ਝਾੜ ਥੋੜਾ ਘੱਟ ਹੀ ਆਉਂਦਾ ਹੈ ਜੀ, ਤੁਸੀ ਇਸ ਨੂੰ 2.5 ਬੈਗ ਯੂਰੀਆ 3 ਕਿਸ਼ਤਾਂ ਵਿਚ ਦੇ ਸਕਦੇ ਹੋ ਜੀ ਅਤੇ ਜ਼ਿੰਕ ਜਾਂ ਲੋਹੇ ਦੀ ਕਮੀ ਦਿਖਾਈਂ ਦੇਣ ਤੇ ਇਸ ਦਾ ਛਿੜਕਾਅ ਕਰ ਸਕਦੇ ਹੋ ਜੀ।
Posted by SarabjotSingh
Punjab
24-05-2023 01:34 PM
Punjab
05-25-2023 10:33 AM
Sarabjot ji tuci usnu her 3 mahine badd salt bdl ke pett de kiria wali dwai jrur deo ate Glactogog powder 30gm rojana, Fatmax powder 100gm rojana deo ate vdhia hare chare, feed de nal nal vdemia di khal, saro di khal khilana suru kro.