Experts Q&A Search

Posted by Kuldeep Singh
Punjab
02-06-2023 01:22 PM
Punjab
06-05-2023 01:19 PM
Tuci ohna nu mitha soda 20gm rojana dena suru kro ate Amlja powder 50gm rojana ate Buffzon powder 50gm rojana deo baki khurak da dian rakho. ehna nal frak paina suru ho jawega.
Posted by Sukhbir Singh
Punjab
02-06-2023 01:11 PM
Punjab
06-05-2023 10:20 AM
Sukhbir ji eh rathi cross nasal di cow hai.
Posted by Kavin wander
Punjab
02-06-2023 01:08 PM
Punjab
06-05-2023 10:19 AM
Kavin ji tuci training len lai Sh. Randeep Kumar, Deputy Director, PDDP, Muktsar- 78272-60001, 01637-248423 ja fir nazdiki krishi vigyan kendra ton bhi training laa skde ho, tuci Krishi Vigyan Kendra Muktsar, Address: CGW5+C6J, Abohar-Malout Link Rd, Goniana, Punjab 152026 nal sampark kr skde ho tuci uthe jaa ke apna training wala farm bhar skde ho ate jddo bhi uthe training howegi ohh tuhanu phone krke jankari de denge.
Posted by ਰਣਬੀਰ ਸਿੰਘ
Punjab
02-06-2023 11:42 AM
Punjab
06-03-2023 10:12 PM
ਰਣਬੀਰ ਜੀ ਪੰਜਾਬ ਵਿਚ ਡਰੈਗਨ ਫਰੂਟ ਦੀ ਖੇਤੀ ਕੀਤੀ ਜਾ ਸਕਦੀ ਹੈ ਬੂਟੇ ਲੈਣ ਲਈ ਤੁਸੀਂ ਅਮਨ ਜੀ, 97797-16417 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Jugraj Singh
Punjab
02-06-2023 11:41 AM
Punjab
06-02-2023 03:24 PM
ਜੁਗਰਾਜ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਝੋਨੇ ਬਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Mandeep Singh
Punjab
02-06-2023 11:00 AM
Punjab
06-02-2023 03:23 PM
ਮਨਦੀਪ ਜੀ ਇਸ ਨੂੰ ਦੁਬਾਰਾ AI ਕਰਵਾਉਣ ਦੀ ਜਰੂਰਤ ਨਹੀਂ ਹੈ ਇਸਦੀ ਹੀਟ ਖਤਮ ਹੋ ਚੁੱਕੀ ਹੈ, ਤੁਸੀ ਇਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਧਿਆਨ ਰੱਖੋ।
Posted by Deep
Punjab
02-06-2023 10:42 AM
Punjab
06-05-2023 10:11 AM
Deep ji Tuci AI di training len lai Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal sampark kr skde ho ate agli training da pta kr skde ho.
Posted by Balraj Singh Shergill
Punjab
02-06-2023 10:27 AM
Rajasthan
06-05-2023 10:08 AM
Balraj ji tuci iss nu Nurokind Plus vet liquid 100ml rojana ate Anabolite liquid 100ml rojana dena suru kro baki isdi khurak da dian rakho ate jyada sma kachi jgha te hei rakho.
Posted by Gori
Punjab
02-06-2023 09:01 AM
Punjab
06-05-2023 10:03 AM
Gori ji tuci ehna di varto krde rho, ehh mineral mixture nahi hai, iss nal pashu de dudh vich vdha hunda hai, jer asani nal painda hai, suun vich koi dikkat nhi aundi ate liquid nal lewe di growth hundi hai ate sarir di kamjori duur rehndi hai.
Posted by Ranjit Singh
Punjab
02-06-2023 08:45 AM
Punjab
06-02-2023 10:02 PM
ਰਣਜੀਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਕਿਹੜੀ ਖਾਦ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਨਠਫਫ
Punjab
02-06-2023 08:37 AM
Punjab
06-02-2023 10:02 PM
ਸ਼੍ਰੀਮਾਨ ਜੀ, 1847 ਕਿਸਮ ਦੀ ਪਨੀਰੀ ਦੀ ਬਿਜਾਈ 15 ਜੂਨ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਜੀ।
Posted by Amrik Singh
Punjab
02-06-2023 08:37 AM
Punjab
06-02-2023 10:09 PM
ਅਮਰੀਕ ਜੀ ਸਿੱਧੀ ਬਿਜਾਈ ਵਾਲੇ ਝੋਨੇ ਵਿਚ ਪਹਿਲੀ ਖਾਦ ਬਿਜਾਈ ਤੋਂ 4 ਹਫਤੇ ਬਾਅਦ ਦਿੱਤੀ ਜਾ ਸਕਦੀ ਹੈ ਜੀ।
Posted by ਸਿਮਰਨ
Punjab
02-06-2023 08:11 AM
Punjab
06-02-2023 10:01 PM
Simran ji, 1121 da beej 1 marle lai 1.5 kg kaafi rehnda hai ji.
Posted by Amanpreet singh grewal
Punjab
02-06-2023 07:32 AM
Punjab
06-05-2023 10:01 AM
Amanpreet ji tuci mineral mixture ghre tyar krn di jgha market vicho khird skde ho ja fir GADVASU university walo tyar mineral mixture khrid skde ho jo sasta painda hai, kyuki khudd tyar krn sme saria chija sahi matra vich naa hon krke ate saria chijja naa miln krke ohh sahi trike nal tyar nhi hunda, iss lai tuci pehla tyar hoya mineral mixture vart skde ho.
Posted by balwinder Singh
Punjab
02-06-2023 07:08 AM
Punjab
06-02-2023 10:00 PM
ਬਲਵਿੰਦਰ ਜੀ ਕਿਰਪਾ ਕਰ ਕੇ ਵਿਸਥਾਰ ਸਿਹਤ ਦੱਸੋ ਕਿ ਤੁਹਾਨੂੰ ਸੋਲਰ ਪੰਪ ਬਾਰੇ ਕੀ ਜਾਣਕਾਰੀ ਚਾਹੀਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ ਜੀ।
Posted by Gurdeep singh benipal
Punjab
02-06-2023 06:59 AM
Punjab
06-02-2023 09:59 PM
ਗੁਰਦੀਪ ਜੀ, ਵੈਸੇ ਚਾਰੇ ਵਾਲੀਆਂ ਫ਼ਸਲਾਂ ਵਿੱਚ ਨਦੀਂਦਾਸ਼ਕ ਦਾ ਪਰਹੇਜ ਕਰਨਾ ਚਾਹੀਦਾ ਹੈ ਜੀ, ਪਰ ਜੇਕਰ ਛਿੜਕਾਅ ਕਰਨਾ ਹੈ ਤਾਂ Atrazine ਨੂੰ ਹੀ ਤਰਜੀਹ ਦਿਓ ਜੀ।
Posted by Anterpreet Singh
Punjab
02-06-2023 06:57 AM
Punjab
06-02-2023 09:56 PM
ਅੰਤਰਪ੍ਰੀਤ ਜੀ, ਬਾਸਮਤੀ 1847 ਦੀ ਪਨੀਰੀ ਦੀ ਬਿਜਾਈ ਤੁਸੀ 15 ਜੂਨ ਤੋਂ ਕਰ ਸਕਦੇ ਹੋ ਜੀ।
Posted by Rupinder Singh
Punjab
01-06-2023 10:49 PM
Punjab
06-02-2023 09:55 PM
Rupinder ji, ih potassium, magnesium ate Sulphur da source hai, is nu 15-20 din de jhone te varteya jaa sakda hai ji.
Posted by Karan Sandhu
Punjab
01-06-2023 10:38 PM
Punjab
06-02-2023 09:55 AM
ਸੰਧੂ ਜੀ ਤੁਸੀ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਸ਼ਾਮ ਦੇ ਸਮੇਂ ਉਹਨਾਂ ਦੇ ਕੋਲ ਧੂਆਂ ਕਰੋ ਅਤੇ ਉਸ ਧੂਏਂ ਵਿੱਚ ਥੋੜੀ ਜਿਹੀ ਸੌਂਫ ਪਾ ਦਿਓ ਬਾਕੀ ਪਸ਼ੂਆਂ ਨੂੰ Pailtox soap ਨਾਲ ਨਿਹਲਾਓ, ਬਾਕੀ ਤੁਸੀ ਸ਼ੈੱਡ ਵਿੱਚ Gainda phenyl 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿੱਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ।
Posted by Gurmeet kumar
Punjab
01-06-2023 10:07 PM
Haryana
06-01-2023 10:18 PM
ਕੁਮਾਰ ਜੀ ਏਸਦੇ ਲਈ ਤਸੀ ਏਸਨੂੰ 15-30 ਜੂਨ ਨੂੰ ਬੀਜ ਸਕਦੇ ਹੋ।
Posted by Sukhchain Singh
Punjab
01-06-2023 10:03 PM
Haryana
06-01-2023 10:18 PM
ਕੁਮਾਰ ਜੀ ਏਸਦੇ ਲਈ ਤਸੀ ਏਸਨੂੰ 15-30 ਜੂਨ ਨੂੰ ਬੀਜ ਸਕਦੇ ਹੋ।
Posted by ਸਿੱਧੂ
Punjab
01-06-2023 09:37 PM
Punjab
06-05-2023 09:59 AM
ਸਿੱਧੂ ਜੀ ਤੁਸੀ ਡੇਅਰੀ ਫ਼ਾਰਮ ਰਜਿਸਟਰਡ ਕਰਵਾਉਣ ਦੀ ਪੂਰੀ ਜਾਣਕਾਰੀ ਲਈ ਇਹ ਆਡੀਓ ਸੁਣੋ, ਬਾਕੀ ਜੇਕਰ ਫਿਰ ਵੀ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀ ਦੁਬਾਰਾ ਪੁੱਛ ਸਕਦੇ ਹੋ।
Posted by Ganesh
Rajasthan
01-06-2023 09:22 PM
Punjab
06-02-2023 10:11 AM
Ganesh ji aap training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jaati hai aap iske liye Krishi Vigyan Kendra, Sri Ganganagar (SK Rajasthan Agricultural University, Bikaner) Padampur, Jaitsar Road, Distt.- Sri Ganganagar - 335014 (Rajasthan) India, Phone : 0172-2440532, Dr. Bhupender Singh, Phone : 0172-2440532, Mobile : 9601912929 se sampark kr skte hai.
Posted by balraj singh
Punjab
01-06-2023 09:11 PM
Haryana
06-01-2023 10:22 PM
Balraj ji tusi round up di spray kr ke us ton 15-20 din baad bajre nh beej sakde ho
Posted by balraj singh
Punjab
01-06-2023 09:04 PM
Haryana
06-01-2023 10:23 PM
Balraj ji ehna dwaian nu proclaim vich mix karn di sifarish nahi kiti jandi ehna da sahi result lain laiesnu ikali nu hi varto.
Posted by amritpal singh
Punjab
01-06-2023 09:00 PM
Haryana
06-01-2023 10:27 PM
Amrit ji tusi takriban 30-35 din di paneeri nu khet vich lga sakde ho
Posted by amritpal singh
Punjab
01-06-2023 08:58 PM
Haryana
06-01-2023 10:28 PM
Amrit ji esdi paneeri di biajibtusi 31 may takk kar sakde ho ate esda ausat jhad 31 Quintal prati acre takk aa janda hai. Esdi 30 din di paneeri nu khet vich laao
Posted by amritpal singh
Punjab
01-06-2023 08:56 PM
Haryana
06-01-2023 10:30 PM
Amrit ji esdi paneeri di biajibtusi 1-15 June takk kar sakde ho ate esda ausat jhad 22-24 Quintal prati acre takk aa janda hai. Esdi 30 din di paneeri nu khet vich laao
Posted by Gurbhej Singh
Punjab
01-06-2023 08:31 PM
Haryana
06-01-2023 10:34 PM
ਸਿੰਘ ਜੀ ਏਸਦੇ ਲਈ ਤੁਸੀ emamectin benzoate 80 ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।
Posted by Amandeep kumar
Punjab
01-06-2023 08:06 PM
Punjab
06-02-2023 10:15 AM
ਅਮਨਦੀਪ ਜੀ ਤੁਸੀ ਸਭ ਤੋਂ ਪਹਿਲਾ ਗਾਂ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Lacup powder 100gm ਰੋਜਾਨਾ ਅਤੇ Fatedge powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ।
Posted by ਅਮਨਦੀਪ ਸਿੰਘ
Punjab
01-06-2023 08:01 PM
Haryana
06-01-2023 10:35 PM
ਅਮਨ ਜੀ ਤੁਸੀ ਮੂੰਗੀ ਮਾਂਹ ਸੋਇਆਬੀਨ ਦੀ ਬਿਜਾਈ ਕਰ ਸਕਦੇ ਹੋ।
Posted by parwinder singh
Punjab
01-06-2023 07:44 PM
Haryana
06-01-2023 10:37 PM
Singh jieh kisam de uapr norbhar krda hai par esdi ausat height 7-10 inch de kreeb hundi hai
Posted by parwinder singh
Punjab
01-06-2023 07:42 PM
Punjab
06-02-2023 10:17 AM
Parwinder ji tuci majha nu 100ml saro da tel de skde ho ate lgatar 15 din tak deo fir tuci 15 din da frak paa ke de skde ho, ehh tuci feed vich milla ke rojana de skde ho.
Posted by Vikramjeet Singh
Rajasthan
01-06-2023 07:09 PM
Punjab
06-02-2023 10:19 AM
ਉਸ ਮੱਝ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ, 150 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ 5 ਦਿਨ ਦਿਉ ਅਤੇ ਉਸਨੂੰ Potassium iodide powder 7gm ਰੋਜਾਨਾ ਦੇਣਾ ਸ਼ੁਰੂ ਕਰੋ।
Posted by Vikramjeet Singh
Rajasthan
01-06-2023 06:58 PM
Punjab
06-02-2023 10:22 AM
tuci uss nu potasium iodide powder 7gm rojana 6 din tak deo ate uss nu nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro.
Posted by Amandeep singh
Punjab
01-06-2023 06:32 PM
Haryana
06-01-2023 10:38 PM
Maan ji tusi eh daso ehnu paani ate khad kini pai si ate paani sahi sme te laya si us hsoab nal hi tuhabu sahi jankari diti ja sakdi hai
Posted by Gagandeep
Punjab
01-06-2023 06:26 PM
Punjab
06-01-2023 10:41 PM
ਗਗਨ ਜੀ, ਅਜੋਲਾਂ ਦਾ ਬੀਜ ਲੈਣ ਲਈ ਤੁਸੀਂ ਰਣਜੀਤ ਜੀ 9460267396 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Randeep singh
Punjab
01-06-2023 06:13 PM
Punjab
06-02-2023 10:25 AM
ਰਣਦੀਪ ਜੀ ਤੁਸੀ ਇਸ ਨੂੰ Bovimin B powder 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸਦਾ ਕੋਈ ਚੱਕਰ ਨਹੀਂ ਹੈ, ਜਦੋ ਇਸਦਾ ਭਾਰ 250 ਤੋਂ 270 ਕਿਲੋ ਤੱਕ ਹੋ ਜਾਵੇ ਫਿਰ ਤੁਸੀ ਇਸ ਨੂੰ ਹੀਟ ਵਿੱਚ ਆਉਣ ਤੇ ਸਾਫ਼ ਤਾਰਾ ਹੋਣ ਤੇ AI ਕਰਵਾ ਸਕਦੇ ਹੋ।
Posted by Harindergoraya Harinder
Punjab
01-06-2023 05:43 PM
Haryana
06-01-2023 10:41 PM
ਹਰਿੰਦਰ ਜੀ ਏਸਦੇ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਇੱਕ ਨੰਬਰ ਗੇਟ ਤੇ ਜੇਹੜੀ ਦੁਕਾਨ ਹੈ ਉੱਥੋਂ ਲਈ ਸਕਦੇ ਹੀ।
Posted by Ramesh-Kumar
Jharkhand
01-06-2023 04:21 PM
Punjab
06-01-2023 05:17 PM
कृपया यह बताएं इनका बुखार कितना रहता है और कौन—कौन से लक्ष्ण दिखा रहे हैं आप विस्तार से सवाल पूछें जिससे आपको सही जानकारी दी जा सके।
Posted by Krishan Gopal
Uttar Pradesh
01-06-2023 03:53 PM
Punjab
06-01-2023 10:48 PM
Krishan ji, aap paudh kisi nursery se khareed sakte hai aur gmle me ya bageeche me paudhe lgaa sakde hai, paudhe lgaabe 10-12 din baad vermicompost khaad de sakte hai aur hafte me 2 baar ise paani bhi dete rhe.
Posted by ajay
Punjab
01-06-2023 03:44 PM
Punjab
06-01-2023 05:15 PM
Ajay ji tuci agle din fir golia rakhwao ate uss nu Utrevive liquid 100-100ml swere sham dena suru kro.
Posted by ਯੁਵਰਾਜ ਕਿ੍ਸ਼ਨ
Punjab
01-06-2023 03:17 PM
Punjab
06-01-2023 10:20 PM
ਯੁਵਰਾਜ ਜੀ, ਇਕ ਏਕੜ ਲਈ 6-8 kg ਬੀਜ ਲੱਗ ਜਾਂਦਾ ਹੈ, ਅਤੇ 8 ਮਰਲੇ ਜਗਾਹ ਇਕ ਏਕੜ ਦੀ ਪਨੀਰੀ ਲਈ ਕਾਫੀ ਹੁੰਦੀ ਹੈ, ਰੇਤਲੀ ਜਮੀਨ ਵਿੱਚ ਇਹਨਾ ਕਿਸਮਾਂ ਦੀ ਲਵਾਈ ਤੋਂ ਪਰਹੇਜ ਕਰਨਾ ਚਾਹੀਦਾ ਹੈ ਪਰ ਜੇਕਰ ਪਾਣੀ ਦੀ ਉਪਲਬਧਤਾ ਕਾਫੀ ਹੈ ਤਾਂ ਤੁਸੀਂ ਇਹ ਕਿਸਮਾਂ ਲਗਾ ਸਕਦੇ ਹੋ ਜੀ।
Posted by ਯੁਵਰਾਜ ਕਿ੍ਸ਼ਨ
Punjab
01-06-2023 02:59 PM
Punjab
06-01-2023 10:18 PM
Yuvraaj ji jhone ate basmati di kheti retli jameen lai dhukvi nhi hai ji, tusi kise hor fasl nu tarjeeh de sakde ho kyuki paani krke jhone ya basmati di fasl te mada parbhav pai sakda hai ji.
Posted by vikram Limba
Punjab
01-06-2023 02:55 PM
Punjab
06-03-2023 10:13 PM
विक्रम जी, जूं का हमला होने पर spinoteram 0.5 ml/लीटर पानी के हिसाब से स्प्रे करें।
Posted by Gori
Punjab
01-06-2023 01:56 PM
Punjab
06-02-2023 10:26 AM
Gori ji tuci isdi varto kr skde ho isda changa result hai ehh tuci 10ml rojana vart skde ho.
Posted by ramanshergill5115
Punjab
01-06-2023 01:40 PM
Punjab
06-02-2023 10:30 AM
ਤੁਸੀ ਮੁਰਗੀ ਪਾਲਣ, ਬੱਕਰੀ ਪਾਲਣ ਮੱਖੀ ਪਾਲਣ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹੋ ਪਰ ਤੁਸੀ ਜਿਹੜਾ ਵੀ ਕੰਮ ਸ਼ੁਰੂ ਕਰੋ ਉਸਦੀ ਟ੍ਰੇਨਿੰਗ ਜਰੂਰ ਲਉ ਜਿਸ ਨਾਲ ਤੁਹਾਨੂੰ ਉਸ ਕੰਮ ਦੀ ਜਾਣਕਾਰੀ ਹੋ ਸਕੇ ਤੁਸੀ ਡੇਅਰੀ ਦੇ ਨਾਲ ਨਾਲ ਇਹਨਾਂ ਵਿਚੋਂ ਕੋਈ ਵੀ ਕਿੱਤਾ ਸ਼ੁਰੂ ਕਰ ਸਕਦੇ ਹੋ ਤੁਸੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤ.... (Read More)
ਤੁਸੀ ਮੁਰਗੀ ਪਾਲਣ, ਬੱਕਰੀ ਪਾਲਣ ਮੱਖੀ ਪਾਲਣ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹੋ ਪਰ ਤੁਸੀ ਜਿਹੜਾ ਵੀ ਕੰਮ ਸ਼ੁਰੂ ਕਰੋ ਉਸਦੀ ਟ੍ਰੇਨਿੰਗ ਜਰੂਰ ਲਉ ਜਿਸ ਨਾਲ ਤੁਹਾਨੂੰ ਉਸ ਕੰਮ ਦੀ ਜਾਣਕਾਰੀ ਹੋ ਸਕੇ ਤੁਸੀ ਡੇਅਰੀ ਦੇ ਨਾਲ ਨਾਲ ਇਹਨਾਂ ਵਿਚੋਂ ਕੋਈ ਵੀ ਕਿੱਤਾ ਸ਼ੁਰੂ ਕਰ ਸਕਦੇ ਹੋ ਤੁਸੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA, Address: GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, Kurali, Punjab 140103, Phone: 0160 264 2827 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
Posted by Kaffy Anmol Singh
Punjab
01-06-2023 12:15 PM
Punjab
06-02-2023 10:32 AM
ਤੁਸੀ ਉਸ ਨੂੰ Brotone liquid 10ml ਰੋਜਾਨਾ ਅਤੇ Biotrim DS Tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ।