
Posted by MD FAROOQUE ABDULLAH
Bihar
03-06-2023 02:53 PM
अब्दुल्लाह जी, आप Pioneer 39V92 & 30R77, Pro Agro 4640, किस्मों की बुवाई कर सकते हैं।
Posted by Gurtej Singh
Punjab
03-06-2023 02:22 PM
ਅਜ਼ੋਲਾ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ .... (Read More)
ਅਜ਼ੋਲਾ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ:- ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਲਈ ਪਲਾਸਟਿਕ ਨਾਲ ਬਣੀ ਟਰੇਅ ਦੀ ਵਰਤੋਂ ਕਰੋ ਜਿਸ ਵਿੱਚ 1 ਵਰਗ ਸੈ.ਮੀ. ਵਾਲੀ ਜਾਲੀ ਦੇ ਸੁਰਾਖ ਬਣੇ ਹੋਣ ਅਜ਼ੋਲਾ ਦੀ ਖੇਤੀ ਸਮੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ :- ਨਾਈਟ੍ਰੋਜਨ ਤੋਂ ਇਲਾਵਾ ਜਲਦੀ ਹੀ ਥੋੜੇ ਅੰਤਰਾਲ ‘ਤੇ ਗੋਬਰ ਵਾਲਾ ਗਾਰਾ, ਸੁਪਰ ਫਾਸਫੇਟ ਅਤੇ ਹੋਰ ਮੈਕਰੋ ਅਤੇ ਸੂਖਮ-ਤੱਤ ਆਦਿ ਨਾ ਮਿਲਾਓ, ਇਸ ਨਾਲ ਇਹ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦਾ ਹੈ ਅਜ਼ੌਲਾ ਦੇ ਚੰਗੇ ਵਿਕਾਸ ਲਈ ਤਾਪਮਾਨ 30° ਸੈਲਸੀਅਸ ਤੋਂ ਘੱਟ ਰਹਿਣਾ ਚਾਹੀਦਾ ਹੈ ਜੇਕਰ ਤਾਪਮਾਨ ਇਸ ਤੋਂ ਵੱਧਦਾ ਹੈ ਤਾਂ ਛਾਂ ਲਈ ਨੈੱਟ ਲਾ ਕੇ ਤਾਪਮਾਨ ਠੀਕ ਕਰੋ ਹਰ ਰੋਜ਼ pH ਚੈੱਕ ਕਰਦੇ ਰਹੋ ਅਤੇ 5.5-7 ਤੱਕ ਬਣਾਈ ਰੱਖੋ ਬੇਲੋੜੀ ਘਣਤਾ ਨੂੰ ਰੋਕਣ ਲਈ ਹਰ ਰੋਜ਼ ਜਾਂ ਥੋੜੇ ਦਿਨ ਬਾਅਦ ਅਜ਼ੌਲਾ ਪਾਣੀ ਵਿੱਚੋਂ ਕੱਢਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਪਸ਼ੂਆਂ ਨੂੰ ਖਾਣ ਲਈ ਦਿਓ।

Posted by Sukhchain singh
Chandigarh
03-06-2023 02:03 PM
Os nu vitamor 10ml din vich 2 var Deo .soon to 25 din pehla Powder Tune H 500gm ,50gm daily De Hisar Nall 2 dabbe Deo ji .Nall hi Transation mix feed 1.5 kg swere 1.5 kg shame nu Deo ji

Posted by Jasmail singh
Haryana
03-06-2023 01:31 PM
मुर्गी पालन में लोन लेने के लिए पहले आप इस काम की ट्रेनिंग लें जो आप अपने नज़दीकी कृषि विज्ञान केन्द्र से ले सकते हैं फिर उस ट्रेनिंग सर्टीफिकेट से आप लोन, सब्सिड़ी ले सकते हैं। आप इसके लिए KRISHI VIGYAN KENDRA, NEAR OLD TEHSIL ROAD, SIRSA, Dr D S Jakhar, Head KVK, Contact No.: +91-9053068360, Pincode 125055 से संपर्क कर सकते हैं और आगे होने वाली ट्रेनिंग का पता कर सकते हैं।

Posted by Gurpreet Singh
Punjab
03-06-2023 01:23 PM
ਸਿੰਘ ਜੀ ਏਸਦਾ ਬੀਜ ਤਕਰੀਬਨ 40-45 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ।

Posted by Jitendra
Madhya Pradesh
03-06-2023 01:16 PM
जीतेन्द्र जी, आप अपने सवाल अपनी खेती खरीदे और बेचे एप पर पूछ सकते हैं।

Posted by Sukhwinder singh
Punjab
03-06-2023 01:15 PM
ਸੁਖਵਿੰਦਰ ਜੀ, ਤੁਸੀ ਇਸ ਦੀਆਂ ਨਵੀਆਂ ਕਿਸਮਾਂ ਜਿਵੇਂ ਕਿ ਪੂਸਾ ਬਾਸਮਤੀ 1885, 1846 ਅਤੇ 1886 ਨੂੰ ਤਰਜੀਹ ਦਿਓ ਜੀ, ਕਿਉਕਿ ਇਹਨਾ ਦਾ ਝਾੜ ਵੀ ਚੰਗਾ ਹੈ ਅਤੇ ਇਹਨਾ ਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਜੀ।
Posted by Amit Kumar
Punjab
03-06-2023 12:55 PM
Amit ji, kirpa kar ke sundi di photo bhejo ji us hisab naal hi tuhanau is baare sahi jaankari ditti jaa skegi.
Posted by Anirudh
Rajasthan
03-06-2023 12:35 PM
Os Ka temperature check Karo. Ose liquid calcium De or sath me liquid Glooco boost 1litter ,100ml din me 2 Barr De.
Posted by Gurwinder Singh
Punjab
03-06-2023 12:34 PM
ਗੁਰਵਿੰਦਰ ਜੀ ਤੁਸੀ ਮੱਕੀ ਤੇ ਸੁੰਡੀ ਦੀ ਰੋਕਥਾਮ ਲਈ Emamectin Benzoate 0.5 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Kapil Suryawanshi
Maharashtra
03-06-2023 12:22 PM
Kapil kindly ask your question in detail that you need which information about lemon so that we can guide you accordingly.

Posted by MANINDER SINGH
Punjab
03-06-2023 11:42 AM
Maninder ji tuc ohna nu rojana 30-35kg hara chara ate 5-6kg suka chara mix krke ohna de khan de hisab nal din vich 3-4 varr krke khwa skde ho baki feed ohna nu dudh de hisab nal deo, majh nu 2.5kg dudh mgar 1kg feed ate cow nu 3kg dudh mgar 1kg feed khwa skde ho ate tuci ohna da dudh kdan ton badd feed nu chare vich mila ke khwa skde ho.

Posted by Lakhbeer hamad
Punjab
03-06-2023 11:32 AM
Lakhbeer ji, vaise gypsum di sifarish 8.5 to jyada pH valai jameen lai kiti jandi hai ji, ate Jekr tuhanu kheti vich koi dikkat nhi aa rhi ta gypsum paon di koi lod nahi hai ji.

Posted by balraj singh
Punjab
03-06-2023 11:12 AM
Balraj ji, Jekr tusi DAP di spray karni hai ta 2 kg DAP 100 litre paani vich ghol ke ik acre lai spray kar sakde ho ji.

Posted by yadwinder singh
Punjab
03-06-2023 10:32 AM
ਯਾਦਵਿੰਦਰ ਜੀ, ਤੁਸੀ ਮੱਕੀ ਤੇ ਨੈਨੋ ਯੂਰੀਆ ਨਾਲ ਕੋਈ ਵੀ ਖੁਰਾਕ ਵਾਲੀ ਦਵਾਈਆਂ ਮਿਕਸ ਕਰ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by Bachittar Singh
Punjab
03-06-2023 10:27 AM
Bachittar ji Tusi sundi di roktahm lai Emamectin Benzoate ja spinoteram 0.5g/L paani de hisaab naal spray kar sakde ho ji.
Posted by jaswant singh
Punjab
03-06-2023 10:15 AM
पूरी जानकारी के लिए आप उत्तर के साथ अपलोड किए गए ऑडियो को सुन सकते हैं। इसके अलावा अगर आपका कोई और सवाल है तो आप दोबारा पूछ सकते हैं। धन्यवाद

Posted by Prince wadhwa
Punjab
03-06-2023 10:01 AM
इस बीमारी का कोई इलाज नहीं है। सावधानी के लिए आप बाहरी जानवरों को अंदर न आने दें और यदि घोडा बीमार हो तो उसे बाकि स्वस्थ घोड़ों से अलग कर दीजिए।

Posted by ਗੁਰਮੇਲ ਸਿੰਘ
Punjab
03-06-2023 09:41 AM
Gurmail ji tuci pehla pashu nu bachedani di growth lai Bovimin b powder 50gm rojana, vitum h liquid 10ml rojana deo ate stimvet 21 bolus rojana 1 goli deobate 21 din tak dinde rho baki jddo sahi bachedani di growth ho jawe tan doctor ton check krwa ke ai krwa deo

Posted by Ramandeep sharma
Punjab
03-06-2023 09:19 AM
Raman ji, tusi mitti di jaanch krvao ta Jo pta lagg ske ki mitti vich kihde salts han us nal is de sahi kaarn da pta laggega ji.

Posted by harjit
Punjab
03-06-2023 09:18 AM
ਹਰਜੀਤ ਜੀ, ਇਹ ਪੱਤਾ ਮਰੋੜ ਜਾਂ mite ਕਰ ਕੇ ਹੁੰਦਾ ਹੈ ਤੁਸੀ ਫ਼ਸਲ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰੋ ਜੀ ਅਤੇ ਜੇਕਰ ਹਮਲਾ ਹੋਰ ਵਧੇ ਤਾਂ spionoteram 0.5 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਦਿਓ।

Posted by Karmjeet Singh
Punjab
03-06-2023 08:52 AM
Tuci faktdi nu pani vich ghol kee uss pani nal isdia akha saff kro ate boric acid powder nu pani vich ghol ke akh vich pao ja fir kittu eyes drops pao baki iss nu avil inj 10ml, gentamycin inj 10ml lgao.
Posted by ਸੋਨੀ ਮੰਗਲੀ
Punjab
03-06-2023 08:40 AM
Soni ji, jhone di fasl vich zinc 33% bijai sme 16 kg/acre de hisaab naal paoni chahidi hai ji.

Posted by sukhchain
Punjab
03-06-2023 07:49 AM
Sukhchain ji tusi boote di nmee di maatra bna ke rakho ate is te giberallic acid 10ml/L paani de hisaab nal spray karo ji.

Posted by sachin
Madhya Pradesh
03-06-2023 07:44 AM
सचिन जी, आप chlorppyriphos 2 ml को प्रति लीटर पानी में मिलाकर स्प्रे कर सकते हैं।
Posted by Sukhwinder Singh
Punjab
03-06-2023 07:26 AM
ਸੁਖਵਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਕੀ ਖੁਰਾਕ ਹੁਣ ਤੱਕ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Sukhwinder Singh
Punjab
03-06-2023 07:17 AM
ਸੁਖਵਿੰਦਰ ਜੀ, ਅਜੇ ਬੂਟੇ ਦਾ ਵਾਧਾ ਪੂਰਾ ਨਹੀਂ ਹੋਇਆ ਹੈ, ਜਿਵੇਂ ਹੀ ਬੂਟਾ ਪੂਰੇ ਆਕਾਰ ਦਾ ਹੋ ਗਿਆ ਇਸ ਨੂੰ ਜਿਆਦਾ ਫਲ ਲੱਗਣ ਲੱਗ ਜਾਵੇਗਾ, ਤੁਸੀ ਬੂਟੇ ਨੂੰ ਖਾਦ ਪਾਣੀ ਦਿੰਦੇ ਰਹੋ ਅਤੇ ਪਾਣੀ ਦੀ ਕਮੀ ਨਾ ਆਉਣ ਦਿਓ।

Posted by ajay
Punjab
03-06-2023 07:12 AM
Tuci iss nu udder pox homeopathic dwai dia 10.10 drops din vich 3 varr deo, ehh tuci lambe sme tak dinde rho.

Posted by iqbal singh
Punjab
02-06-2023 09:39 PM
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁੱਝ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਬਾਕੀ ਉਸ ਨੂੰ .... (Read More)
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁੱਝ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਬਾਕੀ ਉਸ ਨੂੰ Tonophos inj. 20ml, Tincal inj. 15ml, Neoprofin inj. 10ml, Capoform inj 1 gm ਨਜ਼ਦੀਕੀ ਡਾਕਟਰ ਤੋਂ ਲਗਵਾਓ।

Posted by Harmeet
Punjab
02-06-2023 09:12 PM
Harmeet ji jekar tusi esnu 15 June tkk beej deo tn jeyada sahi hai ate takriban 30-35 din di paneeri nu hi keht vich lao
Posted by TaraChand Sangwa
Rajasthan
02-06-2023 08:40 PM
तारा जी, यह आपकी मिट्टी और बारिश के ऊपर निर्भर करता है कि कितनी बारिश हुई है वैसे थोड़ी बारिश से तो इसको कुछ नही होता और आप अपने खेत में पानी निकास का प्रबंध भी करे।

Posted by Ajvinder Pal Singh
Punjab
02-06-2023 08:07 PM
ਤੁਸੀ ਸਭ ਤੋਂ ਪਹਿਲਾ ਗਾਂ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Bovimin B powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।

Posted by sukhvinder Singh
Punjab
02-06-2023 07:56 PM
ਸਿੰਘ ਜੀ ਇਸਦੀ ਪਨੀਰੀ ਤੁਸੀ 31 ਮਈ ਤੱਕ ਬੀਜ ਸਕਦੇ ਹਾਂ। ਏਸਦਾ ਔਸਤ ਝਾੜ 32-34 ਕੁਇੰਟਲ ਪ੍ਰਤੀ ਏਕੜ ਦਾ ਆ ਜਾਂਦਾ ਹੈ ਅਤੇ ਇਹ ਤਕਰੀਬਨ 135-1 45ਦਿਨ ਲੈਂਦੀ ਹੈ

Posted by JASHAN
Rajasthan
02-06-2023 07:47 PM
Jashan ji edde lai tusi mancozeb 3 gram prati litre paani de hisab nal vart sakde ho

Posted by Sukhjinder Singh
Punjab
02-06-2023 07:44 PM
ਸੁਖਜਿੰਦਰ ਜੀ ਤੁਸੀ ਘਰ ਵਿੱਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਿਸਾ ਕੇ ਦਿਓ। ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਓਹਨਾ ਦੀ ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ।

Posted by DSh Yadav
Punjab
02-06-2023 07:44 PM
Yadav ji paddy mein mukhay roop se blast, blight, false smut, brown spot disease lagte hai
Posted by ਸ਼ਗਨਦੀਪ ਸਿੰਘ
Punjab
02-06-2023 07:33 PM
ਸਿੰਘ ਜੀ ਏਸਦੇ ਲਈ ਤੁਸੀਂ ਨੀਮ ਦੀ ਸਪਰੇਅ 2-4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Jay Rao
Rajasthan
02-06-2023 06:50 PM
Jay ji yeh copper ki kami se hone lgta hai, jisko fulhari bhi kehte hai, aap isko Stimvet -ZMC injection 1ml/50kg sarir ke bhar ke hisab se chamdi mein lgwayen aur hafte-hafte ke badd dubara lgwayen aur isko Bovimin-gl liquid 3-4ml rojana dena suru kren.

Posted by gursewak singh
Punjab
02-06-2023 05:58 PM
Gursewak ji iske liye aap neem ki spray 2-4 ml prati litre paani ke hsiabs e prayog kr sajtebhai yeh vishanu rog ki wajah se hai jo ki ras choosan keet ki wajah se failta hai

Posted by gursewak singh
Punjab
02-06-2023 05:57 PM
Gursewak ji esde lai yusi neem di spray 2-4 ml prati litre paani de hisab nal vart sakde ho

Posted by Lakhbeer hamad
Punjab
02-06-2023 04:34 PM
Lakhbeer ji vaise iske liye powder wala gypsum hi dalne ki sifarish ki jati hai vhi ache se asar akrta hai pr aap 5 gatte bhi daal sakte ho iske koi dikkat nhi hai

Posted by shahid ansari
Uttar Pradesh
02-06-2023 04:30 PM
शहीद जी, यदि आप बकरी पालन और पोल्ट्री फार्म शुरू करना चाहते है तो सबसे पहले इस काम की ट्रेनिंग अपने नज़दीकी केवीके से ले। इस ट्रेनिंग में वह आपको बकरी पालन, पोल्ट्री फार्मिंग और इसके खर्चों के बारे में पूरी जानकारी देंगे। इसके लिए आप Krishi Vigyan Kendra, Chandauli Bichiya Agril. Farm, (Near Vikas Bhawan), Distt. Chandauli- (U.P.) INDIA, PIN - 232104, Tel. No.: 9458362153, Email : pckvkchandauli@gmail.com से संपर्.... (Read More)
शहीद जी, यदि आप बकरी पालन और पोल्ट्री फार्म शुरू करना चाहते है तो सबसे पहले इस काम की ट्रेनिंग अपने नज़दीकी केवीके से ले। इस ट्रेनिंग में वह आपको बकरी पालन, पोल्ट्री फार्मिंग और इसके खर्चों के बारे में पूरी जानकारी देंगे। इसके लिए आप Krishi Vigyan Kendra, Chandauli Bichiya Agril. Farm, (Near Vikas Bhawan), Distt. Chandauli- (U.P.) INDIA, PIN - 232104, Tel. No.: 9458362153, Email : pckvkchandauli@gmail.com से संपर्क कर सकते है।

Posted by ਰਾਮ ਦਿਆਲ
Punjab
02-06-2023 04:29 PM
ਰਾਮ ਜੀ, ਫਿਲਹਾਲ ਕੋਈ ਵੀ ਸਬਸਿਡੀ ਸਕੀਮ ਇਸ ਤੇ ਨਹੀਂ ਚੱਲ ਰਹੀ , ਇਸ ਸਕੀਮ ਦੀ ਤਰੀਕ ਕਾਫੀ ਮਹੀਨੇ ਪਹਿਲਾਂ ਲੰਘ ਚੁੱਕੀ ਹੈ।

Posted by Sunilkumar
Uttar Pradesh
02-06-2023 04:13 PM
Sunil ji aap goat lene ke liye Bablu 6203080883, 8932042932 aur Rinku Kumar 8957831785 se sampark kr skte hai, inse apko goat ke price ki bhi sari jankari mil jayegi.

Posted by SarabjotSingh
Punjab
02-06-2023 04:06 PM
Sraabjot ji, chaare vaalia fasla vich kise nadeenashk di sifarish nhi kiti jandi, is lai tusi Vela putt ke hi khatm Karn nu tarjeeh deo.

Posted by kuldeep singh
Punjab
02-06-2023 03:35 PM
Kuldeep ji, kirpa kar ke ih dasso ki tuhadi pnaeeri kinne di hai, us hisab naal hi tuhanau is baare sahi jaankari ditti jaa skdi hai ji.
Posted by Gurpreet Singh
Punjab
02-06-2023 03:13 PM
ਗੁਰਪ੍ਰੀਤ ਜੀ ਉਸ ਨੂੰ ਗੱਭਣ ਰਹਿਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ, ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ Bovimin B powder 100 ਗ੍ਰਾਮ ਰੋਜਾਨਾ ਦਿਓ ਅਤੇ 10 ਦਿਨ ਤੋਂ ਬਾਦ 50 ਗ੍ਰਾਮ ਰੋਜਾਨਾ ਦਿਓ ਅਤੇ Lacup powder 100gm ਰੋਜਾਨਾ ਦਿਓ ਇਹਨਾਂ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਦੁੱਧ ਵੀ ਵਧੇਗਾ।

Posted by Gurpreet Singh
Punjab
02-06-2023 02:34 PM
Gurpreet ji tuci pashu nu vdhia hara chara ate sukka chara deo baki tuci chuai ton badd feed ja khal chare vich mix krke khwao. jiss nal pashu chuai ton badd ek dum thalle bhi nhi bethda ate thna di bimari da bacha hunda hai, baki kai pashu feed te dudh dinde han ohna nu usse sme bhi feed, khal paa skde ho ate dudh kdd skde ho ate pashu da dudh, khurak ate usdi nasal de hisab nal hei hunda hai, tuci khurak de nal nal Minfa gold powder 100gm rojana ate Calcimust gold liquid 50ml rojana de skde ho.

Posted by inderpal
Punjab
02-06-2023 01:43 PM
Inderpal ji, jhone nu DAP ate potash khaad ta hi pao Jekr jameen vich is tatt di Kami hai, urea khad tusi bijai to 3 hfte baad de sakde ho ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image








.png)



