Posted by Jagdeep Sandhu
Punjab
04-06-2023 08:32 PM
ਫਿਸ਼ ਮੀਲ ਇੱਕ ਵਪਾਰਕ ਉਤਪਾਦ ਹੈ ਜੋ ਪੂਰੀ ਜੰਗਲੀ-ਫੜੀ ਮੱਛੀ, ਬਾਈਕੈਚ ਅਤੇ ਮੱਛੀ ਦੇ ਉਪ-ਉਤਪਾਦਾਂ ਤੋਂ ਫਾਰਮ ਦੇ ਜਾਨਵਰਾਂ, ਜਿਵੇਂ ਕਿ ਸੂਰ, ਪੋਲਟਰੀ, ਅਤੇ ਫਾਰਮਡ ਮੱਛੀਆਂ ਨੂੰ ਖਾਣ ਲਈ ਬਣਾਇਆ ਜਾਂਦਾ ਹੈ। ਖੂਨ ਦੇ ਭੋਜਨ ਵਿੱਚ \"ਖੂਨ\" ਖੂਨ ਨੂੰ ਦਰਸਾਉਂਦਾ ਹੈ ਜੋ ਕਿ ਕਤਲੇਆਮ ਦਾ ਉਪ-ਉਤਪਾਦ ਹੈ ਜੋ ਮੀਟ ਪੈਕਿੰਗ ਪਲਾਂਟਾਂ \'ਤੇ ਹੁੰਦਾ ਹੈ। ਇਹ ਅਕਸਰ ਗਾਂ ਦਾ ਖੂਨ ਹੁੰਦਾ ਹੈ ਪਰ ਇਸਦੇ ਮਾ.... (Read More)
ਫਿਸ਼ ਮੀਲ ਇੱਕ ਵਪਾਰਕ ਉਤਪਾਦ ਹੈ ਜੋ ਪੂਰੀ ਜੰਗਲੀ-ਫੜੀ ਮੱਛੀ, ਬਾਈਕੈਚ ਅਤੇ ਮੱਛੀ ਦੇ ਉਪ-ਉਤਪਾਦਾਂ ਤੋਂ ਫਾਰਮ ਦੇ ਜਾਨਵਰਾਂ, ਜਿਵੇਂ ਕਿ ਸੂਰ, ਪੋਲਟਰੀ, ਅਤੇ ਫਾਰਮਡ ਮੱਛੀਆਂ ਨੂੰ ਖਾਣ ਲਈ ਬਣਾਇਆ ਜਾਂਦਾ ਹੈ। ਖੂਨ ਦੇ ਭੋਜਨ ਵਿੱਚ \"ਖੂਨ\" ਖੂਨ ਨੂੰ ਦਰਸਾਉਂਦਾ ਹੈ ਜੋ ਕਿ ਕਤਲੇਆਮ ਦਾ ਉਪ-ਉਤਪਾਦ ਹੈ ਜੋ ਮੀਟ ਪੈਕਿੰਗ ਪਲਾਂਟਾਂ \'ਤੇ ਹੁੰਦਾ ਹੈ। ਇਹ ਅਕਸਰ ਗਾਂ ਦਾ ਖੂਨ ਹੁੰਦਾ ਹੈ ਪਰ ਇਸਦੇ ਮਾਸ ਲਈ ਕਤਲ ਕੀਤੇ ਕਿਸੇ ਵੀ ਜਾਨਵਰ ਦਾ ਖੂਨ ਹੋ ਸਕਦਾ ਹੈ। ਬਲੱਡ ਮੀਆ ਦੇ ਰੂਪ ਵਿੱਚ ਵਿਕਰੀ ਲਈ ਪੈਕ ਕੀਤੇ ਜਾਣ ਤੋਂ ਪਹਿਲਾਂ ਖੂਨ ਨੂੰ ਇੱਕ ਪਾਊਡਰ ਵਿੱਚ ਸੁਕਾਇਆ ਜਾਂਦਾ ਹੈ।

Posted by Vanwinder Singh Kesar
Punjab
04-06-2023 07:41 PM
singh ji esde lai tusi ik spray thiamethoxam 1 ml nu 2 litre paani de hisab nal bart sakde ho ate nal hi tusi eh vi daso esnu pehla kehdi khad kini matra vich paa chuke ho us hsiab nal hi tuahnu khad baare dasya ja sakda hai

Posted by Vanwinder Singh Kesar
Punjab
04-06-2023 07:33 PM
Vanwinder ji, ik ta is te virus da hmla hai, jis di rokthaam lai tusi imidacloprid 1ml/L paani de hisaab naal spray karo ate is to baad vaadhe lai tusi paathian de paani da spray kar sakde ho ji.

Posted by Vanwinder Singh Kesar
Punjab
04-06-2023 07:22 PM
Vanwinder ji tusi is te 1 kg ferrous sulphate nu 100 litre paani vich ghol ke spray karo ate 2 din bad zinc sulphate 21% nu 100 litre paani vich ghol ke ik acre de hisaab naal spray karo ji, ih khada spray krn naal hi asar kardian han ji.
Posted by ਗੁਰਵਿੰਦਰ ਸਿੰਘ ਸੰਧੂ
Punjab
04-06-2023 07:15 PM
ਗੁਰਵਿੰਦਰ ਜੀ ਹੁਣ ਬਹੁਤ ਗਰਮੀ ਹੈ, ਜਾ ਸਮੇਂ ਗੰਨਾ ਨਹੀਂ ਲਾਇਆ ਜਾ ਸਕਦਾ ਜੇਕਰ ਤੁਹਾਨੂੰ ਪਨੀਰੀ ਮਿਲਦੀ ਹੈ ਤਾਂ ਤੁਸੀ ਪਨੀਰੀ ਲਗਾ ਸਕਦੇ ਹੋ ਜੀ।

Posted by Harry
Rajasthan
04-06-2023 06:48 PM
harry ji kirpya yeh btaye ki apne pehle isko konsi khad kitni matra mein daali hai us hisab se hi apko sahi jankari di ja sakti hai

Posted by Rajinder Singh
Himachal Pradesh
04-06-2023 05:25 PM
Rajinder ji, aap 15 November se rajmah ki buvai kar sakte hai.

Posted by kuldeep singh
Punjab
04-06-2023 04:22 PM
Kuldeep ji, kirpa kar ke paneeri di photo sanjhi kro ji, us hisab naal hi tuhanau is baare sahi jaankari ditti jaa skegi.
Posted by VIRDAVINDER SINGH
Punjab
04-06-2023 04:20 PM
ਵੀਰ ਜੀ, ਜਿਹੜੇ ਬੂਟੇ ਇਸ ਤਰਾਂ ਸੁੱਕ ਰਹੇ ਹਨ, ਓਹਨਾ ਦੀ ਹੁਣ ਰੋਕਥਾਮ ਨਹੀਂ ਹੋ ਸਕਦੀ ਪਰ ਤੰਦਰੁਸਤ ਬੂਟੇ ਨੂੰ ਬਿਮਾਰੀ ਨਾ ਲਾਗੇ ਓਹਨਾ ਤੇ ਇਹ ਛਿੜਕਾਅ ਕੰਮ ਕਰ ਸਕਦਾ ਹੈ ਜੀ।

Posted by Amanpreet singh grewal
Punjab
04-06-2023 04:05 PM
Os nu Injection zackshot 5ml,Injection Intacef tajo 562mg X 2 ,Injection CRB 5ml ,Injection Megludyn 3ml IM 2 din lwao ji

Posted by Dharminder singh
Punjab
04-06-2023 03:56 PM
ਧਰਿਮਿੰਦਰ ਜੀ, vermicompost ਖਾਦ ਵਿਚ ਕਾਫੀ ਤੱਤ ਪਾਏ ਜਾਂਦੇ ਹਨ, ਇਸ ਨੂੰ ਤੁਸੀ ਝੋਨੇ ਦੀ ਫਸਲ ਵਿਚ ਦੇ ਸਕਦੇ ਹੋ ਜੀ, ਇਸ ਵਿਚ 3% ਨਾਈਟ੍ਰੋਜਨ ਅਤੇ ਹੋਰ ਵੀ ਕਾਫੀ ਤੱਤ ਪਾਏ ਜਾਂਦੇ ਹਨ ਜੀ।

Posted by paramjeet singh
Punjab
04-06-2023 03:54 PM
Os nu Bolus Fasnil 1 Deo ji ,Nall powder Toxout 50gm swere shame Deo,Liquid Dozliv 500ml 50ml daily Deo ji es De Nall hi feed daily v kheal rakho os nu saaf feed limite ch pao te tudi v ghat pao ji.Ekk passu nu hara Chara na hon te 4 kg tudi bhot hundi a ji je Kar hara Chara he ta Fer tudi na pao ji

Posted by Manpreet Singh
Punjab
04-06-2023 01:10 PM
ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ .... (Read More)
ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |

Posted by ਧਰਮ ਦਾਸ
Punjab
04-06-2023 12:30 PM
ਫਲ ਵਾਲੇ ਬੂਟੇ ਲਾਉਣ ਵਾਸਤੇ ਟੋਏ ਦੀ ਡੂੰਘਾਈ ਕਿੰਨੀ ਤੇ ਬੂਟੇ ਲਾਉਣ ਦੀ ਵਿਧੀ ਬਾਰੇ ਦੱਸਿਓ ਤਾਂ ਕਿ ਬੂਟਾ ਜਲਦੀ ਚਲ ਪਵੇ?
ਧਰਮ ਜੀ ਟੋਆ ਤੁਸੀਂ 1 ਮੀਟਰ ਡੂੰਗਾ ਅਤੇ 1 ਮੀਟਰ ਚੋੜਾ ਪੱਟੋ ਏਡੇ ਟੋਏ ਵਿਚ ਹੀ ਫਲਦਾਰ ਬੂਟੇ ਲਗਾਉਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by Sukhwinder Singh
Punjab
04-06-2023 12:01 PM
ਸੁਖਵਿੰਦਰ ਜੀ, ਫਲ ਝੜਨ ਦੀ ਰੋਕਥਾਮ ਲਈ ਤੁਸੀ ਪਾਣੀ ਦੀ ਨਮੀ ਇਕਸਾਰ ਬਣਾ ਕੇ ਰੱਖੋ ਅਤੇ ਸੁੰਡੀ ਦੀ ਰੋਕਥਾਮ ਲਈ ਤੁਸੀ Emamectin Benzoate 0.5 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by baljit singh
Punjab
04-06-2023 11:42 AM
Baljit ji tusi booteyan di gudai kar ke Ihna nu vermicompost khaad de sakde ho ji, ik boote nu 250 g takk vermicompost khaad de sakde ho ji.
Posted by ਨੀਟੂ ਗਰੇਵਾਲ
Punjab
04-06-2023 11:26 AM
ਨੀਟੂ ਜੀ, ਪਕਾਵੀ ਮੱਕੀ ਦੇ ਇਕ ਏਕੜ ਵਿੱਚ 33000 ਦੇ ਕਰੀਬ ਬੂਟੇ ਲੱਗ ਜਾਂਦੇ ਹਨ ਜੀ।

Posted by balraj singh
Punjab
04-06-2023 11:23 AM
Balraj ji, ih spray di phytotoxicity kar ke ho sakda hai, tusi hun fasl nu hlka pani de dyo ate koi vi hor spray na karo.

Posted by Ranjit singh
Punjab
04-06-2023 11:07 AM
ranjit jji kirpa eh daso eh kehdi fasal vich nadeen han ate fasal kine din di hai us hsab nal hi tuhanu sahi jankari diti ja sakdi hai

Posted by palwinder Singh
Punjab
04-06-2023 11:00 AM
ਇਹ ਤੁਸੀ ਸਰੀਰ ਦੇ ਭਾਰ ਦਾ 10 ਪ੍ਰਤੀਸ਼ਤ ਹਿੱਸੇ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਗਾਵਾਂ ਦੇ ਬੱਚਿਆਂ ਨੂੰ 100 ਗ੍ਰਾਮ ਪਾਊਡਰ 1 ਲੀਟਰ ਪਾਣੀ ਵਿਚ ਮਿਲਾ ਕੇ ਅਤੇ ਮੱਝ ਦੇ ਬੱਚੇ ਨੂੰ 120 ਗ੍ਰਾਮ ਪਾਊਡਰ ਨੂੰ 1 ਲੀਟਰ ਪਾਣੀ ਦੇ ਹਿਸਾਬ ਨਾਲ ਦੇ ਸਕਦੇ ਹੋ।

Posted by Gurjot 2
Punjab
04-06-2023 11:00 AM
Gurjot ji tuci iss nu polli mitti wali jgha bnn ke rkhna suru kro ate iss upar liniment turpentine oil di malish krni suru kro ate malish krke uppar garm patti bnn deya kro, iss nal frak pain lgg jawega baki iss nu Serakind plus bolus 1-1 swere sham deo.

Posted by Daljit singh
Punjab
04-06-2023 10:05 AM
ਜਾਨਵਰ ਦੇ ਵਾਲ ਮੌਸਮ ਦੇ ਕਾਰਣ ਜਾ ਜਿਆਦਾ ਗਿੱਲਾ ਹੋਣ ਕਾਰਨ ਝੜਦੇ ਹਨ ।ਇਸ ਦੇ ਲਈ Liquid Nutricot advance 200ml 10ml swere shame Deo ji Liquid Vitum H 100ml 5ml daily deo.os nu 1ml Hiteck chamdi ch malapa Lai lwao ji
Posted by Rajveer Singh
Punjab
04-06-2023 08:44 AM
Rajveer ji, 1885 pusa duara viksit kiti gai basmati di kism hai ate ih 1121 di sodh hai, Punjab 7 PAU duara viksit kiti hai alag kism hai, done kisma da hi jhaad jyada hai ate bimari da hmla ghatt hunda hai.

Posted by Jairaj
Punjab
04-06-2023 08:23 AM
Passu nu mineral mixture lagatar hi paonde Rehana chahida he ji .taji Sui majj nu chelated mineralmixture 100gm Daily 1.5 month takk pao os to bhad 50 gm Daily Kar Deo ji.High elder passua nu powder dhud De Hisab Nall pao ji

Posted by Manish yadav
Uttar Pradesh
04-06-2023 08:15 AM
Sir aap puri detail me question batae or pic\'s b upload Kar de.
Posted by SURESH CHAND GURJAR
Rajasthan
04-06-2023 08:06 AM
Use Copper ki kami ho sakti he es lea use Liquid Bovimen GL 150ml 7ml daily De or sath me pain k lea Bolus Sarrakind Plus 2 goli rojana De

Posted by ITDA malksngiri
Odisha
04-06-2023 02:03 AM
सर जी, आप अपना सवाल अपनी खेती खरीदे/बेचे एप से भी पूछ सकते है।

Posted by malkit singh
Punjab
03-06-2023 10:41 PM
Os nu Injection Capofom 1gm ,Injection megludyan 20ml,Injection Tina Tinacal 30ml Injection Urimen 30ml /15ml IM lwao ji

Posted by Lakhbeer hamad
Punjab
03-06-2023 09:49 PM
Lakhbeer ji edde lai 8 quintal gypsum prati acre de hisab nal vartan di sifarish kiti jandi hai.
Posted by VIRDAVINDER SINGH
Punjab
03-06-2023 09:12 PM
ਵੀਰ , ਲੱਸੀ ਦਾ ਛਿੜਕਾਅ ਬਿਮਾਰੀਆਂ ਦੀ ਰੋਕਥਾਮ ਲਈ ਕੀਤਾ ਜਾਂਦਾ ਹੈ, ਇਸ ਵਿਚ ਨਿੱਮ ਨਹੀਂ ਪਾਈ ਜਾਂਦੀ , ਨਿੱਮ ਦੇ ਪਾਣੀ ਦਾ ਛਿੜਕਾਅ ਰਸ ਚੂਸਣ ਵਾਲੇ ਕੀੜਿਆਂ ਲਈ ਹੀ ਵਰਿਤਆ ਜਾਂਦਾ ਹੈ ਜੀ। ਲੱਸੀ ਖੱਟੀ ਹੋਣੀ ਚਾਹੀਦੀ ਹੈ ਅਤੇ ਨਿੱਮ ਦੇ ਪੱਤਿਆਂ ਨੂੰ ਉਬਾਲ ਕੇ ਪੁਨ ਕੇ ਆਮ ਪਾਣੀ ਵਿਚ ਘੋਲ ਕੇ ਛਿੜਕਾਅ ਕੀਤਾ ਜਾਂਦਾ ਹੈ।
Posted by Sehajpal Singh
Punjab
03-06-2023 08:36 PM
Singh ji kirpa avda swal visthar vich pucho tuhabu esdi training baarevjankari chahidi hai ja pher kehti baare ja pher beej wagera laina hai us hsiab nal hi tuhanu sahi jankari diti ja sakdi hai
Posted by Sehajpal Singh
Punjab
03-06-2023 08:36 PM
Singh ji kirpa avda swal visthar vich pucho tuhabu esdi training baarevjankari chahidi hai ja pher kehti baare ja pher beej wagera laina hai us hsiab nal hi tuhanu sahi jankari diti ja sakdi hai
Posted by Kulwinder Singh
Punjab
03-06-2023 07:54 PM
ਸਿੰਘ ਜੀ ਇਹ ਇਕ ਤਾਂ ਕਿਸਮ ਉਪਰ ਨਿਰਭਰ ਕਰਦਾ ਹੈ ਤੇ ਦੂਜਾ ਖਾਦ ਉਪੱਰ ਵੀ ਨਿਰਭਰ ਕਰਦਾ ਹੈ ਸੋ ਤੁਸੀ ਕਿਸਮ ਅਤ ਖਾਦ ਦੱਸੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Kulwinder Singh
Punjab
03-06-2023 07:55 PM
ਸਿੰਘ ਜੀ ਇਹ ਕਿਸਮ ਅਤੇ ਖਾਦ ਉਪਰ ਨਿਰਭਰ ਕਰਦਾ ਹੈ ਸੋ ਤੁਸੀ ਉਹ ਦੱਸੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by ਹਰਸਿਮਰਨ ਧਾਲੀਵਾਲ
Punjab
03-06-2023 07:45 PM
ਧਾਲੀਵਾਲ ਜੀ ਏਸਦੇ ਪੀਲੇ ਪੱਤੇ ਹੋਣ ਦੇ ਮੁੱਖ ਕਾਰਨ, ਲੋਹੇ ਦੀ ਘਾਟ, ਜ਼ਿੰਕ ਦੀ ਘਾਟ ਜਾ ਫੇਰ ਯੂਰੀਆ ਦਾ ਘਾਟ ਹੁੰਦੀ ਹੈ ਸੋ ਤੁਸੀ ਆਪਣੀ ਪਨੀਰੀ ਦੇ ਪੱਤੇ ਦੀ ਨੇੜੇ ਤੋਂ ਇੱਕ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by ਬਲਵਿੰਦਰ ਸਿੰਘ
Punjab
03-06-2023 07:21 PM
ਤੁਸੀ ਨਜਦੀਕੀ ਸਰਕਾਰੀ ਹਸਪਤਾਲ ਵਿਚ ਸੰਪਰਕ ਕਰੋ ਜੀ।ਇਹ 100 ਗ੍ਰਾਮ ਪ੍ਰਤੀ ਪਸ਼ੂ ਦੇ ਹਿਸਾਬ ਨਾਲ ਪਾਉ ਜੀ।

Posted by ਨਵਦੀਪ ਸਿੰਘ
Punjab
03-06-2023 06:20 PM
ਸਿੰਘ ਜੀ ਕੀੜੇ। ਦੇ ਕਰ ਕੇ ਹੈ ਏਸਦੇ ਲਈ ਤੁਸੀ dimethoate 2 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Harpreet Singh Grewal
Punjab
03-06-2023 06:16 PM
Harpreet ji kirpa kar ke ih dasso ki fasl kinne din di hai ate tusi is nu ki khuraak de chukke ho us hisab naal hi tuhanau is baare sahi jaankari ditti jaa skegi.

Posted by Tarlochan singh
Punjab
03-06-2023 05:57 PM
Singh ji esde lai tusi Punjab khetibadi University ludhiana ja pher apne kvk ton lai sakde ho. Pr esdi podhe nu august vich lgaun di sifarish jiti jandi hai so esde podhe July vich milange
Posted by Gurbinder Singh
Punjab
03-06-2023 05:52 PM
ਗੁਰਬਿੰਦਰ ਜੀ, ਰਾਜਪਾਲ ਜੀ ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਦਿੰਦੀ ਹੈ ਅਤੇ ਇ.... (Read More)
ਗੁਰਬਿੰਦਰ ਜੀ, ਰਾਜਪਾਲ ਜੀ ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਦਿੰਦੀ ਹੈ ਅਤੇ ਇਸ ਵਿੱਚੋਂ ਕਮਾਈ ਲੈਣ ਲਈ ਜ਼ਿਆਦਾ ਜਗ੍ਹਾ ਵਿੱਚ ਖੇਤੀ ਕਰਨੀ ਪੈਂਦੀ ਹੈ, ਜਿਵੇਂ ਕਿ 1 ਏਕੜ ਵਿੱਚ ਇਹ ਹਰ 3 ਸਾਲ ਬਾਅਦ 4 -5 ਲੱਖ ਤੱਕ ਦਾ ਮੁਨਾਫ਼ਾ ਮਿਲ ਜਾਂਦਾ ਹੈ। ਇਸ ਦੇ ਫਰੂਟ ਦਾ ਇੱਕ ਕਿਲੋ ਦਾ ਰੇਟ 70 ਤੋਂ 100 ਰੁਪਏ ਤੱਕ ਵਿਕਦਾ ਹੈ ਅਤੇ ਇੱਕ ਬੂਟੇ ਨੂੰ 3 ਸਾਲ ਬਾਅਦ 5 ਤੋਂ 10 ਕਿਲੋ ਫਰੂਟ ਮਿਲਦਾ ਹੈ, ਇਸ ਦੀ ਸਭ ਤੋਂ ਵੱਡੀ ਸਮੱਸਿਆ ਮਾਰਕੀਟਿੰਗ ਦੀ ਹੀ ਆਉਂਦੀ ਹੈ ਅਤੇ ਤੁਹਾਨੂੰ ਖੁਦ ਨੂੰ ਇਸ ਦੀ ਮਾਰਕੀਟਿੰਗ ਦਾ ਪੂਰਾ ਪ੍ਰਬੰਧ ਕਰਨਾ ਪੈਂਦਾ ਹੈ। ਇਸ ਦੀ ਪਨੀਰੀ ਫਰਵਰੀ-ਮਾਰਚ ਦੇ ਮਹੀਨੇ ਵਿੱਚ ਲਗਾਈ ਜਾਂਦੀ ਹੈ। ਇਸਦੇ ਪੌਦੇ ਲੈਣ ਲਈ ਤੁਸੀਂ Amandeep Singh (9779716417) ਨਾਲ ਸੰਪਰਕ ਕਰਕੇ ਲੈ ਸਕਦੇ ਹਨ ।

Posted by jagpreet Singh
Punjab
03-06-2023 05:47 PM
ਜਗਪ੍ਰੀਤ ਜੀ, ਤੁਸੀ ਕਲੋਨ ਸਫ਼ੈਦਾ ਲਗਾ ਸਕਦੇ ਹੋ ਜੀ, ਜੇਕਰ ਤੁਸੀ ਕੋਈ ਅੰਤਰ ਫ਼ਸਲ ਲਾਉਣੀ ਹੈ ਤਾਂ ਪੋਪਲਰ ਲਾ ਸਕਦੇ ਹੋ ਅਤੇ ਜੇਕਰ ਤੁਸੀ ਕੋਈ ਅੰਤਰ ਫ਼ਸਲ ਨਹੀਂ ਲਾਉਣੀ ਤਾਂ ਕਿਸੇ ਦੀ ਵੀ ਖੇਤੀ ਕਰ ਸਕਦੇ ਹੋ ਜੀ।

Posted by gurmeet singh
Punjab
03-06-2023 05:26 PM
Gurmeet ji kirpya apna swal dubara ate sahi treeke nal pucho us hsiab na hi tuhanu sahi jankari diti ja sakdi hai

Posted by maansaab
Punjab
03-06-2023 04:14 PM
ਉਸ ਨੂੰ ਸੰਤੁਲਿਤ ਖੁਰਾਕ ਪਾੳ। ਉਸ ਨੂੰ 250gm ਖੰਡ ,250gm ਡਾਲਡਾ ਘਿੳ,250gm ਬੱਗਾ ਜੀਰਾ,100gm ਨਿੰਬੂ ਉਬਾਲ ਕੇ ਪੰਜ ਤੋ ਦਸ ਦਿਨ ਤੱਕ ਦਿੳ ।Powder Laptawin 1kg ,100gm ਰੋਜ਼ਾਨਾ ਖੁਰਾਕ ਵਿੱਚ ਮਿਲਾ ਕੇ ਖਵਾਉ ਜੀ।

Posted by Dharminder singh
Punjab
03-06-2023 04:04 PM
Dharminder ji, nominee gold di spray 25-30 din di fasl te kiti jandi hai ji, ih spray tusi sukke khet vich karo ji.
Posted by Arif
Chattisgarh
03-06-2023 04:03 PM
Arif these are minor insects which donot cause any damage to the crop so there is no need to spray any pesticide.

Posted by Bikramjit Singh
Punjab
03-06-2023 03:45 PM
Singh ji you can sow the all the cucurbits like cucumber, bitter gourd, wanga, long melon, water melon, pumpkins, and okra also

Posted by Rajesh
Haryana
03-06-2023 03:32 PM
Rajesh ji, is kism ka beej aap najdeeki manjoorshuda beej vikreta se ya phir online bhi le sakte hai.

Posted by Sukhminder Singh
Punjab
03-06-2023 03:31 PM
ਸੁਖਮਿੰਦਰ ਜੀ ਗਰਮੀਆਂ ਵਿਚ ਫਲ ਝੜਨ ਦੀ ਦਿੱਕਤ ਜਿਆਦਾ ਆਉਂਦੀ ਹੈ ਜੀ, ਤੁਸੀ ਨਮੀ ਦੀ ਮਾਤਰਾ ਇਕਸਾਰ ਬਣਾ ਕੇ ਰੱਖੋ ਅਤੇ ਬੂਟੇ ਤੇ giberralic acid 10ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












