
Posted by Dharminder singh
Punjab
06-06-2023 08:16 PM
ਧਰਮਿੰਦਰ ਜੀ, ਇਸ ਖਾਦ ਨਾਲ ਖੁਰਾਕੀ ਤੱਤਾਂ ਦੀ ਪੂਰਤੀ ਹੀ ਹੁੰਦੀ ਹੈ, ਇਸ ਨਾਲ ਗੰਡੋਇਆਂ ਦਾ ਵਾਧਾ ਬਹੁਤ ਨਹੀਂ ਹੁੰਦਾ।

Posted by Shankar
Rajasthan
06-06-2023 07:59 PM
शंकर जी, आप निमाटोड की रोकथाम के लिए carbofuran दवा का प्रयोग कर सकते है, एक पौधे के जड़ के पास 20 g तक carbofuran दवा देने के बाद पानी लगा दे।

Posted by Gaggu
Punjab
06-06-2023 07:56 PM
ਗੱਗੂ ਜੀ, ਇਹ ਲੀਡਰ ਦਵਾਈ ਦੇ ਪ੍ਰਭਾਵ ਕਰਕੇ ਹੀ ਹੈ, ਲੀਡਰ ਦਵਾਈ ਵਾਲੀ ਜਗ੍ਹਾ ਤੇ ਮੱਕੀ ਜਾਂ ਜਵਾਰ ਨਹੀਂ ਬੀਜਣੀ ਚਾਹੀਦੀ ਅਤੇ ਇਸ ਦਾ ਕੋਈ ਹੱਲ ਵੀ ਨਹੀਂ ਹੈ ਜੀ।

Posted by Nitish sehgal
Punjab
06-06-2023 07:51 PM
Nitish ji tusi syngenta, upl, corteva, Adama, dhanuka de vich apply kr sakde ho

Posted by harppret
Punjab
06-06-2023 07:43 PM
Harpreet ji, filhaal punjab sarkaar vallo nve tubewell connection nahi ditte jaa rahe , is baare detail jaankari lai tusi aapne bijli vibhaag de JE naal sampark kar sdakde ho ji .

Posted by Hariom
Uttar Pradesh
06-06-2023 07:43 PM
हरिओम जी, आप काशी अगेती, काशी सृश्टि, काशी लालिमा , काशी चमन किस्मो की बुवाई कर सकते है।

Posted by Dalveer
Punjab
06-06-2023 06:44 PM
Dalvir ji, ih Hari khaad vaali fasl hai, is de vaadhe lai tuhanu kise vi tra di khaad den di lod nahi hai ji.
Posted by Aryan Rath
Chattisgarh
06-06-2023 06:26 PM
आर्यन जी, कृपया आप अपना सवाल विस्तार से पूछे उस हिसाब से ही आपको इस बारे में सही जानकारी दी जा सकेगी।
Posted by Gagandeep mann
Punjab
06-06-2023 06:17 PM
ਗਗਨ ਜੀ, ਮਾੜੇ ਪਾਣੀ ਵਾਲੇ ਹਲਾਤਾਂ ਵਿੱਚ ਕੋਈ ਵੀ ਚਾਰੇ ਵਾਲੀ ਫ਼ਸਲ ਵਧੀਆ ਉਤਪਾਦਨ ਨਹੀਂ ਦੇ ਸਕਦੀ ।
Posted by Arif
Chattisgarh
06-06-2023 05:41 PM
आरिफ जी, ये rot बीमारी है, पर इस अवस्था पर इसका हल संभव नहीं है।
Posted by Love
Punjab
06-06-2023 05:25 PM
ਲਵ ਜੀ ਇਹ anthracanose ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by ਗੁਰਪ੍ਰੀਤ ਸਿੰਘ
Punjab
06-06-2023 04:27 PM
ਗੁਰਪ੍ਰੀਤ ਜੀ ਅਰਹਰ ਦੀ ਫ਼ਸਲ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਬੀਜੀ ਜਾ ਸਕਦੀ ਹੈ। ਪਰ ਉਪਜਾਊ ਅਤੇ ਵਧੀਆ ਜਲ ਨਿਕਾਸ ਵਾਲੀ ਮੈਰਾ ਜ਼ਮੀਨ ਸਭ ਤੋਂ ਵਧੀਆ ਹੈ। ਖਾਰੀਆਂ ਅਤੇ ਪਾਣੀ ਖੜ੍ਹਾ ਰਹਿਣ ਵਾਲੀਆਂ ਜ਼ਮੀਨਾਂ ਇਸਦੀ ਪੈਦਾਵਾਰ ਲਈ ਵਧੀਆ ਨਹੀਂ ਹਨ। ਇਹ ਫਸਲ 6.5-7.5 pH ਤੱਕ ਵਧੀਆ ਉਗਦੀ ਹੈ।ਇਸ ਦੀਆ ਕਿਸਮ ਜਿਵੇ AL 882, PAU 882, PPH 4, ਹਨ। ਇਹ ਤਕਰੀਬਨ 6-8 ਕੁਇੰਟਲ ਪ੍ਰਤੀ ਏਕੜ ਦੀ ਪੈਦਾਵਾਰ ਦੇ ਦਿੰਦੀ ਹੈ। .... (Read More)
ਗੁਰਪ੍ਰੀਤ ਜੀ ਅਰਹਰ ਦੀ ਫ਼ਸਲ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਬੀਜੀ ਜਾ ਸਕਦੀ ਹੈ। ਪਰ ਉਪਜਾਊ ਅਤੇ ਵਧੀਆ ਜਲ ਨਿਕਾਸ ਵਾਲੀ ਮੈਰਾ ਜ਼ਮੀਨ ਸਭ ਤੋਂ ਵਧੀਆ ਹੈ। ਖਾਰੀਆਂ ਅਤੇ ਪਾਣੀ ਖੜ੍ਹਾ ਰਹਿਣ ਵਾਲੀਆਂ ਜ਼ਮੀਨਾਂ ਇਸਦੀ ਪੈਦਾਵਾਰ ਲਈ ਵਧੀਆ ਨਹੀਂ ਹਨ। ਇਹ ਫਸਲ 6.5-7.5 pH ਤੱਕ ਵਧੀਆ ਉਗਦੀ ਹੈ।ਇਸ ਦੀਆ ਕਿਸਮ ਜਿਵੇ AL 882, PAU 882, PPH 4, ਹਨ। ਇਹ ਤਕਰੀਬਨ 6-8 ਕੁਇੰਟਲ ਪ੍ਰਤੀ ਏਕੜ ਦੀ ਪੈਦਾਵਾਰ ਦੇ ਦਿੰਦੀ ਹੈ। ਇਸ ਦੀ ਫ਼ਸਲ ਤਕਰੀਬਨ 135-140 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਮਈ ਦੇ ਦੂਜੇ ਪੰਦਰਵਾੜੇ ਵਿੱਚ ਕੀਤੀ ਬਿਜਾਈ ਵੱਧ ਝਾੜ ਦਿੰਦੀ ਹੈ।ਜੇਕਰ ਫਸਲ ਦੇਰੀ ਨਾਲ ਲਾਈ ਜਾਵੇ ਤਾਂ ਝਾੜ ਘੱਟ ਜਾਂਦਾ ਹੈ। ਵਧੀਆਂ ਝਾੜ ਲਈ 6 ਕਿਲੋ ਪ੍ਰਤੀ ਏਕੜ ਬੀਜ ਵਰਤੋ।ਨਾਇਟ੍ਰੋਜਨ 6 ਕਿਲੋ (13 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਐੱਸ.ਐੱਸ.ਪੀ.) ਅਤੇ ਪੋਟਾਸ਼ 12 ਕਿਲੋ (20 ਕਿਲੋ ਐੱਮ.ਓ.ਪੀ.) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ । ਇਹ ਸਾਰੀਆਂ ਖਾਦਾਂ ਬਿਜਾਈ ਸਮੇਂ ਜ਼ਮੀਨ ਵਿੱਚ ਲੋੜ ਅਨੁਸਾਰ ਪਾਓ । ਮਿੱਟੀ ਦੀ ਜਾਂਚ ਦੇ ਅਧਾਰ ਤੇ ਖਾਦਾਂ ਦੀ ਵਰਤੋ ਕਰੋ । ਜੇਕਰ ਮਿੱਟੀ ਵਿੱਚ ਪੋਟਾਸ਼ੀਅਮ ਦੀ ਕਮੀ ਲੱਗੇ ਤਾਂ ਪੋਟਾਸ਼ ਦੀ ਵਰਤੋ ਕਰੋ ।

Posted by Uday
Rajasthan
06-06-2023 03:14 PM
Uday ji, kaveri seeds ki bt hybrid kism hai, iska utpadn kafi acha hai, aur is pe bimaariyo ka hamla kam hota hai .
Posted by ਸ਼ਗਨਦੀਪ ਸਿੰਘ
Punjab
06-06-2023 02:36 PM
ਸ਼ਗਨ ਜੀ, ਖੁੰਬਾਂ ਦੀ ਖੇਤੀ ਦੀ ਟ੍ਰੇਨਿੰਗ ਲੈਣ ਲਈ ਤੁਸੀ KVK ਮਾਨਸਾ 0165 228 0843 ਨਾਲ ਸੰਪਰਕ ਕਰ ਸਕਦੇ ਹੋ ਜੀ।

Posted by JASHAN
Rajasthan
06-06-2023 02:34 PM
Jasahn ji, jekr tuhaade khet vich 50% boote vi han ta tusi narma dubara na beejo kyuki mausam dubara vi khraab ho sakda hai , is lai tusi koi vi pisheti kism naal is vich gap filling kar deo ji .
Posted by Gori
Punjab
06-06-2023 02:06 PM
ਗੋਰੀ ਜੀ ਜੇਕਰ ਉਸ ਨੂੰ ਸੂਣ ਵਿੱਚ 7 ਦਿਨ ਰਹਿੰਦੇ ਹੈ ਫਿਰ ਉਸ ਨੂੰ ਮਿਨਰਲ ਮਿਕਸਚਰ ਅਤੇ ਫੀਡ ਨਾ ਦਿਓ ਤੁਸੀ ਉਸਦੇ ਸੂਣ ਤੋਂ ਬਾਅਦ ਹੀ ਹੁਣ ਮਿਨਰਲ ਮਿਕਸਚਰ ਅਤੇ ਫੀਡ ਦੇਣੀ ਸ਼ੁਰੂ ਕਰੋ ਹੁਣ ਉਸਦੀ ਸਹੀ ਦੇਖਭਾਲ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ।

Posted by ਜਸਕਰਨ ਸਿੰਘ
Punjab
06-06-2023 01:59 PM
ਜਸਕਰਣ ਜੀ, ਕਿਰਪਾ ਕਰ ਕੇ ਪੀਲੇ ਪੈ ਰਹੇ ਬੂਟਿਆਂ ਦੀ ਸਾਫ ਫੋਟੋ ਨਜਦੀਕ ਤੋਂ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Gori
Punjab
06-06-2023 01:59 PM
ਗੋਰੀ ਜੀ ਕਿਸਮ ਠੀਕ ਹੈ, ਇਸ ਨੂੰ ਅਚਾਰ ਤਿਆਰ ਲਈ ਤਿਆਰ ਹੋਣ ਤੇ 90-100 ਦਿਨ ਲੱਗ ਜਾਂਦੇ ਹਨ।

Posted by ਗਗਨਦੀਪ ਸਿੰਘ
Punjab
06-06-2023 01:10 PM
ਤੁਸੀ ਉਸ ਦੇ ਨੱਕ ਵਿੱਚ ਰਿੰਗ (ਕੜ੍ਹਾ) ਪਾ ਸਕਦੇ ਹੋ ਜਿਸ ਨਾਲ ਜਦੋ ਉਹ ਆਪਣਾ ਦੁੱਧ ਪੀਣ ਦੀ ਕੋਸ਼ਿਸ਼ ਕਰੇਗੀ ਤਾਂ ਇਸ ਨਾਲ ਖਿੱਚ ਪਵੇਗੀ ਅਤੇ ਉਹ ਆਪਣਾ ਦੁੱਧ ਆਪ ਨਹੀ ਪੀਵੇਗੀ (ਨਾਲ ਦਿੱਤੀ ਫੋਟੋ ਜਰੂਰ ਦੇਖੋ)।
Posted by jagroop singh
Punjab
06-06-2023 10:44 AM
ਜਗਰੂਪ ਜੀ ਅਜੇ ਫ਼ਸਲ ਕੋਲ 1 ਮਹੀਨੇ ਦਾ ਸਮਾਂ ਹੈ, ਸੋ ਤੁਹਾਡੀ ਫ਼ਸਲ ਤਿਆਰ ਜੀ ਜਾਵੇਗੀ ਜੀ।
Posted by Lakshindar Murmu
West Bengal
06-06-2023 10:16 AM
मुर्मू जी, यह फंगस की वजह से है, इसकी रोकथाम के लिए आप mancozeb 2g/L पानी के हिसाब से छिड़काव कर सकते हैं।
Posted by Gagandeep Singh
Punjab
06-06-2023 09:54 AM
ਗਗਨਦੀਪ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ-ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ, ਤੁਸੀ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਲੋਨ ਅਤੇ ਸਬਸਿਡੀ ਲੈ ਸਕਦੇ ਹੋ, ਇਸਦੇ ਲਈ ਤੁਸੀ KVK, Address: 5XQ3+C4C, Harbans Nagar, Nacchatar Nagar, Bathinda, Punjab 151005 Phone 0164-2215619 ਨਾਲ ਸੰਪਰਕ ਕਰ ਸਕਦੇ ਹੋ।

Posted by Deep sidhu
Punjab
06-06-2023 08:55 AM
ਦੀਪ ਜੀ, ਤੁਸੀ ਬਿਜਾਈ ਵੇਲੇ 3.25 kg ਯੂਰੀਆ, 7.5 kg SSP ਅਤੇ 5 kg ਜ਼ਿੰਕ ਸਲਫੇਟ ਖਾਦ ਪ੍ਰਤੀ ਕਨਾਲ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਬਾਅਦ ਵਿੱਚ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।
Posted by Rakesh rathore
Rajasthan
06-06-2023 08:43 AM
Rakesh ji, ye nutrition ki kami ki vjaah se hai, iske liye aap NPK 19 19 19 @15 g/L paani ke hisaab se spray kar sakte hai.

Posted by Daljit
Haryana
06-06-2023 08:26 AM
ਦਲਜੀਤ ਜੀ, ਇਹ ਜ਼ਿੰਕ ਦੀ ਕਮੀ ਦੇ ਲਛੱਣ ਲੱਗ ਰਹੇ ਹਨ, ਇਸ ਲਈ ਤੁਸੀ ਜ਼ਿੰਕ ਸਲਫੇਟ 1 ਕਿੱਲੋ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by ramesh kumar bishnoi
Punjab
06-06-2023 07:39 AM
ramesh for moongbean seed treatment Rhizobium or bradyrhizobium can be used.
Posted by ਗੁਰਦੀਪ ਸਿੰਘ
Punjab
06-06-2023 07:18 AM
ਗੁਰਦੀਪ ਜੀ, PR 126 ਕਿਸਮ ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕਰ ਸਕਦੇ ਹੋ ਜੀ।

Posted by mandeep singg
Punjab
06-06-2023 07:05 AM
Mandeep ji, tusi 20 July Tak PR 126 nu khet vich laa sakde ho ji.
Posted by Manjot chahal
Punjab
06-06-2023 06:40 AM
Manjot ji, is dwaai di varto paneeri beejn to 24 ghnte andar kar sakde ho ji is nu ret vich mila ke shitta de sakde ho ji.

Posted by अंकित
Uttar Pradesh
06-06-2023 06:30 AM
अंकित जी, आप गाय को रोजाना 30—35 किलो हरा चारा और 5—6 किलो सूखा चारा मिक्स करके खिला सकते हैं और गाय को उसके दूध के हिसाब से फीड डालें आप 3 किलो के लिए 1 किलो के हिसाब से फीड खिला सकते है और हर तीन महीने के बाद पशुओं को पेट के कीड़ों वाली दवाई खिला सकते हैं। फीड आप पशु को उसके खाने के हिसाब से मार्किट की या फिर घर में भी .... (Read More)
अंकित जी, आप गाय को रोजाना 30—35 किलो हरा चारा और 5—6 किलो सूखा चारा मिक्स करके खिला सकते हैं और गाय को उसके दूध के हिसाब से फीड डालें आप 3 किलो के लिए 1 किलो के हिसाब से फीड खिला सकते है और हर तीन महीने के बाद पशुओं को पेट के कीड़ों वाली दवाई खिला सकते हैं। फीड आप पशु को उसके खाने के हिसाब से मार्किट की या फिर घर में भी तैयार करके प्रयोग कर सकते हैं।

Posted by harwinder
Punjab
06-06-2023 06:15 AM
ਹਰਵਿੰਦਰ ਜੀ, ਜ਼ਿੰਕ ਸਲਫੇਟ ਨੂੰ ਇਕੱਲੇ ਪਾਉਣ ਨੂੰ ਹੀ ਤਰਜੀਹ ਦਿਓ ਜੀ।

Posted by JASHAN
Rajasthan
06-06-2023 06:12 AM
Jashan ji, kirpa kar ke ih dasso Jekr is jgaah te pehla kank si ta tusi gulli dande di rokthaam lai sulfosulfuron spray ta nahi kiti si.

Posted by JASHAN
Rajasthan
06-06-2023 06:10 AM
Jashan ji,kirpa kar ke fasl di photo jaroor bhejo us hisab naal hi tuhanau is baare sahi jaankari ditti jaa skegi.
Posted by Dheeraj Mehta
Rajasthan
06-06-2023 05:54 AM
मेहता जी, उसे आप Glucaboost liquid 100मि.ली. रोजाना देना शुरू करें और Glactogog पाउडर 30 ग्राम रोजाना, Brotone liquid 50ml रोजाना दें बाकि आप उसकी खुराक का ध्यान रखें।

Posted by ਹਰਪਰੀਤ ਸਿੰਘ
Punjab
06-06-2023 05:22 AM
ਹਰਪਰੀਤ ਜੀ, ਤੁਸੀ ਬਿਜਾਈ ਸਮੇਂ 3.25 kg ਯੂਰੀਆ, 5 kg ਜ਼ਿੰਕ ਸਲਫੇਟ ਖਾਦ ਜਰੂਰ ਦਿਓ , ਅਤੇ ਜੇਕਰ ਲੋਹੇ ਦੀ ਕਮੀ ਦਿਖਾਈ ਦੇਵੇ ਤਾਂ ferrous sulphate 1kg ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ।
Posted by sushil Nautiyal
Uttarakhand
06-06-2023 03:22 AM
Sushil ji kripya aap apne swal ke sath photo bhi upload kren jisse apko uske vare mein sahi jankari di ja skee.

Posted by Mandeep Kumar
Punjab
06-06-2023 12:57 AM
Mandeep ji, kirpa kar ke visthaar seht dasso ki tuhaanu P-23 safeda baare ki jaanakri chahidi hai.

Posted by tejdeep kaur
Punjab
05-06-2023 10:27 PM
तेजदीप जी, आप गिन्नी घास के बीज पंजाब अग्रिकल्चरल यूनिवर्सिटी 91-161- 2401960-79 से प्राप्त कर सकते है।
Posted by Anil kumar
Rajasthan
05-06-2023 09:50 PM
Anil ji aap bakri palan ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai, aap Krishi Vigyan Kendra, Sikar Fatehpur- Shekhawati, Dist. - Sikar 332301(Raj.) India, Phone : 098877 28044 se sampark kr skte hai aur agge hone wali training ka pta kr skte hai, uss training certificate se hei apko loan, subsidy mill skti hai.

Posted by Milan Jana
West Bengal
05-06-2023 09:49 PM
जमीनी जी, IET-12133, Jawahar Rice 3-45 , Khanika की किस्में आमतौर पर पश्चिम बंगाल में उगती है।
Posted by Anil kumar
Rajasthan
05-06-2023 09:45 PM
Anil ji, ye kism pe nirbhar karta hai, us hisaab se fal aana shuru hota hai.
Posted by Anil kumar
Rajasthan
05-06-2023 09:43 PM
Anil ji aap bakri palan ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai, aap Krishi Vigyan Kendra, Sikar
Fatehpur- Shekhawati, Dist. - Sikar 332301(Raj.) India, Phone : 098877 28044 se sampark kr skte hai aur agge hone wali training ka pta kr skte hai.

Posted by Jagdish singh
Punjab
05-06-2023 09:43 PM
Jagdish ji tuci uss nu Lactomood homeopathic dwai dia 10-10 drops din vich 3 varr deo ate uss nu Leptaden tablet 10 golia rojana ate isde nal nal LDM liquid 100-100ml swere sham deo.

Posted by Gurdeep singh
Haryana
05-06-2023 09:22 PM
गुरदीप जी, आप जुलाई से गोभी की खेती कर सकते है और CFL 1522 इसकी अच्छी किस्म है। ये 60 -70 दिन में तैयार हो जाती है।

Posted by Bhupinder singh
Himachal Pradesh
05-06-2023 09:22 PM
Bhupinder to control rust spray wettable sulphur 4g/L of water.
Posted by ਨਿਸ਼ਾਨ ਸਿੰਘ
Haryana
05-06-2023 09:15 PM
Eh Inbreeding da case ho sakda he ji es Lai bakkra badl lwo ji .Kai vaar eh mineral deficiency karn v ho sakda he ji es lsi os nu powder Bovimin B ultra 25gm daily Deo ji
Posted by bhullar
Punjab
05-06-2023 08:49 PM
Os nu vitamor H De Nall Powder Bovimen B ultra 50gm daily Liquid Utrivevi 1litter 100ml daily 20 din takk Deo ji.

Posted by harjot bains
Punjab
05-06-2023 08:24 PM
Harjot ji, ferrous sulphate di varto lohe di kami Aon te kiti ja sakdi hai, vaise makki di fasl vich lohe di kami bhut ghatt aondi hai.
Posted by gurjinder singh
Punjab
05-06-2023 07:57 PM
ਹਾਂਜੀ ਤੁਸੀ ਨਜ਼ਦੀਕੀ ਮਾਰਕਫੈਡ ਵਾਲਿਆਂ ਨਾਲ ਗੱਲ ਕਰਕੇ ਫੀਡ ਲੈ ਸਕਦੇ ਹੋ, ਤੁਸੀ ਇਸਦੇ ਵਾਰੇ ਜਾਣਕਾਰੀ ਲਈ Markfed Punjab Address: No. 4, Markfed House, Dakhshin Marg, 35B, Sector 35 B, Chandigarh, 160035 Phone: 0172 260 5502 ਨਾਲ ਸੰਪਰਕ ਕਰ ਸਕਦੇ ਹੋ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













