Posted by Nath
Punjab
01-12-2023 03:57 PM
ਸ਼੍ਰੀਮਾਨ ਜੀ ਕਿਰਪਾ ਕਰਕੇ ਬੂਟੇ ਦੀ ਨਜਦੀਕ ਤੋਂ ਸਾਫ ਫੋਟੋ ਭੇਜੋ ਤਾਂ ਜ਼ੋ ਤੁਹਾਨੂੰ ਉਸ ਹਿਸਾਬ ਨਾਲ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by palwinder singh
Punjab
01-12-2023 03:40 PM
Palwinder ji iffco de product shi hunde han jekr tusi kise bimaari ja keede de lai sifarish kite shi product di varto karde ho ta vdia results milde han.
Posted by Panthjeet Singh
Punjab
01-12-2023 03:27 PM
ਪੰਥਜੀਤ ਜੀ, ਤੁਸੀ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਜਰੂਰ ਕਰਵਾਓ, ਵੈਸੇ ਜੇਕਰ ਬਿਜਾਈ ਸਮੇ 50-55 ਕਿੱਲੋ dap/ਏਕੜ ਦੇ ਹਿਸਾਬ ਨਾਲ ਪਾਈ ਹੋਵੇ ਤਾਂ 110 ਕਿੱਲੋ ਯੂਰੀਆ ਦੋ ਕਿਸ਼ਤਾਂ ਵਿਚ ਪਹਿਲੇ ਅਤੇ ਦੂਸਰੇ ਪਾਣੀ ਤੇ ਦੇ ਸਕਦੇ ਹੋ ਜੀ।
Posted by Deep
Punjab
01-12-2023 01:24 PM
Deep ji vaise shaa vaali jgaah te koi vi ghaah ja fasl vdia treeke nal nhi hundi , vaise tusi nimm ta dek lgaa sakde ho ji, is da hor fasl te jyada maada parbhav nahi painda.

Posted by Sunil
Haryana
01-12-2023 01:02 PM
सुनील जी, आपके द्वारा भेजी गई फोटो अपलोड नहीं हुई है, आप दुबारा से फोटो अपलोड करें वैसे इस समय झुलस रोग का हमला ज्यादा होता है, जिसकी रोकथाम आप copper oxychloride 3g लीटर पानी के हिसाब से छिड़काव करें।

Posted by Sunil
Haryana
01-12-2023 01:02 PM
सुनील जी, आपके द्वारा भेजी गई फोटो अपलोड नहीं हुई है, आप दुबारा से फोटो अपलोड करें वैसे इस समय झुलस रोग का हमला ज्यादा होता है, जिसकी रोकथाम आप copper oxychloride 3g लीटर पानी के हिसाब से छिड़काव करें।

Posted by Jagseer Singh
Punjab
01-12-2023 12:21 PM
ਇਹਨਾਂ ਵਿੱਚ Abhimanyu ਬੁੱਲ ਦਾ ਰਿਕਾਰਡ ਲਗਭਗ 19 ਲੀਟਰ ਤੱਕ ਹੈ ਅਤੇ ਦੂਜੇ ਸੀਮਨ ਦਾ ਰਿਕਾਰਡ 11 ਤੋਂ 12 ਲੀਟਰ ਤੱਕ ਹੈ

Posted by ਰਣਜੀਤ ਸਿੰਘ
Punjab
01-12-2023 12:17 PM
ਰਣਜੀਤ ਜੀ ਤੁਸੀ ਇਸ ਨੂੰ Mec 10 tablet ਦੇਣੀ ਸ਼ੁਰੂ ਕਰੋ ਇਹ ਤੁਸੀ ਇਸਦੇ ਭਾਰ ਦੇ ਹਿਸਾਬ ਨਾਲ ਵਰਤੋਂ, ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ

Posted by Ranjit singh
Punjab
01-12-2023 11:05 AM
Ranjit ji Pashu ko byane se 2 mahine pehle aap Vitamor h liquid de skte hai jisse pashuo ke udder ki achi growth hoti hai aur thano ki bimarion se bhi bachav rehta hai aur 1 mahina pehla Transition mix feed khwa skte hai jisse kamjori durr hogi aur dudh mein bhi fyada hoga.

Posted by Nirbhai singh
Punjab
01-12-2023 10:58 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albomar liquid 3ml/10kg ਭਾਰ ਦੇ ਹਿਸਾਬ ਨਾਲ ਦਿਓ ਅਤੇ ਥੋੜੀ ਜਿਹੀ ਫਟਕੜੀ ਨੂੰ ਪਾਣੀ ਵਿੱਚ ਗਰਮ ਕਰਕੇ ਉਸ ਪਾਣੀ ਨਾਲ ਇਸਦੀਆਂ ਅੱਖਾਂ ਸਾਫ਼ ਕਰਨੀਆਂ ਸ਼ੁਰੂ ਕਰੋ

Posted by Gazala
Jammu & Kashmir
01-12-2023 08:37 AM
Gazala teosinte is ancestor of maize and it is not grown commercially at a large scale but if you need any guidance about teosinte you can let us know about that .

Posted by sunil kumar
Bihar
01-12-2023 08:29 AM
Sunil ji ye late blight bimaari ke lakshan hai iski rokthaam ke liye aap copper oxychloride 2g/litre paani ke hisaab se spray kare.
Posted by jagjeet singh jeet
Punjab
01-12-2023 08:16 AM
ਤੁਸੀ ਸੁਕੀ ਖਲ ਖਵਾ ਸਕਦੇ ਹੋ ਬਾਕੀ ਜੇਕਰ ਪਸ਼ੂ ਸੁਕੀ ਖਲ ਨਹੀਂ ਖਾਂਦਾ ਫਿਰ ਭਿਓ ਕੇ ਵਰਤ ਸਕਦੇ ਹੋ ਪਰ ਕੋਸ਼ਿਸ਼ ਕਰੋ ਸੁਕੀ ਖਲ ਖਵਾਓ
Posted by jagjeet singh jeet
Punjab
01-12-2023 08:16 AM
ਹਾਂਜੀ ਤੁਸੀ ਉਸਦੇ ਬੱਚੇ ਨੂੰ ਪੇਟ ਦੇ ਕੀੜਿਆਂ ਲਈ Albendazole ਸਾਲਟ ਦੀ ਗੋਲੀ ਉਸਦੇ ਭਾਰ ਦੇ ਹਿਸਾਬ ਨਾਲ ਦਿਓ ਅਤੇ brotone liquid 10ml ਰੋਜਾਨਾ ਦਿਓ
Posted by Gagandeep
Punjab
01-12-2023 08:03 AM
Gagan ji, gypsum jameen vich ta hi paayi jandi hai jaekr jmeen da pH kaafi jyada hove , je aam jameen vich gypsum paai jaave ta is da nuksaan hi hunda hai, is lai tusi pehla mitti di jaanch karvao us hisab naal hi gypsum paon baare faisla lai.
Posted by sukhmander singh
Punjab
01-12-2023 06:52 AM
ਤੁਸੀ ਉਸ ਨੂੰ Anabolite liquid 100ml ਰੋਜਾਨਾ, Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
Posted by Sajan
Punjab
01-12-2023 06:27 AM
ਪਸ਼ੂ ਨੂੰ ਸੂਣ ਤੋਂ ਬਾਦ 4 ਤੋਂ 6 ਘੰਟਿਆਂ ਵਿੱਚ ਜੇਰ ਪੈ ਜਾਂਦੀ ਹੈ ਬਾਕੀ ਪਸ਼ੂ ਨੂੰ ਸੂਣ ਤੋਂ ਬਾਦ ਤੁਰੰਤ ਹੀ uterotone liquid ਦੀ ਅੱਧੀ ਬੋਤਲ ਅਤੇ Calcimust gel 300ml ਪਿਲਾ ਦੇਣੀ ਚਾਹੀਦੀ ਹੈ ਅਤੇ 2 ਘੰਟਿਆਂ ਬਾਦ ਬਾਕੀ ਬਚੀ ਅੱਧੀ ਬੋਤਲ ਵੀ ਪਿਲਾ ਦੇਣੀ ਚਾਹੀਦੀ ਹੈ, ਜੇਕਰ ਫਿਰ ਵੀ ਨਾ ਪਵੇ ਤਾਂ ਡਾਕਟਰ ਤੋਂ ਵੀ ਕਢਵਾ ਸਕਦੇ ਹੋ

Posted by satinder sidhu
Punjab
01-12-2023 02:12 AM
ਸਤਿੰਦਰ ਜੀ ਮਈ ਮਹੀਨੇ ਤਾਪਮਾਨ ਬਹੁਤ ਜਿਆਦਾ ਹੁੰਦਾ ਹੈ, ਇਸ ਲਈ ਮਈ ਮਹੀਨੇ ਪੋਪਲਰ ਨਹੀਂ ਲਾਇਆ ਜਾ ਸਕਦਾ , ਇਹ ਆਮ ਤੌਰ ਤੇ ਦਸੰਬਰ ਜਨਵਰੀ ਮਹੀਨੇ ਹੀ ਲਾਇਆ ਜਾਂਦਾ ਹੈ।

Posted by ਸੁਖਵੀਰ ਸਿੰਘ
Punjab
30-11-2023 10:05 PM
ਸੁਖਵੀਰ ਜੀ ਤੁਸੀ ਪਿਆਜ ਵੱਟਾਂ ਤੇ ਵੀ ਲਗਾ ਸਕਦੇ ਹੋ ਜਾਂ ਬੈਡ ਤੇ ਵੀ ਲਗਾ ਸਕਦੇ ਹੋ ਵੱਟਾਂ ਦੇ ਦੋਨੋਂ ਪਾਸੇ ਦੋ ਕਤਾਰਾਂ ਲਗਾ ਸਕਦੇ ਹੋ ਅਤੇ ਬੈਡ ਤੇ 2-3 ਕਤਾਰਾਂ ਲਗਾ ਸਕਦੇ ਹੋ, ਸਿੱਧੇ ਖੇਤ ਵਿਚ ਲਾਉਣ ਤੋਂ ਗ਼ੁਰੇਜ਼ ਕਰੋ ਕਿਉੰਕਿ ਨਦੀਨ ਵੀ ਜਿਆਦਾ ਹੁੰਦੇ ਹਨ ਅਤੇ ਝਾੜ ਵੀ ਘੱਟ ਹੁੰਦਾ ਹੈ।

Posted by ਸੁਖਵੀਰ ਸਿੰਘ
Punjab
30-11-2023 09:59 PM
ਸੁਖਵੀਰ ਜੀ, ਤੁਸੀ 30 ਮਿੰਟ ਟਿਊਬਵੈੱਲ ਚਲਾਉਣ ਤੋਂ ਬਾਅਦ ਪਾਣੀ ਦਾ ਬੋਤਲ ਵਿਚ ਸੈਂਪਲ ਭਰ ਲਓ ਅਤੇ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪਾਣੀ ਦੀ ਜਾਂਚ ਕਰਵਾਓ ਅਤੇ ਰਿਪੋਰਟ ਮੁਤਾਬਕ ਹੀ ਜਿਪਸਮ ਦੀ ਵਰਤੋਂ ਕਰੋ।
Posted by सुनील कुमार
Uttar Pradesh
30-11-2023 09:22 PM
सुनील जी, पानी लगाने के बाद कुछ तत्व की कमी आ जाती है , आप फसल पे NPK 19 19 19@ 15g/लीटर पानी के हिसाब से छिड़काव कर सकते हैं।
Posted by सुनील कुमार
Uttar Pradesh
30-11-2023 09:22 PM
सुनील जी, पानी लगाने के बाद कुछ तत्व की कमी आ जाती है , आप फसल पे NPK 19 19 19@ 15g/लीटर पानी के हिसाब से छिड़काव कर सकते हैं।
Posted by Rinku Punia
Punjab
30-11-2023 09:05 PM
ਤੁਸੀ ਉਸ ਨੂੰ Albomar liquid 30ml ਨੂੰ ਉਸਦੇ ਭਾਰ ਦੇ ਹਿਸਾਬ ਨਾਲ ਦਿਓ, ਬਾਕੀ ਤੁਸੀ ਕੱਟੀ ਦੀ ਉਮਰ ਦੱਸੋ ਅਤੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Ranjit singh
Punjab
30-11-2023 07:18 PM
Ranjit ji aap jyada dudh ke liye HF nasal di cow rakh skte hai aur biyane tak pashua ka dudh dete rehena yeh apki khurak, sahi dekbhal aur achi nasal per hi nirbhar hota hai.
Posted by Diljeet sooch
Punjab
30-11-2023 06:55 PM
ਇਸਦੇ ਲਈ ਤੁਹਾਨੂੰ ਡੇਅਰੀ ਟ੍ਰੇਨਿੰਗ ਲੈਣੀ ਪਵੇਗੀ ਫਿਰ ਟ੍ਰੇਨਿੰਗ ਪੂਰੀ ਹੋਣ ਤੋਂ ਬਾਦ ਸਰਟੀਫਿਕੇਟ ਮਿਲ ਜਾਵੇਗਾ, ਤੁਸੀ ਡੇਅਰੀ ਟ੍ਰੇਨਿੰਗ ਦੀ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Posted by Amit Verma
Haryana
30-11-2023 05:59 PM
Amit ji ye fungal problem hai aap iski rokthaam ke liye crabendazim 2g/litre paani ke hisaab se spray kar sakte hai.

Posted by Amit Verma
Haryana
30-11-2023 05:56 PM
Amit ji ye fungal problem hai aap iski rokthaam ke liye crabendazim 2g/Litre paani ke hisaab se spray kar sakte hai.

Posted by Amit Verma
Haryana
30-11-2023 05:53 PM
Amit ji ye powdery mildew bimaari ke lakshan hai iski rokthaam ke liye aap Chinomethionate 1g/L paani ke hisaab se spray kar sakte hai.

Posted by Kuldeep Singh
Punjab
30-11-2023 05:32 PM
Kuldeep ji tuci bakri palan di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana) Pincode: 141114, Phone:- 01628-261597, Email:- kvk-ludhiana@pau.edu kvksamrala@gmail.com ja fir tuci Sandeep 9781589637, 9991606387 SR Commercial Goat Farm nal sampark kr skde ho ehh bhi sme sme te apne farm te training krwaunde rehnde han.

Posted by manpreet bedi
Punjab
30-11-2023 05:20 PM
Manpreet ji is sme kank vich gulabi sundi da hmla hai is di roktham lai tusi coragen 50 ml acre de hisaab naal 100 litre paani vich ghol ke spray kar sakde ho ji.

Posted by Kuldeep Singh
Punjab
30-11-2023 05:08 PM
Kuldeep ji tuci bakri palan di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana) Pincode: 141114, Phone:- 01628-261597, Email:- kvk-ludhiana@pau.edu kvksamrala@gmail.com ja fir tuci Sandeep 9781589637, 9991606387 SR Commercial Goat Farm nal sampark kr skde ho ehh bhi sme sme te apne farm te training krwaunde rehnde han.

Posted by Jaspreet Singh
Punjab
30-11-2023 04:54 PM
Jaspreet ji vaise khada di shi varto lai mitti di jaanch karvani bhut jaroori hai, aam jmeen lai 55 kg dap bijai sme at 110 kg urea do kishta vich pehle ate dooje paani to baad de sakde ho ji.
Posted by ਬਲਦੇਵ ਸਿੰਘ
Punjab
30-11-2023 04:46 PM
ਹਾਂਜੀ ਤੁਸੀ ਟੈਂਕ ਵਿੱਚ ਵੀ ਮੱਛੀ ਪਾਲਣ ਕਰ ਸਕਦੇ ਹੋ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਗੁਰਵਿੰਦਰ ਸਿੰਘ 7696329989 ਨਾਲ ਸੰਪਰਕ ਕਰ ਸਕਦੇ ਹੋ

Posted by rapinder aingh
Punjab
30-11-2023 04:41 PM
Rapinder ji, ih fruit di kism te nirbhar karda hai kai kisma fal te Aon vich jyada sma laindia han ji

Posted by Angrej singh
Punjab
30-11-2023 04:13 PM
ਸਿੰਘ ਜੀ ਧਨੀਆਂ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਏਸ ਨਾਲ ਫਸਲ ਉਪਰ ਮਾੜਾ ਅਸਰ ਪੈਂਦਾ ਹੈ ਏਸਦੀ ਰੋਕਥਾਮ ਲਈ ਗੋਡੀ ਕਰ ਸਕਦੇ ਹੋ

Posted by Hemant
Madhya Pradesh
30-11-2023 04:01 PM
Hemant ji app yahan ke podhe check kre ki usne koi keet hai ja nahi us hisab se hi apko sahi jankari di ja sakti hai

Posted by Shantilal vasuniya
Rajasthan
30-11-2023 02:53 PM
श्रीमन जी इसका बीज आप अपने नजदीकी कृषि विज्ञान केंद्र जा फिर खेती विभाग से संपर्क कर सकतें है 02962 260 069

Posted by Gurmukh bhangu
Punjab
30-11-2023 01:54 PM
ਗੁਰਮੁਖ ਜੀ ਇਹ ਟ੍ਰੇਨਿੰਗ ਅੱਲਗ ਅੱਲਗ ਸਮੇਂ ਤੇ ਖੇਤੀ ਵਿਭਾਗ ਵਲੋਂ ਜਿਲੇ ਵਿੱਚ ਚਲਦਿਆਂ ਰਹਿੰਦੀਆਂ ਹਨ ਸੋ ਏਸਦੇ ਲਈ ਤੁਸੀ ਆਪਣੇ ਨੇੜੇ ਦੇ ਖੇਤੀ ਵਿਭਾਗ ਜਾ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। 01752225473

Posted by Jaspreet Singh
Punjab
30-11-2023 12:57 PM
Jaspreet ji, tusi jhulas rog di roktham karn lai copper oxychloride 3g/litre paani de hisaab naal spray kar sakde ho ji.

Posted by शेख हुसैन
Maharashtra
30-11-2023 11:32 AM
शेख जी इसके लिए आप कीटनाशक स्प्रे quinalphos 400ml प्रति एकड़ के हिसाब से प्रयोग कर सकते है

Posted by ਗੁਰਪ੍ਰੀਤ ਸਿੰਘ
Punjab
30-11-2023 10:54 AM
ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਏਸਦੇ ਲਈ ਤੁਸੀ npk 191919 10 ਗ੍ਰਾਮ ਅਤੇ 5-7 ਦਿਨ ਬਾਅਦ ਇਕ ਸਪਰੇਅ ਬੋਰੋਨ 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










