
Posted by Shivam
Uttar Pradesh
09-06-2023 03:20 PM
शिवम जी फीडबैक देने के लिए आपका धन्यवाद, हमारी टीम इस पे काम कर रही है, जल्दी ही गुलाब की फसल app में उपलब्ध हो जाएगी।

Posted by Gurmel singh
Haryana
09-06-2023 03:03 PM
Gurmel ji, aap coragen 0.5 ml/L paani ke hisaab se spray kar sakte hai.
Posted by sukhmander singh
Punjab
09-06-2023 02:19 PM
अब आप इसे calf Grower feed डाले यह इस की सेहत के लिए बेहतर रहेगी।

Posted by Shiv kumar
Himachal Pradesh
09-06-2023 01:27 PM
Posted by Mayank Saini
Uttarakhand
09-06-2023 01:04 PM
Mayank ji, apa thrips ki rokthaam ke liye spinoteram 0.5 ml/L paani ke hisaab se spray kar sakte hai.

Posted by Gurbhej Bal
Punjab
09-06-2023 12:30 PM
Gurbhej ji tusi 200 g urea 15 litre paani de vich ghol ke spray kar sakde ho ji.

Posted by Gurbhej Bal
Punjab
09-06-2023 12:24 PM
Gurbhej ji tusi 200 g urea 15 litre paani de vich ghol ke spray kar sakde ho ji.

Posted by Basau
Punjab
09-06-2023 12:05 PM
ਸ਼੍ਰੀਮਾਨ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ , ਇਹ stress ਕਰ ਕੇ ਹੈ।

Posted by Kuldeep Singh
Punjab
09-06-2023 11:51 AM
यह रूमन के pH anbalance hone ke karn ho sakta he or यह हवाने की infection के कारण हौ सकता है इस लिए आप उसे powder Sodium bicarbonate 50gm Bolus Mammi up 2X5. 2गोली रोजाना 5दिन दे
Posted by Mandeep singh
Punjab
09-06-2023 09:07 AM
आप इसे Liquid Prolaptone R 30ml 30 बूंद दिन मे 3 बार दे।

Posted by ਜਸਕਰਨ ਸਿੰਘ
Punjab
09-06-2023 09:01 AM
जसकर्ण जी, vermicomopost खाद लेने के लिए आप birgi एंटरप्राइजेज 9876109062 से संपर्क कर सकते हैं ।

Posted by Nitu Bala
Jammu & Kashmir
09-06-2023 08:43 AM
नीतू जी, कृपया अपना सवाल विस्तार से बताए कि आपने किस अवस्था के बारे में जानना है उस हिसाब से ही आपको सही जानकारी दी जा सकती है।

Posted by Shinda
Punjab
09-06-2023 08:19 AM
ਸ਼ਿੰਦਾ ਜੀ ਏਸਦੇ ਲਈ ਤੁਸੀ emamectin benzoate 100 ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
Posted by Jaspreet Singh
Punjab
09-06-2023 07:58 AM
ਸਿੰਘ ਜੀ ਤੁਸੀ ਏਸ ਉਪੱਰ zinc sulphate 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
Posted by ਨਿਰਮਲ ਸਿੰਘ ਮਣਕੂ
Punjab
09-06-2023 07:44 AM
ਮਾਣਕੂ ਜੀ ਤੁਸੀ ਏਸਦੇ ਲਈ dimethoate 2 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
Posted by ਨਿਰਮਲ ਸਿੰਘ ਮਣਕੂ
Punjab
09-06-2023 07:44 AM
ਮਾਣਕੂ ਜੀ ਤੁਸੀ ਏਸਦੇ ਲਈ dimethoate 2 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ਼ ਵਰਤ ਸਕਦੇ ਹੋ
Posted by Sukhbir singh
Punjab
09-06-2023 07:23 AM
आप उसे liquid anabolite 1 लीटर 100ml सुबह शाम दें liquid ORT large 1 लीटर 100ml सुबह शाम दें इससे जल्दी ठीक हो जाएगी, दिन में 2 से 3 बार गाय के सिर में ठंडा जल डालें।
Posted by sukhpinder singh bhullar
Punjab
09-06-2023 07:17 AM
ਭੁੱਲਰ ਜੀ ਕਿਰਪਾ ਇਹ ਦਸੋ ਤੁਸੀ ਕਿਹੜੀ ਸਬਜ਼ੀ ਵਿਚ ਏਸਨੂ ਵਰਤਣ ਦੀ ਗੱਲ ਕਰ ਰਹੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
Posted by ramesh kumar bishnoi
Punjab
09-06-2023 07:14 AM
Bishnoi you can buy rhizobium liquid formulation of iffco company
Posted by pankaj parmar
Madhya Pradesh
09-06-2023 07:03 AM
पंकज जी, ड्रिप लगाना जरूरी नहीं हैं, अगर आप चाहे तो लगा सकते है अगर बजट कम है तो आप ड्रिप ना लगाए।

Posted by Jot Brar
Punjab
09-06-2023 06:06 AM
बरार जी, इनको आप 1*15 जून के बीच में लगा सकते है। यह तकरीबन 135 दिन और पीली पूसा 160 दिन में तैयार हो जाती है।

Posted by Rajesh
Haryana
09-06-2023 12:26 AM
राजेश जी यह बीज एक प्राइवेट कंपनी का बीज है इस लिए यह आपको किसी दुकान जा ऑनलाइन ही लेना पड़ेगा किसी भी सरकारी संस्था से यह नहीं मिल सकता.

Posted by Harjeet singh
Punjab
08-06-2023 10:52 PM
Harjeet ji kirpa krke apna swal vistar nal pusho tuci dog vare ki jankari lena chahunde ho tan jo tuhanu sahi jankari diti ja skee.

Posted by yaadbir singh
Punjab
08-06-2023 10:41 PM
Yaadbir ji tuci uss nu sbh ton pehla pett de kiria lai Piperazine salt di dwai deo ate 1-1 mahine de frak nal salt badal ke dwai jrur deo baki uss nu jyada sma khulla rakho jiss nal ohh khulaa ghum ske kyuki jina oh khula ghumegi usde sarir di growth sahi howegi ate pett bhi thik rehega.

Posted by ਮਨਜੀਤ ਸਿੰਘ ਧਾਲੀਵਾਲ
Punjab
08-06-2023 06:59 PM
ਮਨਜੀਤ ਜੀ, ਇਹ ਮਿੱਲੀ ਬੱਗ ਦਾ ਹਮਲਾ ਹੀ ਹੈ, ਇਸ ਦੀ ਰੋਕਥਾਮ ਲਈ ਤੁਸੀਂ imidacloprid 2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by ਮਨਜੀਤ ਸਿੰਘ ਧਾਲੀਵਾਲ
Punjab
08-06-2023 06:59 PM
ਮਨਜੀਤ ਜੀ, ਇਹ ਮਿੱਲੀ ਬੱਗ ਦਾ ਹਮਲਾ ਹੀ ਹੈ, ਇਸ ਦੀ ਰੋਕਥਾਮ ਲਈ ਤੁਸੀਂ imidacloprid 2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Jaskaran Singh
Punjab
08-06-2023 06:54 PM
ਜਸਕਰਨ ਜੀ ਤੁਸੀ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਉਸਦਾ ਹਾਜਮਾ ਠੀਕ ਹੋਵੇਗਾ ਅਤੇ ਚੰਗੀ ਗਰੋਥ ਹੋਵੇਗੀ.,

Posted by Basau
Punjab
08-06-2023 06:24 PM
ਸ਼੍ਰੀਮਾਨ ਜੀ ਤੁਸੀਂ ਇਕ ਦੋ ਦਿਨ ਤਕ ਹੋਰ ਇਸ ਦੀ ਨਿਗਰਾਨੀ ਕਰੋ ਜੇਕਰ ਫਰਕ ਨਾ ਪਵੇ ਤਾਂ imidacloprid 1ml/L paani de hisaab naal spray kar sakde ho ji.

Posted by Ajaypal Singh
Punjab
08-06-2023 05:58 PM
ਅਜੇਪਾਲ ਜੀ ਤੁਸੀ ਇਸ ਨੂੰ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਬਾਕੀ ਇਸਦੀ ਗਰੋਥ ਉਮਰ ਦੇ ਹਿਸਾਬ ਨਾਲ ਠੀਕ ਹੈ ਅਤੇ ਤੁਸੀ ਦੁੱਧ ਦੇ ਨਾਲ ਹੋਰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਇਸ ਨੂੰ ਇੱਕ-ਇੱਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਇਸਦੀਆਂ ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰੋ।
Posted by gurpreet singh
Punjab
08-06-2023 05:50 PM
ਗੁਰਪ੍ਰੀਤ ਜੀ, ਕਟਾਈ ਤੋਂ 10 ਦਿਨ ਪਹਿਲਾਂ ਤੁਸੀਂ ਪਾਣੀ ਦੇਣਾ ਬੰਦ ਕਰ ਦਿਓ ਜੀ।
Posted by Balkar singh
Punjab
08-06-2023 05:12 PM
balkar ji, ih kise mukkh tatt di ghaat ta nahi hai ji, tusi 150 g urea nu is te spray kar sakde ho ji .

Posted by Deep sidhu
Punjab
08-06-2023 05:00 PM
ਦੀਪ ਜੀ, ਤੁਸੀ ਮਿੱਟੀ ਦੀ ਜਾਂਚ ਜਰੂਰ ਕਰਵਾਓ, ਅਤੇ ਖਾਦਾਂ ਦੀ ਸਹੀ ਵਰਤੋ ਕਰੋ, ਵੈਸੇ ਝੋਨੇ ਦੀ ਲਗਾਤਾਰ ਖੇਤੀ ਨਾਲ ਜਮੀਨ ਵਿਚ ਸਖ਼ਤ ਪਰਤ ਬਣ ਜਾਂਦੀ ਹੈ, ਜਿਸ ਨਾਲ ਹੋਰ ਫਸਲਾ ਦਾ ਵਾਧਾ ਘੱਟ ਹੂੰਦਾ ਹੈ ।

Posted by GURJEET
Punjab
08-06-2023 04:58 PM
tuci inchtape nal pashu da bhar pta kr skde ho isde lai sabh ton pehla usdi grdan wale hisse ton laa ke aglia lattan de thale tak golai mappo ate fir grdan de thalo suru krke punsh tak lambai mappo tuci ehh photo dekh skde ho jis nal tuhanu bhar kadan da sahi trika ptaa lgg jawega.
Posted by Gagandeep
Punjab
08-06-2023 04:00 PM
Gagandeep ji, tusi is te 200 g urea nu 15 litre paani vich ghol ke spray kar sakde ho ji .
Posted by baljit singh
Punjab
08-06-2023 03:57 PM
ਬਲਜੀਤ ਜੀ ਤੁਸੀ ਦੁੱਧ ਵਾਲੇ ਪਸ਼ੂਆਂ ਲਈ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁ.... (Read More)
ਬਲਜੀਤ ਜੀ ਤੁਸੀ ਦੁੱਧ ਵਾਲੇ ਪਸ਼ੂਆਂ ਲਈ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ, ਹੀਫਰ ਝੋਟੀਆਂ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਿਸਾ ਕੇ ਦਿਓ। ਇਹ ਰੋਜਾਨਾ 1.5 ਤੋਂ 2 ਕਿਲੋ ਤੱਕ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਓਹਨਾ ਦੀ ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ।
Posted by Raj grewal
Punjab
08-06-2023 03:44 PM
ਇਸਦੇ ਲਈ ਇਲਾਜ ਲਈ ਤੁਸੀ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਰੱਖੋ ਅਤੇ ਪਸ਼ੂਆਂ ਦੇ ਆਸ ਪਾਸ ਚੂਨੇ ਦੀ ਕਲੀ ਖਿਲਾਰ ਸਕਦੇ ਹੋ ਅਤੇ ਆਸ ਪਾਸ taktic liquid 5ml ਪ੍ਰਤੀ 10 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰੋ, ਤੁਸੀ ਸਪਰੇ ਚਾਰੇ, ਫੀਡ ਅਤੇ ਹੋਰ ਖਾਣੇ ਵਾਲੀ ਜਗ੍ਹਾ ਤੇ ਨਾ ਕਰੋ ਅਤੇ Taktic liquid 2ml ਪ੍ਰਤੀ 1 ਲੀਟਰ ਪਾਣੀ ਵਿੱਚ ਘੋਲ ਕੇ ਕੱਪੜੇ ਨਾਲ ਪਸ਼ੂਆਂ ਦੇ ਉਪਰ ਵੀ ਮਾਲਿਸ਼ ਕਰੋ. ਓਹਨਾ ਦੇ ਮੂੰਹ, ਨੱਕ, ਅੱਖਾਂ ਤੇ ਨਾ ਲ.... (Read More)
ਇਸਦੇ ਲਈ ਇਲਾਜ ਲਈ ਤੁਸੀ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਰੱਖੋ ਅਤੇ ਪਸ਼ੂਆਂ ਦੇ ਆਸ ਪਾਸ ਚੂਨੇ ਦੀ ਕਲੀ ਖਿਲਾਰ ਸਕਦੇ ਹੋ ਅਤੇ ਆਸ ਪਾਸ taktic liquid 5ml ਪ੍ਰਤੀ 10 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰੋ, ਤੁਸੀ ਸਪਰੇ ਚਾਰੇ, ਫੀਡ ਅਤੇ ਹੋਰ ਖਾਣੇ ਵਾਲੀ ਜਗ੍ਹਾ ਤੇ ਨਾ ਕਰੋ ਅਤੇ Taktic liquid 2ml ਪ੍ਰਤੀ 1 ਲੀਟਰ ਪਾਣੀ ਵਿੱਚ ਘੋਲ ਕੇ ਕੱਪੜੇ ਨਾਲ ਪਸ਼ੂਆਂ ਦੇ ਉਪਰ ਵੀ ਮਾਲਿਸ਼ ਕਰੋ. ਓਹਨਾ ਦੇ ਮੂੰਹ, ਨੱਕ, ਅੱਖਾਂ ਤੇ ਨਾ ਲਗਵਾਓ। ਇਹ ਤੁਸੀ 3 ਦਿਨ ਬਾਦ ਫਿਰ ਸਪਰੇ ਆਸ ਪਾਸ ਕਰੋ ਅਤੇ ਫਿਰ 10 ਦਿਨ ਬਾਦ ਕਰੋ ਜਿਸ ਨਾਲ ਹੋਲੀ ਹੋਲੀ ਚਿੱਚੜ ਖਤਮ ਹੋ ਜਾਣਗੇ ਕਿਉਕਿ ਇਹ ਇੱਕ ਵਾਰ ਵਿੱਚ ਖਤਮ ਨਹੀਂ ਹੁੰਦੇ ਹਨ।
Posted by ਜਗਜੀਤ ਸਿੰਘ
Punjab
08-06-2023 03:44 PM
ਜਗਜੀਤ ਜੀ, ਪਾਣੀ ਨਾਲ ਫਲੀ ਦਾ ਨੁਕਸਾਨ ਨਹੀਂ ਹੁੰਦਾ , ਜੇਕਰ ਫ਼ਸਲ ਵਿਚ ਪਾਣੀ ਦੀ ਕਮੀ ਹੈ ਤਾ ਤੁਸੀਂ ਪਾਣੀ ਦੇ ਸਕਦੇ ਹੋ ਜੀ।

Posted by Sachin Saxena
Madhya Pradesh
08-06-2023 02:22 PM
सचिन जी, चिकित्सिक पौधे कई सारे है, जैसे की तुलसी, अश्वगंधा, सर्पगंधा, aloe vera, आदि कृपया आप हमें यह बताए कि आपको किस पौधे की खेती करनी है, उस हिसाब से ही आपको इस बारे में सही जानकारी दी जा सकेगी।

Posted by Ravinder sharma
Punjab
08-06-2023 01:52 PM
Ravinder ji, ih leaf miner ate patte khaan vaali bhondi kar ke hai, bhoondi di rokthaam lai tusi gohe di swaah da shitta de sakde ho ji.
Posted by Kulwant Singh
Punjab
08-06-2023 01:50 PM
ਕੁਲਵੰਤ ਜੀ, ਝੋਨੇ ਦੀ ਫਸਲ ਵਿਚ dap ਖਾਦ ਦੀ ਲੋੜ ਨਹੀਂ ਹੁੰਦੀ ਤੁਸੀ ਬਿਜਾਈ ਸਮੇਂ 25 kg ਜਿੰਕ ਸਲਫੇਟ 21% ਖਾਦ ਦੇ ਸਕਦੇ ਹੋ ਜੀ ਅਤੇ urea ਖਾਦ ਪਹਿਲੇ ਹਫਤੇ ਬਾਅਦ ਦੇਣੀ ਚਾਹੀਦੀ ਹੈ ਜੀ।
Posted by Dr Balbir Singh Babbar
Punjab
08-06-2023 01:04 PM
डॉ. बलबीर कॉपर ऑक्सीक्लोराइड रोग नियंत्रण के लिए सबसे बढ़िया fungicide में से एक है।

Posted by Tauseef
Uttar Pradesh
08-06-2023 12:47 PM
aap usko gehu ke sath sweet corn, chawal, mugfali ki khal, fish meal, mineral mixture, de-oiled rice bran(chawal chokar), soyameal bhi khwa skte hai.
Posted by Sukhman
Punjab
08-06-2023 12:41 PM
सुखमन जी, चंदन की खेती के लिए भूमि अप्रैल-मई महीने में तैयार करनी चाहिए। मिट्टी को भुरभुरा बनाने के लिए 5-6 जोताई की जरुरत होती है। बुवाई मई-अक्टूबर महीने में करनी चाहिए। लेकिन बुवाई का सबसे अच्छा समय जुलाई-अगस्त महीना है। पौधे से पौधे की दूरी 3 मीटर रखें। मई महीने में 30 x 30 x 30 मीटर के आकार में 4 मीटर x 4 मीटर की दूरी .... (Read More)
सुखमन जी, चंदन की खेती के लिए भूमि अप्रैल-मई महीने में तैयार करनी चाहिए। मिट्टी को भुरभुरा बनाने के लिए 5-6 जोताई की जरुरत होती है। बुवाई मई-अक्टूबर महीने में करनी चाहिए। लेकिन बुवाई का सबसे अच्छा समय जुलाई-अगस्त महीना है। पौधे से पौधे की दूरी 3 मीटर रखें। मई महीने में 30 x 30 x 30 मीटर के आकार में 4 मीटर x 4 मीटर की दूरी पर गड्ढे खोदे जाते हैं। एक सप्ताह तक गड्ढे को ऐसे ही पड़े रहने दें। उसके बाद गड्ढों को गाय के गोबर, यूरिया 100 ग्राम, एसएसपी 300 ग्राम और थिमेट 20 ग्राम से भर देते हैं। पहले वर्ष में यूरिया 50 ग्राम/पेड़, एसएसपी 100 ग्राम/पेड़ और एमओपी 40 ग्राम/पेड़ मिलाया जाता है और फिर हर साल खुराक बढ़ा दी जाती है। 10वें वर्ष में यूरिया 500 ग्राम/पेड़, एसएसपी 1000 ग्राम/पेड़ और एमओपी 400 ग्राम/पेड़ मिलाया जाता है। खुराक दो बराबर भागों में बांटा जाता है, एक मार्च-अप्रैल महीने में और दूसरी सितंबर-अक्टूबर महीने में जोड़ी जाती है। चंदन और इसके पौधों के बारे में पूरी जानकारी के लिए आप राजिंदर 9814004506 से संपर्क कर सकते हैं।
Posted by Sharda prasad
Madhya Pradesh
08-06-2023 10:09 AM
शारदा जी, आप लॉन के लिए किसान क्रेडिट कार्ड बनवा सकते है, इसके लिए आपके नाम जमीन होनी जरूरी है, आप किसान क्रेडिट कार्ड बनवाने के लिए अपने बैंक मे संपर्क कर सकते हैं।

Posted by Bhupinder singh
Himachal Pradesh
08-06-2023 10:08 AM
भूपिंदर जी, यह फंगस वाली बीमारी है, इसकी रोकथाम के लिए आप mancozeb 2g/L पानी के हिसाब से छिड़काव कर सकते हैं।

Posted by ਬਲਦੇਵ ਸਿੰਘ ਨੰਬਰਦਾਰ
Punjab
08-06-2023 09:41 AM
ਬਲਦੇਵ ਜੀ, ਇਹ ਸੁੰਡੀ ਦੇ ਹਮਲੇ ਕਾਰਨ ਕੁਮਲਾ ਰਹੇ ਹਨ, ਤੁਸੀ ਕੁਮਲਾ ਰਹੀਆਂ ਕਰੂੰਬਲਾਂ ਨੂੰ ਤੋੜ ਕੇ ਜਮੀਨ ਵਿੱਚ ਦੱਬ ਦਿਓ ਜੀ।

Posted by amritpal singh
Punjab
08-06-2023 09:37 AM
Amrit ji esde lai tusi npk 191919 10 garam prati litre paani de hsiab nal vart sakde ho.
Posted by baljit singh
Punjab
08-06-2023 09:04 AM
ਬਲਜੀਤ ਜੀ ਪੀੜ ਬਹੁਤ ਛੋਟਾ ਹੈ ਤੁਸੀ ਹਜੇ ਏਸਨੂੰ ਰੂੜੀ ਦੀ ਖਾਦ 10 ਕਿਲੋ ਪ੍ਰਤੀ ਬੂਟੇ ਦੇ ਹਿਸਾਬ ਨਾਲ ਵਰਤ ਸੱਕਦੇ ਹੋ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












