Posted by Lakhwinder Singh nirankari
Punjab
13-06-2023 04:01 PM
ਲਖਵਿੰਦਰ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ.... (Read More)
ਲਖਵਿੰਦਰ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ ।

Posted by mukhpal sidhu
Haryana
13-06-2023 01:08 PM
Sidhu ji esde lai tusi Ehna de coustomer care wale number te samaprk kr sakde ho. 011-24300606.

Posted by Dharminder singh
Punjab
13-06-2023 01:07 PM
Dharminder ji, tuhaade swaal da jwaab de ditta gya hai ji .

Posted by mukhpal sidhu
Haryana
13-06-2023 12:37 PM
Mukhpaal ji, kirpa kar ke paneri di photo bhejo ji, us hisab naal hi tuhanau is baare sahi jaankari ditti jaa skegi.

Posted by palwinder Singh
Punjab
13-06-2023 12:33 PM
ਹਾਂਜੀ ਤੁਸੀ ਇਹ ਦੋਨੋ ਵੀ ਵਰਤ ਸਕਦੇ ਹੋ ਤੁਸੀ ਪਾਊਡਰ 100 ਗ੍ਰਾਮ ਰੋਜਾਨਾ ਅਤੇ ਕੈਲਸ਼ੀਅਮ 50ml ਰੋਜਾਨਾ ਦੇਣਾ ਸ਼ੁਰੂ ਕਰੋ.
Posted by ASP
Punjab
13-06-2023 12:25 PM
Shriman ji, Jekr jameen vich phosphorus di Kami hai ta tusi bijai sme 75 kg SSP khaad de sakde ho ji.
Posted by Gagandeep
Punjab
13-06-2023 11:13 AM
Gagan ji esde lak tusi jhone di pioneer 28p67 kisam di baiaji kar sakde ho esdi nursery tusi 31 may takk beej saksde hi ate 30 din di apneeri nu khet vich laa deo.

Posted by Anmol Singh Sekhon
Punjab
13-06-2023 10:07 AM
सेखों जी यह दीमक की वजह से लग रहा है इसके लिए आप chlorppyriphos 4 ml प्रति लीटर पानी में मिलाकर पौधे के आ पास जड़ के पास डाले |

Posted by Balkaran Singh
Punjab
13-06-2023 09:33 AM
ਬਲਕਰਨ ਜੀ, 16 ਜੂਨ ਤੱਕ ਬਾਰਿਸ਼ ਹੋ ਸਕਦੀ ਹੈ, ਤੁਸੀ ਇਸ ਤੋਂ ਬਾਅਦ ਬਿਜਾਈ ਨੂੰ ਤਰਜੀਹ ਦਿਓ ਜੀ।

Posted by Prabhjot Randhawa
Punjab
13-06-2023 08:52 AM
ये सीमन एच एफ गाय को लगने वाला सीमन है । ये भैंस को नही लगता । सही सीमन की फोटो दिखाओ ।

Posted by Balvir Singh Mann
Punjab
13-06-2023 08:50 AM
Balvir ji, ik knaal jgaah lai ih dwai 10-12 ml kaafi rehndi hai ji, is hisab nal tusi is di dose rakh sakde ho ji.

Posted by Anmol Singh Sekhon
Punjab
13-06-2023 08:48 AM
सेखों जी इसके लिए आप chlorppyriphos 4 ml ko प्रति लीटर पानी में मिलाकर पौधे के जड़ के पास डाले

Posted by Doaba
Punjab
13-06-2023 07:48 AM
ਦੋਆਬਾ ਜੀ ਏਸਦੇ ਲਈ ਤੁਸੀ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ।9815547607

Posted by Rajinder
Punjab
13-06-2023 07:32 AM
ਰਾਜਿੰਦਰ ਜੀ ਏਸਦੇ ਲਈ ਤੁਸੀਂ ethephone 2.5ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਏਸਦੇ ਵਿਚ ਤੁਸੀਂ 5-10 ਮਿੰਟ ਤੱਕ ਉਹਨੂੰ ਡੁਬੋ ਕੇ ਰੱਖੋ.
Posted by Mani
Punjab
13-06-2023 07:21 AM
ਮਨੀ ਜੀ, ਇਹ ਮੋਰਿੰਗਾ ਦਾ ਬੂਟਾ ਹੈ, ਇਸ ਦੇ ਕਈ ਸਾਰੇ ਫਾਇਦੇ ਹਨ, ਇਸ ਵਿਚ ਕਈ ਸਾਰੇ ਵਿਟਾਮਿਨ ਅਤੇ ਹੋਰ ਜਰੂਰੀ ਤੱਤ ਪਾਏ ਜਾਂਦੇ ਹਨ।

Posted by jagdev Singh
Punjab
13-06-2023 05:47 AM
Jagdev ji nominee gold spray ugge hoya nandena te bijai to 20-25 dina baad kiti jandi hai ate is di dose 100 ml/acre hai ji.
Posted by Harjinder singh
Punjab
12-06-2023 09:47 PM
ਹਰਜਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਪਨੀਰੀ ਕਿੰਨੇ ਦਿਨ ਦੀ ਹੈ, ਉਸ ਹਿਸਾਬ ਨਾਲ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਜੀ।

Posted by sukhdeep Bal
Haryana
12-06-2023 09:34 PM
ਸੁਖਦੀਪ ਜੀ, ਚੰਗੇ ਨਤੀਜੇ ਲਈ ਲਵਾਈ ਤੋਂ 24 ਘੰਟੇ ਅੰਦਰ ਦਵਾਈ ਦੇ ਦੇਣੀ ਚਾਹੀਦੀ ਹੈ ਜੀ।

Posted by Pirbhulal
Bihar
12-06-2023 08:33 PM
पिरभुलाल जी, आप 20 किलोग्राम FYM और 300 ग्राम यूरिया/पेड़ डाल सकते है।

Posted by Pirbhulal
Bihar
12-06-2023 08:18 PM
पीरभूलाल ji 20 किलो FYM, 200 ग्राम यूरिया और 1.5 kh SSP/ पौधे को दें।
Posted by Sarabjit Singh
Punjab
12-06-2023 07:33 PM
ਸਰਬ ਜੀ 15 ਬੀਜ ਨੂੰ ਤੁਸੀ 13 ਮਰਲੇ ਦੇ ਵਿਚ ਬੀਜ ਸਕਦੇ ਹੋ ਅਤੇ ਇਸ ਤੋਂ ਤਕਰੀਬਨ 2 ਕਿਲ੍ਹੇ ਦੀ ਨਰਸਰੀ ਤਿਆਰੀ ਹੋ ਜਾਵੇਗੀ.
Posted by Chandu raghav
Uttar Pradesh
12-06-2023 06:40 PM
आप उस को Vitum H 10ml daily दे सकते है। साथ मे आप 200gmचने,200gmसरसो और 1kg अनाज को ओबाल के दें।
Posted by Sukhwinder Singh
Punjab
12-06-2023 06:30 PM
ਸੁਖਵਿੰਦਰ ਜੀ, ਤੁਸੀਂ ਇਸ ਸੰਬੰਧੀ ਜਾਣਕਾਰੀ ਲੈਣ ਲਈ 94632-26244 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Jagdeep Singh Randhawa
Punjab
12-06-2023 06:28 PM
ਰੰਧਾਵਾ ਜੀ ਏਸਨੂੰ ਤੁਸੀ ਪਹਿਲਾ ਹੀ ਖੇਟਬਤਿਆਰ ਕਰਨ ਵੇਲੇ ਪਾ ਸਕਦੇ ਹੋ ਜੇਕਰ ਤੁਸੀ ਕਣਕ ਨੂੰ ਪੂਰੀ ਮਾਤਰਾ ਵਿਚ dap ਪਾਈ ਸੀ ਤਾਂ ਏਸਨੂੰ ਹੁਣ ਪਾਉਣ ਦੀ ਜਰੂਰਤ ਨਹੀਂ ਹੈ.
Posted by Sukhwinder Singh
Punjab
12-06-2023 06:22 PM
ਸਿੰਘ ਜੀ ਏਸ ਤਰਾ ਦਵਾਈ ਦਾ ਨਹੀਂ ਪਤਾ ਲਗ ਸਕਦਾ ਕਿਉੰਕਿ ਚਿੱਟੇ ਰੰਗ ਦੀ ਬਹੁਤ ਦਵਾਈਆਂ ਹੁੰਦੀਆਂ ਹਨ ਤੁਸੀ ਇਹ ਦਸੋ ਏਸਨੂੰ ਖਾਦ ਕਿੰਨੀ ਮਾਤਰਾ ਵਿਚ ਪਾਉਂਦੇ ਹੋ ਉਸ ਹਿਸਾਬ ਨਾਲ ਜੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.

Posted by Kamaljit singh
Punjab
12-06-2023 06:09 PM
Kamal ji esde lai tusi 16 kilo zinc sulphate pratia acre de hsiab nal vart sakde ho.

Posted by GURJANT SINGH
Punjab
12-06-2023 05:27 PM
ਹਾਂਜੀ ,ਤੁਸੀ 250 -500gm ਤੱਕ ਗੁੜ ,200gm ਇਮਲੀ ਤੇ 200gm ਗੂੰਦ ਕਤੀਰਾ ਰੋਜਾਨਾ ਭਿਉ ਕੇ ਦਿੳ ਜੀ
Posted by Gurpartap singh
Punjab
12-06-2023 03:21 PM
Gurpartap jo kise dwai lai khet vich thodi nami da hona tan jaruri hai tab hi oh sahi treeke nal asar kardi hai tusi esnu 1200 ml prati acre de hsoab nal vart sakde ho.

Posted by harman brar
Punjab
12-06-2023 03:03 PM
ਹਰਮਨ ਜੀ ਤੁਸੀ ਕੰਟ੍ਰੈਕਟ ਫਾਰਮਿੰਗ ਕਰ ਸਕਦੇ ਹੋ ਇਸ ਵਿੱਚ ਚੰਗਾ ਮੁਨਾਫ਼ਾ ਹੋ ਜਾਂਦਾ ਹੈ ਤੁਸੀ ਇਸਦੇ ਲਈ Pargat Singh ਨਾਲ 94645-10402 ਜਾਂ ਫਿਰ Ravi 92162-67529 ਨਾਲ ਸੰਪਰਕ ਕਰ ਸਕਦੇ ਹੋ ਇਹ venky ਕੰਪਨੀ ਵਲੋਂ ਕੰਟ੍ਰੈਕਟ ਫਾਰਮਿੰਗ ਕਰਵਾਉਂਦੇ ਹਨ।
Posted by Gagandeep
Punjab
12-06-2023 02:49 PM
Gagan ji paneeri da kadd na hon da mukh kaaran tatt di ghat hi hundi hai esde lai tusi npk 191919 10 gram prati litre paani de hisab nal vart sakde ho. Duja tusi eh daso vi kehdi fasal de pioneer beej di gal kar rhe ho us hsoab nal hi tuhanu dsya ja sakda hai
Posted by Ravinder Singh
Punjab
12-06-2023 02:30 PM
ਉਸਨੂੰ 250gm ਤੋਂ 500gm ਗੁੜ, 250gm ਇਮਲੀ, 250gm ਗੁੰਦ ਕਤੀਰਾ ਰਾਤ ਨੂੰ ਭਿਓ ਕੇ ਸਵੇਰੇ ਦਿਓ, ਉਸਦਾ ਬੁਖਾਰ ਚੈੱਕ ਕਰਵਾਓ Liquid Anabolit 1 ਲੀਟਰ 100ml ਰੋਜ਼ ਦਿਓ.
Posted by Harjinder singh
Punjab
12-06-2023 02:14 PM
ਹਰਜਿੰਦਰ ਜੀ ਕਿਰਪਾ ਇਹ ਦਸੋ ਤੁਹਾਨੂੰ ਫਸਲ ਵਿਚ ਦਿੱਕਤ ਕਿ ਆ ਰਹੀ ਹੈ ਉਸ ਹਸਿਆ ਨਾਲ ਹੀ ਤੁਹਾਨੂੰ ਦਵਾਈ ਬਾਰੇ ਦੱਸਿਆ ਜਾ ਸਕਦਾ ਹੈ । ਵੈਸੇ ਏਸਨੂ 3 ਮਲ ਦਦਵਾਈ ਨੂੰ 10 ਮਰਲੇ ਵਿਚ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਸੀ.

Posted by ajay
Punjab
12-06-2023 02:13 PM
Es nu Copper ki deficiency he .ese liquid Bovimen GL 150ml 7ml daily Bolus Agrimin I 7×3 1 Bolus daily Deo ji es nall 15 din vich fark pe jau ha ji.
Posted by Harjinder singh
Punjab
12-06-2023 02:06 PM
ਹਰਜਿੰਦਰ ਜੀ, 10 ਮਰਲੇ ਜਗਾਹ ਵਿਚ 3 ml granite ਦਵਾਈ ਹੀ ਕਾਫੀ ਰਹੇਗੀ ਜੀ।

Posted by Praveen
Uttar Pradesh
12-06-2023 01:22 PM
परवीन जी, एक एकड़ में 20,000 तक पौधे लग जाते है।
Posted by gurjinder singh
Punjab
12-06-2023 01:18 PM
ਸਿੰਘ ਜੀ ਇਹ ਫਾਸਫੋਰਸ ਵਾਲਾ ਉਤਪਾਦ ਹੈ ਜਿਹੜਾ ਕਿ ਜਮੀਨ ਵਿਚ ਫਾਸਫੋਰਸ ਦੀ ਘਾਟ ਨੂੰ ਪੂਰਾ ਕਰਦਾ ਹੈ ਏਸਨੂੰ ਤੁਸੀ ਤਕਰੀਬਨ ਸਾਰੀਆਂ ਫਸਲ ਵਿਚ ਵਰਤ ਸਕਦ ਹੋ ਵੈਸੇ ਇਸਦੀ ਵਰਤੋਂ ਮਿੱਟੀ ਪਰਖ ਰਿਪੋਰਟ ਅਨੁਸਾਰ ਕਰਨੀ ਚਾਹੀਦੀ ਹੈ.
Posted by gurjinder singh
Punjab
12-06-2023 01:15 PM
ਸਿੰਘ ਜੀ ਇਸਦੀ ਵਰਤੋ 600 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਏਸਨੂੰ ਤੁਸੀ ਝੋਨਾ ਖੇਤ ਵਿਚ ਲਾਉਣ ਤੋਂ 15-20 ਦਿਨ ਬਾਅਦ ਵਰਤ ਸੱਕਦੇ ਹੋ.

Posted by हरिकेश सिह
Uttar Pradesh
12-06-2023 12:19 PM

Posted by ਗੁਰਪੀਤ ਸਿੰਘ
Punjab
12-06-2023 12:16 PM
इसे Injection Hitek platina 1ml प्रति 50 किलोग्राम शरीर के वजन के हिसाब से लगाए, साथ ही जमीन पर Butox 2ml प्रति लीटर पानी के हिसाब से शेड में स्प्रे करे। इससे समस्या कम होगी।

Posted by Hawk eye
Arunachal Pradesh
12-06-2023 11:38 AM
श्रीमान जी, कृप्या ये बताएं कि आपको किस चारे की खेती करनी है उस हिसाब से ही आपको इस बारे में सही जानकारी दी जा सकेगी।

Posted by Basau
Punjab
12-06-2023 11:19 AM
ਸ਼੍ਰੀਮਾਨ ਜੀ, ਤੁਸੀ ਇਸ ਨੂੰ ਖੋਲਣ ਤੋਂ ਬਾਅਦ ਇਕ ਹਫਤੇ ਅੰਦਰ ਵਰਤ ਲਓ ਜੇਕਰ ਨਹੀਂ ਵਰਤੇ ਸਕਦੇ ਤਾਂ ਚੰਗੀ ਤਰਾਂ ਬੰਦ ਕਰ ਕੇ ਰੱਖ ਦਿਓ ਜੀ।

Posted by Amandeep Singh
Punjab
12-06-2023 10:49 AM
ਅਮਨਦੀਪ ਜੀ ਜੇਕਰ ਤੁਸੀਂ ਡੇਅਰੀ ਫਾਰਮਿੰਗ ਲਈ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣਾ ਜ਼ਰੂਰੀ ਹੈ ਕਿਉਂਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਹੀ ਤੁਹਾਨੂੰ ਲੋਨ, ਸਬਸਿਡੀ ਮਿਲ ਸਕਦੀ ਹੈ ਤੁਸੀਂ ਇਸਦੇ ਲਈ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ 01852-223093 ਨਾਲ ਸੰਪਰਕ .... (Read More)
ਅਮਨਦੀਪ ਜੀ ਜੇਕਰ ਤੁਸੀਂ ਡੇਅਰੀ ਫਾਰਮਿੰਗ ਲਈ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਇਸ ਕੰਮ ਦੀ ਟ੍ਰੇਨਿੰਗ ਹੋਣਾ ਜ਼ਰੂਰੀ ਹੈ ਕਿਉਂਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਹੀ ਤੁਹਾਨੂੰ ਲੋਨ, ਸਬਸਿਡੀ ਮਿਲ ਸਕਦੀ ਹੈ ਤੁਸੀਂ ਇਸਦੇ ਲਈ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ 01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.
Posted by Rajveer Singh
Punjab
12-06-2023 10:35 AM
Rajveer is nu shaa te suka lao ta Jo nami bilkul udd jaave ji.

Posted by harman brar
Punjab
12-06-2023 09:51 AM
ਜੇਕਰ ਤੁਸੀ ਕੰਟ੍ਰੈਕਟ ਫਾਰਮਿੰਗ ਕਰਨੀ ਹੈ ਤਾਂ Pargat Singh ਨਾਲ 94645-10402 ਜਾ ਫਿਰ Ravi 92162-67529 ਨਾਲ ਸੰਪਰਕ ਕਰ ਸਕਦੇ ਹੋ ਇਹ venky ਕੰਪਨੀ ਵਲੋਂ ਕੰਟ੍ਰੈਕਟ ਫਾਰਮਿੰਗ ਕਰਵਾਉਂਦੇ ਹਨ। ਬਾਕੀ ਬੱਕਰੀ ਪਾਲਣ ਦਾ ਕੰਮ ਤੁਹਾਨੂੰ ਖੁਦ ਆਪਣੇ ਲੈਵਲ ਤੇ ਹੀ ਸ਼ੁਰੂ ਕਰਨਾ ਪਵੇਗਾ.

Posted by Manpreet Singh
Punjab
12-06-2023 09:49 AM
Manpreet ji, ih paneeri di bujai da shi sma hai, so Jekr mausam sahi rehnda hai ate 25 din tak di pneeri khet lag jandi hai, ta ih vadia jhaad de dindi hai ji.

Posted by Manpreet Singh
Punjab
12-06-2023 09:47 AM
Manpreet ji, PR 126 kism lwaai to baad 93 dina vich pakk ke tyaar ho jandi hai ji.
Posted by Puneet Mehrotra
Uttar Pradesh
12-06-2023 08:36 AM
Puneet ji aloevera ke liye domat mitti ki sifarish ki jati hai. mitti ka pH 8.5 ho to yeh us mein bhi lagaya ja sakta hai. iski kisme IC111271, IC111269, IC111280, IC111273, IC111279 or IC111267 ki bijai ki ja sakti hai. khet mein bijai se pehle jotai ki jati hai. 6 ton rudi ki khaad dali jati hai. maid or khaliya bna kar 45-60 cm ke fasle par bijai karein or agar jaruri pade to sinchai karein. ek acre ke liye 22000 ganthe lag jati hai. urea 44 kilo, SSP 125 kilo, MoP 34 kilo prati acre ke hisaab se dali jati hai. ap iski marketing ke ke Aushadhiya kheti vikas sansthan 6268536795 se samoarak kar sakte hai

Posted by Nasim
Jharkhand
12-06-2023 08:17 AM
Nasim ji yaddi aap layer farming krna chahte hai to iske liye aap 50 feet lambai aur 20 feet choorai ki jgah jo ki 1000 sq. feet bnnegi usme aap 1000 bache rakh skte hai, iss hisab se aap apni jgah se hisab se bache rakh skte hai aur yaddi aap puuri trah tyar bacha lekar aate hai tab woh 200-210 tak mill jayega aur yaddi aap apne farm per annda dene tak tyar krte hai tab 150-170 rs. tak khrach aa jayega, iss hisab se aap apne bazat ke hisab se bache rakh skte hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











