Posted by ਰਣਧੀਰ ਸਿੰਘ
Punjab
14-06-2023 09:52 PM
ਰਣਧੀਰ ਜੀ, ਕਿਰਪਾ ਕਰ ਕੇ ਕੀੜੇ ਦੇ ਨੁਕਸਾਨ ਵਾਲੇ ਬੂਟਿਆਂ ਦੀ ਫੋਟੋ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ਜੀ।
Posted by ਰਣਧੀਰ ਸਿੰਘ
Punjab
14-06-2023 09:47 PM
ਪਸ਼ੂ ਦੇ ਰਪੀਟ ਹੋਣ ਦੇ ਕਈ ਕਾਰਣ ਹੁੰਦੇ ਹਨ ਜਿਵੇ ਬੱਚੇਦਾਨੀ ਦੀ ਇਨਫੈਕਸ਼ਨ, ਬੱਚੇਦਾਨੀ ਕਮਜ਼ੋਰ ਹੋਣਾ ,ਖੁਰਾਕੀ ਤੱਤਾ ਦੀ ਘਾਟ, ਹਾਰਮੋਨ ਅਨਬੈਲਂਸ ਹੋਣਾ ਆਦਿ। ਜੇਕਰ ਪਸ਼ੂ ਤਾਰਾ ਸਾਫ ਨਹੀ ਕਰਦਾ ਜਾ ਪਸ ਕਰਦਾ ਹੈ ਤਾ ਉਸ ਨੂੰ ਬੱਚੇਦਾਨੀ ਦੀ ਇਨਫੈਕਸ਼ਨ ਹੈ ਇਸ ਲਈ Powder Lixin IU 4 gm, 60ml Metrozol ਨਾਲ ਰਲਾ ਕੇ ਬੱਚੇਦਾਨੀ ਚ 3ਦਿਨ ਭਰਵਾੳ l Powder Bovimen B ultra 1.2kg 50gm daily Bolus Agrimin-I 7X3 1bolus daily ਦਿੳ ਇਸ ਨਾਲ ਬੱਚੇਦਾਨੀ ਦੀ ਕਮ.... (Read More)
ਪਸ਼ੂ ਦੇ ਰਪੀਟ ਹੋਣ ਦੇ ਕਈ ਕਾਰਣ ਹੁੰਦੇ ਹਨ ਜਿਵੇ ਬੱਚੇਦਾਨੀ ਦੀ ਇਨਫੈਕਸ਼ਨ, ਬੱਚੇਦਾਨੀ ਕਮਜ਼ੋਰ ਹੋਣਾ ,ਖੁਰਾਕੀ ਤੱਤਾ ਦੀ ਘਾਟ, ਹਾਰਮੋਨ ਅਨਬੈਲਂਸ ਹੋਣਾ ਆਦਿ। ਜੇਕਰ ਪਸ਼ੂ ਤਾਰਾ ਸਾਫ ਨਹੀ ਕਰਦਾ ਜਾ ਪਸ ਕਰਦਾ ਹੈ ਤਾ ਉਸ ਨੂੰ ਬੱਚੇਦਾਨੀ ਦੀ ਇਨਫੈਕਸ਼ਨ ਹੈ ਇਸ ਲਈ Powder Lixin IU 4 gm, 60ml Metrozol ਨਾਲ ਰਲਾ ਕੇ ਬੱਚੇਦਾਨੀ ਚ 3ਦਿਨ ਭਰਵਾੳ l Powder Bovimen B ultra 1.2kg 50gm daily Bolus Agrimin-I 7X3 1bolus daily ਦਿੳ ਇਸ ਨਾਲ ਬੱਚੇਦਾਨੀ ਦੀ ਕਮਜ਼ੋਰੀ ਠੀਕ ਹੋ ਜਾਏਗੀ। ਜੇਕਰ ਪਸ਼ੂ 21 ਦਿਨ ਤੋ ਪਹਿਲਾ ਜਾਂ ਪਿਛੋ ਹੀਟ ਚ ਆ ਰਹੀ ਹੈ ਤਾ ਉਸ ਨੂੰ ਹਾਰਮੋਨ ਦੀ ਦਿਕਤ ਹੈ ਇਸ ਲਈ ਤੁਸੀ ਆਪਣੇ ਡਾਕਟਰ ਨਾਲ ਗੱਲਬਾਤ ਕਰੋ ਜੀ
Posted by Jagroop brar
Punjab
14-06-2023 09:03 PM
ਜਗਰੂਪ ਜੀ ਅੱਖਾਂ ਨੂੰ ਸਾਫ ਪਾਣੀ ਨਾਲ ਸਾਫ ਕਰੋ ।ਉਸ ਦਿਆ ਅੱਖਾਂ ਵਿਚ Powder Boric acid ਦਿਨ ਵਿਚ 3-4 ਵਾਰ ਪਾਉ ਜੀ।
Posted by pankaj parmar
Madhya Pradesh
14-06-2023 08:16 PM
पंकज जी, यह नेपियर घास का ही बीज है।

Posted by Kavin wander
Punjab
14-06-2023 08:15 PM
Kavin ji tuci usdi khurak ghatt kro jiss nal jldi dry howe ate jddo thnna vicho dudh sukk jawe baki iss nu Vittol liquid 10ml rojana dena suru kro.
Posted by jashan
Uttar Pradesh
14-06-2023 06:50 PM
Jashan ji, tusi ret vich mila ke herbicide paa sakde ho ji, tusi dwai hva rukn te paao ji jyada hwa hove ta dwai ik din late paa sakde ho ji.

Posted by Nirmal
Punjab
14-06-2023 06:48 PM
ਨਿਰਮਲ ਜੀ ਤੁਸੀ ਇਸ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਜਿਥੇ ਸਰੀਰ ਦੀ ਚਮੜੀ ਖਰਾਬ ਹੋਈ ਹੈ ਉਥੇ kiskin lotion ਲਗਾਉਣਾ ਸ਼ੁਰੂ ਕਰੋ.

Posted by ਜਸਪ੍ਰੀਤ ਢਿੱਲੋਂ
Punjab
14-06-2023 05:59 PM
ਜਸਪ੍ਰੀਤ ਜੀ ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ.

Posted by palwinder singh
Punjab
14-06-2023 05:54 PM
ਪਲਵਿੰਦਰ ਜੀ ਤੁਸੀ ਇਸ ਤਰੀਕੇ ਨਾਲ ਖੁਦ ਫੀਡ ਤਿਆਰ ਕਰਕੇ ਖਵਾ ਸਕਦੇ ਹੋ, ਇਸਦੇ ਲਈ ਮੱਕੀ 52 ਕਿਲੋ, ਸੋਇਆਬੀਨ 18 ਕਿਲੋ, ਮੂੰਗਫਲੀ ਦਾ ਤੇਲ ਕੱਢਿਆ ਹੋਇਆ 13 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 15 ਕਿਲੋ, ਡਾਇਕੈਲਸਿਅਮ ਫਾਸਫੇਟ 2 ਕਿਲੋ, ਨਮਕ 300 ਗ੍ਰਾਮ, ਵਿਟਾਮਿਨ ਏ +ਬੀ+ਡੀ+ਕੇ 15 ਗ੍ਰਾਮ, ਬੀ-ਕੰਪਲੈਕਸ 20 ਗ੍ਰਾਮ, ਵਿਟਾਮਿਨ ਬੀ12 15 ਗ੍ਰਾਮ, ਟ੍ਰੇਸ ਮਿਨਰਲ 50 ਗ੍ਰਾਮ ਇਹ ਸਾਰਾ ਕੁਝ ਮਿਲਾ ਕੇ ਫੀਡ ਤਿਆਰ ਕਰ ਸਕਦ.... (Read More)
ਪਲਵਿੰਦਰ ਜੀ ਤੁਸੀ ਇਸ ਤਰੀਕੇ ਨਾਲ ਖੁਦ ਫੀਡ ਤਿਆਰ ਕਰਕੇ ਖਵਾ ਸਕਦੇ ਹੋ, ਇਸਦੇ ਲਈ ਮੱਕੀ 52 ਕਿਲੋ, ਸੋਇਆਬੀਨ 18 ਕਿਲੋ, ਮੂੰਗਫਲੀ ਦਾ ਤੇਲ ਕੱਢਿਆ ਹੋਇਆ 13 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 15 ਕਿਲੋ, ਡਾਇਕੈਲਸਿਅਮ ਫਾਸਫੇਟ 2 ਕਿਲੋ, ਨਮਕ 300 ਗ੍ਰਾਮ, ਵਿਟਾਮਿਨ ਏ +ਬੀ+ਡੀ+ਕੇ 15 ਗ੍ਰਾਮ, ਬੀ-ਕੰਪਲੈਕਸ 20 ਗ੍ਰਾਮ, ਵਿਟਾਮਿਨ ਬੀ12 15 ਗ੍ਰਾਮ, ਟ੍ਰੇਸ ਮਿਨਰਲ 50 ਗ੍ਰਾਮ ਇਹ ਸਾਰਾ ਕੁਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਬਾਕੀ ਜੇਕਰ ਮਾਰਕੀਟ ਵਿੱਚ ਚੰਗੀ ਫੀਡ ਮਿਲ ਰਹੀ ਹੈ ਫਿਰ ਉਸਦੀ ਵਰਤੋਂ ਵੀ ਕਰ ਸਕਦੇ ਹੋ।

Posted by Sukh
Punjab
14-06-2023 05:43 PM
Sukh ji, jhone di fasl vich zinc kaddu Karn sme hi dyo ji, is naal fasl nu jyada laabh milda hai ji.

Posted by GURJEET
Punjab
14-06-2023 04:47 PM
tuci GADVASU ludhiana ton mineral mixture len lai Rs grewal ji 9316904933 nal sampark kr skde ho ja fir ropar vicho len lai KRISHI VIGYAN KENDRA, Address: BirlaFarm Road, Bari, Haveli, Haveli Kalan, Rupnagar, Punjab 140001, Phone: 081464 00248 nal sampark kr skde ho.

Posted by ਗੁਰਮੀਤ ਸਿੰਘ
Punjab
14-06-2023 04:16 PM
ਗੁਰਮੀਤ ਜੀ, ਘਰ ਲਈ ਗੰਨੇ ਦੀ ਫਸਲ ਵਿੱਚ ਗੁਡਾਈ ਨੂੰ ਹੀ ਤਰਜੀਹ ਦਿਓ ਪਰ ਜੇਕਰ ਬਹੁਤੇ ਜਿਆਦਾ ਨਦੀਨ ਹੋਣ ਤਾਂ ਤੁਸੀ Atrazine 800g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by ਕੁਲਦੀਪ ਸਿੰਘ ਭਿੱਖੀਵਿੰਡ
Punjab
14-06-2023 03:41 PM
ਉਸ ਨੂੰ Powder Bovimen B ultra 1.2kg 50gm ਰੋਜ਼ਾਨਾ ਦਿੳ Bolus Agrimin I 7X3 1 ਗੋਲੀ ਰੋਜ਼ਾਨਾ ਦਿੳ ਜੀ ਇਸ ਨਾਲ ਮਹੀਨੇ ਵਿਚ ਹੀਟ ਵਿਚ ਆ ਜਾਵਗੀ ਜੀ.

Posted by Jot Brar
Punjab
14-06-2023 03:36 PM
जोत जी, सीधी बुवाई के लिए 8 से 10 kg बीज/एकड़ काफी रहता है ।

Posted by Jot Brar
Punjab
14-06-2023 03:35 PM
जोत जी, बासमती का सीधी बुवाई के लिए 10kg /एकड़ तक बीज काफी रहता है।

Posted by Gurpreet
Punjab
14-06-2023 03:06 PM
ਟੋਏ ਦਾ ਆਕਾਰ, ਪਸ਼ੂਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ ਉਸ ਤੇ ਨਿਰਭਰ ਕਰਦਾ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ। । ਆਮ ਤੌਰ ਤੇ ਇਕ ਘਣ ਮੀਟਰ ਥਾਂ ਵਿੱਚ 5 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ। 10 ਮੀਟਰ ਲੰਮਾ,3ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖ.... (Read More)
ਟੋਏ ਦਾ ਆਕਾਰ, ਪਸ਼ੂਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ ਉਸ ਤੇ ਨਿਰਭਰ ਕਰਦਾ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ। । ਆਮ ਤੌਰ ਤੇ ਇਕ ਘਣ ਮੀਟਰ ਥਾਂ ਵਿੱਚ 5 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ। 10 ਮੀਟਰ ਲੰਮਾ,3ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ।

Posted by Manoj
Haryana
14-06-2023 03:05 PM
मनोज जी ये कोई बिमारी या कोई समस्या नहीं है, ये ड्रैगन फ्रूट में आम ही देखा जाता है।

Posted by Bhangu sabb
Punjab
14-06-2023 02:41 PM
इसके उपचार में Berinel RTU का प्रयोग होता है, साथ में injection oxytetracyclin, Injection Novalgin लगवाए और इसका उपचार डॉक्टर से करवाए।

Posted by Amanpreet singh grewal
Punjab
14-06-2023 02:38 PM
Retli jameen vich chaare lai baajre di fasl kaafi sahi rehndi hai ji, kyuki is nu paani di ghatt lod hundi hai.

Posted by Mandeep Singh
Punjab
14-06-2023 01:53 PM
सर आप उस की हीट के अंतराल के बारे मे बताए और discharge भी बताए की किस प्रकार का है |

Posted by Aman singh
Punjab
14-06-2023 01:26 PM
ਉਸ ਨੂੰ ਪੇਟ ਦੇ ਕੀੜਿਆਂ ਕਾਰਨ ਵੀ ਹੋ ਸਕਦਾ ਹੈ ਇਸ ਲਈ ਉਸ ਨੂੰ Bolus Havimac OX 3gm deo ji ਨਾਲ Injection Avil 10ml, Injection Fortivir 30ml ਲਵਾੳ ਜੀ.
Posted by Parvinder Singh Brar
Punjab
14-06-2023 12:29 PM
Parvinder ji, achaar bnaun lyi makki di ktaayi 80-90 dina baad krni chahidi hai...makki di kataayi krn ton baad uss nu machine de nal kuttr lya janda hai ate baad vich uss nu putte hoye toye de vich paa k uss nu polythene nal dhak k upper mitt paa ditti jandi hai..iss nu tractor di help nal changi trah dabb deo...iss ton baad iss nu changi trah dhak deo tan jo iss de vich hwaa na pai ske ..kyuki hwaa pain de kaarn ihh khraab ho janda hai..ihh achaar 45 dina de ander ander tyaar ho janda hai...
Posted by Amrit singh
Punjab
14-06-2023 12:25 PM
ਅੰਮ੍ਰਿਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਬੂਟੇ ਦੀ ਉਮਰ ਕੀ ਹੈ ਅਤੇ ਤੁਸੀ ਇਸ ਨੂੰ ਕਿ ਖੁਰਾਕ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Amrit singh
Punjab
14-06-2023 12:25 PM
ਅੰਮ੍ਰਿਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਬੂਟੇ ਦੀ ਉਮਰ ਕੀ ਹੈ ਅਤੇ ਤੁਸੀ ਇਸ ਨੂੰ ਕਿ ਖੁਰਾਕ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Pankaj kaushal
Himachal Pradesh
14-06-2023 12:14 PM
Pankaj kindly let us know in detail that you need which information about whitefly so that we can guide you accordingly.

Posted by Sukhminder Singh
Punjab
14-06-2023 11:09 AM
ਸੁਖਮਿੰਦਰ ਜੀ, ਇਹ ਪੱਤਾ ਮਰੋੜ virus ਕਰ ਕੇ ਹੈ, ਇਹ ਰੋਗ ਚਿੱਟੀ ਮੱਖੀ ਨਾਲ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਟਮਾਟਰ ਦੇ ਝੁਲਸ ਰੋਗ ਦੀ ਰੋਕਥਾਮ ਲਈ ਤੁਸੀ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Chandu raghav
Uttar Pradesh
14-06-2023 10:59 AM
जी हां आप 1 किलो आनाल, 200gmचने उबालकर फिर उसमें 200 ग्राम सरसों का तेल मिलाकर प्रयोग कर सकते हैं।

Posted by Sarbjeet
Punjab
14-06-2023 10:03 AM
ਸਰਬਜੀਤ ਜੀ ਇਹ ਝੰਡੇ ਰੋਗ ਦੇ ਲਛੱਣ ਹਨ, ਤੁਸੀ ਕੋਈ ਦਵਾਈ ਦਾ ਛਿੜਕਾਅ ਨਾ ਕਰੋ ਅਤੇ ਲੰਬੇ ਬੂਟੇ ਪੁੱਟ ਕੇ ਦੱਬ ਦਿਓ ਜੀ।

Posted by Manpreet Singh
Punjab
14-06-2023 09:02 AM
Manpreet ji, makki da rate Mandi de hisaab naal 1500-1700 /Quintal chal riha hai ji.

Posted by Amanpreet singh grewal
Punjab
14-06-2023 08:09 AM
Amanpreet ji ih army worm da hamla hai, is di rokthaam lai tusi spinoteram 0.5 ml/L paani de hisaab naal spray kar sakde ho ji.

Posted by ਜਸਵੰਤ ਸਿੰਘ
Punjab
14-06-2023 08:04 AM
ਜਸਵੰਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਨੂੰ ਫ਼ਸਲ ਵਿੱਚ ਜਿਆਦਾ ਪਾਣੀ ਰੁਕਣ ਦੀ ਸਮੱਸਿਆ ਤਾਂ ਨਹੀਂ ਆਈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Rupinder sony
Punjab
14-06-2023 07:54 AM
ਰੁਪਿੰਦਰ ਜੀ, ਤੁਸੀ ਬੂਟੇ ਦੇ ਮੁੱਢਾਂ ਕੋਲ ਚੰਗੀ ਤਰ੍ਹਾਂ ਗੁਡਾਈ ਕਰੋ ਅਤੇ ਇਸ ਵਿੱਚ vermicomopost ਖਾਦ ਪਾ ਕੇ ਹਲਕਾ ਪਾਣੀ ਲਾ ਦਿਓ ਜੀ।

Posted by Rupinder sony
Punjab
14-06-2023 07:49 AM
ਸੋਨੀ ਜੀ ਏਸਦੇ ਕਈ ਤੁਸੀ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.

Posted by Ravinder sharma
Punjab
14-06-2023 07:39 AM
Sharma ji us time temprature kamm hone lagta hai so us samay yeh nahi ho sakta isko aap pehel hi bijai kar sakte hai June takk aap iski bijai kar sakte hai
Posted by Jaswinder Dhillon
Punjab
14-06-2023 07:36 AM
ਜਸਵਿੰਦਰ ਜੀ ਬੱਕਰੀਆਂ ਨੂੰ ਤਾਜੇ ਪਾਣੀ ਨਾਲ ਹਫਤੇ ਵਿਚ ਇਕ ਵਾਰ ਨਵਾ ਸਕਦੇ ਹਾ.

Posted by Sharanpreet Singh
Punjab
14-06-2023 07:36 AM
ਸ਼ਰਨ ਜੀ ਏਸਦੇ ਲਈ ਤੁਸੀ atrazine 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ਼ ਵਰਤ ਸਕਦੇ ਹੋ.

Posted by kuldeep singh
Punjab
14-06-2023 07:00 AM
ਉਸ ਨੂੰ Liquid Calpound gold 100ml daily 10din deo Powder Lac up Bfx 1.5 kg 100gm Daily ਦਿੳ ਜੀ.

Posted by ਬਲਦੇਵ ਸਿੰਘ ਨੰਬਰਦਾਰ
Punjab
14-06-2023 06:14 AM
ਨੰਬਰਦਾਰ ਜੀ ਇਹ ਤੱਤ ਦੀ ਘਾਟ ਲਗ ਰਹੀ ਹੈ ਤੁਸੀ ਇਹ ਦੱਸੋ ਏਸਨੂੰ ਪਹਿਲਾ ਖਾਦ ਕਿਹੜੀ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.

Posted by jagdev Singh
Punjab
14-06-2023 06:05 AM
Jagdev ji esde lai tusi ferrous sulphate 1kilo nu 100 litre paani vich ghol ke prati acre de hsiab nal vart sakde ho.
Posted by Navdeep singh
Punjab
14-06-2023 05:57 AM
Navdeep ji esde lai tusi nominee gold dwai nu 13 ml prati kanal de hisab nal vart sakde ho.
Posted by Gurwinder Gopalpur
Punjab
14-06-2023 12:16 AM
ਗੁਰਵਿੰਦਰ ਜੀ ਤੁਸੀ ਬਰੀਡਿੰਗ ਸਮੇ ਧਿਆਨ ਰੱਖੋ ਚੰਗੇ ਰਿਕਾਰਡ ਵਾਲੇ ਸਾਨ੍ਹ ਦੀ ਵਰਤੋਂ ਕੀਤੀ ਜਾਵੇ ਅਤੇ ਪਸ਼ੂਆਂ ਨੂੰ ਆਪਸੀ ਰਿਸ਼ਤੇਦਾਰੀ ਵਿਚ ਮਿਲਾਪ ਨਾ ਕਰਵਾਇਆ ਜਾਵੇ, ਚੰਗੇ ਰਿਕਾਰਡ ਵਾਲੇ ਸੀਮਨ ਨਾਲ ਦੁੱਧ ਵਿਚ ਵੀ ਵਾਧਾ ਹੁੰਦਾ ਹੈ ਅਤੇ ਚੰਗੀ ਨਸਲ ਵੀ ਤਿਆਰ ਹੁੰਦੀ ਹੈ ਬਾਕੀ ਸਾਰਾ ਸਾਲ ਦੁੱਧ ਦੇਣਾ ਪਸ਼ੂ ਦੀ ਖੁਰਾਕ, ਦੇਖਭਾਲ ਅਤੇ ਉਸਦੀ ਨਸਲ ਤੇ ਹੀ ਨਿਰਭਰ ਹੈ.
Posted by Gagandeep
Punjab
13-06-2023 09:26 PM
Gagandeep ji, tuhada jo vi swaal hai visthaar naal pucho ji, tuhanu mahira vallo sahi jwaab ditta jaavega ji.

Posted by Kavin wander
Punjab
13-06-2023 09:11 PM
Kavin ji tuci ajje intzar kro ate iss nu bovimin-b powder 50gm rojana dena suru kro jekar ehh khull ke heat vich aa jawe fir tara de hisab nal AI krwao ate jekar nhi aundi hai tan 3 mahine te doctor ton gaban.check krwao.

Posted by Kavin wander
Punjab
13-06-2023 07:05 PM
Os nu ekk varr dry feed 1.5 kg swere shame 2 pac pao ji os to badh vich energy booster pao ji .energy booster feed kamjor passu nu healthy karan lai hundi he ji es vich extra protein hund a ha ji jad k dry feed rgular jarurta nu pura kardi he ji.

Posted by kuldeep singh
Punjab
13-06-2023 07:03 PM
Kuldeep ji, tuhanu nano urea spray karn di koi lod nahi hai ji, tusi zinc sulphate 21% 1-1.5 kg paa sakde ho ji.

Posted by Bittu Rehal
Punjab
13-06-2023 07:02 PM
ਬਿੱਟੂ ਜੀ, ਤੁਸੀ ਪਨੀਰੀ ਦੀ ਬਿਜਾਈ ਵੇਲੇ butachlor 1 ਲੀਟਰ /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।

Posted by Lt Col Dr S Yadav
Himachal Pradesh
13-06-2023 07:00 PM
आप करोंदा को बायोफेंस के तौर पर लगा सकते हैं।

Posted by Amandeep singh
Punjab
13-06-2023 06:51 PM
Amandeep ji, kirpa kar ke ih dasso ki tuhaadi fasl vich jyada paani rukn di dikkat ta nhi aayi, us hisab naal tuhaanu is baare sahi jaankari ditti jaa skegi.
Posted by jagroop singh
Punjab
13-06-2023 04:07 PM
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













