
Posted by Manjit Singh
Punjab
17-06-2023 01:02 PM
ਮਨਜੀਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਝੋਨਾ ਕਿੰਨੇ ਦਿਨ ਦਾ ਹੈ ਅਤੇ ਕਿਹੜੇ ਕਿਹੜੇ ਨਦੀਨ ਹਨ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।

Posted by gurjot
Punjab
17-06-2023 11:01 AM
Gurjot ji, Jekr makki da vaadha sahi ho riha hai ta tuhanu growth promoter spray Karn di koi lod nahi hai ji.

Posted by MANGAT SINGH
Punjab
17-06-2023 09:55 AM
ਮੰਗਤ ਜੀ, ਤਿਲਾਂ ਦੀ ਬਿਜਾਈ ਜੁਲਾਈ ਦੇ ਮਹੀਨੇ ਵਿੱਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ।

Posted by Sushil Rajore
Uttar Pradesh
17-06-2023 09:55 AM
रेशम की खेती की जानकारी और ट्रेनिंग लेने के लिए लिए आप KVK अलीगढ 8448316668 से सम्पर्क कर सकते है।
Posted by sukhchain Singh
Punjab
17-06-2023 09:18 AM
sukhchain ji, ih off season hai, december mhine vich is de boote tusi punjab agricultural university ludhiana to khareed saakde ho ji.
Posted by ਸੁਰਜੀਤ ਸਿੰਘ
Punjab
17-06-2023 09:08 AM
ਸੁਰਜੀਤ ਜੀ, ਤੁਸੀ ਝੰਡਾ ਰੋਗ ਦੀ ਰੋਕਥਾਮ ਲਈ trichoderma 15g/kg ਬੀਜ ਜਾਂ carbendazim+ mancozeb 3g/kg ਬੀਜ਼ ਦੇ ਹਿਸਾਬ ਨਾਲ ਸੋਧ ਸਕਦੇ ਹੋ ਜੀ ।

Posted by Prabhjot Randhawa
Punjab
17-06-2023 07:59 AM
Prabhjot ji isde 4 thna vicho hei dudh aun di sambhavna hai baki isda sahi pta suun ton badd hei lagg skda hai, kai varr dujia thna vicho bhi thoda bhutt dudh aunn lgg jnda hai.

Posted by Deep sidhu
Punjab
17-06-2023 07:27 AM
1 ਸਾਲ ਪੁਰਾਣੀਆਂ 4-5 ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਭਿਓਂ ਕੇ 4-5 ਦਿਨ ਰੱਖੋ।ਇਸ ਤੋਂ ਬਾਅਦ ਪਾਣੀ ਨੂੰ ਕੱਪੜੇ ਰਾਹੀਂ ਪੁਣ ਲਓ, ਪਾਥੀਆਂ ਦੇ ਪਾਣੀ ਦਾ ਛਿੜਕਾਅ ਫ਼ਸਲਾਂ ਦੇ ਵਾਧੇ ਲਈ 2 ਲੀਟਰ/15 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ ।

Posted by ਗੁਰਪ੍ਰੀਤ ਸਿੰਘ
Punjab
17-06-2023 07:00 AM
ਗੁਰਪ੍ਰੀਤ ਜੀ ਤੁਸੀ ਗਾਂ ਨੂੰ ਰੋਜਾਨਾ 25 ਤੋਂ 30 ਕਿਲੋ ਉਸਦੇ ਖਾਣ ਦੇ ਹਿਸਾਬ ਨਾਲ ਆਚਾਰ ਦੇ ਸਕਦੇ ਹੋ ਅਤੇ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਵਰਤ ਸਕਦੇ ਹੋ.

Posted by Hardeep singh
Punjab
17-06-2023 06:16 AM
ਹਰਦੀਪ ਜੀ ਤੁਸੀ ਮੱਝ ਦੀ ਬੱਚੇਦਾਨੀ ਵਿਚ Tube Mattricef ਭਰਵਾਉ ਨਾਲ Liquid Utrivevi 1litter x2 100ml daily Powder Bovimen B ultra 1.2kg 50gm daily ਦਿੳ ਜੀ.

Posted by palwinder Singh
Punjab
16-06-2023 10:07 PM
ਇਕ ਪਸ਼ੂ ਨੂੰ ਰੋਜਨਾ 25 ਤੋਂ 50gm ਮਿੱਠਾ ਸੋਡਾ ਅਤੇ ਹਿਮਾਲਿਆ ਬਤੀਸਾ ਦੋਨੋ ਹੀ ਦੇ ਸਕਦੇ ਹਾ ਇਸ ਦੀ ਮਾਤਰਾ ਪਸ਼ੂ ਮੁਤਾਬਿਕ ਵੱਧ ਘੱਟ ਕਰ ਸਕਦੇ ਹਾ ਜੀ.

Posted by amritpal singh
Punjab
16-06-2023 09:53 PM
amritpal ji, SSP Single super phosphatre khaad hundi hai is vich 16% phosphorus, 12% sulphur ate 19% calcium vi hunda hia ji.

Posted by Dharminder singh
Punjab
16-06-2023 09:51 PM
ਧਰਮਿੰਦਰ ਜੀ, ਤੁਸੀ ਇਸ ਦੇ ਛਿੜਕਾਅ ਤੋਂ 2-3 ਦਿਨ ਬਾਅਦ ਪਾਣੀ ਦੇ ਸਕਦੇ ਹੀ ਜੀ।

Posted by amritpal singh
Punjab
16-06-2023 09:46 PM
amritpal ji, kirpa kar ke ih dasso ki ih kihdi company di ksim hai, us hisaab nal tuhanau is baare janakari ditti jaa skaegi.

Posted by amritpal singh
Punjab
16-06-2023 09:36 PM
Amritpaal ji tusi 30 July nu PR 126 kism lgaa sakde ho ji is to Bina hor koi vi kism jyada paheli nhi lagdi.

Posted by amritpal singh
Punjab
16-06-2023 09:34 PM
Amritpaal ji, 25 June Tak is kism di lwaai kar deni chahidi hai ji.

Posted by amritpal singh
Punjab
16-06-2023 09:33 PM
Amritpaal ji, 25 June Tak is kism di lwaai kar deni chahidi hai ji.

Posted by amritpal singh
Punjab
16-06-2023 09:32 PM
Amritpaal ji ih insecticide dwaai hai, is di varto patta lapet, stem borer keede di rokthaam lai kiti jandi hai, is di varto 6 kg/acre de hisaab naal kar sakde ho is di varti us vele hi karo jado stem borer da hmla 10% to jyada hove.

Posted by Balvir Singh Mann
Punjab
16-06-2023 09:10 PM
Balvir ji passua nu Dalia rinn ke changi tra thaar ke pao sakde ha ji ekk passu nu 4 kilogram dalia pa sakde ha ji.

Posted by Balvir Singh Mann
Punjab
16-06-2023 09:10 PM
Dalia rinn ke changi tra thaar ke pao sakde ha ji ekk passu nu 4 kilogram dalia pa sakde ha ji.

Posted by Pranv Kumar Wadhwa
Punjab
16-06-2023 08:56 PM
परनव जी, आप बैंगन के फल छेदक कीट की रोकथाम के लिए emamectin benzoate 80-100g/एकड़ का छिड़काव कर सकते हैं।

Posted by amritpal singh
Punjab
16-06-2023 08:26 PM
Tussi os nu eh sab feed vich mix kar ke de sakde ho ji, eh passu nu pani pea k deo es to badh vich 1 ghanta pani na deo ji.
Posted by Amit Kumar
Punjab
16-06-2023 06:30 PM
tuci isde vare jankari lai Pargat Singh 94645-10402 ja fir Ravi 92162-67529 nal sampark kr skde ho, ehna walo tuhanu sari jankari mill jawegi.
Posted by Lakhwinder Singh nirankari
Punjab
16-06-2023 06:25 PM
Lakhwinder ji, nimbo de baag vich basmati di kaasht bikul na karo is naal tuhade baag te bhut bura asar pavega kyuki basmati vich paani lgaatar khda rehnda hai ji.

Posted by kirtimann
Delhi
16-06-2023 06:19 PM
Kirti it is mainly associated with adverse weather conditions so there is no need to spray for this.
Posted by Manjit Singh
Punjab
16-06-2023 06:06 PM
ਮਨਜੀਤ ਜੀ, ਇਸ ਦਾ ਕੋਈ ਖਾਸ ਹੱਲ ਤਾਂ ਨਹੀਂ ਹੈ, ਤੁਸੀ ਹਲਕਾ ਪਾਣੀ ਜਲਦੀ ਜਲਦੀ ਦਿੰਦੇ ਰਹੋ ਅਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ।
Posted by Manjit Singh
Punjab
16-06-2023 05:48 PM
Manjit ji tusi is nu halka paani jldi jldi dinde rho ate is te paathia de paani da spray kar sakde ho ji.

Posted by ਨਵਪ੍ਰੀਤ
Punjab
16-06-2023 05:27 PM
ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ Enrofloxacin inj 15ml ਅਤੇ Avil inj 10ml ਲਗਵਾਓ ਅਤੇ Bovimin Gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ.

Posted by Jaspreet singh
Punjab
16-06-2023 04:40 PM
ਜਸਪ੍ਰੀਤ ਜੀ ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Bhagwant Singh
Punjab
16-06-2023 04:21 PM
ਪਸ਼ੂ ਚਾਟ ਵਿੱਚ ਯੂਰੀਆ , ਖਲ , ਨਮਕ ਅਤੇ ਮਿਨਰਲ ਮਿਕਸਚਰ ਹੁੰਦੇ ਹਨ ਤੇ ਇਹ ਲਗਭਗ 120 ਰੁਪਏ ਦੀ ਇੱਕ ਹੁੰਦੀ ਹੈ ਜੀ, ਬਾਕੀ ਇਹ 4 ਮਹੀਨੇ ਦੀ ਉਮਰ ਤੋ ਘੱਟ ਕਟੜੂ ਅਤੇ ਘੋੜੇ ਨੂੰ ਨਹੀ ਪਾਉਣੀ ਚਾਹੀਦੀ , ਇਹ ਤੁਸੀ Gadvasu ਯੂਨੀਵਰਸਿਟੀ ਲੁਧਿਆਣਾ ਤੋੰ ਖਰੀਦ ਸਕਦੇ ਹੋ ਜੀ ਤੁਸੀ ਇਸ ਨੰਬਰ ਤੇ 0161 2414040 ਸੰਪਰਕ ਕਰ ਸਕਦੇ ਹੋ.
Posted by gurjinder singh
Punjab
16-06-2023 04:13 PM
ਗੁਰਜਿੰਦਰ ਜੀ ਇਸ ਵਿਚ ਵਿਟਾਮਿਨ ਅਤੇ ਮਿਨਰਲ ਹੁੰਦੇ ਹਨ ਜਿਸ ਨਾਲ ਪਸ਼ੂਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਬੱਚੇਦਾਨੀ ਦੀ ਗਰੋਥ ਹੁੰਦੀ ਹੈ ਅਤੇ ਸਮੇ ਤੇ ਪਸ਼ੂ ਗੱਭਣ ਹੁੰਦਾ ਹੈ ਇਹ ਤੁਸੀ 50 ਗ੍ਰਾਮ ਰੋਜਾਨਾ ਦੇ ਸਕਦੇ ਹੋ.
Posted by gurjinder singh
Punjab
16-06-2023 04:10 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ.
Posted by gurjinder singh
Punjab
16-06-2023 04:04 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ.

Posted by Gaurav
Punjab
16-06-2023 03:56 PM
ਗੌਰਵ ਜੀ, ਇਹ ਆਮ ਤੌਰ ਤੇ ਖੁਰਾਕੀ ਕਮੀ ਜਾ ਪਾਣੀ ਵੱਧ ਘੱਟ ਲੱਗਣ ਕਰਕੇ ਹੁੰਦਾ ਹੈ, ਤੁਸੀ ਜਿਆਦਾ ਸੋਕਾ ਲੱਗਣ ਤੋਂ ਬਾਅਦ ਪਾਣੀ ਨਾ ਦਿਓ , ਹਲਕੀ ਨਮੀ ਬਣਾ ਕੇ ਰੱਖੋ ਅਤੇ ਗੁਡਾਈ ਕਰ ਕੇ vermicomopost ਖਾਦ ਜਰੂਰ ਦਿਓ, ਤੁਸੀ ਬੂਟੇ ਤੇ NPK 19 19 19@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ।

Posted by GURJEET
Punjab
16-06-2023 03:53 PM
Gurjeet ji iss nu doctor ton check krwao kyuki agar heat sahi hai, saff tara ha tan tuci doctor ton Ai krwa skde ho.
Posted by T s sandhu
Punjab
16-06-2023 02:48 PM
ਸੰਧੂ ਜੀ, 1121 ਲਵਾਈ ਤੋਂ ਬਾਅਦ 107 ਦਿਨ ਲੈਂਦੀ ਹੈ ਅਤੇ 1847 ਤਕਰੀਬਨ 95 ਦਿਨ ਲੈਂਦੀ ਹੈ ਜੀ।

Posted by Amanpreet singh grewal
Punjab
16-06-2023 02:23 PM
Amanpreet ji tuci iss nu Bovimin-b powder 20gm rojana deo ate Ovumin advance tablet rojana adhi goli deni suru kro, ehna nal sarir di kami puri howegi ate sme te heat vich aa jawegi.

Posted by balraj singh
Punjab
16-06-2023 01:56 PM
Balraj ji tuci uss nu ghar vich feed tyar krn lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki mousam de hisab nal usdi sahi dekbhal kro.

Posted by Shubam
Madhya Pradesh
16-06-2023 01:13 PM
Shubham ji ek ekad ke liye 15 litre ke 7 pump kaafi rehte hai.

Posted by jagseer singh
Punjab
16-06-2023 12:46 PM
ਤੁਸੀ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ। ਉਥੇ ਸਮੇਂ -ਸਮੇਂ ਤੇ ਕਿਸਾਨਾਂ ਨੂੰ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਫਿਰ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ Krishi Vigyan Kendra Moga, Village Budh Singhwala, Charik Road, Moga-140001, Punjab – India ਵਿੱਚ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰ.... (Read More)
ਤੁਸੀ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ। ਉਥੇ ਸਮੇਂ -ਸਮੇਂ ਤੇ ਕਿਸਾਨਾਂ ਨੂੰ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਫਿਰ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ ਤੁਸੀ Krishi Vigyan Kendra Moga, Village Budh Singhwala, Charik Road, Moga-140001, Punjab – India ਵਿੱਚ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਆਓ ਫਿਰ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ.
Posted by Bhagwant Singh
Punjab
16-06-2023 12:36 PM
ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Bovimin B powder 25gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ। ਬਾਕੀ ਇਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ।

Posted by Balkaran Singh
Punjab
16-06-2023 12:00 PM
ਬਲਕਰਨ ਜੀ ਤੁਸੀ ਹੁਣ ਪਰਮਲ ਦੀ PR 126 ਅਤੇ ਬਾਸਮਤੀ ਦੀ 1509, 1847 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by Gurpreet singh
Punjab
16-06-2023 11:33 AM
ਗੁਰਪ੍ਰੀਤ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਪ੍ਰਸ਼ਾਂਤ ਜੀ 95015-21855 ਨਾਲ ਸੰਪਰਕ ਕਰ ਸਕਦੇ ਹੋ ਜੀ।

Posted by Mangat Singh
Punjab
16-06-2023 11:22 AM
ਮੰਗਤ ਜੀ, 126 ਕਿਸਮ ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕੀਤੀ ਜਾ ਸਕਦੀ ਹੈ ਜੀ ਅਤੇ ਇਸ ਦਾ ਔਸਤ ਝਾੜ 30q/ਏਕੜ ਹੈ ਜੀ।
Posted by karanveer Singh
Punjab
16-06-2023 11:20 AM
Karnveer ji, growth lai tusi khaad de taur te vermicompost khaad de sakde ho ate is to ilawa tusi paathia de paani da spray vi kar sakde ho ji.

Posted by balraj singh
Punjab
16-06-2023 10:31 AM
Balraj ji, kise vi keetnashak dwaai de naal fertilizer mix kar ke spray nahi karni chahidi.

Posted by Hardeep Singh
Punjab
16-06-2023 10:13 AM
Hardeep ji, Jekr tusi mitti di jaanch karvaao ate us hisab naal hi khaada di varto karo ji.
Posted by ਸੋਹਨ ਲਾਲ
Punjab
16-06-2023 10:05 AM
ਸੋਹਣ ਜੀ, ਇਸ ਦਾ ਇਹੀ ਹੱਲ ਹੈ ਕਿ ਤੁਸੀ ਫਲਾ ਦੀ bagging ਕਰ ਸਕਦੇ ਹੋ ਜੀ ਭਾਵ ਕਿ ਫਲਾਂ ਨੂੰ ਮੋਮਜਾਮੇ ਨਾਲ ਢਕ ਸਕਦੇ ਹੋ ਜਾਂ ਬਜਾਰ ਵਿੱਚੋ ਬਣੇ ਹੋਏ fruit bagging ਵਾਲੇ bag ਇਹਨਾਂ ਉੱਪਰ ਚੜਾ ਸਕਦੇ ਹੋ ਜੀ।
Posted by ਸੋਹਨ ਲਾਲ
Punjab
16-06-2023 09:58 AM
ਸੋਹਣ ਜੀ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










