Experts Q&A Search

Posted by Lakhwinder Singh nirankari
Punjab
20-06-2023 10:18 AM
Punjab
06-20-2023 11:36 PM
Lakhwinder ji tusi paraquat dwaai vart sakde ho ji, par is gall da dhyan rakho ki dwaai baag de patteyan te na pave.
Posted by Ravinderjeet singh
Punjab
20-06-2023 10:02 AM
Punjab
06-20-2023 11:37 PM
Ravinder ji tusi apni fasl di photo jaroor sanjhi karo ji, us hisaab nal tuhanu is baare sahi jaankari ditti jaa skegi.
Posted by ਸੁਰਜੀਤ ਸਿੰਘ
Punjab
20-06-2023 09:15 AM
Punjab
06-20-2023 11:38 PM
ਸੁਰਜੀਤ ਜੀ ਤੁਸੀ ਜਿਹੜੀ ਦਵਾਈ ਪਾਈ ਹੈ ਉਸ ਦੀ ਫੋਟੋ ਸਾਂਝੀ ਕਰੋ, ਵੈਸੇ ਪਨੀਰੀ ਵਿਚ ਝੰਡੇ ਦੀ ਰੋਕਥਾਮ ਲਈ trichoderma ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ।
Posted by Gurvinder Singh
Punjab
20-06-2023 09:01 AM
Punjab
06-21-2023 10:49 AM
ਤੁਸੀ ਤੁਸੀ ਟਰਕੀ ਪਾਲਣ ਦੇ ਕੰਮ ਦੀ ਪੂਰੀ ਜਾਣਕਾਰੀ ਲਈ ਅਤੇ ਟਰਕੀ ਖਰੀਦਣ ਲਈ ਰਮਨਦੀਪ 8872330267 ਜਾ ਫਿਰ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ, ਅਤੇ ਬਟੇਰ ਪਾਲਣ ਲਈ ਤੁਸੀ Balbir Singh 9915029679 ਜਾਂ Sukhbir Singh 9781589637 ਨਾਲ ਸੰਪਰਕ ਕਰ ਸਕਦੇ ਹੋ।
Posted by Amandeep
Punjab
20-06-2023 08:34 AM
Punjab
06-21-2023 09:49 AM
ਅਮਨਦੀਪ ਜੀ ਇਹਨਾਂ ਦੀ ਮਾਰਕੀਟ ਲਈ ਤੁਹਾਨੂੰ ਖੁਦ ਪੋਲਟਰੀ ਫਾਰਮ ਵਾਲਿਆਂ ਨਾਲ ਜਾ ਫਿਰ ਨਜ਼ਦੀਕੀ ਮਾਰਕੀਟ ਵਿੱਚ ਲਿੰਕ ਬਣਾ ਕੇ ਹੀ ਵੇਚਣੇ ਪੈਣਗੇ ਕਿਉਂਕਿ ਇਹਨਾਂ ਦੀ ਕੋਈ ਪੱਕੀ ਮਾਰਕੀਟ ਨਹੀਂ ਹੈ ਇਹਨਾਂ ਦੀ ਤੁਹਾਨੂੰ ਖੁਦ ਆਪਣੇ ਲੈਵਲ ਤੇ ਹੀ ਮਾਰਕਟਿੰਗ ਕਰਨੀ ਪਵੇਗੀ.
Posted by Rajveer Singh
Punjab
20-06-2023 08:07 AM
Punjab
06-20-2023 11:40 PM
Rajveer ji tusi ik knaal jgaah de hisaab nal 3.5 kg urea de sakde ho ji ate is to ilawa change vaadhe lai paathian de paani da spray vi kar sakde ho ji.
Posted by Sanjay
Bihar
20-06-2023 08:07 AM
Punjab
06-20-2023 09:55 PM
Os ko Injection Amoxi CV 3.6gm Injection Zeckshot 20ml Injection Megludyn 10ml Injection CRB 30ml 3 din lwao ji nall Bolus Mammi up 2X5 2 Bolus daily deo ji.
Posted by Sanjay
Bihar
20-06-2023 07:59 AM
Punjab
06-21-2023 09:32 AM
Sanjay ji yadi cow ke dudh se khuun aa raha ha tab aap usko Enrofloxacin inj. 15ml, zackshot injection 15ml, vitamin k inj. 10ml lgwayen aur usko mammidium powder 50gm rojana dena suru kren, yeh aap nazdiki doctor se lgwa skte hai.
Posted by Sanjay
Bihar
20-06-2023 07:56 AM
Punjab
06-21-2023 09:31 AM
Sanajy ji yadi cow ke dudh se khuun aa raha ha tab aap usko Enrofloxacin inj. 15ml, zackshot injection 15ml, vitamin k inj. 10ml lgwayen aur usko mammidium powder 50gm rojana dena suru kren, yeh aap nazdiki doctor se lgwa skte hai.
Posted by Saurav
Punjab
19-06-2023 09:40 PM
Punjab
06-20-2023 11:43 PM
ਰਾਮ ਜੀ ਤੁਸੀ ਪੰਜਾਬ ਸੁਹਾਵਣੀ, ਪੰਜਾਬ 8, 7 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਇਹਨਾ ਕਿਸਮਾਂ ਦਾ ਖਾਦ ਵੀ ਚੰਗਾ ਹੈ ਅਤੇ ਇਹਨਾ ਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਜੀ।
Posted by ASHOK VERMA
Uttar Pradesh
19-06-2023 09:18 PM
Maharashtra
06-22-2023 09:44 PM
अशोक जी, यह खराब मौसम की वजह से हो सकता है, इसके लिए आप किसी दवा का प्रयोग ना करे। .
Posted by Bhagwant Singh
Punjab
19-06-2023 08:51 PM
Punjab
06-20-2023 07:36 AM
ਭਗਵੰਤ ਜੀ ਤੁਸੀ ਮੱਝ ਨੂੰ ਚੈੱਕ ਕਰਵਾਉ।ਹੋ ਸਕਦਾ ਵੀ ਮੱਝ ਰਪੀਟ ਕਰ ਗਈ ਹੋਏ। ਜੇਕਰ ਉਹ ਫਿਰ ਗਈ ਹੈ ਤਾਂ ਉਸ ਨੂੰ Powder Bovimen B ultra 1.2kg 50gm daily Bolus Agrimin I 7X3 1 daily ਦਿੳ ਜੀ ਜੇਕਰ ਮੱਝ ਗੱਬਣ ਹੈ ਤਾ ਉਸ ਨੂੰ Injection Duraprogen 750mg 3ml ਲਵਾਉ.
Posted by jagjeet singh
Punjab
19-06-2023 08:36 PM
Haryana
06-20-2023 11:43 PM
Jagajeet ji esnu tusi 2 kilo nu roodi khad vich Mila ke bijan ton pehla paa sakde ho eh mukh tor te lagu ate mukh tatt podhe nu dinda hai ate hadd da vikas krda hai jis nal podhe jaldi nhi digde ate jhad vi vdh dinde han.
Posted by Sukhraj ਸਿੰਘ
Punjab
19-06-2023 08:35 PM
Haryana
06-20-2023 11:38 PM
ਸੁੱਖ ਜੀ ਏਸਦੇ ਲਈ ਤੁਸੀ ਇਹ ਦਸੋ ਕਿ ਏਸਨੂੰ ਕਿੰਨੀ ਖਾਦ ਪਾ ਚੁੱਕੇ ਹੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
Posted by Jot Brar
Punjab
19-06-2023 08:34 PM
Punjab
06-22-2023 09:42 PM
जोत जी, यह इस पर निर्भर करता है कि आप सप्ताह में एक बार पानी दे सकते हैं या दो बार।
Posted by Harshit Tiwari
Uttar Pradesh
19-06-2023 07:47 PM
Punjab
06-20-2023 10:09 AM
Tiwari ji aap feed tyar krne ke liye makki/kanak/joo/jawi 40kg, saro ki khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg yeh sara kuj mix krke feed tyar kr skte hai.
Posted by Charanjit singh dhaliwal
Punjab
19-06-2023 07:05 PM
Haryana
06-19-2023 11:26 PM
ਸਿੰਘ ਜੀ ਏਸਨੂੰ ਤੁਸੀ ਤਕਰੀਬਨ ਇਕ ਹਫਤਾ ਪਹਿਲਾਂ ਵਿਚ ਵਾਹ ਸਕਦੇ ਹੋ ਤਾਂ ਜ਼ੋ ਫਸਲ ਖੇਤ ਵਿਚ ਲਾਉਣ ਤੱਕ ਵਧੀਆ ਕੰਮ ਕਰੇ.
Posted by Amar
Haryana
19-06-2023 06:56 PM
Haryana
06-19-2023 11:23 PM
Amar please tell us the dose of fertilizer which you applied to this nursery and also tel us the problem in this nursery because from photo it looks normal
Posted by sukhdeep Bal
Haryana
19-06-2023 06:20 PM
Haryana
06-19-2023 11:22 PM
ਬਲ ਜੀ ਤੁਸੀ ਏਸਨੂੰ ਸਿਫ਼ਾਰਿਸ਼ ਕੀਤੀ ਖਾਦ ਹੀ ਪਾਓ ਜਿਆਦਾ ਖਾਦ ਪਾਉਣ ਨਾਲ ਵੀ ਨੁਕਸਾਨ ਹੋ ਜਾਂਦਾ ਕੀੜੇ ਅਤੇ ਬਿਮਾਰੀ ਜਿਆਦਾ ਆਉਂਦੀ ਹੈ.
Posted by kuldeep singh
Punjab
19-06-2023 05:59 PM
Haryana
06-19-2023 11:21 PM
Singh ji jekar tuahda fasal sahi avdha nahi akr rea ta. Tusi esnu 3-4 ml prati litre paani de hisab nal vart skde ho.
Posted by Vishav Nath
Punjab
19-06-2023 05:26 PM
Haryana
06-19-2023 11:19 PM
You can buy seeds from your nearest kvk, Punjab agricultural University ludhiana or from your nearest certified shop also.
Posted by Gurpreet singh
Punjab
19-06-2023 05:25 PM
Punjab
07-06-2023 09:12 PM
ਗੁਰਪ੍ਰੀਤ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਪ੍ਰਸ਼ਾਂਤ ਜੀ 95015-21855 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Karan Sandhu
Punjab
19-06-2023 04:31 PM
Punjab
06-20-2023 10:14 AM
ਤੁਸੀ ਮੱਝਾਂ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 200gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Coolmax powder 100gm ਰੋਜਾਨਾ ਦੇ ਸਕਦੇ ਹੋ.
Posted by Jagdeep Singh
Punjab
19-06-2023 03:26 PM
Punjab
06-20-2023 10:15 AM
Jagdeep ji tuci cow mat len lai Shubham Garg 9803488072 Garg Trading Company nal sampark kr skde ho ehna ton tuhanu sari jankari mill jawegi.
Posted by Abhay GarG
Uttar Pradesh
19-06-2023 02:16 PM
Haryana
06-19-2023 11:18 PM
अभय जी, इसके लिए आप अपने kvk 01233-280605 के साथ संपर्क करें।
Posted by Gori
Punjab
19-06-2023 02:05 PM
Punjab
06-20-2023 10:17 AM
ਗੋਰੀ ਜੀ ਤੁਸੀ ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਦਿਓ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ.
Posted by harjit
Punjab
19-06-2023 01:59 PM
Punjab
06-20-2023 10:19 AM
ਹਰਜੀਤ ਜੀ ਤੁਸੀ ਉਸ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ Vittol liquid 10ml ਰੋਜਾਨਾ ਦੇਣਾ ਸ਼ੁਰੂ ਕਰੋ, ਤੁਸੀ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ.
Posted by Mohit kumar
Punjab
19-06-2023 01:24 PM
Punjab
06-20-2023 10:21 AM
ਮੋਹਿਤ ਜੀ ਕਿਰਪਾ ਕਰਕੇ ਓਹਨਾ ਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.
Posted by jaswant singh
Punjab
19-06-2023 01:14 PM
Haryana
06-19-2023 11:16 PM
ਜਸਵੰਤ ਜੀ ਏਸਦੇ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ਼ ਗੱਲ ਬਾਤ ਕਰ ਸਕਦੇ ਹੋ.
Posted by Rehan
West Bengal
19-06-2023 12:26 PM
Punjab
06-20-2023 10:41 AM
रेहान जी आप वर्मीकम्पोस्ट के बारे में पूरी जानकारी लेने के लिए गुर रजनीश जी के साथ इस नंबर 98155-88550 पर सम्पर्क कर सकते हैं ।
Posted by ਭੋਲਾ ਸਿੰਘ
Punjab
19-06-2023 11:27 AM
Haryana
06-19-2023 11:14 PM
ਭੋਲਾ ਜੀ ਕਿਰਪਾ ਆਪਣੀ ਫ਼ਸਲ ਦੀ ਫਲੀਆਂ ਦੀ ਫੋਟੋ ਭੇਜੋ ਓਹਨਾਂ ਨੂੰ ਦੇਖ ਕੇ ਵੀ ਓਸ ਦੇ ਕਾਣੀ ਰਹਿਣ ਦਾ ਕੀ ਕਾਰਨ ਹੈ.
Posted by baljinder singh Dhillon
Punjab
19-06-2023 11:18 AM
Punjab
06-20-2023 10:22 AM
Dhillon ji tuci apne nazdiki polyclinic vich usde blood di janch krwao jiss nal usde sahi test ho jange ate report de hisab nal usda sahi ilaj ho jawega. kyuki bina test ton jyada tike lgwaun da fyada nhi hai.
Posted by balraj singh
Punjab
19-06-2023 11:15 AM
Punjab
06-20-2023 10:26 AM
Balraj ji tuci iss nu vdhia hare chare de nal nal Dairy protein feed deni suru kro ate Vitum-h liquid 10ml rojana dena suru kro ate suun ton 1 mahina pehla transition mix feed deo, ehna nal sarir di kamjori bhi durr howegi, dudh vich vdha howega ate lewe di changi growth howegi.
Posted by gurpreet
Punjab
19-06-2023 10:42 AM
Haryana
06-19-2023 11:10 PM
ਗੁਰਪ੍ਰੀਤ ਜੀ ਕਿਰਪਾ ਆਪਣੀ ਨਰਸਰੀ ਦੀ ਫਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
Posted by S yadav
Bihar
19-06-2023 10:09 AM
Punjab
06-20-2023 10:27 AM
यादव जी इसके लिए आपको नज़दीकी मैडीक्ल स्टोर वाले से बात करनी पड़ेगी और यदि उनके पास टीके नहीं है तो आप स्पैशल मंगवा सकते है।
Posted by Navjot Singh
Punjab
19-06-2023 09:45 AM
Haryana
06-19-2023 11:07 PM
ਸਿੰਘ ਜੀ ਕੀੜੇ ਦੇ ਕਰ ਕੇ ਹੈ ਏਸਦੇ ਲਈ ਤੁਸੀ dimethoate 2 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
Posted by Babli singh
Punjab
19-06-2023 08:55 AM
Punjab
06-20-2023 10:28 AM
ਬਬਲੀ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਠੰਡਾ ਟੀਕਾ ਲਗਵਾਓ, ਪਹਿਲਾ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ.
Posted by Rupinder Gharachon
Punjab
19-06-2023 08:52 AM
Punjab
06-19-2023 10:10 PM
ਰੁਪਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਕੀ ਖੁਰਾਕ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Karan Sandhu
Punjab
19-06-2023 08:47 AM
Punjab
06-19-2023 10:09 PM
ਕਰਨ ਜੀ ਕੱਦੂ ਵਿਚ ਨਰ ਅਤੇ ਮਾਦਾ ਦੀ ਤਰ੍ਹਾ ਦੇ ਫੁੱਲ ਹੁੰਦੇ ਹਨ, ਅਤੇ ਇਹ ਨਰ ਫੁੱਲ ਹਨ, ਇਹ ਕੁਛ ਸਮੇਂ ਬਾਅਦ ਇਸ ਤਰਾਂ ਹੀ ਝੜ ਕੇ ਸੁੱਕ ਜਾਂਦੇ ਹਨ । ਸਿਰਫ ਮਾਦਾ ਫੁੱਲ ਦੇ ਹੀ ਫਲ ਬਣਦੇ ਹਨ।
Posted by harmandeep singh
Punjab
19-06-2023 08:09 AM
Punjab
06-19-2023 10:07 PM
ਹਰਮਨ ਜੀ ਇਹ ਤਰੀਕਾ ਕਾਮਯਾਬ ਹੈ, ਇਸ ਨਾਲ ਜਮੀਨ ਦੀ ਸਿਹਤ ਵੀ ਠੀਕ ਰਹਿੰਦੀ ਹੈ ਜੀ, ਇਸ ਵਿਚ ਸੁੱਕਾ ਸੁਹਾਗਾ ਮਾਰ ਕੇ ਪਾਣੀ ਛੱਡ ਕੇ ਝੋਨਾ ਲਗਾ ਦਿੱਤਾ ਜਾਂਦਾ ਹੈ ਜੀ।
Posted by Manjinder singh Dhaliwal
Punjab
19-06-2023 07:19 AM
Punjab
06-22-2023 09:37 PM
मनजिंदर जी, इस उद्देश्य के लिए आपको अपने बागवानी विकास अधिकारी से संपर्क करना होगा।
Posted by Gurveer
Punjab
19-06-2023 07:01 AM
Punjab
06-19-2023 10:05 PM
Gurveer ji, ih kise tatt di Kami nahi hai, ih mausam kar ke hi hai, is lai tuhanu koi dwai ja spray Karn di lod nahi hai ji.
Posted by ਹਰਪੀਤ ਸਿੰਘ
Punjab
19-06-2023 06:36 AM
Punjab
06-20-2023 10:29 AM
ਹਰਪ੍ਰੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਲੇਵੇ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਅਤੇ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ.
Posted by Nav Sandhu
Punjab
19-06-2023 06:09 AM
Punjab
06-19-2023 10:03 PM
ਨਵ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਕਿਸ ਕਿੱਤੇ ਸੰਬੰਧੀ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਚਾਹੀਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Jaskaran Singh
Punjab
19-06-2023 04:54 AM
Punjab
06-20-2023 10:31 AM
ਹਾਂਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albomar ਦਵਾਈ ਦੇ ਸਕਦੇ ਹੋ ਅਤੇ brotone liquid ਰੋਜਾਨਾ ਦਿੰਦੇ ਰਹੋ ਅਤੇ ਜੇਕਰ ਉਹ ਫੀਡ ਸੁਕੀ ਨਹੀਂ ਖਾਂਦਾ ਫਿਰ ਫੀਡ ਥੋੜੀ ਥੋੜੀ ਕਰਕੇ ਦੁੱਧ ਵਿਚ ਘੋਲ ਕੇ ਵੀ ਦੇ ਸਕਦੇ ਹੋ.
Posted by Abhishek Akhand
Madhya Pradesh
19-06-2023 01:30 AM
Punjab
06-20-2023 10:35 AM
Akhand ji aap goat farming ke liye sirohi, barbari, beetal nasal rakh skte hai. yeh sabhi goat farming ke liye thik rehti hai.
Posted by Abhishek Akhand
Madhya Pradesh
19-06-2023 01:30 AM
Punjab
06-20-2023 10:36 AM
Akhand ji aap goat farming ke liye sirohi, barbari, beetal nasal rakh skte hai. yeh sabhi goat farming ke liye thik rehti hai.
Posted by Sukhminder Singh
Punjab
18-06-2023 10:49 PM
Punjab
06-19-2023 10:03 PM
ਸੁਖਮਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੀ ਕਿਸਮ ਦੀ ਬਿਜਾਈ ਕਰਦੇ ਹੀ ਅਤੇ ਕਿਹੜੇ ਮਹੀਨੇ ਕਰਦੇ ਹੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।