
Posted by Manjeet Singh
Punjab
02-12-2023 08:20 PM
ਮਨਜੀਤ ਜੀ, ਵੈਸੇ ਹੁਣ ਲਸਣ ਦੀ ਬਿਜਾਈ ਪਛੇਤੀ ਹੈ, ਪਰ ਤੁਸੀ ਹੁਣ ਵੀ ਲਸਣ ਲਗਾ ਸਕਦੇ ਹੋ ਪਰ ਇਸਦੇ ਆਕਾਰ ਅਤੇ ਝਾੜ ਤੇ ਜਰੂਰ ਫਰਕ ਪਵੇਗਾ।

Posted by Angrej singh
Punjab
02-12-2023 07:25 PM
ਅੰਗਰੇਜ ਜੀ, ਤੁਸੀ ਇਸ ਨੂੰ 4-5 ਦਿਨ ਤੱਕ ਪਾਣੀ ਦੇਣ ਤੋਂ ਬਾਅਦ ਥੋੜਾ ਵੱਤਰ ਆਉਣ ਤੇ sulfosulfuron 13g ਏਕੜ+ metsulfuron 10g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Daljeet Singh
Punjab
02-12-2023 07:05 PM
ਦਲਜੀਤ ਜੀ ਇਹ ਮੌਸਮ ਵਿੱਚ ਬਦਲਾਵ ਕਰਕੇ, ਸਹੀ ਦੇਖਭਾਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਓਹਨਾ ਨੂੰ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦਿਓ ਬਾਕੀ ਓਹਨਾ ਨੂੰ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ

Posted by A
Punjab
02-12-2023 06:12 PM
Shriman ji, jekr tuhadi jameen vich manganese di Kami hai ja pichle saal manganese di Kami aayi si ta ik spray paani laon to pehla ate 2 spray paani laon to baad Karo ate jekr jyada Kami nhi si ta tusi ik do spray paani laon to baad kar sakde ho ji.

Posted by Aman
Punjab
02-12-2023 06:05 PM
Aman ji, ih jameen vich nami iksar na hon karke ja boron di deficiency karke hunda hai tusi nmi iksaar bna ke rakho ate jyada soka laggan to baad paani na deo ate boron 0.5 g/L paani de hisaab naal spray kar sakde ho ji.

Posted by Gurpreet Singh Ravi
Punjab
02-12-2023 05:54 PM
ਤੁਸੀ ਝੋਟੀਆਂ ਨੂੰ ਪੇਟ ਦੇ ਕੀੜਿਆਂ ਲਈ Albendazole ਸਾਲਟ ਦੀ ਗੋਲੀ ਦਿਓ ਅਤੇ Minfa gold powder 50gm ਰੋਜਾਨਾ ਦਿਓ ਅਤੇ Nutrisacc Advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਣਗੀਆਂ

Posted by Jaspreet Singh
Punjab
02-12-2023 05:53 PM
Jaspreet ji, kism anusar mooli 35-45 dina vich tyaar ho jandi hai.

Posted by jagjeet singh jeet
Punjab
02-12-2023 05:38 PM
Jagjeet ji tuhade sare swala de jwab de ditte gye hai tuci App vich apne sare swala de jwab dekh skde ho.

Posted by Balvir
Punjab
02-12-2023 05:02 PM
ਸੂਣ ਤੋਂ ਬਾਦ ਕਣਕ ਦਾ ਦਲੀਆ 1 ਕਿਲੋ ਅਤੇ 200 ਗ੍ਰਾਮ ਮਿਲਾ ਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾਓ ਅਤੇ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Glactogog powder 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸਫਾਈ ਲਈ Utrevive liquid 100-100ml ਸਵੇਰੇ ਸ਼ਾਮ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਵਧੀਆ ਚਾਰਾ ਖਵਾਓ

Posted by ਸੁਖਵਿੰਦਰ ਕੌਰ
Punjab
02-12-2023 04:03 PM
ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿੱਚ ਆ ਜਾਂਦੀ ਹੈ ਅਤੇ ਤੁਸੀ ਕਿੰਨੀ ਵਾਰ ਟੀਕਾ ਭਰਵਾਂ ਲਿਆ ਹੈ ਅਤੇ ਅਖੀਰ ਵਾਰ ਟੀਕਾ ਕਦੋ ਭਰਵਾਇਆ ਹੈ ਅਤੇ ਹੁਣ ਤੱਕ ਉਸਦਾ ਕੀ ਇਲਾਜ ਕਰ ਚੁੱਕੇ ਹੋ ਤੁਸੀ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Saurav
Punjab
02-12-2023 03:47 PM
ਤੁਸੀ ਇਸਦੀ ਬੱਚੇਦਾਨੀ ਵਿੱਚ lixin IU ਦਵਾਈ 2 ਦਿਨ ਭਰਵਾਓ ਅਤੇ Utrevive liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ

Posted by palwinder Singh
Punjab
02-12-2023 03:30 PM
ਤੁਸੀ ਓਹਨਾ ਨੂੰ ਅਜੇ ਕੋਈ ਟੀਕਾ ਨਾ ਲਗਵਾਓ ਸਭ ਤੋਂ ਪਹਿਲਾ ਓਹਨਾ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ Bovimin b powder 50gm ਰੋਜਾਨਾ, Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਜਾਣਗੀਆਂ

Posted by yashpal singh
Haryana
02-12-2023 03:29 PM
Yashpal ji ye nirbhar karta hai ki aapke khet ne konsi bimari ka hamla hai, us hisaab se hi fungicide ki sifarish ki jaati hai isliye aap hme fasl ki photo bheje us hisaab se hi aapko fungicide kr baare me btaya jaa sakega.

Posted by Gurveer singhvartiya
Punjab
02-12-2023 01:52 PM
ਤੁਸੀ ਬੱਕਰੀ ਪਾਲਣ ਲਈ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਠੀਕ ਹੈ, ਤੁਸੀ ਸ਼ੁਰੂਆਤ ਵਿਚ 10 ਬੱਕਰੀਆਂ ਅਤੇ 2 ਬੱਕਰੀਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20 -25 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਉਸਦੀ ਗਰੋਥ ਤੇ ਨਿਰਭਰ ਕਰਦਾ ਹੈ, ਬਾਕੀ ਤੁਸੀ ਇਸ ਕੰਮ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ ਜੋ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦ.... (Read More)
ਤੁਸੀ ਬੱਕਰੀ ਪਾਲਣ ਲਈ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਠੀਕ ਹੈ, ਤੁਸੀ ਸ਼ੁਰੂਆਤ ਵਿਚ 10 ਬੱਕਰੀਆਂ ਅਤੇ 2 ਬੱਕਰੀਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20 -25 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਉਸਦੀ ਗਰੋਥ ਤੇ ਨਿਰਭਰ ਕਰਦਾ ਹੈ, ਬਾਕੀ ਤੁਸੀ ਇਸ ਕੰਮ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ ਜੋ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਇਸਦੇ ਲਈ Krishi Vigyan Kendra, Abohar (Fazilka),Punjab, Dr Arvind Kumar Ahlawat, Head KVK, Contact No.: +91-9968070769, Landline No. 01634-224024, Email: kvk.fazilka@icar.gov.in;arvind.ahlawat@icar.gov.in ਨਾਲ ਸੰਪਰਕ ਕਰ ਸਕਦੇ ਹੋ ਬਾਕੀ ਟ੍ਰੇਨਿੰਗ ਤੋਂ ਬਾਦ ਤੁਸੀ ਲੋਨ ਅਤੇ ਸਬਸਿਡੀ ਵੀ ਲੈ ਸਕਦੇ ਹੋ

Posted by Gurveer singhvartiya
Punjab
02-12-2023 01:50 PM
Gurveer ji tuci iss kam di puri jankari lai ate isdi training lai apne nazdiki krishi vigyan kendra nal sampark kr skde ho, tuci Krishi Vigyan Kendra, Abohar (Fazilka),Punjab, Dr Arvind Kumar Ahlawat, Head KVK, Contact No.: +91-9968070769, Landline No. 01634-224024, Email: kvk.fazilka@icar.gov.in;arvind.ahlawat@icar.gov.in nal sampark kr skde ho ate agli training da pta kr skde ho.

Posted by Daljeet Singh
Punjab
02-12-2023 08:39 AM
ਦਲਜੀਤ ਜੀ ਜੇਕਰ ਯੂਰੀਆ ਨਾ ਮਿਲੇ ਤਾਂ ਤੁਸੀ ਕੋਈ ਵੀ NPK ਖਾਦ ਜਿਸ ਵਿੱਚ ਨਾਈਟ੍ਰੋਜਨ ਦੀ ਮਾਤਰਾ ਜਿਆਦਾ ਹੋਵੇ , ਓਹ ਖਾਦ ਦੇ ਸਕਦੇ ਹੋ ਜਾ ਤੁਸੀ ਨੈਨੋ ਯੂਰੀਆ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ।

Posted by Raj singh
Punjab
02-12-2023 08:32 AM
ਰਾਜ ਜੀ ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰਕੇ ਖਵਾ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ।

Posted by Raj singh
Punjab
02-12-2023 08:30 AM
ਰਾਜ ਜੀ ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰਕੇ ਖਵਾ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ।

Posted by prabhjot singh
Punjab
02-12-2023 08:21 AM
Tuci majh nu 2.5kg dudh mgar 1kg feed paa skde ho. tuci 12 litre dudh wale pashu nu rojana 5-5.5 kg feed paa skde ho baki 20-25kg silage vart skde ho

Posted by Nishan Singh Gill
Punjab
02-12-2023 07:31 AM
ਤੁਸੀ ਉਸ ਨੂੰ Agrimin powder 50gm ਰੋਜਾਨਾ ਅਤੇ Enerboost powder 100gm ਰੋਜਾਨਾ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Posted by Iqbal Singh
Punjab
02-12-2023 07:24 AM
ਤੁਸੀ ਉਸ ਨੂੰ ਚੰਗੀ ਦੇਖਭਾਲ ਅਤੇ ਖੁਰਾਕ ਦੇ ਨਾਲ Transition mix feed ਖਵਾਉਣੀ ਸ਼ੁਰੂ ਕਰੋ ਅਤੇ Vitamor H liquid 10-10ml ਸਵੇਰੇ ਸ਼ਾਮ ਦਿਓ

Posted by ਬੂਟਾ ਸਿੰਘ ਗਿੱਲ
Punjab
01-12-2023 08:13 PM
ਤੁਸੀ ਉਸ ਨੂੰ 100 ਗ੍ਰਾਮ ਘਿਓ ਦਿਓ ਅਤੇ ਇਕ ਇਕ ਦਿਨ ਦੇ ਫਰਕ ਨਾਲ 15 ਦਿਨ ਦਿਓ ਅਤੇ ਫਿਰ 15 ਦਿਨ ਦੇ ਫਰਕ ਨਾਲ ਦਿਓ ਬਾਕੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਜਿਸ ਨਾਲ ਲੇਵੇ ਦੀ ਗਰੋਥ ਚੰਗੀ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ

Posted by Jashan chahal
Punjab
01-12-2023 08:13 PM
ਚਾਹਲ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ Agrimin ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਬਾਕੀ ਉਸ ਨੂੰ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Posted by ਬਲਜੋਤ ਸਿੰਘ
Punjab
01-12-2023 06:21 PM
ਬਲਜੋਤ ਜੀ ਤੁਸੀ ਗੁੱਲੀ ਡੰਡੇ ਦੀ ਰੋਕਥਾਮ ਲਈ sulfosulfuron 13 g/ਏਕੜ ਦੇ ਹਿਸਾਬ ਨਾਲ 150-200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by AMANDEEP
Punjab
01-12-2023 05:24 PM
Aman ji, jameen da pH jyada hai par is vich jyada dikkat salinity di hai, tusi magnesium chloride ya gypsum na paao kyuki is naal salt hor vadh jaange , tusi is jmeen vich roodi di khaad de sakde ho ate is nu halka halka nehri paani jaldi jaldi dinde rho.

Posted by palwinder singh
Punjab
01-12-2023 04:45 PM
Palwinder ji tuci ohna di khurak da purra dian rakho ate khurak de nal nal Vimeral liquid 15ml prati 100 birds de hisab nal dena suru kro.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image