Posted by Sukhwinder Singh
Punjab
29-06-2023 08:55 PM
Sukhwinder ji, tusi PR 126 da beej kise vi company da certified ya TL seed khareed sakde ho, ih tuhaanu 80-110 rs/kg mil jaavega.

Posted by ਨਵਪ੍ਰੀਤ
Punjab
29-06-2023 08:18 PM
ਨਵਪ੍ਰੀਤ ਜੀ ਇਹ ਨਸਲ ਅਨੁਸਾਰ ਹੁੰਦਾ ਹੈ ਜੀ ਕੱਦ ਰੋਕਣ ਲਈ ਕੋਈ ਟੀਕਾ ਨਹੀ ਹੁੰਦਾ ਜੀ।

Posted by Bani Singh
Uttar Pradesh
29-06-2023 07:43 PM
Singh ji kirpya yeh btaye ki apka dhaan kitne din ka hai us hisab se hi apko kharpatwar ke baare mein jankari di ja sakti hai

Posted by Munish
Punjab
29-06-2023 07:32 PM
Munish ji tusi Hitek platinum injection 1ml /50kg body weight de hisab Nall chamdi ch lwao ji

Posted by Vickey garg
Punjab
29-06-2023 07:17 PM
Vickey ji, ih fruit fly de hmle de lashan lag rahe han, is di rokthaam lai tusi fruit fly traps 16/acre de hisaab naal lgaa sakde ho ji.

Posted by Lovepreet
Punjab
29-06-2023 07:07 PM
ਲਵਪ੍ਰੀਤ ਜੀ, ਤੁਸੀਂ ਇਸ ਦੀ ਰੋਕਥਾਮ ਲਈ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਬਲਜੋਤ ਸਿੰਘ
Punjab
29-06-2023 07:00 PM
ਜੋਤ ਜੀ, ਤੁਹਾਡਾ ਪਾਣੀ ਚੰਗੀ ਸ਼੍ਰੇਣੀ ਦਾ ਹੈ, ਇਸ ਲਈ ਤੁਹਾਨੂੰ ਕੋਈ ਉਤਪਾਦ ਪਾਉਣ ਦੀ ਲੋੜ ਨਹੀਂ ਹੈ , ਤੁਸੀਂ ਸਿਰਫ ਸਿਫਾਰਿਸ਼ ਕੀਤੀ 90 kg urea ਖਾਦ ਅਤੇ ਲੋੜ ਪੈਣ ਤੇ ਜ਼ਿੰਕ ਖਾਦ ਦੇ ਸਕਦੇ ਹੋ।

Posted by Amanpreet singh grewal
Punjab
29-06-2023 06:55 PM
Amanpreet ji, ih changi kism hai, ih 120-125 dina vich tyaar ho jandi hai ate is da ausat jhaad vi changa hai ji.

Posted by Kavin wander
Punjab
29-06-2023 06:39 PM
Kavin ji iss photo de hisab nal eh bacha sutgi hai tuci iss nu Utrevive liquid 100ml rojana 10 din tak, Bovimin-b ultra powder 50gm rojana ate Agrimin-i tablet rojana 1 goli deo ate 21 din tak deo.

Posted by Manjinder Singh
Punjab
29-06-2023 06:01 PM
Manjinder ji, is fasl vcih nadeena di rokthaam lai kise vi nadenashk di sifarish nahi kiti jandi, is lai gudai nu hi tarjeeh deo ji.
Posted by Gurlal Bhullar
Punjab
29-06-2023 05:54 PM
Gurlal ji, tusi boote di photo jaroor bhejo ji us hisaab naal hi tuhaanu is baare shi jaankari ditti jaa sakegi.
Posted by Gurlal Bhullar
Punjab
29-06-2023 05:53 PM
Gurlal ji tusi jameen de hisab nal 55-90 kg tak urea khaad de sakde ho, jekr lwaai vele zinc nahi ditti ta pehli khaad naal zinc 21% 25 kg/acre de hisaab naal de sakde ho ji.
Posted by Parvinder Singh
Haryana
29-06-2023 05:27 PM
परविंदर जी, आप पौधे की हल्की गुड़ाई करे और इसमें vermicomopost खाद दे, इसके बाद इसे हल्का पानी लगाए।

Posted by gurjinder singh
Punjab
29-06-2023 04:42 PM
ਗੁਰਜਿੰਦਰ ਜੀ, ਇਸ ਕਿਸਮ ਤੇ ਨਿਰਭਰ ਕਰਦਾ ਹੈ, ਕੁਛ ਕਿਸਮਾਂ ਜਿਸ ਕਿ ਬਰਮਸੀ ਨਿੰਬੂ ਇਹਨਾ ਦੇ ਫਲ ਹਰੇ ਹੀ ਰਹਿੰਦੇ ਹਨ।

Posted by Harjot
Punjab
29-06-2023 03:59 PM
Harjot ji kirpa kar ke visthar vich dasso ki tusi kis paudhe di gall kar rahe ho, us hisab naal hi tuhanau is baare sahi jaankari ditti jaa skegi.

Posted by ਗੁਰਪ੍ਰੀਤ ਸਿੰਘ
Punjab
29-06-2023 03:51 PM
ਗੁਰਪ੍ਰੀਤ ਜੀ ਤੁਸੀ ਉਸ ਨੂੰ Urimin injection 30ml, CRB injection 20ml, Cromostat injection 10ml ਅਤੇ Oxy inj .20ml ਲਗਵਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾਓ ਅਤੇ ਉਸ ਨੂੰ GoldPhos powder 500gm ਲਓ ਅਤੇ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ।
Posted by bhullar
Punjab
29-06-2023 03:23 PM
Bhullar ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.

Posted by jagjeet singh
Punjab
29-06-2023 03:11 PM
Jagjeet ji Punjab vich rotavator te subsidy jyada nahi ditti jandi, subsidy sirf praali nu sambhalan vaake implements te ditti jaa rhi hai, baki tusi agrimachinerypb.gov.in website te ja ke is baare jaankari lai sakde ho.

Posted by Manjinder Singh
Punjab
29-06-2023 02:57 PM
ਪਸ਼ੂ ਦੇ ਰਪੀਟ ਹੋਣ ਦੇ ਕਈ ਕਾਰਣ ਹੁੰਦੇ ਹਨ ਜਿਵੇ ਬੱਚੇਦਾਨੀ ਦੀ ਇਨਫੈਕਸ਼ਨ, ਬੱਚੇਦਾਨੀ ਕਮਜ਼ੋਰ ਹੋਣਾ ,ਖੁਰਾਕੀ ਤੱਤਾ ਦੀ ਘਾਟ, ਹਾਰਮੋਨ ਅਨਬੈਲਂਸ ਹੋਣਾ ਆਦਿ। ਜੇਕਰ ਪਸ਼ੂ ਤਾਰਾ ਸਾਫ ਨਹੀ ਕਰਦਾ ਜਾ ਪਸ ਕਰਦਾ ਹੈ ਤਾ ਉਸ ਨੂੰ ਬੱਚੇਦਾਨੀ ਦੀ ਇਨਫੈਕਸ਼ਨ ਹੈ ਇਸ ਲਈ Powder Lixin IU 4 gm, 60ml Metrozol ਨਾਲ ਰਲਾ ਕੇ ਬੱਚੇਦਾਨੀ ਚ 3ਦਿਨ ਭਰਵਾੳ l Powder Bovimen B ultra 1.2kg 50gm daily Bolus Agrimin-I 7X3 1bolus daily ਦਿੳ ਇਸ ਨਾਲ ਬੱਚੇਦਾਨੀ ਦੀ ਕਮਜ਼ੋਰ.... (Read More)
ਪਸ਼ੂ ਦੇ ਰਪੀਟ ਹੋਣ ਦੇ ਕਈ ਕਾਰਣ ਹੁੰਦੇ ਹਨ ਜਿਵੇ ਬੱਚੇਦਾਨੀ ਦੀ ਇਨਫੈਕਸ਼ਨ, ਬੱਚੇਦਾਨੀ ਕਮਜ਼ੋਰ ਹੋਣਾ ,ਖੁਰਾਕੀ ਤੱਤਾ ਦੀ ਘਾਟ, ਹਾਰਮੋਨ ਅਨਬੈਲਂਸ ਹੋਣਾ ਆਦਿ। ਜੇਕਰ ਪਸ਼ੂ ਤਾਰਾ ਸਾਫ ਨਹੀ ਕਰਦਾ ਜਾ ਪਸ ਕਰਦਾ ਹੈ ਤਾ ਉਸ ਨੂੰ ਬੱਚੇਦਾਨੀ ਦੀ ਇਨਫੈਕਸ਼ਨ ਹੈ ਇਸ ਲਈ Powder Lixin IU 4 gm, 60ml Metrozol ਨਾਲ ਰਲਾ ਕੇ ਬੱਚੇਦਾਨੀ ਚ 3ਦਿਨ ਭਰਵਾੳ l Powder Bovimen B ultra 1.2kg 50gm daily Bolus Agrimin-I 7X3 1bolus daily ਦਿੳ ਇਸ ਨਾਲ ਬੱਚੇਦਾਨੀ ਦੀ ਕਮਜ਼ੋਰੀ ਠੀਕ ਹੋ ਜਾਏਗੀ। ਜੇਕਰ ਪਸ਼ੂ 21 ਦਿਨ ਤੋ ਪਹਿਲਾ ਜਾਂ ਪਿਛੋ ਹੀਟ ਚ ਆ ਰਹੀ ਹੈ ਤਾ ਉਸ ਨੂੰ ਹਾਰਮੋਨ ਦੀ ਦਿਕਤ ਹੈ ਇਸ ਲਈ ਤੁਸੀ ਆਪਣੇ ਡਾਕਟਰ ਨਾਲ ਗੱਲਬਾਤ ਕਰੋ ਜੀ।
Posted by Sukhwinder Singh
Punjab
29-06-2023 02:53 PM
Sukhwinder ji is di bijai jaldi jaldi to jaldi poori kar lao kyuki is to baad hun ih late ho rhi hai ji.
Posted by Gori
Punjab
29-06-2023 02:50 PM
ਗੋਰੀ ਜੀ ਤੁਸੀ ਇਸਦੇ ਲਈ Milk replacer ਦੀ ਵਰਤੋਂ ਕਰ ਸਕਦੇ ਹੋ ਜਿਸ ਨਾਲ ਬੱਚੇ ਦੀ ਚੰਗੀ ਗਰੋਥ ਹੋਵੇਗੀ, ਤੁਸੀ ਇਸ ਵਾਰੇ ਪੂਰੀ ਜਾਣਕਾਰੀ ਲਈ ਵਿਜੈ ਨਾਲ 8840596884 ਸੰਪਰਕ ਕਰ ਸਕਦੇ ਹੋ ਅਤੇ ਇਸਦੇ ਰੇਟ ਵਾਰੇ ਵੀ ਸਾਰੀ ਜਾਣਕਾਰੀ ਲੈ ਸਕਦੇ ਹੋ

Posted by Jashan
Punjab
29-06-2023 02:37 PM
Jashan ji tuci mineral mixture len lai apne nazdiki krishi vigyan kendra vich pta krr skde ho isde lai tuci Krishi Vigyan Kendra Muktsar, Address: CGW5+C6J, Abohar-Malout Link Rd, Goniana, Punjab 152026 vich pta krr skde ho ja fir tuci GADVASU ludhiana ton jaa ke leya skde ho, isde lai Rs grewal ji 9316904933 nal sampark kr skde ho.

Posted by Bani Singh
Uttar Pradesh
29-06-2023 02:25 PM
Bani ji, kripya ye btaaye ki aapki fasl kitne din ki hai, aur kon se khapatwar hai, us hisab se hi aapko is baare me shi jaankari di jaa sakegi.

Posted by ਸਰਬਜੀਤ ਸਿੰਘ
Punjab
29-06-2023 02:22 PM
Tuci GADVASU mineral mixture len lai apne nazdiki krishi vigyan kendra nal bhi sampark kr skde ho, krishi vigyan kendra, circular road, Faridkot, India, Punjab region 0163 925 3142 ja fir tuci GADVASU ludhiana ton jaa ke leya skde ho, isde lai Rs grewal ji 9316904933 nal sampark kr skde ho.

Posted by Arshdeep sandhu
Punjab
29-06-2023 01:38 PM
Arshdeep in fruits guava, kinnow, citrus, grapes, ber and in vegetatbles- cucurbits, tomato, potato, onion, chilli, and in flowers rose , chrysanthemum, gladiolus are majorly grown in punjab

Posted by Bachittar Singh
Punjab
29-06-2023 01:33 PM
Bachittar ji kirpa kar ke fasl di photo sanjhi kro ji, us hisab naal hi tuhanau is baare sahi jaankari ditti jaa skegi.

Posted by Bachittar Singh
Punjab
29-06-2023 01:33 PM
Bachittar ji kirpa kar ke fasl di photo bhejo us hisab naal hi tuhanau is baare sahi jaankari ditti jaa skegi.

Posted by Ranjit Singh
Punjab
29-06-2023 01:29 PM
ਰਣਜੀਤ ਜੀ ਇਕ ਕਨਾਲ ਵਿਚ ਤੁਸੀ ਮੱਕੀ ਦਾ ਬੀਜ ਤਕਰੀਬਨ 1 ਕਿਲੋ ਵਰਤ ਸੱਕਦੇ ਹੋ।

Posted by ਕਿਸਾਨ
Punjab
29-06-2023 01:07 PM
ਮਨਵੀਰ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਉਸ ਹਸਿਆ ਨਾਲ ਤੂਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by ਕਿਸਾਨ
Punjab
29-06-2023 01:01 PM
ਮਨਵੀਰ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Enerboost powder 100 ਗ੍ਰਾਮ ਰੋਜਾਨਾ, Bovimin B powder 50 ਗ੍ਰਾਮ ਰੋਜਾਨਾ ਦਿਓ ਅਤੇ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ।
Posted by ਨਿਰਮਲ ਸਿੰਘ ਮਣਕੂ
Punjab
29-06-2023 12:52 PM
ਇਹ ਦੁਬਾਰਾ ਹੀਟ ਵਿੱਚ ਹੈ ਤੁਸੀ ਇਸ ਨੂੰ ਦੁਬਾਰਾ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ PG care ਗੋਲੀਆਂ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ।
Posted by ਨਿਰਮਲ ਸਿੰਘ ਮਣਕੂ
Punjab
29-06-2023 12:52 PM
ਇਹ ਦੁਬਾਰਾ ਹੀਟ ਵਿੱਚ ਹੈ ਤੁਸੀ ਇਸ ਨੂੰ ਦੁਬਾਰਾ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ PG care ਗੋਲੀਆਂ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ।

Posted by ਹਰਭਜਨ ਸਿੰਘ
Punjab
29-06-2023 12:42 PM
ਸਿੰਘ ਜੀ ਝੋਨੇ ਦੀ ਤੁਸੀ pr 126 ਕਿਸਮ ਦੀ ਨੂੰ 20ਜੁਲਾਈ ਤੱਕ ਖੇਤ ਵਿਚ ਲਗਾ ਸਕਦੇ ਹੋ ਇਸਦੀ ਪਨੀਰੀ ਨੂੰ 20ਜੂਨ ਤੱਕ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ । ਏਸਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।

Posted by Bohar Singh
Punjab
29-06-2023 12:39 PM
ਸਿੰਘ ਜੀ ਕਿਰਪਾ ਆਪਣੇ ਪੋਧੇ ਦੇ ਜੜ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਜੀ ਤੁਹਾਨੂੰ ਸਹੀ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by ajay
Punjab
29-06-2023 12:17 PM
ਅਜੈ ਜੀ ਤੁਸੀ ਇਸ ਨੂੰ serakind plus bolus ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਇਸਦੇ ਗੋਡਿਆਂ ਉਪਰ liniment turpentine oil ਦਾ ਲੇਪ ਕਰਕੇ ਉਪਰ ਗਰਮ ਪੱਟੀ ਬੰਨਣੀ ਸ਼ੁਰੂ ਕਰੋ ਅਤੇ 1-1 ਦਿਨ ਬਾਦ ਪੱਟੀ ਬਦਲੋ ਅਤੇ ਇਸ ਨੂੰ ਪੋਲੀ ਮਿੱਟੀ ਵਾਲੀ ਜਗ੍ਹਾ ਹੀ ਰੱਖੋ।

Posted by Amanpreet singh grewal
Punjab
29-06-2023 12:09 PM
Grewal ji jekar tusi jhone di gal kar rhe ho tan tusi esdi pr126 kisam nu lga sakde ho

Posted by Ajaypal Singh
Punjab
29-06-2023 11:56 AM
ਤੁਸੀ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitamin H liquid 10ml ਰੋਜਾਨਾ ਦਿਓ ਅਤੇ ਚੰਗੇ ਹਰੇ ਚਾਰੇ ਦੇ ਨਾਲ ਨਾਲ dairy protein ਫੀਡ ਵਰਤੋਂ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਖਵਾ ਸਕਦੇ ਹੋ ਅਤੇ ਇਹ ਫੀਡ ਸੂਣ ਤੋਂ 10 ਦਿਨ ਬਾਦ ਤੱਕ ਵੀ ਖਵਾ ਸਕਦੇ ਹੋ ਉਸ ਤੋਂ ਬਾਦ ਦੁੱਧ ਦੇ ਹਿਸਾਬ ਨਾਲ ਫੀਡ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਕਿਸੇ ਵੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਉਸਦਾ ਦੁੱਧ ਲੈਣਾ ਬੰਦ ਕਰ ਦੇਣ.... (Read More)
ਤੁਸੀ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitamin H liquid 10ml ਰੋਜਾਨਾ ਦਿਓ ਅਤੇ ਚੰਗੇ ਹਰੇ ਚਾਰੇ ਦੇ ਨਾਲ ਨਾਲ dairy protein ਫੀਡ ਵਰਤੋਂ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਖਵਾ ਸਕਦੇ ਹੋ ਅਤੇ ਇਹ ਫੀਡ ਸੂਣ ਤੋਂ 10 ਦਿਨ ਬਾਦ ਤੱਕ ਵੀ ਖਵਾ ਸਕਦੇ ਹੋ ਉਸ ਤੋਂ ਬਾਦ ਦੁੱਧ ਦੇ ਹਿਸਾਬ ਨਾਲ ਫੀਡ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਕਿਸੇ ਵੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਉਸਦਾ ਦੁੱਧ ਲੈਣਾ ਬੰਦ ਕਰ ਦੇਣਾ ਚਾਹੀਦਾ ਹੈ ਜਿਸ ਨਾਲ ਅਗਲੇ ਸੂਏ ਚੰਗਾ ਦੁੱਧ ਲਿਆ ਜਾ ਸਕੇ।

Posted by Ajaypal Singh
Punjab
29-06-2023 11:50 AM
ਅਜੇਪਾਲ ਜੀ ਆਪਣੀ ਖੇਤੀ ਐੱਪ ਨਾਲ ਜੁੜਣ ਲਈ ਧੰਨਵਾਦ, ਸਾਡੀ ਟੀਮ ਦੀ ਕੋਸ਼ਿਸ਼ ਰਹਿੰਦੀ ਹੈ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਘੱਟ ਸਮੇਂ ਵਿੱਚ ਦਿੱਤੇ ਜਾਣ ਜੇਕਰ ਫਿਰ ਵੀ 24 ਘੰਟਿਆਂ ਵਿੱਚ ਸਵਾਲ ਦਾ ਜਵਾਬ ਨਹੀਂ ਆਉਂਦਾ ਤਾਂ ਤੁਸੀ ਸਾਡੇ ਹੈਲਪ ਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ।

Posted by Harjot
Punjab
29-06-2023 11:45 AM
Harjot ji es sme tusi makki nu beej skde ho eh kaafi vdhia rehnda hai

Posted by Harjot
Punjab
29-06-2023 11:43 AM
Harjot ji jekar pashu nu vdhia hara chara ate sme sme te pett de kiria wali dwai diti jawe tan pashu di changi growth krwai jaa skdi hai, baki tuci pashua nu changa mineral mixture bhi jrur deo jiss nal pashu sme te nawe dudh hunda ha ate changa dudh utpadn krda rehnda ha.

Posted by Harjot
Punjab
29-06-2023 11:41 AM
Harjot ji kirpa eh daso tusi osnu khad kini matra vich paa chuke ho us hsoab nal hi tuhabu sahi jankari diti ja sakdi hai

Posted by Harjot
Punjab
29-06-2023 11:35 AM
Harjot ji ik marle jhone di paneeri lai tusi 1-2 meter square area vich 50 gram beej nal paneeri beej sakde ho ate 30 din paneeri nu tusi 1 marle vich lga deo esnu tusi 500 gram urea nu 3 kishtan vich paa sakde ho eh tusi khet vich laun ton 7,21 ate 42 din baad pao baki nadeen di rokthan lai tusi goddi ho kr skde ho

Posted by ਸਖ
Punjab
29-06-2023 11:26 AM
ਤੁਸੀ ਉਸ ਨੂੰ Enrofloxacin inj 15ml, Megludyne inj 20ml, Ascrobic acid 20ml ਅਤੇ Avil inj 10ml ਲਗਵਾਓ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।
Posted by Lakhwinder Singh nirankari
Punjab
29-06-2023 11:03 AM
Lakhwinder ji tusi eh daso pehla esnu kehdi khad paa chuke jo us hsoab nal hi tuhanu spray baare dasya ja sakda hai
Posted by Lakhwinder Singh nirankari
Punjab
29-06-2023 10:52 AM
Lakhwinder ji esnu feb- march ate October vich lgaun di sofarish kiti jandi hai
Posted by sukhdev Singh
Punjab
29-06-2023 10:48 AM
ਸੁਖਦੇਵ ਜੀ ਤੁਸੀ ਉਸ ਨੂੰ Vittol liquid 10ml ਰੋਜਾਨਾ ਅਤੇ bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ।

Posted by Gopi Singh
Punjab
29-06-2023 10:46 AM
Gopi ji, kirpa kar ke apni smasya visthaar seht dasso us hisab naal tuhanu is baare sahi jaankari ditti jaa sakegi.

Posted by Ajaypal Singh
Punjab
29-06-2023 10:45 AM
ajaypal ji tuci iss nu Keeper plus powder 30gm rojana, agrimin-i tablet rojana 1 goli 21 din tak deo, tuci pehla ehna di varto kro ate jekar ehh patlia saff tara kre fir tuci AI dubara krwao.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











