Experts Q&A Search

Posted by सतीश गुज्जर
Haryana
02-07-2023 10:04 AM
Maharashtra
07-06-2023 08:04 PM
सतीश जी, यह किसी बीमारी का हमला नहीं है, मौसम के कारण धान लगाने के बाद ऐसी समस्या देखने को मिल जाती है।
Posted by Ekam
Punjab
02-07-2023 09:33 AM
Haryana
07-02-2023 06:19 PM
ਏਕਮ ਜੀ ਇਹ ਦੱਸੋ ਤੁਸੀ ਏਸਨੂੰ ਖਾਦ ਪਹਿਲਾ ਕਿੰਨੀ ਪਾ ਚੁੱਕੇ ਹੋ ਉਸ ਹਸਿਆ ਨਾਲ ਹੀ ਤੁਹਾਨੂੰ ਇਸਦੀ ਖਾਦ ਬਾਰੇ ਦੱਸਿਆ ਜਾ ਸਕਦਾ ਹੈ ਵੈਸੇ ਏਸਨੂੰ ਖਾਦ ਦਿਸੰਬਰ ਜਨਵਰੀ ਵਿੱਚ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
Posted by Avirender singh
Rajasthan
02-07-2023 09:29 AM
Haryana
07-02-2023 06:17 PM
अरविंदर जी, खरपतवार की स्प्रे करने से फसल पर भी नुकसान हो सकता है। इसलिए इसमें गुड़ाई करने की सिफारिश की जाती है।
Posted by Bittu Rehal
Punjab
02-07-2023 09:27 AM
Haryana
07-02-2023 06:15 PM
ਬਿੱਟੂ ਜੀ ਇਹ ਦਵਾਈ ਨਦੀਨ ਦੀ ਰੋਕਥਾਮ ਲਈ ਹੈ ਅਤੇ ਏਸਦਾ ਫਸਲ ਉਪਰ ਵੀ ਨੁਕਸਾਨ ਹੁੰਦਾ ਹੈ ਸੋ ਮੂੰਗੀ ਵਿਚ ਨਦੀਨ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਿਫਾਰਿਸ਼ ਹੀ ਕੀਤੀ ਜਾਂਦੀ ਹੈ।
Posted by Gurpreet Singh
Punjab
02-07-2023 09:07 AM
Haryana
07-02-2023 05:55 PM
Singh ji kirpa eh daso tusi eh dikkat kine ku fal vich aa rahi hai ate fasal nu khad kehdi pai si us hsiab nal hi yuhanu sahi jankari diti ja sakdi hai
Posted by Daljit
Haryana
02-07-2023 08:59 AM
Haryana
07-02-2023 05:53 PM
ਦਿਲਜੀਤ ਜੀ ਏਹੇ ਤੱਤ ਜ਼ਿੰਕ ਅਤੇ ਲੋਹੇ ਦੀ ਘਾਟ ਨੂੰ ਤਾਂ ਪੂਰਾ ਨਹੀਂ ਕਰ ਸਕਦੇ ਪਰ photosynthesis ਵਿਚ ਮਦਦ ਜਰੂਰ ਕਰਦੇ ਹਨ ।
Posted by gurpreet singh
Punjab
02-07-2023 08:42 AM
Haryana
07-02-2023 05:51 PM
Gurpreet ji esdi mukh tor te spray hi hundi hai par eh spray tusi udo hi kro jekar khad poori matra vich nahi pai ja pher fasal da vadha sahi nhi ho rea vaise spray krn da ena Faida nahi hunda
Posted by ਅਮਰੀਕ ਸਿੰਘ
Punjab
02-07-2023 07:45 AM
Punjab
07-05-2023 02:07 PM
ਓਹਨਾ ਦੇ ਰਹਿਣ ਵਾਲੀ ਜਗ੍ਹਾ ਵਿੱਚ ਸਾਫ ਸਫਾਈ ਰੱਖੋ, ਸ਼ੈੱਡ ਵਿੱਚ ਫੁਹਾਰੇ, ਕੂਲਰ, ਪੱਖੇ ਲਗਾ ਸਕਦੇ ਹੋ ਅਤੇ ਦਿਨ ਵਿੱਚ ਲਗਭਗ 3 ਵਾਰ ਨਿਹਲਾਓ, ਪਸ਼ੂਆਂ ਦੇ ਸ਼ੈੱਡ ਦੇ ਆਸ ਪਾਸ ਠੰਡੀ ਛਾਂ ਵਾਲੇ ਬੂਟੇ ਹੋਣੇ ਚਾਹੀਦੇ ਹਨ ਜਿਸ ਨਾਲ ਸ਼ੈੱਡ ਅੰਦਰ ਬਣਦੀ ਗਰਮੀ ਨੂੰ ਘਟਾਇਆ ਜਾ ਸਕੇ ਅਤੇ ਜੇਕਰ ਕੋਈ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਫਿਰ ਉਸ ਨੂੰ 4 ਤੋਂ 5 ਦਿਨ ਸਵੇਰੇ ਸਵੇਰੇ ਗੁੜ ਦਾ ਸ਼ਰਬਤ ਬਣਾ ਕੇ ਪਿਲਾਓ। .... (Read More)
ਓਹਨਾ ਦੇ ਰਹਿਣ ਵਾਲੀ ਜਗ੍ਹਾ ਵਿੱਚ ਸਾਫ ਸਫਾਈ ਰੱਖੋ, ਸ਼ੈੱਡ ਵਿੱਚ ਫੁਹਾਰੇ, ਕੂਲਰ, ਪੱਖੇ ਲਗਾ ਸਕਦੇ ਹੋ ਅਤੇ ਦਿਨ ਵਿੱਚ ਲਗਭਗ 3 ਵਾਰ ਨਿਹਲਾਓ, ਪਸ਼ੂਆਂ ਦੇ ਸ਼ੈੱਡ ਦੇ ਆਸ ਪਾਸ ਠੰਡੀ ਛਾਂ ਵਾਲੇ ਬੂਟੇ ਹੋਣੇ ਚਾਹੀਦੇ ਹਨ ਜਿਸ ਨਾਲ ਸ਼ੈੱਡ ਅੰਦਰ ਬਣਦੀ ਗਰਮੀ ਨੂੰ ਘਟਾਇਆ ਜਾ ਸਕੇ ਅਤੇ ਜੇਕਰ ਕੋਈ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਫਿਰ ਉਸ ਨੂੰ 4 ਤੋਂ 5 ਦਿਨ ਸਵੇਰੇ ਸਵੇਰੇ ਗੁੜ ਦਾ ਸ਼ਰਬਤ ਬਣਾ ਕੇ ਪਿਲਾਓ।
Posted by Pardeep Singh
Punjab
02-07-2023 07:35 AM
Haryana
07-02-2023 05:50 PM
ਪਰਦੀਪ ਜੀ ਇਹ ਕੀੜੇ ਦੇ ਕਰ ਕੇ ਹੈ ਏਸਦੇ ਲਈ ਤੁਸੀ ਨੀਮ ਦੀ ਸਪਰੇਅ 4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Prabhjot Randhawa
Punjab
02-07-2023 07:27 AM
Rajasthan
07-05-2023 02:10 PM
Randhawa ji tuci jekar hf cow nhi rkhna chahunde fir tuci change dudh lai hf cross ja jersey cow bhi rakh skde ho baki pashu da gabhn hona ohna di changi khurak, dekbhal te hei nirbhar krda ha ate jekar vdhia hara chara howe tan silage den di jrurat nhi hai.
Posted by ਗੁਰਦੀਪ ਖਹਿਰਾ
Punjab
02-07-2023 07:17 AM
Punjab
07-02-2023 08:54 AM
ਗੁਰਦੀਪ ਜੀ ਇਸ ਨੂੰ Liquid Actinovet 30ml 30ਬੂੰਦਾਂ ਦਿਨ ਵਿਚ 3 ਵਾਰ ਦਿੳ Liquid Skinovet 30ml 30ਬੂੰਦਾਂ ਦਿਨ ਵਿਚ 3 ਵਾਰ ਦਿੳ, ਦੋਨੋ ਦਵਾਇਆ ਦਾ ਆਪਸ ਵਿਚ 10 ਮਿੰਟ ਦਾ ਫਰਕ ਰੱਖੋ ਜੀ।
Posted by ਜਸਪ੍ਰੀਤ ਢਿੱਲੋਂ
Punjab
02-07-2023 06:20 AM
Haryana
07-02-2023 05:49 PM
ਢਿੱਲੋਂ ਜੀ ਪੋਟਾਸ਼ ਪਾਉਣ ਦੀ ਜਰੂਰਤ ਪੰਜਾਬ ਦੀਆਂ ਜਮੀਨ ਵਿੱਚ ਨਹੀਂ ਹੁੰਦੇ ਕਿਉੰਕਿ ਇਹ ਪਹਿਲਾ ਹੀ ਮਿੱਟੀ ਵਿਚ ਕਾਫੀ ਮਾਤਰਾ ਵਿਚ ਹੁੰਦੇ ਹੈ ਜੇਕਾ ਮਿੱਟੀ ਪਰਖ ਰਿਪੋਰਟ ਅਨੁਸਾਰ ਇਸਦੀ ਕਮੀ ਆਉਂਦੀ ਹੈ ਤੁਸੀ ਤਾਂ ਹੀ ਏਸਨੂੰ ਖੇਤ ਵਿਚ ਪਾਓ ਵਾਈਸ ਤੁਸੀ ਪਹਿਲਾ ਹੀ ਖਾਦ ਵਧੇਰੇ ਮਾਤਰਾ ਵਿਚ ਪਾ ਚੁੱਕੇ ਜੀ ਹੁਣ ਹੋਰ ਤੁਹਾਨੂੰ ਖਾਦ ਪਾਉਣ ਦੀ ਜਰੂਰਤ ਨਹੀਂ ਬਾਕੀ ਤੁਸੀ ਲਗਾਤਾਰ ਖੇਤ ਗੇੜਾ.... (Read More)
ਢਿੱਲੋਂ ਜੀ ਪੋਟਾਸ਼ ਪਾਉਣ ਦੀ ਜਰੂਰਤ ਪੰਜਾਬ ਦੀਆਂ ਜਮੀਨ ਵਿੱਚ ਨਹੀਂ ਹੁੰਦੇ ਕਿਉੰਕਿ ਇਹ ਪਹਿਲਾ ਹੀ ਮਿੱਟੀ ਵਿਚ ਕਾਫੀ ਮਾਤਰਾ ਵਿਚ ਹੁੰਦੇ ਹੈ ਜੇਕਾ ਮਿੱਟੀ ਪਰਖ ਰਿਪੋਰਟ ਅਨੁਸਾਰ ਇਸਦੀ ਕਮੀ ਆਉਂਦੀ ਹੈ ਤੁਸੀ ਤਾਂ ਹੀ ਏਸਨੂੰ ਖੇਤ ਵਿਚ ਪਾਓ ਵਾਈਸ ਤੁਸੀ ਪਹਿਲਾ ਹੀ ਖਾਦ ਵਧੇਰੇ ਮਾਤਰਾ ਵਿਚ ਪਾ ਚੁੱਕੇ ਜੀ ਹੁਣ ਹੋਰ ਤੁਹਾਨੂੰ ਖਾਦ ਪਾਉਣ ਦੀ ਜਰੂਰਤ ਨਹੀਂ ਬਾਕੀ ਤੁਸੀ ਲਗਾਤਾਰ ਖੇਤ ਗੇੜਾ ਰੱਖੋ ਜੇਕਰ ਫਸਲ ਕਿਸੇ ਪ੍ਰਕਾਰ ਦੇ ਲੱਛਣ ਦਿਖਾਉਂਦੀ ਹੈ ਤਾਂ ਉਸ ਹਸਿਆ ਨਾਲ ਹੀ ਖਾਦ ਜਾ ਸਪਰੇਅ ਕਰੋ
Posted by Sardar g
Punjab
01-07-2023 10:18 PM
Punjab
07-02-2023 09:04 AM
Jekar os aam soap khadi he ta koi chakkar nhi ji jekar kapdea wali khadi he ta os nu vinger (chita serka)Deo jekar os ne medicated soap jive chicda wali ja skin problem wali khadi he ta us nu vinger di botel te Liquid Kol 500ml deo ji
Posted by Bachittar Singh
Punjab
01-07-2023 09:44 PM
Punjab
07-02-2023 08:13 PM
Bachittar ji, ih mitti di kism kar ke hunda hai, is kise vi product nal theek nahi hovega ji .
Posted by Harjeet singh
Punjab
01-07-2023 09:34 PM
Haryana
07-02-2023 05:45 PM
ਸਿੰਘ ਜੀ ਏਸਦੇ ਲਈ ਤੁਸੀ 10-15 ਦਿਨ ਪੁਰਾਣੀ ਖੱਟੀ ਲੱਸੀ ਲਓ ਅਤੇ 3ਲਿਟਰ ਲੀਟਰ ਲੱਸੀ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕਰੋ ਇਹ ਮੁੱਖ ਤੌਰ ਤੇ ਉਲੀਨਾਸ਼ਕ ਦਾ ਕੰਮ ਕਰਦੀ ਹੈ ਅਤ ਫਸਲ ਦਾ ਵਾਧਾ ਵੀ ਕਰਦੀ ਹੈ।
Posted by Harjeet singh
Punjab
01-07-2023 09:29 PM
Haryana
07-02-2023 05:44 PM
ਸਿੰਘ ਜੀ ਇਹ ਦੋਵੇਂ ਤਕਰੀਬਨ ਬਰਾਬਰ ਹੀ ਹੁੰਦੇ ਹਨ ਮਿਣਤੀ ਵਿਚ ਏਸ ਨਾਲ ਕੋਈ ਫਰਕ ਨਹੀਂ ਪੈਂਦਾ।
Posted by jatinder singh dhanoa
Punjab
01-07-2023 08:46 PM
Haryana
07-02-2023 05:43 PM
ਸਿੰਘ ਜੀ ਫਸਲ ਵਿਚ ਤੁਸੀ ਜਿਵੇਂ ਮੂੰਗੀ, ਮਾਂਹ ਅਤੇ ਫਲ ਵਿਚ ਤੁਸੀ ਬੇਰ, ਡਰੈਗਨ ਫਰੂਟ ਲਗਾ ਸਕਦੇ ਹੋ ਇਹਨਾ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ।
Posted by Jagdeep Singh
Punjab
01-07-2023 07:45 PM
Haryana
07-02-2023 05:42 PM
Jagdeep ji esde lai tusi npk 191919 10 garam prati litre paani de hsiab nal vart sakde ho
Posted by Pardeep Singh
Punjab
01-07-2023 07:13 PM
Punjab
07-05-2023 02:14 PM
Pardeep ji tuci nazdiki doctor ton check krwa skde ho baki jitho bakra leya ha ohna ton pta kr skde ho ohna ne khassi krwaya ha ja nhi.
Posted by Priyanshu Bharti
Bihar
01-07-2023 06:51 PM
Punjab
07-05-2023 02:15 PM
Priyanshu ji usko aap nazdiki kise ache doctor se janch krwayen kyuki uske thnno ki sahi janch krke hei ilaj ho skta hai.
Posted by शम्भु लाल
Rajasthan
01-07-2023 06:41 PM
Haryana
07-02-2023 05:41 PM
लाल जी, कृपया यह बताए कि आपने इसको पहले कौन सी खाद कितनी मात्रा में डाली है। उस हिसाब से ही आपको आगे जानकारी दी जा सकती है।
Posted by Sardar g
Punjab
01-07-2023 06:39 PM
Punjab
07-05-2023 02:17 PM
Jekar usde thnn vicho dudh nhi aunda ha fir usda chlna mushkil hai baki uss nu Calpond gold liquid 50ml rojana, Lacup powder 100gm rojana ate Simlage bolus 1-1 swere sham deo, baki ehh daso usde kharab thnn vicho kina dudh aunda ha ja dudh bilkul nhi aunda, tuci dubara vistar nal swal push skde ho.
Posted by jasrajsingh# lakhiya
Punjab
01-07-2023 06:13 PM
Haryana
07-02-2023 05:40 PM
ਸਿੰਘ ਜੀ ਕਿਰਪਾ ਦਸੋ ਤੁਸੀ ਕਿਸ ਸਬਜ਼ੀ ਦੀ ਗੱਲ ਕਰ ਰਹੇ ਹੋ ਉਸ ਹਿਸਾਬ ਨਾਲ ਹੀ ਤੁਹਾਨੰ ਸਪਰੇਅ ਬਾਰੇ ਦੱਸਿਆ ਜਾ ਸਕਦਾ ਹੈ।
Posted by Jaskaran Singh
Punjab
01-07-2023 05:33 PM
Punjab
07-05-2023 02:18 PM
ਜਸਕਰਨ ਜੀ ਤੁਸੀ ਫੀਡ ਦੁੱਧ ਵਿੱਚ ਘੋਲ ਕੇ ਪਿਲਾ ਸਕਦੇ ਹੋ।
Posted by ਤਰਨਦੀਪ ਸਿੰਘ
Punjab
01-07-2023 04:36 PM
Punjab
07-05-2023 02:49 PM
ਤਰਨਦੀਪ ਜੀ ਤੁਸੀ ਓਹਨਾ ਲਈ 1.5 ਤੋਂ 2 ਏਕੜ ਦਾ ਸਾਇਲੇਜ ਤਿਆਰ ਕਰ ਸਕਦੇ ਹੋ।
Posted by chahal
Punjab
01-07-2023 04:18 PM
Haryana
07-01-2023 06:00 PM
Chahal ji esnu paun di sifarish udo hi kiti jandi hai jdo fasal vich esdi kami dikhai deve jekar eh dikhai de rhi hai tusi zinc lai zinc sulphate 5 gram prati litre paani de hisab nal vart sakde ho ate Sulphur laii zypsum vartan di sofarish kiti jandi hai esdi varto miiti parkh reprot anusar vi mitti vich kina gypsum ghat hai us hsiab nal hi kiti jandi hai
Posted by ਸਖ
Punjab
01-07-2023 03:18 PM
Punjab
07-05-2023 02:50 PM
ਤੁਸੀਂ ਗਾਂ ਨੂੰ Powder Toxout 100gm ਰੋਜ਼ਾਨਾ ਦਿਓ ਤੇ Liquid Livtantra 50ml ਰੋਜ਼ਾਨਾ ਦਿਓ ਜੀ
Posted by ਨਾਨਕ ਸਿੰਘ
Punjab
01-07-2023 02:34 PM
Rajasthan
07-05-2023 02:53 PM
ਇਹ ਤੁਸੀ ਇਸ ਸਮਾਨ ਨੂੰ 5 ਹਿਸਿਆਂ ਵਿੱਚ ਕਰੋ ਅਤੇ ਉਸ ਸਮਾਨ ਨੂੰ 3 ਲੀਟਰ ਪਾਣੀ ਵਿੱਚ ਉਬਾਲ ਲਓ ਅਤੇ ਅੱਧਾ ਪਾਣੀ ਰਹਿਣ ਤੇ ਉਸ ਨੂੰ ਸਾਫ ਕਰਕੇ ਫਿਰ ਠੰਡਾ ਕਰਕੇ ਪਸ਼ੂ ਨੂੰ ਪਿਲਾ ਸਕਦੇ ਹੋ ਅਤੇ 5 ਦਿਨ ਦਿਓ।
Posted by T s sandhu
Punjab
01-07-2023 02:23 PM
Haryana
07-01-2023 06:01 PM
ਸੰਧੂ ਜੀ ਕੋਈ ਵੀ ਦਵਾਈ ਨੂੰ ਖਾਦ ਨਾਲ ਪਾਉਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਏਸ ਨਾਲ ਫਸਲ।ਉਪਰ ਮਾੜਾ ਅਸਰ ਹੁੰਦਾ ਹੈ।
Posted by T s sandhu
Punjab
01-07-2023 02:13 PM
Haryana
07-01-2023 06:03 PM
ਸੰਧੂ ਉਸਦਾ ਮਤਲਬ ਹੁੰਦਾ ਹੈ emulsifiable concentrate। ਮਤਲਬ ਇਹ ਕਿ ਇਹ ਪਾਣੀ ਵਿਚ ਘੁਲਣ ਜਾਂਦਾ ਹੈ ਦੂਧੀਆ ਰੰਗ ਬਣਾ ਦਿੰਦਾ ਹੈ।
Posted by Balwinder Singh
Punjab
01-07-2023 01:44 PM
Haryana
07-01-2023 06:03 PM
Balwinder ji tusi apna swal apni kheti buy sell app upar vi paa sakde ho
Posted by ਸਖ
Punjab
01-07-2023 01:28 PM
Punjab
07-05-2023 02:51 PM
ਤੁਸੀਂ ਗਾਂ ਨੂੰ Powder Toxout 100gm ਰੋਜ਼ਾਨਾ ਦਿਓ ਤੇ Liquid Livtantra 50ml ਰੋਜ਼ਾਨਾ ਦਿਓ ਜੀ
Posted by Mohd Adil
Uttar Pradesh
01-07-2023 11:52 AM
Haryana
07-01-2023 06:04 PM
आदिल जी, इसके पेड़ को फरवरी मार्च और अगस्त के महीने में लगाने की सिफारिश की जाती है।
Posted by Rajveer Singh
Punjab
01-07-2023 11:32 AM
Haryana
07-01-2023 06:05 PM
Rajveer ji tusi eh daso pehla basmati nu kini khad paa chuke ho jekar tusi oh khad poori matra vich pai hai tan esnu hun paun di jrurat nahi baki yusi khad baare dso us hsiab nal hi tuhanu es baare poori jankari diti ja sakdi hai
Posted by Fateh Singh
Punjab
01-07-2023 11:15 AM
Punjab
07-05-2023 02:56 PM
Fateh ji tuci uss nu vdhia hara chara deo ate uss nu 2.5kg dudh mgar 1kg de hisab nal feed deo ate Enerboost powder 100gm rojana, Calpond gold liquid 50ml rojana dena suru kro ate uss nu her 3 mahine badd salt bdl ke pett de kiria wali dwai jrur deo.
Posted by Bachittar Singh
Punjab
01-07-2023 10:31 AM
Haryana
07-01-2023 06:07 PM
Bachittar ji esnu paani sme sir lgao ate khad lai tusi ik spray npk 191919 10 garam prati litre paani de hisab nal vart sakde ho
Posted by ਪਰਦੀਪ ਸਿੰਘ
Punjab
01-07-2023 09:30 AM
Punjab
07-02-2023 08:40 PM
ਪਰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਕਿਹੜੀ ਫ਼ਸਲ ਬੀਜਣੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਪਰਦੀਪ ਸਿੰਘ
Punjab
01-07-2023 09:20 AM
Haryana
07-01-2023 06:08 PM
ਪਰਦੀਪ ਜੀ ਤੁਸੀ ਪੋਧਾ ਲਗਾਉਣ ਸਮੇਂ ਉਸ ਵਿਚ ਰੂੜੀ ਦੀ ਖਾਦ 5 ਕਿਲੋ ਪ੍ਰਤੀ ਪੋਧੇ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Diljeet sooch
Punjab
01-07-2023 09:05 AM
Haryana
07-01-2023 06:09 PM
ਦਿਲਜੀਤ ਜੀ ਏਸਦਾ ਅਚਾਰ ਤਕਰੀਬਨ 45 ਦਿਨ ਵਿਚ ਤਿਆਰ ਹੋ ਜਾਂਦ ਹੈ।
Posted by Mandeep singh
Punjab
01-07-2023 06:47 AM
Punjab
07-01-2023 07:13 AM
ਮਨਦੀਪ ਜੀ ਤੁਸੀ ਮੱਝ ਨੂੰ ਬੱਗਾ ਜੀਰਾ 1kg, ਸੁੱਕੇ ਆਂਵਲੇ 1kg ,ਗੁਲਕੰਦ 2kg ,ਤਾਗਾ ਮਿਸ਼ਰੀ1kg ਅਤੇ ਮੋਟੀਆ ਇਲਾਚੀਆ 25 ਲਉ ।ਇਹ ਸਾਰੇ ਸਮਾਨ ਦੇ 5 ਹਿੱਸੇ ਕਰ ਲਉ ਤੇ ਇਕ ਕਾੜਾ ਰੋਜਾਨਾ ਦਿੳ ।Powder Lac up Bfx 1.5 kg 100gm Daily ਦਿੳ, Bolus Simlage hearb 12 1-1ਗੋਲੀ ਸਵੇਰੇ ਸ਼ਾਮ ਦਿਓ, Liquid Ergovet 1litter 100ml -100ml ਸਵੇਰੇ ਸ਼ਾਮ ਦਿਓ ਇਸ ਨਾਲ ਜਲਦੀ ਠੀਕ ਹੋਵੇਗੀ।
Posted by Bachittar Singh
Punjab
01-07-2023 06:39 AM
Haryana
07-01-2023 06:11 PM
Bachittar ji esnu zinc jhona khet vich lgaun ton pehla 16 kilo prati acre de hisab nal vartan di sifarish kiti jandi hai
Posted by ਨਾਨਕ ਸਿੰਘ
Punjab
30-06-2023 10:59 PM
Punjab
07-01-2023 08:45 AM
ਨਾਨਕ ਜੀ ਤੁਸੀ ਮੱਝ ਨੂੰ ਸੁੱਕੇ ਆਵਲੇ 1kg ਸੌਂਫ 1kg ਗੁਲਕੰਦ 1kg ਤਾਗਾ ਮਿਸ਼ਰੀ 1kg ਦੇ ਪੰਜ ਕਾੜੇ ਦਿਓ ਨਾਲ Powder Agrimen Super 5kg 50gm ਰੋਜਾਨਾ Liquid Calpound Gold 50ml ਰੋਜਾਨਾ ਦਿੳ ਇਸ ਨਾਲ ਜਲਦੀ ਦੁੱਧ ਤੇ ਆਵੇਗੀ ਤੇ ਜਲਦੀ ਗਬਣ ਵੀ ਹੋਵਗੀ।
Posted by Kala maan
Punjab
30-06-2023 09:42 PM
Haryana
07-01-2023 06:12 PM
Kala ji kirpa apni fasal de jadd di photo bhejo us hisab nal hi tuhanu sahi jankari diti ja sakdi hai
Posted by Nishat Azhar
Bihar
30-06-2023 09:25 PM
Punjab
07-01-2023 07:27 PM
Nishant ji, aap diploma agriculture ke saath beej ka licence bnva sakte hai.