Experts Q&A Search

Posted by harwinder siingh
Punjab
04-12-2023 04:14 PM
Punjab
12-05-2023 09:40 AM
ਹਰਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਮੱਝ ਦੁੱਧ ਦੇ ਰਹੀ ਹੈ, ਗੱਭਣ ਹੈ ਜਾ ਖਾਲੀ ਹੈ ਕਿਰਪਾ ਕਰਕੇ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by bhasin
Punjab
04-12-2023 02:30 PM
Punjab
12-04-2023 02:41 PM
Bhasin ji, tuhanu urea ne naal koi jyada products den di lod nahi hai ate jekr khet vich meeh de paani di nmi hai ta tusi khaad de sakde ho par jekr meeh de paani di nami nahi hai ta tusi paani laggan to baad khaad de sakde ho.
Posted by rapinder aingh
Punjab
04-12-2023 02:28 PM
Punjab
12-04-2023 02:39 PM
Rapinder ji, kinni tu tudaaii to baad January de mhine vich cutting kar sakde ho ji.
Posted by Balwinder singh
Punjab
04-12-2023 12:29 PM
Punjab
12-05-2023 09:43 AM
ਤੁਸੀ ਉਸ ਨੂੰ Calf Care ਕਿੱਟ ਦੇਣੀ ਸ਼ੁਰੂ ਕਰੋ ਜਿਸ ਵਿਚ ਡਿਵਰਮਿੰਗ ਦੀ ਗੋਲੀਆਂ ਅਤੇ ਪੀਣ ਵਾਲੀ ਦਵਾਈ ਹੁੰਦੀ ਹੈ ਤੁਸੀ ਰੋਜਾਨਾ 1 ਗੋਲੀ ਦਿਓ ਅਤੇ 10ml liquid ਦਿੰਦੇ ਰਹੋ ਬਾਕੀ ਇਸ ਨੂੰ Metphos inj. 5ml, Mecovet inj. 5ml, Nurokind inj. 5ml ਰੋਜਾਨਾ ਲਗਵਾ ਸਕਦੇ ਹੋ।
Posted by Sajan
Punjab
04-12-2023 10:35 AM
Punjab
12-05-2023 09:46 AM
ਤੁਸੀ ਇਸ ਨੂੰ Dairy Protein ਫੀਡ ਦਿਓ ਅਤੇ 1 ਸਾਲ ਦੀ ਉਮਰ ਤੋਂ ਬਾਦ Heifer dry ਫੀਡ ਖਵਾ ਸਕਦੇ ਹੋ ਅਤੇ ਫੀਡ ਦੇ ਨਾਲ ਨਾਲ ਇਸ ਨੂੰ ਕਿਸੇ ਵੀ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 20 ਗ੍ਰਾਮ ਤੋਂ ਸ਼ੁਰੂ ਕਰਕੇ ਉਮਰ ਦੇ ਹਿਸਾਬ ਨਾਲ 50 ਤੋਂ 100 ਗ੍ਰਾਮ ਰੋਜਾਨਾ ਦਿਓ ਅਤੇ ਹਰ 3-3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਇਹ ਮੁਰ੍ਹਾ ਕ੍ਰੋਸ ਨਸਲ ਦੀ ਕੱਟੀ ਹੈ
Posted by ਗਗਨਦੀਪ ਸਿੰਘ
Punjab
04-12-2023 10:34 AM
Punjab
12-05-2023 12:51 PM
ਗਗਨਦੀਪ ਜੀ ਜੇਕਰ ਤੁਹਾਡਾ ਪਾਣੀ ਦਾ ਲੈਵਲ 50 ਫੁੱਟ ਤੱਕ ਹੈ ਤਾਂ ਸੋਲਰ ਵਾਲੀ ਮੋਟਰ ਲਈ ਪੰਜਾਬ ਸਰਕਾਰ ਦਾ ਮਹਿਕਮਾ "PEDA" ਪੰਜਾਬ ਐਨਰਜੀ ਡਿਵੈਲਪਮੈਂਟ ਏਜੇਂਸੀ ਸਬਸਿਡੀ ਦਿੰਦਾ ਹੈ ਜੀ, ਹਲੇ ਇਸ ਸਕੀਮ ਦਾ ਨਵਾਂ ਅੱਪਡੇਟ ਨਹੀਂ ਆਇਆ ਹੈ, ਜਦੋ ਹੀ ਕੋਈ ਅੱਪਡੇਟ ਆਉਂਦਾ ਹੈ ਤੁਹਾਨੂੰ ਦੱਸ ਦਿੱਤਾ ਜਾਵੇਗਾ, ਜੇਕਰ ਤੁਹਾਡਾ ਪਾਣੀ ਦਾ ਲੈਵਲ 50 ਫੁੱਟ ਤੋਂ ਡੂੰਘਾ ਹੈ ਤਾਂ ਤੁਸੀ ਕਿਸੇ ਵੀ ਪ੍ਰਾਈਵੇਟ ਸ.... (Read More)
ਗਗਨਦੀਪ ਜੀ ਜੇਕਰ ਤੁਹਾਡਾ ਪਾਣੀ ਦਾ ਲੈਵਲ 50 ਫੁੱਟ ਤੱਕ ਹੈ ਤਾਂ ਸੋਲਰ ਵਾਲੀ ਮੋਟਰ ਲਈ ਪੰਜਾਬ ਸਰਕਾਰ ਦਾ ਮਹਿਕਮਾ "PEDA" ਪੰਜਾਬ ਐਨਰਜੀ ਡਿਵੈਲਪਮੈਂਟ ਏਜੇਂਸੀ ਸਬਸਿਡੀ ਦਿੰਦਾ ਹੈ ਜੀ, ਹਲੇ ਇਸ ਸਕੀਮ ਦਾ ਨਵਾਂ ਅੱਪਡੇਟ ਨਹੀਂ ਆਇਆ ਹੈ, ਜਦੋ ਹੀ ਕੋਈ ਅੱਪਡੇਟ ਆਉਂਦਾ ਹੈ ਤੁਹਾਨੂੰ ਦੱਸ ਦਿੱਤਾ ਜਾਵੇਗਾ, ਜੇਕਰ ਤੁਹਾਡਾ ਪਾਣੀ ਦਾ ਲੈਵਲ 50 ਫੁੱਟ ਤੋਂ ਡੂੰਘਾ ਹੈ ਤਾਂ ਤੁਸੀ ਕਿਸੇ ਵੀ ਪ੍ਰਾਈਵੇਟ ਸੋਲਰ ਕੰਪਨੀ ਤੋਂ ਮੋਟਰ ਲਗਵਾ ਸਕਦੇ ਹੋ
Posted by Rajan Kumar
Bihar
04-12-2023 09:53 AM

Punjab
12-04-2023 10:24 AM
राजन जी, आप फल शेदक कीट की रोकथाम करने के लिए chlorantraniliprole 80 ml/एकड़ के हिसाब से 100 से 150 लीटर पानी में मिलाकर छिड़काव कर सकते हैं।
Posted by Prabhjot Singh Basota
Punjab
04-12-2023 09:42 AM
Punjab
12-05-2023 09:50 AM
ਪ੍ਰਭਜੋਤ ਜੀ ਕਿਰਪਾ ਕਰਕੇ ਉਸਦੇ ਜਖਮ ਦੀ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Iqbal Singh
Punjab
04-12-2023 09:33 AM
Punjab
12-05-2023 09:54 AM
ਤੁਸੀ ਉਸ ਨੂੰ ਚੰਗੀ ਦੇਖਭਾਲ ਅਤੇ ਖੁਰਾਕ ਦੇ ਨਾਲ Transition mix feed ਖਵਾਉਣੀ ਸ਼ੁਰੂ ਕਰੋ ਅਤੇ Vitamor H liquid 10-10ml ਸਵੇਰੇ ਸ਼ਾਮ ਦਿਓ, ਬਾਕੀ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ
Posted by Parmjeet Sandhu
Punjab
04-12-2023 09:18 AM

Punjab
12-05-2023 10:34 AM
Posted by Umesh Natekar
Karnataka
04-12-2023 09:14 AM

Punjab
12-04-2023 10:22 AM
Umesh to sow pumpkin seeds prepare the 2-2.5 metre wide beds in the filed and sow the seeds by dibbling method on the both sides of bed at spacing of 60 cm
Posted by Bikerjeet Singh
Punjab
04-12-2023 09:04 AM
Punjab
12-04-2023 10:20 AM
Bikerjeet ji, ih gulabo sundi da hamla hai, is di rokthaam Karn lai tusi coragen 50 ml/acre de hisaab naal spray kar sakde ho ja 7kg fipronil nu 20 kg slaabi mitti vich Mila ke shitta de deo ji.
Posted by Bikerjeet Singh
Punjab
04-12-2023 09:04 AM
Punjab
12-04-2023 10:20 AM
Bikerjeet ji, ih gulabo sundi da hamla hai, is di rokthaam Karn lai tusi coragen 50 ml/acre de hisaab naal spray kar sakde ho ja 7kg fipronil nu 20 kg slaabi mitti vich Mila ke shitta de deo ji.
Posted by Parveen Kumar
Bihar
04-12-2023 09:02 AM

Punjab
12-05-2023 03:18 PM
Posted by Parveen Kumar
Bihar
04-12-2023 08:59 AM

Punjab
12-04-2023 10:26 AM
Posted by RAJEEV KUMAR BHARDWAJ
Punjab
04-12-2023 08:23 AM

Punjab
12-04-2023 08:29 AM
Rajeev ji apa khet me rats ki rokthaam kare, jis khet me rats jyada hote hai us khet me bhi snakes jyada rehte hai, iske ilawa aap khet ko saaf rakhe aur khet me jyada bde baandh na bnaye , ye sab karke aap kaafi had tak is smasya ki rokthaam kar sakte hai.
Posted by RAJEEV KUMAR BHARDWAJ
Punjab
04-12-2023 08:20 AM

Punjab
12-04-2023 08:24 AM
Rajeev ji iske jyada hall sambhav nahi hai, ya to aap seed to treatment kr ke daale aur aap khet ki fencing bhi kar sakte hai.
Posted by ਸੁਖਵਿੰਦਰ ਸਿੰਘ
Punjab
04-12-2023 08:16 AM
Punjab
12-04-2023 08:22 AM
ਸੁਖਵਿੰਦਰ ਜੀ, ਬੂਟਿਆਂ ਤੇ mycoplasma little leaf ਬਿਮਾਰੀ ਦੇ ਲੱਛਣ ਹਨ, ਇਹ ਰੋਗ ਰਸ ਚੂਸਣ ਵਾਲੇ ਕੀੜਿਆਂ ਨਾਲ ਅੱਗੇ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/ਲ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਹੁਣ ਕੋਰਾ ਪੈਣਾ ਵੀ ਸ਼ੁਰੂ ਹੋ ਜਾਵੇਗਾ ਸੋ ਤੁਸੀ ਬੂਟਿਆਂ ਨੂੰ ਪਰਾਲੀ ਜਾਂ ਕਿਸੇ ਹੋਰ ਤਰੀਕੇ ਨਾਲ ਢੱਕ ਵੀ ਸਕਦੇ ਹੋ ਜੀ।
Posted by Balvir
Punjab
04-12-2023 07:20 AM
Punjab
12-05-2023 10:36 AM
ਤੁਸੀ ਇਸ ਨੂੰ Duraprogen inj. 750mg ਲਗਵਾ ਦਿਓ ਅਤੇ 100ml ਸਰੋਂ ਦਾ ਤੇਲ ਥੋੜਾ ਗਰਮ ਕਰਕੇ ਉਸ ਵਿੱਚ 100gm ਮੀਠੀ ਸੌਂਫ ਭੂੰਨ ਕੇ 4 ਤੋਂ 5 ਦਿਨ ਖਵਾਓ ਅਤੇ ਬਾਕੀ ਜਿਹੜੀਆਂ ਚੀਜ ਤੁਸੀ ਦੱਸ ਰਹੇ ਹੋ ਉਹ ਦੇਣੀਆਂ ਬੰਦ ਕਰ ਦਿਓ
Posted by Bhagwan singh saini
Rajasthan
04-12-2023 06:42 AM

Punjab
12-04-2023 08:06 AM
भगवान जी, अगर आपने पानी के बाद यूरिया खाद नहीं दी है तो आप फसल को यूरिया खाद दे और अगर खाद देने के बाद भी पौधा पीला है तो आप NPK 19 19 19@ 10g/L पानी के साथ magnesium sulphate 5g/L पानी के हिसाब से छिड़काव करें।
Posted by Farazahmad
Delhi
03-12-2023 11:33 PM

Punjab
12-04-2023 09:49 AM
Posted by Darshan singh
Punjab
03-12-2023 09:24 PM

Punjab
12-03-2023 09:27 PM
Posted by Darshan singh
Punjab
03-12-2023 09:24 PM

Punjab
12-03-2023 09:28 PM
Posted by Darshan singh
Punjab
03-12-2023 09:23 PM

Punjab
12-03-2023 09:29 PM
Posted by vicky
Punjab
03-12-2023 08:03 PM

Punjab
12-03-2023 08:08 PM
Vicky ji, nashpati nu boote laon to 4-5 saal baad fal aa janda hai.
Posted by vicky
Punjab
03-12-2023 08:02 PM

Punjab
12-03-2023 08:05 PM
Vicky ji roti lai Pau RS 1 , PBW CHAPATTI 1 ate PBW zinc vadia kisma han ji.
Posted by Balvir
Punjab
03-12-2023 07:41 PM
Punjab
12-04-2023 10:09 AM
ਤੁਸੀ ਉਸਨੂੰ ਪੇਟ ਦੇ ਕੀੜਿਆਂ ਲਈ Albendazole ਸਾਲਟ ਦੀ ਗੋਲੀ ਦਿਓ ਅਤੇ Minfa gold powder 50gm ਰੋਜਾਨਾ ਦਿਓ ਅਤੇ Nutrisacc Advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ
Posted by Daljeet Singh
Punjab
03-12-2023 06:23 PM
Punjab
12-04-2023 09:55 AM
ਤੁਸੀ ਉਸ ਨੂੰ FMC ਪਾਊਡਰ 50gm ਰੋਜਾਨਾ, Mammiup Bolus 2-2 ਗੋਲੀਆਂ ਸਵੇਰੇ ਸ਼ਾਮ ਅਤੇ Vitum H liquid 10ml ਰੋਜਾਨਾ ਦਿਓ ਬਾਕੀ ਦੇਸੀ ਤਰੀਕੇ ਲਈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨ.... (Read More)
ਤੁਸੀ ਉਸ ਨੂੰ FMC ਪਾਊਡਰ 50gm ਰੋਜਾਨਾ, Mammiup Bolus 2-2 ਗੋਲੀਆਂ ਸਵੇਰੇ ਸ਼ਾਮ ਅਤੇ Vitum H liquid 10ml ਰੋਜਾਨਾ ਦਿਓ ਬਾਕੀ ਦੇਸੀ ਤਰੀਕੇ ਲਈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ। ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ, ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਸਾਮਾਨ ਹੈ। ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸ ਤਰ੍ਹਾਂ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ।
Posted by Sukhdev singh
Punjab
03-12-2023 06:14 PM
Punjab
12-04-2023 09:58 AM
ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦਿਓ ਬਾਕੀ ਉਸ ਨੂੰ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ
Posted by harman singh
Punjab
03-12-2023 06:08 PM
Punjab
12-03-2023 06:43 PM
ਹਰਮਨ ਜੀ, ਕਣਕ ਤੇ magnesium ਦੀ ਕਮੀ ਆਮ ਨਹੀਂ ਦੇਖੀ ਜਾਂਦੀ ਇਸ ਲਈ magnesium ਦਾ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਪਰ ਜ਼ਿੰਕ 1 ਕਿੱਲੋ + ਅਣਬੁਝਿਆ ਚੂਨਾ ਤੁਸੀ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ।
Posted by Balvir
Punjab
03-12-2023 05:56 PM
Punjab
12-03-2023 08:23 PM
ਬਲਵੀਰ ਜੀ, 2 ਕਿਲੋ ਗੁੜ ਲੈ ਕੇ 200 ਲੀਟਰ ਪਾਣੀ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਰਲਾ ਲਓ। ਹੁਣ ਵੇਸਟ ਡੀਕੰਪੋਜ਼ਰ ਦੀ 1 ਬੋਤਲ ਲਓ ਅਤੇ ਇਸਦੀ ਸਾਰੀ ਸਮੱਗਰੀ ਨੂੰ ਗੁੜ ਦੇ ਡਰੰਮ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਡੋਲ੍ਹ ਦਿਓ। ਇੱਕ ਡਰੱਮ ਵਿੱਚ ਰਹਿੰਦ-ਖੂੰਹਦ ਦੀ ਇੱਕਸਾਰ ਵੰਡ ਲਈ ਇਸਨੂੰ ਲੱਕੜ ਦੀ ਸੋਟੀ ਨਾਲ ਚੰਗੀ ਤਰ੍ਹਾਂ ਮਿਲਾਓ। ਡਰੱਮ ਨੂੰ ਕਾਗਜ਼ ਜਾਂ ਗੱਤੇ ਨਾਲ ਢੱਕੋ ਅਤੇ ਇਸ ਨੂੰ ਹਰ ਰੋ.... (Read More)
ਬਲਵੀਰ ਜੀ, 2 ਕਿਲੋ ਗੁੜ ਲੈ ਕੇ 200 ਲੀਟਰ ਪਾਣੀ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਰਲਾ ਲਓ। ਹੁਣ ਵੇਸਟ ਡੀਕੰਪੋਜ਼ਰ ਦੀ 1 ਬੋਤਲ ਲਓ ਅਤੇ ਇਸਦੀ ਸਾਰੀ ਸਮੱਗਰੀ ਨੂੰ ਗੁੜ ਦੇ ਡਰੰਮ ਵਾਲੇ ਪਲਾਸਟਿਕ ਦੇ ਡਰੰਮ ਵਿੱਚ ਡੋਲ੍ਹ ਦਿਓ। ਇੱਕ ਡਰੱਮ ਵਿੱਚ ਰਹਿੰਦ-ਖੂੰਹਦ ਦੀ ਇੱਕਸਾਰ ਵੰਡ ਲਈ ਇਸਨੂੰ ਲੱਕੜ ਦੀ ਸੋਟੀ ਨਾਲ ਚੰਗੀ ਤਰ੍ਹਾਂ ਮਿਲਾਓ। ਡਰੱਮ ਨੂੰ ਕਾਗਜ਼ ਜਾਂ ਗੱਤੇ ਨਾਲ ਢੱਕੋ ਅਤੇ ਇਸ ਨੂੰ ਹਰ ਰੋਜ਼ ਇੱਕ ਜਾਂ ਦੋ ਵਾਰ ਹਿਲਾਓ। 5 ਦਿਨਾਂ ਬਾਅਦ ਡਰੱਮ ਦਾ ਘੋਲ ਮਲਾਈਦਾਰ ਹੋ ਜਾਂਦਾ ਹੈ। ਕਿਸਾਨ ਉਪਰੋਕਤ ਬਣੇ ਘੋਲ ਤੋਂ ਰਹਿੰਦ-ਖੂੰਹਦ ਦੇ ਸੜਨ ਵਾਲੇ ਘੋਲ ਨੂੰ ਬਾਰ-ਬਾਰ ਤਿਆਰ ਕਰ ਸਕਦੇ ਹਨ। ਇਸ ਦੇ ਲਈ 20 ਲੀਟਰ ਵੇਸਟ ਡੀਕੰਪੋਜ਼ਰ ਘੋਲ ਨੂੰ ਇੱਕ ਡਰੰਮ ਵਿੱਚ 2 ਕਿਲੋ ਗੁੜ ਅਤੇ 20 ਲੀਟਰ ਪਾਣੀ ਮਿਲਾਇਆ ਜਾਂਦਾ ਹੈ। ਕਿਸਾਨ ਇਸ ਵੇਸਟ ਕੰਪੋਜ਼ਰ ਤੋਂ ਜੀਵਨ ਭਰ ਲਗਾਤਾਰ ਇਸ ਘੋਲ ਨੂੰ ਤਿਆਰ ਕਰ ਸਕਦੇ ਹਨ। ਇਹ online ਕਿਸੇ ਵੀ website ਤੋ ਅਸਾਨੀ ਨਾਲ ਖਰੀਦਿਆ ਜਾ ਸਕਦਾ ਹੈ।
Posted by Saurabh
Himachal Pradesh
03-12-2023 05:45 PM

Punjab
12-03-2023 06:50 PM
Saurabh mausami itself is a good variety of sweet lime , state horticultural department or agricultural/horticultural University is best to get plants. You can also get guidance about subsidy from your horticulture department.
Posted by Saurabh
Himachal Pradesh
03-12-2023 05:42 PM

Punjab
12-03-2023 06:40 PM
Saurabh best source to get plants is from your state agricultural University or you can get the university recommended varieties from a registered nursery. Subsidies are also available for plantation of new orchards for which you can contact your horticulture development officer.
Posted by Dilpreet
Punjab
03-12-2023 03:39 PM
Punjab
12-03-2023 04:00 PM
ਦਿਲਪ੍ਰੀਤ ਜੀ, ਕਣਕ ਦੀ ਫ਼ਸਲ ਨੂੰ urea ਖ਼ਾਦ ਪਹਿਲੇ ਪਾਣੀ ਤੋਂ ਬਾਅਦ 45 kg/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਇਸ ਨਾਲ ਹੋਰ ਕੁਛ ਵੀ ਦੇਣ ਦੀ ਲੋੜ ਨਹੀਂ ਹੈ।
Posted by VIKAS KUMAR
Jharkhand
03-12-2023 02:52 PM

Punjab
12-04-2023 10:10 AM
Posted by VIKAS KUMAR
Jharkhand
03-12-2023 02:50 PM

Punjab
12-04-2023 10:00 AM
Posted by Lakhwinder singh
Punjab
03-12-2023 02:21 PM
Punjab
12-03-2023 02:27 PM
Posted by ਗੁਰਪ੍ਰੀਤ ਸਿੰਘ
Punjab
03-12-2023 02:07 PM
Punjab
12-04-2023 10:04 AM
ਗੁਰਪ੍ਰੀਤ ਜੀ ਇਸਦੇ ਲਈ ਕੋਈ ਇਕ ਜਗ੍ਹਾ ਪੱਕੀ ਮਾਰਕੀਟ ਨਹੀਂ ਹੈ ਇਹ ਤੁਹਾਨੂੰ ਖੁਦ ਆਪਣੇ ਲੈਵਲ ਤੇ ਆਸ ਪਾਸ ਮੀਟ ਦੀਆਂ ਦੁਕਾਨਾਂ ਵਾਲਿਆਂ ਨਾਲ ਜਾ ਬੱਕਰੀ ਪਾਲਣ ਕਰਨ ਵਾਲੇ ਕਿਸਾਨਾਂ ਨਾਲ ਮਿਲ ਕੇ ਵੇਚਣੇ ਪੈਣਗੇ, ਜਿਸ ਨਾਲ ਤੁਹਾਨੂੰ ਇਹਨਾਂ ਨੂੰ ਵੇਚ ਵਿੱਚ ਸਮੱਸਿਆ ਨਹੀਂ ਹੋਵੇਗੀ ਅਤੇ ਰੇਟ ਵੀ ਚੰਗਾ ਮਿਲੇਗਾ
Posted by ਰਣਜੀਤ ਸਿੰਘ
Punjab
03-12-2023 11:30 AM
Punjab
12-04-2023 10:06 AM
ਰਣਜੀਤ ਜੀ ਤੁਸੀ ਇਸ ਨੂੰ Mec 10 tablet ਦੇਣੀ ਸ਼ੁਰੂ ਕਰੋ ਇਹ ਤੁਸੀ ਇਸਦੇ ਭਾਰ ਦੇ ਹਿਸਾਬ ਨਾਲ ਵਰਤੋਂ, ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ
Posted by palwinder Singh
Punjab
03-12-2023 10:43 AM
Punjab
12-04-2023 10:08 AM
ਪਲਵਿੰਦਰ ਜੀ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸ ਨੂੰ Utrevive liquid 100ml ਰੋਜਾਨਾ ਦਿਓ ਅਤੇ 10 ਦਿਨ ਤੱਕ ਦਿਓ ਅਤੇ ਫਿਰ Bovimin B powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by gourav
Punjab
03-12-2023 10:40 AM
Punjab
12-03-2023 10:51 AM
ਗੌਰਵ ਜੀ ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ, ਸ਼ੁਰੂਆਤੀ ਅਵਸਥਾ ਵਿਚ ਕੁਛ ਕੀੜਿਆਂ ਕਰਕੇ ਇਸ ਤਰਾਂ ਦੇ ਲੱਛਣ ਆ ਜਾਂਦੇ ਹਨ, ਪਰ ਇਸ ਦਾ ਬਹੁਤਾ ਨੁਕਸਾਨ ਨਹੀਂ ਹੈ।
Posted by Lachhma singh Bhullar PWD
Punjab
03-12-2023 08:51 AM
Punjab
12-04-2023 10:13 AM
ਤੁਸੀ ਉਸ ਨੂੰ Vitum H liquid 10ml ਰੋਜਾਨਾ ਦਿਓ ਅਤੇ Bovimin B ultra powder 50gm ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਬਾਕੀ ਤੁਸੀ ਨੱਥ ਸਰਦੀ ਤੋਂ ਪਹਿਲਾ ਪਾ ਸਕਦੇ ਹੋ ਕਿਉਕਿ ਬਾਦ ਵਿੱਚ ਠੰਡ ਕਰਕੇ ਪਸ਼ੂ ਨੂੰ ਦਿਕਤ ਹੁੰਦੀ ਹੈ ਬਾਕੀ ਗੁੜ ਉਸ ਨੂੰ ਇਕ ਇਕ ਪੇਸ਼ੀ ਜਾ ਅੱਧੀ ਪੇਸ਼ੀ ਦੇਣੀ ਸ਼ੁਰੂ ਕਰੋ ਜਿਸ ਨਾਲ ਉਸ ਨੂੰ ਹੋਲੀ ਹੋਲੀ ਆਦਤ ਪਵੇ ਫਿਰ ਜਿਵੇਂ ਜਿਵੇਂ ਉਹ ਖਾਣ ਲਗੇ ਤਾਂ ਇਸਦੀ ਮਾਤਰਾ ਵਧਾ ਸਕਦੇ .... (Read More)
ਤੁਸੀ ਉਸ ਨੂੰ Vitum H liquid 10ml ਰੋਜਾਨਾ ਦਿਓ ਅਤੇ Bovimin B ultra powder 50gm ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਬਾਕੀ ਤੁਸੀ ਨੱਥ ਸਰਦੀ ਤੋਂ ਪਹਿਲਾ ਪਾ ਸਕਦੇ ਹੋ ਕਿਉਕਿ ਬਾਦ ਵਿੱਚ ਠੰਡ ਕਰਕੇ ਪਸ਼ੂ ਨੂੰ ਦਿਕਤ ਹੁੰਦੀ ਹੈ ਬਾਕੀ ਗੁੜ ਉਸ ਨੂੰ ਇਕ ਇਕ ਪੇਸ਼ੀ ਜਾ ਅੱਧੀ ਪੇਸ਼ੀ ਦੇਣੀ ਸ਼ੁਰੂ ਕਰੋ ਜਿਸ ਨਾਲ ਉਸ ਨੂੰ ਹੋਲੀ ਹੋਲੀ ਆਦਤ ਪਵੇ ਫਿਰ ਜਿਵੇਂ ਜਿਵੇਂ ਉਹ ਖਾਣ ਲਗੇ ਤਾਂ ਇਸਦੀ ਮਾਤਰਾ ਵਧਾ ਸਕਦੇ ਹੋ ਇਹ ਅੱਧੀ ਪੇਸ਼ੀ ਚਾਰੇ ਵਿੱਚ ਛੋਟੇ ਛੋਟੇ ਟੁਕੜੇ ਕਰਕੇ ਵੀ ਮਿਲਾ ਕੇ ਖਵਾ ਸਕਦੇ ਹੋ
Posted by Simerjeet kaur
Punjab
02-12-2023 11:08 PM

Punjab
12-02-2023 11:18 PM