Experts Q&A Search

Posted by Jaswant singh
Punjab
12-07-2023 07:15 AM
Haryana
07-12-2023 05:20 PM
Jaswant ji esde lai tusi ohna bootan nu Patt ke nashat kar sakde ho tan jo bimari aggey na vdhe.
Posted by ਦਵਿੰਦਰ ਸਿੰਘ
Punjab
12-07-2023 06:49 AM
Haryana
07-12-2023 05:20 PM
ਸਿੰਘ ਜੀ ਕਿਰਪਾ ਫੋਟੋ ਥੋੜਾ ਨੇੜੇ ਤੋਂ ਅਤੇ ਪੱਟੇ ਜਾ ਟਾਹਣੀ ਦੀ ਭੇਜੋ ਜੇਹੜੀ ਸੁੱਕ ਰਹੀ ਹੈ ਉਸ ਹਿਸਾਬ ਆ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by nanak Singh
Punjab
11-07-2023 11:43 PM
Punjab
07-12-2023 10:09 AM
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉ.... (Read More)
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ।
Posted by ਸੁਖਵੀਰ ਸਿੰਘ
Punjab
11-07-2023 11:08 PM
Punjab
07-12-2023 10:12 AM

Posted by Pawar ji
Uttar Pradesh
11-07-2023 10:31 PM
Haryana
07-12-2023 05:18 PM
Pawar ji isme aap zinc sulphate 10 kilo prati acre ke hisab se daal sakte hai yeh tatav ki kami ki wajah se hi ho rha hai
Posted by Pawar ji
Uttar Pradesh
11-07-2023 10:26 PM
Haryana
07-12-2023 05:17 PM
Pawar ji yeh keet ke ande ho skte hai iske liye aap jin patto pr yeh hai unko nashat kr dijiye. Jadd mein konsi sundi hai kirpya yeh btaye ja uski photo bheje us hsiab se hi apko sahi jankari di ja sakti hai
Posted by Harjit singh
Punjab
11-07-2023 09:25 PM
Punjab
07-12-2023 10:21 AM
ਤੁਸੀ ਉਸ ਨੂੰ ਬੋਤਲ ਨਾਲ ਦੁੱਧ ਪਿਲਾ ਦਿਓ ਬਾਕੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਹੋ ਸਕੇ
Posted by Gagandeep
Punjab
11-07-2023 09:19 PM
Haryana
07-12-2023 05:16 PM
Gagan ji esnu Tusi hun beej sakde ho pr eston jeyada late na kreo kyukintusi vi 2-3 din late hi ho tusi mungi di ml 1808,818 kisam nu beeej sadke ho
Posted by gaganpreet singh
Punjab
11-07-2023 09:11 PM
Haryana
07-12-2023 05:13 PM
ਗਗਨ ਜੀ, 5-7 ਦਿਨ ਬਾਅਦ ਲਵਾਉਣੀ ਜਰੂਰੀ ਹੁੰਦੀ ਹੈ ਜੇਕਰ ਜ਼ਿਆਦਾ ਟਾਈਮ ਪਾਣੀ ਵਿੱਚ ਰਹਿ ਤਾ ਫਸਲ ਉਪੱਰ ਅਸਰ ਪੈਂਦਾ ਹੈ।
Posted by Parvinder singh
Punjab
11-07-2023 07:37 PM
Punjab
07-12-2023 10:28 AM
ਪਰਵਿੰਦਰ ਜੀ ਤੁਸੀ ਮੁਰਗੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸੰਪਰਕ ਕਰ ਸਕਦੇ ਹੋ ਉੱਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KVK Goneana, Muktsar Sahib 01633-210046 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
Posted by Manjinder Singh
Punjab
11-07-2023 06:24 PM
Punjab
07-12-2023 10:30 AM
ਮਨਜਿੰਦਰ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
Posted by gaganpreet singh
Punjab
11-07-2023 06:00 PM
Punjab
07-11-2023 06:08 PM
ਗਗਨਪ੍ਰੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Arsh sidhu
Punjab
11-07-2023 05:34 PM
Punjab
07-11-2023 06:43 PM
Arsh ji, ih sundi de hamle kaarn ho sakda hai jekr is tra de lashan jyada han ta tusi emamectin benzoate 80 g/acre de hisaab naal spray kar sakde ho ji.
Posted by ਸੁਖिਜੰਦਰ िਸੰਘ
Punjab
11-07-2023 05:31 PM
Punjab
07-11-2023 06:45 PM
sukhjnder ji, achaar 45 din to pehla poori tra tyaar nahi hunda is lai 45 din to pehla achaar naa deo ji.
Posted by manpreet singh
Punjab
11-07-2023 05:10 PM
Punjab
07-11-2023 06:46 PM
Manpreet ji, jhande rog di rokthaam lai beej sodh ke pneeri di bijai karni chahidi hai is to baad is de jyada hall sambhav nahi han ate jekr hamla dikhai dinda hai ta tusi hmle vaale boote putt ke khatm kar sakde ho ji.
Posted by ਸੰਦੀਪ ਸਿੰਘ ਸਿੱਧੂ
Punjab
11-07-2023 05:03 PM
Punjab
07-11-2023 06:51 PM
Sandeep ji, saro di khal tusi lwaai to baad de sakde ho ji, ikk acre vich tusi 25-30 kg takk khal de sakde ho ji.
Posted by Md Khalil
Bihar
11-07-2023 04:34 PM
Punjab
07-12-2023 10:32 AM
Aap isko turant nazdiki doctor se janch krwayen kyuki iski sahi janch se hei ilaj ho skta hai, yeh gobar krti ha, pishav krti hai, fever kita ha, khana kitna khati hai ussi hisab se iski janch krke sahi ilaj ho skta hai.
Posted by Md Khalil
Bihar
11-07-2023 04:34 PM
Punjab
07-12-2023 10:59 AM
Aap isko turant nazdiki doctor se janch krwayen kyuki iski sahi janch se hei ilaj ho skta hai, yeh gobar krti ha, pishav krti hai, fever kita ha, khana kitna khati hai ussi hisab se iski janch krke sahi ilaj ho skta hai.
Posted by Ramniwas Bishnoi
Rajasthan
11-07-2023 04:26 PM
Maharashtra
07-11-2023 06:54 PM
Ramniwas ji, kripya ye btaaye ki aap fasl ko pehle kon si khad kitni maatra mer daal chuke hai, us hisaab se hi aapko is baare me sahi jaankari di jaa sakegi.
Posted by Samar Bahadur
Uttar Pradesh
11-07-2023 04:10 PM
Maharashtra
07-11-2023 06:52 PM
Samar ji, kripya aap apna swal visthaars e puche us hisaab se hi aapko is baare me sahi jaankari di jaa skaegi.
Posted by Jatinder pal singh
Punjab
11-07-2023 03:06 PM
Punjab
07-12-2023 11:03 AM
ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉੱਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra,Kheri, Patran Road, Sangrur Dr. Mandeep Singh, Head KVK, Contact No.: +91-9988111757, Landline No. 01672-245320 ਨਾਲ ਸੰਪਰਕ ਕਰ ਸਕਦੇ ਹੋ, ਬਾਕੀ ਟ੍ਰੇਨਿੰਗ ਤੋਂ ਬਾਦ ਸਰਕਾਰੀ ਸਰਟੀਫਿਕੇਟ ਬਣ ਜਾਂਦਾ ਹੈ ਤੁਸੀ ਜੇਕਰ ਲੋ.... (Read More)
ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉੱਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra,Kheri, Patran Road, Sangrur Dr. Mandeep Singh, Head KVK, Contact No.: +91-9988111757, Landline No. 01672-245320 ਨਾਲ ਸੰਪਰਕ ਕਰ ਸਕਦੇ ਹੋ, ਬਾਕੀ ਟ੍ਰੇਨਿੰਗ ਤੋਂ ਬਾਦ ਸਰਕਾਰੀ ਸਰਟੀਫਿਕੇਟ ਬਣ ਜਾਂਦਾ ਹੈ ਤੁਸੀ ਜੇਕਰ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਵੀ ਲਾ ਸਕਦੇ ਹੋ, ਬਾਕੀ ਕਈ ਪ੍ਰਾਈਵੇਟ ਬੱਕਰੀ ਫਾਰਮ ਵਾਲੇ ਵੀ ਟ੍ਰੇਨਿੰਗ ਦਿੰਦੇ ਹੈ ਜਿਥੇ ਕੁੱਝ ਫਾਰਮ ਵਾਲਿਆਂ ਵਲੋਂ ਸਰਟੀਫਿਕੇਟ ਨਹੀਂ ਦਿੱਤਾ।
Posted by ਜਤਿੰਦਰ ਸਿੰਘ ਬੋਪਾਰਾਏ
Punjab
11-07-2023 02:53 PM
Punjab
07-11-2023 06:55 PM
ਜਤਿੰਦਰ ਜੀ, ਜਿੰਕ ਨੂੰ ਸੁਪਰ ਖਾਦ ਨਾਲ ਮਿਕਸ ਕਰ ਕੇ ਨਾ ਦਿਓ ਇਸ ਨੂੰ ਯੂਰੀਆ ਨਾਲ ,ਮਿਕਸ ਕਰ ਕੇ ਦੇ ਸਕਦੇ ਹੋ ਜੀ।
Posted by gurjinder singh
Punjab
11-07-2023 02:31 PM
Punjab
07-11-2023 06:57 PM
Gurjinder ji, ik knaal vich is da 1 kg beej painda hai ate is dian 4-5 ktaian layian jaa sakdian han ji.
Posted by gurjinder singh
Punjab
11-07-2023 02:28 PM
Punjab
07-11-2023 06:58 PM
Gurjinder ji, ik knaal vich is da 4-5 kg beej painda hai ate is dian 4-5 ktaian layian jaa sakdian han ji.
Posted by ਸ਼ਗਨਦੀਪ ਸਿੰਘ
Punjab
11-07-2023 02:10 PM
Punjab
07-11-2023 07:00 PM
ਸ਼ਗਨਦੀਪ ਜੀ, ਤੁਸੀਂ ਹੁਣ ਗੋਭੀ ਦੀ ਪਨੀਰੀ ਬੀਜ ਕੇ ਅਗਸਤ ਵਸੀਹ ਇਸ ਦੀ ਲਵਾਈ ਕਰ ਸਕਦੇ ਹੋ ਜੀ , ਤੁਸੀਂ syngenta CFL 1522 ਕਿਸਮ ਲਾ ਸਕਦੇ ਹੋ ਜੀ , ਇਸ ਨੂੰ 30x 15 cm ਦੀ ਦੂਰੀ ਤੇ ਲਾ ਸਕਦੇ ਹੋ ਜੀ।
Posted by Jatinder pal singh
Punjab
11-07-2023 02:07 PM
Punjab
07-12-2023 11:04 AM
ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉੱਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra,Kheri, Patran Road, Sangrur Dr. Mandeep Singh, Head KVK, Contact No.: +91-9988111757, Landline No. 01672-245320 ਨਾਲ ਸੰਪਰਕ ਕਰ ਸਕਦੇ ਹੋ, ਬਾਕੀ ਟ੍ਰੇਨਿੰਗ ਤੋਂ ਬਾਦ ਸਰਕਾਰੀ ਸਰਟੀਫਿਕੇਟ ਬਣ ਜਾਂਦਾ ਹੈ ਤੁਸੀ ਜੇਕਰ ਲੋ.... (Read More)
ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉੱਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra,Kheri, Patran Road, Sangrur Dr. Mandeep Singh, Head KVK, Contact No.: +91-9988111757, Landline No. 01672-245320 ਨਾਲ ਸੰਪਰਕ ਕਰ ਸਕਦੇ ਹੋ, ਬਾਕੀ ਟ੍ਰੇਨਿੰਗ ਤੋਂ ਬਾਦ ਸਰਕਾਰੀ ਸਰਟੀਫਿਕੇਟ ਬਣ ਜਾਂਦਾ ਹੈ ਤੁਸੀ ਜੇਕਰ ਲੋਨ ਅਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਵੀ ਲਾ ਸਕਦੇ ਹੋ, ਬਾਕੀ ਕਈ ਪ੍ਰਾਈਵੇਟ ਬੱਕਰੀ ਫਾਰਮ ਵਾਲੇ ਵੀ ਟ੍ਰੇਨਿੰਗ ਦਿੰਦੇ ਹੈ ਜਿਥੇ ਕੁੱਝ ਫਾਰਮ ਵਾਲਿਆਂ ਵਲੋਂ ਸਰਟੀਫਿਕੇਟ ਨਹੀਂ ਦਿੱਤਾ।
Posted by Petekhrielie kin
Nagaland
11-07-2023 01:57 PM
Punjab
07-11-2023 04:35 PM
यदि आप नया सुअर फार्म शुरू करना चाहते हैं तो कृपया अपने नजदीकी सुअर ट्रेनिंग सेंटर में सुअर पालन ट्रेनिंग लें, इस ट्रेनिंग में वह सुअर पालन में निवेश, देखभाल और चारा प्रबंधन के बारे में पूरी जानकारी देंगे।
Posted by harman singh
Punjab
11-07-2023 01:52 PM
Punjab
07-11-2023 07:02 PM
ਹਰਮਨ ਜੀ, ਤੁਸੀਂ ਲੋਹੇ ਦਾ ਛਿੜਕਾਅ ਕਮੀ ਦੇ ਲੱਛਣ ਦਿਖਾਈ ਦੇਣ ਤੇ ਕਰ ਸਕਦੇ ਹੋ ਜੀ ਅਤੇ ਕਲੀ , ਮੈਗਨੀਸ਼ੀਅਮ ਦੇ ਛਿੜਕਾਅ ਦੀ ਝੋਨੇ ਦੇ ਵਿਚ ਜ਼ਿਆਦਾ ਲੋੜ ਨਹੀਂ ਹੈ ਜੀ।
Posted by Gursahab Singh
Rajasthan
11-07-2023 12:50 PM
Maharashtra
07-11-2023 07:04 PM
गुरसाहब जी, आप 19 19 19 के साथ इसे मिलाकर, इसका स्प्रे कर सकते हैं।
Posted by gurjot
Punjab
11-07-2023 12:44 PM
Punjab
07-11-2023 07:07 PM
Gurjot ji, Emmanectin benzoate naal plant growth hoshi na mix karo ji, change nateeje lai ihna nu alag alag hi spray karo ji.
Posted by Bhola singh
Punjab
11-07-2023 12:41 PM
Punjab
07-11-2023 07:06 PM
Bhola ji, 126 20 july tak lgaa sakde ho ji.
Posted by Bhola singh
Punjab
11-07-2023 12:38 PM
Punjab
07-11-2023 10:18 PM
Bhola ji kirpa kar ke ih dasso ki jhona kinne din da hai ate tusi is nu kihdi kihdi kijdi khaad kinni maatra vich de chukke ho us hisaab nal hi tuhanu is baare shi jaankari ditti Jaa sakegi.
Posted by Hardeep chahal
Punjab
11-07-2023 12:36 PM
Punjab
07-11-2023 07:27 PM
Hardeep ji, Cermit formulation paste di traa hundi hai , ih ik acre vich 125 g , 400 jgaah te lgaai jandi hai , ih 45-55 din de nrme vich lgaai jandi hai ji, ih top to 5-6th nodal junction te lgaai jandi hai.
Posted by Harpreet Johal
Punjab
11-07-2023 12:13 PM
Punjab
07-11-2023 10:19 PM
ਹਰਪ੍ਰੀਤ ਜੀ, ਤੁਸੀ ਇਹਨਾ ਬੂਟਿਆਂ ਨੂੰ ਹੁਣੇ ਹੀ ਪੁੱਟ ਕੇ ਖਤਮ ਕਰ ਦਿਓ, ਇਹ ਝੰਡਾ ਰੋਗ ਦੇ ਲਛੱਣ ਹਨ।
Posted by ਅਭੀਨੂਰ ਸਿੰਘ
Punjab
11-07-2023 12:09 PM
Punjab
07-12-2023 05:34 PM
Abhinoor ji Punjab vich bamboo di kheti di University valo sifarish nahi hai kyu ki eh is nu growth lyi bhut jada pani te bhari barish di jrurat hundi hai jo Punjab vich nahi hundi. Eh pani nal he wadhda hai. Tusi esde 1-2 paudhe khalle di side te laga sakde han.
Posted by Shubham Kumar
Bihar
11-07-2023 11:54 AM
Punjab
07-11-2023 10:20 PM
शुभम जी, कृपया यह बताए कि आपका धान कितने दिन का है, उस हिसाब से ही आपको इस बारे में सही जानकारी दी जा सकेगी।
Posted by Harjot
Punjab
11-07-2023 11:49 AM
Punjab
07-11-2023 10:21 PM
Harjot ji, kirpa kar ke ih dasso ki jhona kinne din da hai, us hisaab nal hi tuhanu is baare shi jaankari ditti Jaa sakegi.
Posted by Tarsem Randhawa
Uttar Pradesh
11-07-2023 11:19 AM
Punjab
07-11-2023 10:29 PM
Tarsem ji, ye fruit fly ke hamle ke lakshn hai, iski rokthaam ke liye aap fruit fly trap lgaa sakte hai.
Posted by kamal nain
Haryana
11-07-2023 10:35 AM
Punjab
07-11-2023 10:28 PM
कमल जी, आप 25 kg जिंक सल्फेट 21% अभी दे सकते है और urea आप रोपाई के 7 दिन बाद दे , DAP खाद अगर जमीन में कमी है तो आप अभी दे सकते हैं, आपका जो भी सवाल है आप app पर पूछ सकते है।
Posted by jitendrabhabar
Madhya Pradesh
11-07-2023 10:06 AM
Punjab
07-11-2023 10:26 PM
श्रीमान जी, अगर हमला ज्यादा है तो आप emamectin benzoate 0.5g/L पानी के हिसाब से छिड़काव कर सकते हैं।
Posted by Manoj
Haryana
11-07-2023 09:49 AM
Punjab
07-11-2023 10:25 PM
मनोज जी, सब्जियों में किसी भी नदीनाशक का छिड़काव करने की सिफारिश नहीं की जाती इसलिए आप गुड़ाई को ही तरजीह दे ।
Posted by AMANDEEP
Punjab
11-07-2023 09:40 AM
Punjab
07-11-2023 07:09 PM
AMANDEEP ji, vaise hun saarian paneerian di bijai psheti hai par tusi 1847, 1509 kisma di pneeri beej sakde ho ji.
Posted by Sukhpal singh
Punjab
11-07-2023 08:04 AM

?

Punjab
07-11-2023 10:24 PM
ਸੁਖਪਾਲ ਜੀ ਕਿਰਪਾ ਕਰਕੇ ਆਪਣੀ ਸਮੱਸਿਆ ਵਿਸਤਾਰ ਵਿੱਚ ਦੱਸੋ ਅਤੇ ਖੇਤ ਵਿਚ ਖੜੇ ਝੋਨੇ ਦੀ ਫੋਟੋ ਸਾਂਝੀ ਕਰੋ ਜੀ।
Posted by sukhwinder singh
Punjab
11-07-2023 07:59 AM
Punjab
07-11-2023 10:23 PM
Sukhwinder ji tusi nominee gold 100ml/acre de hisaab naal spray kar sakde ho ji.
Posted by ਗੁਰਦੇਵ ਸਿੰਘ ਸੰਧੂ
Punjab
11-07-2023 07:21 AM
Punjab
07-11-2023 10:22 PM
ਗੁਰਦੇਵ ਜੀ, ਤੁਸੀ ਫ਼ਸਲ ਵਿੱਚ ਜ਼ਿੰਕ ਸਲਫੇਟ 25 ਕਿੱਲੋ/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
Posted by manjot grewal
Punjab
11-07-2023 06:45 AM
Punjab
07-11-2023 07:17 PM
Manjot ji, is kism di paneeri 25-30 din di khet lagg jaani chahidi hai ji, is to vaadi panerri laon naal jhaad ghatt milda hai ji.