Experts Q&A Search

Posted by manider sohi
Punjab
06-12-2023 09:09 AM
Punjab
12-07-2023 10:04 AM
ਤੁਸੀ ਉਸ ਨੂੰ Zenvet Bolus ਦਿਓ ਅਤੇ Powder Toxout 100gm ਰੋਜ਼ਾਨਾ, Amoxirum tablet 2 ਗੋਲੀਆਂ ਰੋਜਾਨਾ ਦਿਓ ਤੇ Liquid Livtantra 50ml ਰੋਜ਼ਾਨਾ ਦਿਓ, ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਤੁਸੀ livertonic ਦਿੰਦੇ ਰਹੋ
Posted by Rajiv singla
Punjab
06-12-2023 09:03 AM
Punjab
12-06-2023 10:18 AM
Rajiv Diploma in agrochemicals is available under PAU , for the details you can contact 01763 221 217 kvk fatehgarh sahib.
Posted by Rohit Kumar
Punjab
06-12-2023 07:52 AM
Punjab
12-07-2023 10:45 AM
ਤੁਸੀਂ ਇਸ ਨੂੰ Vittol liquid 10-10ml ਸਵੇਰੇ ਸ਼ਾਮ ਰੋਜਾਨਾ ਦਿਓ ਇਹ Go healthy ਕੰਪਨੀ ਦਾ ਪ੍ਰੋਡਕਟ ਹੈ
Posted by ਅਮਰੀਕ ਸਿੰਘ
Punjab
06-12-2023 07:28 AM
Punjab
12-07-2023 09:45 AM
ਅਮਰੀਕ ਜੀ ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਇਸਦੇ ਭਾਰ ਦੇ ਹਿਸਾਬ ਨਾਲ ਦਿਓ ਅਤੇ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਗੋਲੀ ਜਰੂਰ ਦਿਓ ਅਤੇ ਫੀਡ ਦੇ ਨਾਲ ਨਾਲ ਇਸ ਨੂੰ Agrimin powder 20-25gm ਰੋਜਾਨਾ ਦੇਣਾ ਸ਼ੁਰੂ ਕਰੋ
Posted by Rajveer Singh
Punjab
06-12-2023 06:28 AM
Punjab
12-06-2023 10:09 AM
ਰਾਜਵੀਰ ਜੀ, ਤੁਸੀ ਇਹਨਾ ਵੱਟਾਂ ਤੇ ਪਿਆਜ ਲਗਾ ਸਕਦੇ ਹੋ ਜੀ, ਇਸ ਦਾ ਕਣਕ ਤੇ ਕੋਈ ਮਾੜਾ ਪਰਭਾਵ ਨਹੀਂ ਪੈਂਦਾ।
Posted by pardeep jarwal
Haryana
06-12-2023 06:17 AM

Punjab
12-06-2023 10:07 AM
Pardeep ji, agar aapne buvai ke smay ek bag DAP di thi to aap pehle paani ke baad ek bag urea de sakte hai aur agar fasl me zinc ya manganese ki Kami aati hai to in tatvo ka spray Kiya ja sakta hai.
Posted by Pirbhulal
Bihar
05-12-2023 11:11 PM

Punjab
12-05-2023 11:30 PM
Pirbhulal for hybris spacing is 150X120 cm and for varieties spacing is 90x90 cm with plant population of 2200-5000/acre.
Posted by Pirbhulal
Bihar
05-12-2023 11:08 PM

Punjab
12-05-2023 11:24 PM
Pirbhulal the average yield of castor is around 10-12 q/acre
Posted by Prabhjot Singh Basota
Punjab
05-12-2023 08:24 PM
Punjab
12-06-2023 09:22 AM
ਤੁਸੀ Ivermectin injection 2ml ਨੂੰ ਸਰਿਜ ਵਿੱਚ ਭਰ ਕੇ ਜਖਮ ਵਿੱਚ ਪਾਓ ਅਤੇ ਅਗਲੇ ਦਿਨ ਫਿਰ ਸਰਿਜ ਨਾਲ ਪਾਓ ਜਿਸ ਨਾਲ ਕੀੜੇ ਚੰਗੀ ਤਰ੍ਹਾਂ ਖਤਮ ਹੋ ਜਾਣ ਫਿਰ ਥੋੜੀ ਦੇਰ ਬਾਦ ਇਸ ਨੂੰ ਸਾਫ਼ ਕਰਕੇ ਉਪਰ Betadine tube ਲਗਾਓ ਅਤੇ ਇਸ ਨੂੰ DCR injection 2.5gm ਅਤੇ Avil inj 10ml ਮਿਕਸ ਕਰਕੇ ਲਗਾਓ ਅਤੇ Melonex power injection 10ml ਰੋਜਾਨਾ 3 ਦਿਨ ਲਗਵਾਓ, ਬਾਕੀ ਰੋਜਾਨਾ ਟਿਊਬ ਲਾਓ ਅਤੇ ਉਪਰ topicure ਸਪਰੇ ਕਰੋ
Posted by Daljit Singh Tangra
Punjab
05-12-2023 08:05 PM

Punjab
12-06-2023 12:51 PM
Posted by sukhvir Singh
Punjab
05-12-2023 07:55 PM

Punjab
12-05-2023 11:22 PM
ਸੁਖਵੀਰ ਜੀ, ਵੈਸੈ ਪੰਜਾਬ ਵਿੱਚ ਅਪ੍ਰੈਲ ਮਹੀਨੇ ਬਾਸਮਤੀ ਦੀ ਖੇਤੀ ਦੀ ਸਿਫ਼ਾਰਿਸ਼ ਨਹੀਂ ਹੈ , ਇਸ ਸਬੰਧੀ permission ਲਈ ਤੁਸੀ ਆਪਣੇ ਬਲਾਕ ਦੇ ਖੇਤੀਬਾੜੀ ਦਫਤਰ ਵਿੱਚ ਸੰਪਰਕ ਕਰ ਸਕਦੇ ਹੋ ਜੀ।
Posted by Ravinder sharma
Punjab
05-12-2023 07:39 PM
Punjab
12-06-2023 09:42 AM
Ravinder ji tuci iss nu Pregstay gold powder 25gm rojana ja fir Gestaprogen powder 25gm rojana 20 din tak dena suru kro, baki isda koi chakar nhi hai ehh pashu vaise hi krr lgg jnda ha
Posted by Jaspreet Singh
Punjab
05-12-2023 07:31 PM

Punjab
12-05-2023 07:36 PM
Jaspreet ji, full gobhi vich 110 kg urea khad paindi hai , adhi khaad lwaai sme ate baaki khaad lwaai to 4 hfte baad ditti jandi hai ji.
Posted by Jaspreet Singh
Punjab
05-12-2023 07:30 PM

Punjab
12-05-2023 07:32 PM
Jaspreet ji, vaise ta ih kism te nirbhar karda hai , aam taur te lwaai to 60-70 din baad full gobhi tyaar ho jandi hai.
Posted by Anish Goel
Chattisgarh
05-12-2023 05:58 PM

Punjab
12-05-2023 06:53 PM
Posted by Dalip kumar
Punjab
05-12-2023 04:42 PM
Punjab
12-05-2023 06:39 PM
Dalip ji, ye compost me koi infection ki vjah de hai ya compost shi treeke se nhi bni hai, iske ab koi jyada solutions sambhav nhi hai.
Posted by gurkirtan virk
Haryana
05-12-2023 04:40 PM

Punjab
12-05-2023 05:20 PM
Posted by Bhupinder Singh Virk
Punjab
05-12-2023 02:58 PM
Punjab
12-05-2023 05:14 PM
Posted by Dinanath Yadav
Chandigarh
05-12-2023 02:22 PM

Punjab
12-05-2023 02:45 PM
Posted by Dinanath Yadav
Chandigarh
05-12-2023 02:22 PM

Punjab
12-05-2023 02:45 PM
Posted by Prem
Bihar
05-12-2023 01:38 PM

Punjab
12-05-2023 01:54 PM
Prem ji ye ring spot bimari ke lakshan hai, iski rokthaam ke liye aap parbhavit patto ko kaat ke nasht kar de, iske liye koi bhi dwaa ki sifarish nhi ki jaati.
Posted by Prem
Bihar
05-12-2023 01:36 PM

Punjab
12-05-2023 01:53 PM
Prem ji ye ring spot bimari ke lakshan hai, iski rokthaam ke liye aap parbhavit patto ko kaat ke nasht kar de, iske liye koi bhi dwaa ki sifarish nhi ki jaati.
Posted by ਹਰਸਿਮਰਨ ਧਾਲੀਵਾਲ
Punjab
05-12-2023 01:33 PM
Punjab
12-05-2023 01:50 PM
ਹਰਸਿਮਰਨ ਜੀ, ਪਹਿਲੇ ਪਾਣੀ ਤੋਂ ਬਾਅਦ ਤੁਸੀ ਕਣਕ ਨੂੰ 45 ਕਿੱਲੋ/ਏਕੜ ਦੇ ਹਿਸਾਬ ਨਾਲ ਯੂਰੀਆ ਖ਼ਾਦ ਦੇ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ ਕੋਈ ਵੀ ਗੈਰ ਸਿਫ਼ਾਰਿਸ਼ ਉਤਪਾਦ ਨਾ ਵਰਤੋ ਜੀ।
Posted by Radha
Bihar
05-12-2023 11:16 AM

Punjab
12-05-2023 12:24 PM
Posted by Radha
Bihar
05-12-2023 11:10 AM

Punjab
12-05-2023 12:24 PM
Posted by Sikander Pal Singh
Punjab
05-12-2023 11:07 AM

Punjab
12-05-2023 12:19 PM
Posted by gs sandhu
Punjab
05-12-2023 10:53 AM
Punjab
12-05-2023 03:34 PM
ਸੰਧੂ ਜੀ ਸੋਲਰ ਵਾਲੀ ਮੋਟਰ ਲਈ ਪੰਜਾਬ ਸਰਕਾਰ ਦਾ ਮਹਿਕਮਾ "PEDA" ਪੰਜਾਬ ਐਨਰਜੀ ਡਿਵੈਲਪਮੈਂਟ ਏਜੇਂਸੀ ਸਬਸਿਡੀ ਦਿੰਦਾ ਹੈ ਜੀ, ਹਲੇ ਇਸ ਸਕੀਮ ਦਾ ਨਵਾਂ ਅੱਪਡੇਟ ਨਹੀਂ ਆਇਆ ਹੈ, ਜਦੋ ਹੀ ਕੋਈ ਅੱਪਡੇਟ ਆਉਂਦਾ ਹੈ ਤੁਹਾਨੂੰ ਦੱਸ ਦਿੱਤਾ ਜਾਵੇਗਾ, "9073080747 " ਤਰਾਂ ਦੇ ਕਿਸੇ ਵੀ ਨੰਬਰ ਤੋਂ ਸਰਕਾਰ ਵੱਲੋਂ ਤੁਹਾਨੂੰ ਕਾਲ ਨਹੀਂ ਕੀਤੀ ਜਾਂਦੀ, ਕਿਰਪਾ ਕਰਕੇ ਅਜਿਹੇ ਘਪਲਿਆਂ ਤੋਂ ਸਾਵਧਾਨ ਰਹੋ, ਸਰਕਾ.... (Read More)
ਸੰਧੂ ਜੀ ਸੋਲਰ ਵਾਲੀ ਮੋਟਰ ਲਈ ਪੰਜਾਬ ਸਰਕਾਰ ਦਾ ਮਹਿਕਮਾ "PEDA" ਪੰਜਾਬ ਐਨਰਜੀ ਡਿਵੈਲਪਮੈਂਟ ਏਜੇਂਸੀ ਸਬਸਿਡੀ ਦਿੰਦਾ ਹੈ ਜੀ, ਹਲੇ ਇਸ ਸਕੀਮ ਦਾ ਨਵਾਂ ਅੱਪਡੇਟ ਨਹੀਂ ਆਇਆ ਹੈ, ਜਦੋ ਹੀ ਕੋਈ ਅੱਪਡੇਟ ਆਉਂਦਾ ਹੈ ਤੁਹਾਨੂੰ ਦੱਸ ਦਿੱਤਾ ਜਾਵੇਗਾ, "9073080747 " ਤਰਾਂ ਦੇ ਕਿਸੇ ਵੀ ਨੰਬਰ ਤੋਂ ਸਰਕਾਰ ਵੱਲੋਂ ਤੁਹਾਨੂੰ ਕਾਲ ਨਹੀਂ ਕੀਤੀ ਜਾਂਦੀ, ਕਿਰਪਾ ਕਰਕੇ ਅਜਿਹੇ ਘਪਲਿਆਂ ਤੋਂ ਸਾਵਧਾਨ ਰਹੋ, ਸਰਕਾਰ ਵੱਲੋਂ 1800-180-3333 ਇਹ ਟੋਲ ਫ੍ਰੀ ਨੰਬਰ ਦਿੱਤਾ ਗਿਆ ਹੈ, ਇਹ ਸਕੀਮ ਦਾ ਲਾਭ ਰਾਜ ਸਰਕਾਰ ਦੁਆਰਾ ਹੀ ਲਿਆ ਜਾ ਸਕਦਾ ਹੈ ਸੈਂਟਰ ਸਰਕਾਰ ਦੀ ਕੋਈ ਵੀ ਟੀਮ ਇਸਦੇ ਲਈ ਕਾਲ ਨਹੀਂ ਕਰਦੀ ਹੈ
Posted by Harmanpreet Singh
Punjab
05-12-2023 10:01 AM
Punjab
12-05-2023 10:11 AM
Harmanpreet ji, tapman me giravat bhi iska kaarn ho sakta hai, aap inhe routine me paani dete rhe aur carbendazim 2g/litre paani ke hisaab se aap drenching bhi kar sakte hai.
Posted by Harmanpreet Singh
Punjab
05-12-2023 10:00 AM
Punjab
12-05-2023 10:10 AM
Harmanpreet ji, tapman me giravat bhi iska kaarn ho sakta hai, aap inhe routine me paani dete rhe aur carbendazim 2g/litre paani ke hisaab se aap drenching bhi kar sakte hai.
Posted by रवि धाकड
Rajasthan
05-12-2023 09:51 AM

Punjab
12-05-2023 05:30 PM
Posted by Amarjeet
Uttar Pradesh
05-12-2023 09:37 AM

Punjab
12-05-2023 10:06 AM
Amarjeet ji jab paani lgne ke baad jameen me nami thodi kam ho jaaye to aap khaad de sakte hai.
Posted by अजय
Madhya Pradesh
05-12-2023 08:34 AM

Punjab
12-05-2023 09:01 AM
अजय जी, खंडवा मंडी में कपास का भाव 6750 से 7000 /क्विंटल तक रहा।
Posted by Nony Gill
Punjab
05-12-2023 08:29 AM
Punjab
12-06-2023 09:50 AM
ਤੁਸੀ ਇਹਨਾਂ ਨੂੰ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Calcirol pouch ਦੇ 4 ਤੋਂ 5 ਦਾਣੇ ਇਕ ਚਮਚ ਦੁੱਧ ਵਿੱਚ ਮਿਲਾ ਕੇ ਦਿਓ
Posted by Nony Gill
Punjab
05-12-2023 08:28 AM
Punjab
12-06-2023 09:48 AM
ਤੁਸੀ ਇਹਨਾਂ ਨੂੰ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Calcirol pouch ਦੇ 4 ਤੋਂ 5 ਦਾਣੇ ਇਕ ਚਮਚ ਦੁੱਧ ਵਿੱਚ ਮਿਲਾ ਕੇ ਦਿਓ
Posted by Nony Gill
Punjab
05-12-2023 08:25 AM
Punjab
12-06-2023 09:44 AM
ਤੁਸੀ ਇਹਨਾਂ ਨੂੰ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Calcirol pouch ਦੇ 4 ਤੋਂ 5 ਦਾਣੇ ਇਕ ਚਮਚ ਦੁੱਧ ਵਿੱਚ ਮਿਲਾ ਕੇ ਦਿਓ
Posted by ਮਹਿੰਗਾ ਸਿੰਘ
Punjab
05-12-2023 05:49 AM
Punjab
12-05-2023 07:00 AM
ਮਹਿੰਗਾ ਜੀ ਤੁਸੀ pbw 771, 752, HD 2967 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਅਤੇ ਸਰੋਂ ਹੁਣ ਕਾਫੀ ਪਛੇਤੀ ਹੈ ਤੁਸੀ RCH 1, RLC 3 ਅਤੇ Pioneer 45 S 46 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ।
Posted by Darshan singh
Punjab
04-12-2023 11:38 PM

Punjab
12-04-2023 11:43 PM
Posted by Darshan singh
Punjab
04-12-2023 11:37 PM

Punjab
12-04-2023 11:46 PM
Posted by Darshan singh
Punjab
04-12-2023 11:36 PM

Punjab
12-04-2023 11:47 PM
Posted by Pawar ji
Uttar Pradesh
04-12-2023 10:25 PM

Punjab
12-04-2023 11:48 PM
Posted by Manmeet
Punjab
04-12-2023 10:03 PM

Punjab
12-04-2023 10:07 PM
Manmeet ji, tusi PAU Kinnow-1 kism kinnow di seedless kism hai.
Posted by Manmeet
Punjab
04-12-2023 10:02 PM

Punjab
12-04-2023 10:05 PM
Manmeet ji, kinnow da boota 5 saal Tak fal den lag janda hai.
Posted by sarbjit singh
Punjab
04-12-2023 08:22 PM
Punjab
12-04-2023 10:04 PM
ਸਰਬਜੀਤ ਜੀ ਤੁਸੀ ਪਛੇਤੇ ਝੁਲਸ ਰੋਗ ਦੀ ਰੋਕਥਾਮ ਕਰਨ ਲਈ copper oxychloride 3g ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by Mandeep singh
Punjab
04-12-2023 07:05 PM
Punjab
12-05-2023 09:21 AM
Tuci iss nu Liquid Actinoplex 15ml dia 10-10 drops din vich 3 varr denia suru kro ate Anthiomaline injection 10ml, Avil inj. 10ml rojana 3 din lgwao.
Posted by hasham khan
Punjab
04-12-2023 07:00 PM
Punjab
12-05-2023 09:25 AM
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho
Posted by ਲਖਵੀਰ ਸਿੰਘ ਖਾਲਸਾ
Punjab
04-12-2023 06:35 PM
Punjab
12-05-2023 03:38 PM
ਇਸ ਵਿੱਚ ਫੁੱਲ ਪੈਣ ਸਮੇਂ ਕਈ ਕਾਰਨ ਹੋ ਸਕਦੇ ਹਨ ਜਿਵੇਂ ਬੂਟੇ ਨੂੰ ਜ਼ਿਆਦਾ ਪਾਣੀ ਮਿਲ ਜਾਵੇ, ਜਿਸ ਨਾਲ ਫੁੱਲ ਡਿਗ ਜਾਂਦਾ ਹੈ, ਇਸ ਤੋਂ ਇਲਾਵਾ ਫੁੱਲ ਸਹੀ ਸਮੇਂ ਨਾ ਪੈਣ ਕਰਕੇ ਵੀ ਨੁਕਸਾਨ ਹੋ ਜਾਂਦਾ ਹੈ, ਤਾਪਮਾਨ ਵਿੱਚ ਵਾਧਾ ਜਾ ਕਮੀ ਹੋਣ ਕਰਕੇ ਵੀ ਹੋ ਜਾਂਦਾ ਹੈ ਬਾਕੀ ਆਂਵਲੇ ਵਿੱਚ ਕਟਿੰਗ ਨਹੀਂ ਹੁੰਦੀ ਸਿਰਫ ਸੁਕੀਆਂ ਟਹਿਣੀਆਂ ਨੂੰ ਤੋੜਿਆ ਜਾਂਦਾ ਹੈ ਤੁਸੀ ਇਹ ਦੱਸੋ ਇਸ ਨੂੰ ਖਾਦ ਕਿਹ.... (Read More)
ਇਸ ਵਿੱਚ ਫੁੱਲ ਪੈਣ ਸਮੇਂ ਕਈ ਕਾਰਨ ਹੋ ਸਕਦੇ ਹਨ ਜਿਵੇਂ ਬੂਟੇ ਨੂੰ ਜ਼ਿਆਦਾ ਪਾਣੀ ਮਿਲ ਜਾਵੇ, ਜਿਸ ਨਾਲ ਫੁੱਲ ਡਿਗ ਜਾਂਦਾ ਹੈ, ਇਸ ਤੋਂ ਇਲਾਵਾ ਫੁੱਲ ਸਹੀ ਸਮੇਂ ਨਾ ਪੈਣ ਕਰਕੇ ਵੀ ਨੁਕਸਾਨ ਹੋ ਜਾਂਦਾ ਹੈ, ਤਾਪਮਾਨ ਵਿੱਚ ਵਾਧਾ ਜਾ ਕਮੀ ਹੋਣ ਕਰਕੇ ਵੀ ਹੋ ਜਾਂਦਾ ਹੈ ਬਾਕੀ ਆਂਵਲੇ ਵਿੱਚ ਕਟਿੰਗ ਨਹੀਂ ਹੁੰਦੀ ਸਿਰਫ ਸੁਕੀਆਂ ਟਹਿਣੀਆਂ ਨੂੰ ਤੋੜਿਆ ਜਾਂਦਾ ਹੈ ਤੁਸੀ ਇਹ ਦੱਸੋ ਇਸ ਨੂੰ ਖਾਦ ਕਿਹੜੀ ਪਾਉਂਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by sachin
Madhya Pradesh
04-12-2023 06:23 PM

Punjab
12-04-2023 10:08 PM
Sachin ji, NAA naphthalene acetic acid hota hai, iska paryog karke aap mango malformation bimari ki rokthaam kar sakte hai.
Posted by Gurdeep Grewal
Punjab
04-12-2023 05:31 PM
Punjab
12-04-2023 06:08 PM
Posted by Aman singh
Punjab
04-12-2023 04:49 PM
Punjab
12-05-2023 09:27 AM
Aman ji uss nu hun kuj hor khwaun di jrurat nhi hai tuci jo bhi khurak de rhe ho ohhi dinde rho ate mousam de hisab nal sahi dekbhal kro baki jddo ohh bacha de dwe tan usde suun ton turant badd uterotone liquid di adhi bottle pilla deo ate 2 ghntia badd baki bachi bottle bhi pilla deo, jiss nal andro changi trha safai ho jawegi.