
Posted by ਗੁਰਮੇਲ ਸਿੰਘ
Punjab
17-07-2023 05:05 AM
ਗੁਰਮੇਲ ਜੀ, ਪੋਟਾਸ਼ ਖਾਦ ਦੀ ਝੋਨੇ ਨੂੰ ਜ਼ਿਆਦਾ ਲੋੜ ਨਹੀਂ ਹੁੰਦੀ ਅਤੇ 12 63 ਅਜੇ ਪਾਉਣ ਦਾ ਕੋਈ ਫਾਇਦਾ ਨਹੀਂ ਹੈ, ਯੂਰੀਆ ਦੀ ਆਖਰੀ ਕਿਸ਼ਤ ਤੁਸੀਂ 40 ਦਿਨ ਦੇ ਝੋਨੇ ਨੂੰ ਦੇ ਸਕਦੇ ਹੋ ਜੀ।

Posted by palwinder singh
Punjab
17-07-2023 12:38 AM
Palwinder ji desi chicks len vare push rhe ho fir tuci Hardeep Singh 9781589637 Mahal Farm ja fir Brar Poultry Farm (Gurnaib Singh) 9781589637, 9815887817 nal sampark kr skde ho, ehna ton tuhanu puri jankari mill jawegi. jekar tuci koi hor jankari lena chahunde ho fir tuci dubara vistar nal apna swal push skde ho.

Posted by Gurjit
Haryana
16-07-2023 10:33 PM
gurjit ji abhi app moomg,mash, groundnut ki bijai kar sake hai

Posted by Guljari Moond
Punjab
16-07-2023 10:14 PM
moond ji yeh khud h fasal ke upar aate hai app inki sankhya bdane ke liye inke upr koi bhi faltu keetnashak ki spray na kre kyuki is se bhi nuksaan ho jata hai mittar keet ko. aur white fly ke liye app neem ki spray 4 ml prati litre paani ke hisab se prayog kar sakte hai

Posted by Guljari Moond
Punjab
16-07-2023 10:09 PM
moond ji white grub mukhay roop se mitti mein rehti hai aur vaise iska hamla kinnow mwin kamm hota hai pr agar yeh mitti mein hai to yeh kai baar hamla kar bhi deti hai.

Posted by gurwinder singh
Punjab
16-07-2023 08:30 PM
ਸਿੰਘ ਜੀ ਕਿਰਪਾ ਇਹ ਦੱਸੋ ਤੁਸੀਂ ਇਸਨੂੰ ਕੀਨੀ ਖਾਦ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।

Posted by Sunny Mahey
Punjab
16-07-2023 08:12 PM
ਸਨੀ ਜੀ ਤੁਸੀ ਮੱਝ ਨੂੰ ਜੌਂਖਾਰ 250gm ,ਕਲਮੀਸ਼ੋਰਾ 250gm, ਸੱਤਿਆਨਾਸੀ 1kg, ਕਮਰਕਸ 500gm ਦੇ ਸਕਦੇ ਹੋ ਇਸ ਨਾਲ ਕੋਈ ਨੁਕਸਾਨ ਨਹੀ ਹੁੰਦਾ ਨਾਲ ਹੀ ਉਸ ਨੂੰ ਇਕ Injection Duraprogen 750mg 3ml ਵੀ ਲਵਾ ਦਿਓ ਜੀ

Posted by Kamal patidar
Madhya Pradesh
16-07-2023 08:11 PM
कमल जी आप भैंस नज़दीकी डेयरी फार्म वाले से भी खरीद सकते है लेकिन जब भी पशु खरीदें तो उसका खुद 2—3 बार फार्म पर जाकर दूध निकालकर देंखे। बाकि आप भैंस लेने के लिए Sulender Sharma 9873269064 Sharma Enterprises Pvt. Ltd. से भी संपर्क कर सकते हैं।
Posted by Lakhwinder Singh nirankari
Punjab
16-07-2023 07:41 PM
lkhwinder ji eh bootey tusi university de organic farm (Herbal garden) ton lai sakde ho
Posted by tejnarayan Tiwari
Madhya Pradesh
16-07-2023 07:11 PM
आप फोटो अपलोड करें जिससे आपको सही जानकारी दी जा सके।

Posted by Navjot singh
Punjab
16-07-2023 06:52 PM
ਨਵਜੋਤ ਜੀ ਹੋ ਸਕਦਾ ਹੋ ਮਿੱਟੀ ਵਿਚ ਕੋਈ ਉੱਲੀ ਹੋਵੇ ਜਾ ਫੇਰ ਖਾਦ ਅਤੇ ਤੱਤ ਘਾਟ ਹੋਣ ਤੁਸੀਂ ਇਹ ਦਸੋ ਇਸਨੂੰ ਕੀਨੀ ਖਾਦ ਪਾਈ ਹੈ ਉਸ ਹਿਸਾਬ ਨਾਲ ਹੀ ਜਾਣਕਾਰੀ ਦਿਤੀ ਜਾ ਸਕਦੀ ਹੈ।
Posted by Gurjeet Singh
Punjab
16-07-2023 05:45 PM
Sab to pehla os de ser vich pani pao ji os nu Injection NS 500ml vich Injection Oxy 7ml Injection CRB 7ml slo IV. Deo ji nall Injection Avil 2ml Injection nimopara 3ml lwao ji ser vich thanda pani.varr varr pao ji
Posted by Tejinder Singh
Punjab
16-07-2023 05:08 PM
ਤੇਜਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਕਿਹੜੇ ਕੀੜੇ ਦਾ ਹਮਲਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Sandeep Kumar
Punjab
16-07-2023 05:06 PM
os nu Liquid lixen.IU 4gm bachedani vich bharvao nall Powder Bovimen B Ultra 1.2kg 50gm rojana, Bolus Agrimin-I 7X3 1daily deo ji es nall jaldi ghabn ho jangea

Posted by Sandeep Kumar
Punjab
16-07-2023 05:02 PM
ਤੁਸੀ ਉਸਦੀ ਬੱਚੇਦਾਨੀ ਵਿੱਚ Liquid lixen.IU 4gm ਭਰਵਾਓ ਅਤੇ ਉਸ ਨੂੰ Bovimin B ultra powder 50gm ਰੋਜਾਨਾ ਅਤੇ Agrimin i bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਫਿਰ ਅਗਲੀ ਵਾਰ ਓਹਨਾ ਨੂੰ ਨਵੇਂ ਦੁੱਧ ਕਰਵਾਓ.

Posted by Buta singh
Punjab
16-07-2023 04:18 PM
buta ji tusi apna swal apni kheti buy/sell app te vi puch sakde ho

Posted by SarabjotSingh
Punjab
16-07-2023 04:15 PM
Sarbjot ji, ih kism kallar vaali jameen vich lwaai lai dhukvi nahi hai ji.

Posted by gurpreet singh
Punjab
16-07-2023 04:09 PM
ਗੁਰਪ੍ਰੀਤ ਜੀ, ਖੱਬਲ ਦੀ ਰੋਕਥਾਮ ਇਸ ਨੂੰ ਪੁੱਟ ਕੇ ਖਤਮ ਕਰ ਕੇ ਹੀ ਕੀਤੀ ਜਾ ਸਕਦੀ ਹੈ ਇਸ ਨੂੰ ਕਿਸੇ ਵੀ ਨਦੀਨਾਸ਼ਕ ਨਾਲ ਖਤਮ ਨਹੀਂ ਕੀਤਾ ਜਾ ਸਕਦਾ।

Posted by Saurav
Punjab
16-07-2023 03:36 PM
ਸੌਰਵ ਜੀ ਮੀਠਾ ਸੋਡਾ ਵੀ ਬਫਰ ਦਾ ਕੰਮ ਕਰਦਾ ਹੈ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਜਾ ਫਿਰ ਮੈਡੀਕਲ ਸਟੋਰ ਤੋਂ ਅਲੱਗ ਅਲੱਗ ਕੰਪਨੀਆਂ ਦੇ ਬਫਰ ਆਉਂਦੇ ਹੈ ਓਹਨਾ ਦੀ ਵਰਤੋਂ ਕਰ ਸਕਦੇ ਹੋ

Posted by Tarsem singh
Punjab
16-07-2023 03:23 PM
ਸਿੰਘ ਜੀ ਤੁਸੀਂ ਮਿੱਟੀ ਦੀ ਪਰਖ ਕਰਵਾਓ ਅਤੇ ਨਾਲ ਹੀ ਇਹ ਵੀ ਦੱਸੋ ਕਿ ਖਾਦ ਕੀਨੀ ਮਾਤਰਾ ਵਿਚ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।

Posted by Saurav
Punjab
16-07-2023 02:42 PM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ।

Posted by Saurav
Punjab
16-07-2023 02:39 PM
ਸੌਰਵ ਜੀ ਤੁਸੀ 1 ਕਿਲੋ ਤੱਕ ਮੀਠਾ ਸੋਡਾ 1 ਕੁਇੰਟਲ ਫੀਡ ਵਿੱਚ ਮਿਲਾ ਸਕਦੇ ਹੋ

Posted by jagjeet singh
Punjab
16-07-2023 02:37 PM
Jagjeet ji, ihna Dona da Kam alag alag hai, nitrogen di Kami sirf urea khaad hi poori kardi hai ate VAM di varto phosphorus ate hor tatta di uplabdhta vadhondi hai.

Posted by Saurav
Punjab
16-07-2023 02:06 PM
ਇਹ ਕਿਸੇ ਬਿਮਾਰੀ ਦੇ ਕਰ ਕੇ ਹੋ ਸਕਦਾ ਹੈ ਬਾਕੀ ਤੁਸੀਂ ਇਕ ਸਪਰੇ carbendazim 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹੋ ਤੁਸੀਂ ਖਾਦ ਵੀ ਦਸੋ ਕੀਨੀ ਮਾਤਰਾ ਵਿਚ ਪਾਈ ਹੈ।
Posted by Rahul Dedha
Uttar Pradesh
16-07-2023 02:06 PM
राहुल जी आप नज़दीकी डॉक्टर से उसमें से सारा गंदा पानी निकलवा दें और उसके बाद उसे DCR inj. 2.5gm, Avil inj. 10ml और Melonex power inj. 15ml रोजाना तीन दिन लगवाएं।

Posted by Ajaypal Singh
Punjab
16-07-2023 01:40 PM
ਤੁਸੀ ਉਸ ਨੂੰ ਹੁਣ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਸੂਣ ਤੋਂ ਬਾਦ ਕਣਕ ਦਾ ਦਲੀਆ 1 ਕਿਲੋ ਅਤੇ 200 ਗ੍ਰਾਮ ਮਿਲਾ ਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾਓ ਅਤੇ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Glactogog powder 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ

Posted by ਗੁਰਜੀਤ ਸਿੰਘ
Punjab
16-07-2023 01:31 PM
ਸਿੰਘ ਜੀ ਇਹ gibrellic acid ਦਾ ਕੰਮ ਕਰਦਾ ਹੈ ਇਹ ਬੂਟੇ ਦੀ ਗਰੋਥ ਦਾ ਵਾਧਾ ਕਰਦਾ ਹੈ।

Posted by Randhawa
Punjab
16-07-2023 12:59 PM
Randhawa ji tuci uss nu lagbhag 25-30kg hara chara ate 5-6 kg sukka chara mix krke khwa skde ho baki jina oh asani nal khaa jawe uss trike nal deo ate uss nu 1.5kg rojana feed de skde ho ate heifer dry feed de skde ho.

Posted by jagjeet singh
Punjab
16-07-2023 12:03 PM
jagjeet ji esde lai trichoderma harzianum dwai vartan di sifarish kiti jandi hai. eh dwai tusi punjab khetibadi university ton lai sakde ho. eh dwai jekar nahi mildi tan tusi trichoderma viridae dwai nu vart sakde ho.

Posted by Gurdhian Singh
Punjab
16-07-2023 11:46 AM
ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਸਹੀ ਜਾਂਚ ਹੋ ਸਕੇ ਅਤੇ ਸਹੀ ਇਲਾਜ ਹੋ ਸਕੇ
Posted by ram Kumar
Uttar Pradesh
16-07-2023 11:43 AM
kumar ji iske liye ap npk 191919 @ 10 gram prati litre paani ke hisab s prayog kar sakte hai
Posted by Dhanveer singh Benipal
Punjab
16-07-2023 10:59 AM
Dhanveer ji tuci iss nu Mec-10 tablet deo, ehh tuci pess ke roti vich milla ke khwa skde ho.
Posted by Manjot chahal
Punjab
16-07-2023 10:45 AM
ਮਨਜੋਤ ਜੀ, nematode ਦੀ ਰੋਕਥਾਮ ਲਈ ਤੁਸੀ carbofuran 13 kg/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ, ਵੈਸੇ ਤੁਸੀ ਇਕ ਵਾਰ ਝੋਨੇ ਦੀ ਫੋਟੋ ਜਰੂਰ ਸਾਂਝੀ ਕਰੋ ਜੀ।
Posted by Manjot chahal
Punjab
16-07-2023 10:42 AM
Manjot ji, is ki roktham ke liye aap carbofuran 13kg/acre ke hisaab se daal sakte hai.

Posted by sachin
Madhya Pradesh
16-07-2023 10:25 AM
सचिन जी, यह बीमारी या कीट को रोकने की 2 - 3 दवाई हो सकती है। आप इनमें से कोई भी प्रयोग कर सकते है।

Posted by Gurpreet Singh
Punjab
16-07-2023 09:58 AM
ਉਸ ਨੂੰ ਸੂਣ ਤੋਂ ਬਾਦ ਤੁਰੰਤ calcimust gel 300ml ਪਿਲਾਓ ਦਿਓ ਅਤੇ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਦਵਾਈ ਵੀ ਪਿਲਾ ਦਿਓ। ਜਿਸ ਨਾਲ ਜੇਰ ਵੀ ਆਸਾਨੀ ਨਾਲ ਪਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ

Posted by gursewak singh
Punjab
16-07-2023 09:40 AM
Guresewak ji, aap is pe NPK 19 19 19 @15g/L paani ke hisaab se spray kar sakte hai.

Posted by Badal Kumar
Jharkhand
16-07-2023 09:39 AM
Badal ji, kripya aap apna swaal vistaar se puche ki aapko kis fal ke rootstock ke baare me jaankari chahiye us hisab se hi aapko is baare me shi jaankari di jaa sakegi.

Posted by sachin
Madhya Pradesh
16-07-2023 09:35 AM
Hi Sachin, ye Citrus psyllaa hai. Perfenofos ka spray y

Posted by baljit Singh
Punjab
16-07-2023 09:21 AM
Baljit ji tuci isdi bachedani vich Utrawin-oz dwai 3 din bhrwao ate iss nu Agrimin-i bolus rojana 1 goli ate Agrimin super powder 50gm rojana dena suru kro ate agli varr heat vich aun te heat khali shdd deo ate uss ton agli heat vich aunn te AI krwao ate AI de nal Ashored inj. 5ml IV lgwao.
Posted by Sarbjit singh
Punjab
16-07-2023 09:14 AM
ਸਰਬਜੀਤ ਜੀ, ਇਹ ਫਲ 5-6 ਸਾਲ ਬਾਅਦ ਹੀ ਫਲ ਦੇਣ ਲੱਗਦਾ ਹੈ, ਤੁਸੀ ਇਸ ਤੇ NPK 19 19 19@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Anil Kumar
Haryana
16-07-2023 09:09 AM
Anil ji ye iron ki kami ke lakshan hai, is ki roktham ke liye aap 1kg iron ki 100 litre paani me gholkar spray kar sakte hai.

Posted by Satnam Shergill
Haryana
16-07-2023 08:35 AM
Satnam ji mausam vich nmee ate barsata jyada hon kaarn ih smasya aa jandi hai, tusi Vela de sire to toose Katt deo ji, is nal fal laggan lagg jaavega.

Posted by GURMUKH Singh
Punjab
16-07-2023 07:59 AM
Spray na kro agar plant ki height Kam hai, Basel dose Deni chahiye.

Posted by Gurjant Singh
Punjab
16-07-2023 07:42 AM
ਸਿੰਘ ਜੀ ਤੁਸੀਂ ਇਕ ਸਪਰੇ npk 191919 @ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ। ਇਹ ਤੱਤ ਕਰ ਕੇ ਜਾ ਫੇਰ ਕਿਸਮ ਅਲੱਗ ਹੋ ਸਕਦੀ ਹੈ ਉਹਦੇ ਕਰ ਕੇ ਵੀ ਹੋ ਸਕਦਾ ਹੈ।

Posted by Gurjant Singh
Punjab
16-07-2023 07:41 AM
ਗੁਰਜੰਟ ਜੀ, ਜਿਹੜਾ ਬੂਟਾ ਨਹੀਂ ਚੱਲਿਆ ਤੁਸੀਂ ਉਸ ਦੀ ਰੋਕਥਾਮ ਲਈ ਇਸ ਬੂਟੇ ਦੀ ਗੁਡਾਈ ਕਰ ਕੇ ਇਸ ਨੂੰ vermicompost ਖਾਦ ਦਿਓ ਅਤੇ ਇਸ ਵਿੱਚ ਨਮੀ ਦੀ ਮਾਤਰਾ ਇਕਸਾਰ ਬਣਾ ਕੇ ਰੱਖੋ।

Posted by Ramakanta Penthia
Odisha
16-07-2023 07:37 AM
Ramakanta you can sprinkle cow dung Ash uniformly on the leaves to control this pest.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















