Experts Q&A Search

Posted by Simran Jeet Singh
Punjab
18-07-2023 11:27 AM
Punjab
07-18-2023 08:11 PM
Simranjeet ji kirpa kar ke is di saaf photo bhejo ji, us hisaab naal hi tuhaanu is baare shi jaankari ditti jaa sakegi.
Posted by KULDIP Singh
Punjab
18-07-2023 05:39 AM
Punjab
07-18-2023 07:45 PM
ਕੁਲਦੀਪ ਜੀ, ਤੁਸੀਂ ਇਸ ਤੇ NPK 19 19 19@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by kuldeep singh
Punjab
17-07-2023 06:39 PM
Punjab
07-18-2023 09:08 AM
kuldeep ji jekar mitti vich seonk hai tan tusi chloro 1 litre prti acre de hisab nal vart sakde ho.
Posted by Bani Singh
Uttar Pradesh
17-07-2023 05:49 PM
Uttar Pradesh
07-18-2023 09:10 AM
singh ji kirpya yeh btaye ki apke odhe ki jadd ke pass koi keet ja sundi to nahi hai ja phir apki jameen mein seonk (Dheemak) ki problem to nahi hai us hisab se hi apkomsahi jankari di ja skti hai
Posted by ram Kumar
Uttar Pradesh
17-07-2023 05:21 PM
Maharashtra
07-18-2023 06:43 AM
Ram ji, kripya ye btaaye ki aapne ise kon si khaad kitni maatra me di hai us hisaab se hi aapko is bare me sahi jaankrin di jaa sakegi .
Posted by ram Kumar
Uttar Pradesh
17-07-2023 05:21 PM
Maharashtra
07-18-2023 06:43 AM
Ram ji, kripya ye btaaye ki aapne ise kon si khaad kitni maatra me di hai us hisaab se hi aapko is bare me sahi jaankrin di jaa sakegi .
Posted by Pardeep Sran
Punjab
17-07-2023 04:54 PM
Punjab
07-18-2023 09:15 AM
ਸਰਾਂ ਜੀ ਇਹ ਪੋਧੇ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਸਕਦੇ ਹੋ।
Posted by gurjinder singh
Punjab
17-07-2023 04:13 PM
Punjab
07-18-2023 11:49 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by gurjinder singh
Punjab
17-07-2023 04:11 PM
Punjab
07-18-2023 11:49 AM
ਇਸ ਨਾਲ ਪਸ਼ੂ ਸਮੇਂ ਤੇ ਹੀਟ ਵਿੱਚ ਆਉਂਦਾ ਹੈ, ਇਹ ਰੋਜਾਨਾ 1 ਗੋਲੀ ਦੇਣੀ ਹੁੰਦੀ ਹੈ ਅਤੇ 5 ਦਿਨ ਤੱਕ ਖਿਲਾ ਸਕਦੇ ਹੋ।
Posted by Sukh
Punjab
17-07-2023 04:08 PM
Punjab
07-18-2023 06:44 AM
Sukh ji, seonk lai tusi spray paani de vich vi kar sakde ho ji.
Posted by gurjinder singh
Punjab
17-07-2023 04:07 PM
Punjab
07-18-2023 11:48 AM
ਗੁਰਜਿੰਦਰ ਜੀ ਹਾਂਜੀ ਇਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ, ਪਰ ਇਹ ਸਾਰੇ ਟੀਕੇ ਡਾਕਟਰ ਤੋਂ ਹੀ ਲਗਵਾਓ।
Posted by gurjinder singh
Punjab
17-07-2023 03:57 PM
Punjab
07-18-2023 11:46 AM
ਗੁਰਜਿੰਦਰ ਜੀ ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ, ਜਦੋ ਉਹ ਅਗਲੀ ਹੀਟ ਵਿੱਚ ਸਹੀ ਹੀਟ ਵਿੱਚ ਆਵੇ ਤਾਂ ਉਸ ਤੋਂ ਅਗਲੀ ਹੀਟ ਵਿੱਚ ਨਵੇਂ ਦੁੱਧ .... (Read More)
ਗੁਰਜਿੰਦਰ ਜੀ ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ, ਜਦੋ ਉਹ ਅਗਲੀ ਹੀਟ ਵਿੱਚ ਸਹੀ ਹੀਟ ਵਿੱਚ ਆਵੇ ਤਾਂ ਉਸ ਤੋਂ ਅਗਲੀ ਹੀਟ ਵਿੱਚ ਨਵੇਂ ਦੁੱਧ ਕਰਵਾਓ
Posted by Gyanendra Awasthi
Uttar Pradesh
17-07-2023 03:53 PM
Uttar Pradesh
07-18-2023 09:17 AM
अवस्थी जी, इसके लिए आप अपने कृषि विभाग के साथ संपर्क कर सकते है वहां आपको इसके बारे में पूरी जानकारी मिल जाएगी।
Posted by harman singh
Punjab
17-07-2023 03:24 PM
Punjab
07-18-2023 09:25 AM
ਸਿੰਘ ਜੀ ਇਸ ਸਮੇ ਇਸ ਉਪਰ ਕੋਈ ਵੀ ਸਬਸਿਡੀ ਨਹੀਂ ਮਿਲ ਰਹੀ ਹੈ ਜਦੋ ਕੋਈ ਸੁਬਸੀਡੀ ਆਵੇਗੀ ਤੁਹਾਨੂੰ ਦੱਸ ਦਿੱਤੋ ਜਾਵੇਗਾ।
Posted by prabhjot singh
Punjab
17-07-2023 03:12 PM
Punjab
07-18-2023 09:24 AM
singh ji esda jhad apni fasal di saambh sabhal upar nirbhar krda hai baki esda jhad 275-325 quintal prati are takk aa janda hai
Posted by Mohan singh
Punjab
17-07-2023 03:07 PM
Haryana
07-18-2023 09:31 AM
ਤੁਸੀ ਮਸ਼ਰੂਮ ਦੀ ਖੇਤੀ ਛੋਟੇ ਪੱਧਰ ਤੇ ਵੀ ਕਰ ਸਕਦੇ ਹੋ। ਬਟਨ ਖੁੰਬ ਦੀ ਕਾਸ਼ਤ : ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ ਹੈ। ਇਹ ਤਾਪਮ.... (Read More)
ਤੁਸੀ ਮਸ਼ਰੂਮ ਦੀ ਖੇਤੀ ਛੋਟੇ ਪੱਧਰ ਤੇ ਵੀ ਕਰ ਸਕਦੇ ਹੋ। ਬਟਨ ਖੁੰਬ ਦੀ ਕਾਸ਼ਤ : ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ ਹੈ। ਇਹ ਤਾਪਮਾਨ ਪੰਜਾਬ ਵਿਚ ਅਕਤੂਬਰ ਤੋਂ ਫਰਬਰੀ ਤੱਕ ਰਹਿੰਦਾ ਹੈ। ਕੰਪੋਸਟ ਇਕ ਅਜਿਹਾ ਮਾਧਿਅਮ ਹੈ ਜਿਸ ਉਪਰ ਖੁੰਬ ਵੱਧ -ਫੁੱਲ ਸਕਦੀ ਹੈ। ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਕੰਪੋਸਟ ਬਣਾਉਣ ਦੇ ਦੋ ਤਰੀਕੇ ਹਨ ਲੰਬਾ ਤਰੀਕਾ ਅਤੇ ਛੋਟਾ ਤਰੀਕਾ , ਛੋਟੇ ਤਰੀਕੇ ਲਈ ਪਸਚੁਰੀਕਰਨ ਚੈਂਬਰ ਦੀ ਲੋੜ ਪੈਂਦੀ ਹੈ ਇਸ ਕਰਕੇ ਆਮ ਤੌਰ ਤੇ ਕਿਸਾਨ ਲੰਬੇ ਤਰੀਕੇ ਨਾਲ ਹੀ ਕੰਪੋਸਟ ਬਣਾਉਂਦੇ ਹਨ ਜਿਸ ਲਈ ,ਲੋੜੀਂਦੇ ਤੱਤ : ਤੂੜੀ 300 ਕਿਲੋ, 15 ਕਿਲੋ ਚੌਕਰ, 9 ਕਿਲੋ ਕਿਸਾਨ ਖਾਦ ,3ਕਿਲੋ SSP, 3 ਕਿਲੋ ਮਿਊਰੇਟ ਆਫ ਪੌਟਾਸ਼, 5 ਕਿਲੋ ਸੀਰਾ, 30 ਕਿਲੋ ਜਿਪਸਮ, 250 ਗਰਾਮ ਲੰਿਡੇਨ (5%) ਦਾ ਧੂੜਾ ਅਤੇ ਫਿਊਰਾਡਾਨ (3 ਜੀ) 150 ਗਰਾਮ । ਇਹ ਤੂੜੀ ਅਤੇ ਪਰਾਲੀ ਵਿਚ ਖਾਦਾਂ ਰਲਾ ਕੇ ਇਸਦਾ ਢੇਰ ਬਣਾ ਲਿਆ ਜਾਂਦਾ ਹੈ । 24 ਘੰਟੇ ਬਾਅਦ ਢੇਰ ਨੂੰ ਤਾਜਾ ਹਵਾ ਲਵਾਉਣ ਲਈ ਪਲਟਿਆ ਜਾਂਦਾ ਹੈ ਤਾਂ ਜੋ ਅੰਦਰ ਵਾਲੀ ਤੂੜੀ ਬਾਹਰ ਆ ਜਾਵੇ ਤੇ ਬਾਹਰ ਵਾਲੀ ਅੰਦਰ ਤੇ ਵਧੀਆ ਕੰਪੋਸਟ ਤਿਆਰ ਹੋ ਸਕੇ । ਕੁਲ ਸੱਤ ਵਾਰ ਢੇਰ ਨੂੰ ਫਰੋਲਿਆ ਜਾਂਦਾ ਹੈ ਤਾਂ ਜੋ ਵਧੀਆ ਕੰਪੋਸਟ ਤਿਆਰ ਹੋ ਸਕੇ । ਬੀਜ ਲੈਣ ਸਮੇ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵਿਚ ਕਿਸੇ ਕਿਸਮ ਦੀ ਰੰਗਦਾਰ ਉੱਲੀ ਨਾ ਹੋਵੇ ਜਾ ਕਿਸੇ ਕਿਸਮ ਦੀ ਬਦਬੂ ਨਾ ਆਉਂਦੀ ਹੋਵੇ। ਬੀਜ ਦੀ ਮਾਤਰਾ 5 -6ਗ੍ਰਾਮ/ਕਿਲੋ ਕੰਪੋਸਟ ਦੇ ਹਿਸਾਬ ਨਾਲ ਪਾਓ । ਬੀਜ ਨੂੰ ਕੰਪੋਸਟ ਵਿਚ ਪੌਲਾ - ਪੌਲਾ ਦੱਬ ਕੇ ਉਸ ਉਪਰ ਅਖਬਾਰ ਦਾ ਕਾਗਜ ਰੱਖ ਦਿਓ। ਅਖਬਾਰ ਦੇ ਕਾਗਜ ਨੂੰ ਦਿਨ ਵਿਚ ਘਟੋ ਘੱਟ ਦੋ ਵਾਰ ਪਾਣੀ ਲਾ ਕੇ ਨਮ ਰੱਖੋ ਤਾਂ ਜੋ ਖੁੰਬ ਪੁੰਗਰਨ ਲੱਗ ਜਾਵੇ।ਕੇਸਿੰਗ:- ਇਹ ਇਕ ਮਿਸ਼੍ਰਣ ਹੈ ਜਿਹੜਾ ਕਿ ਸਪਾਨ ਰਲੇ ਕੰਪੋਸਟ ਦੀਆਂ ਟਰੇ ਨੂੰ ਢੱਕਣ ਲਈ ਵਰਤਿਆ ਜਾਂਦਾ ਹੈ। ਇਹ ਇਕ ਸਾਲ ਪੁਰਾਣੇ ਗੋਹੇ ਦੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਅਨੁਪਾਤ ਵਿਚ ਰਲਾ ਕੇ ਬਣਦਾ ਹੈ।ਇਸ ਨਾਲ ਕੰਪੋਸਟ ਵਿਚ ਨਮੀ ਬਣੀ ਰਹਿੰਦੀ ਹੈ। ਕੇਸਿੰਗ ਕਰਨ ਤੋਂ ਲਗਭਗ 10 - 12 ਦਿਨ ਬਾਅਦ ਖੁੰਬ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਕੀ 4 - 5 ਦਿਨ ਵਿਚ ਛੋਟੇ ਬਟਨ ਬਣ ਜਾਂਦੇ ਹਨ। ਅਗਲੇ 4 - 5 ਦਿਨਾਂ ਵਿਚ ਪੁੱਟਣ ਯੋਗ ਹੋ ਜਾਂਦੇ ਨੇ। ਇਸ ਤਰਾਂ ਖੁੰਬਾਂ ਦੀ ਤੁੜਾਈ ਬਿਜਾਈ ਤੋਂ 30 - 35 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਕ ਵਰਗ ਮੀਟਰ ਰਕਬੇਵਿਚੋਂ 8 - 12 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜਿਆ ਜਾਂਦਾ ਹੈ ।300 ਕਿਲੋ ਸੁੱਕੀ ਤੂੜੀ ਦੀ ਕੰਪੋਸਟ ਵਿੱਚੌੌ 30 ਦਿਨਾਂ ਵਿੱਚ ਲਗਭਗ 80-100 ਕਿਲੋ ਖੁੰਬਾਂ ਤੋੜੀਆਂ ਜਾ ਸਕਦੀਆਂ ਹਨ ਇਸਦਾ ਬੀਜ ਤੁਸੀਂ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਸਕਦੇ ਹੋ।
Posted by Shivam
Uttar Pradesh
17-07-2023 02:37 PM
Uttar Pradesh
07-18-2023 09:29 AM
शिवम् जी, इसको 35 डिग्री से ज़्यादा तापमान पर नुकसान हो जाता है। आप इसकी पूसा अर्पिता, पूसा नारंगी किस्म की बिजाई कर सकते है।
Posted by Dinesh Kannake
Maharashtra
17-07-2023 01:58 PM
Haryana
07-18-2023 11:44 AM
Dinesh ji kripya aap yeh btayen ki aap fish kitne area mein dali hai aur konsi breed hai aur uski age kitni hai, aap iske vare mein btayen aur dubara swal pushen tan jo apko sahi jankari di jaa skee.
Posted by Dinesh Kannake
Maharashtra
17-07-2023 01:58 PM
Haryana
07-18-2023 11:43 AM
Dinesh ji kripya aap yeh btayen ki aap fish kitne area mein dali hai aur konsi breed hai aur uski age kitni hai, aap iske vare mein btayen aur dubara swal pushen tan jo apko sahi jankari di jaa skee.
Posted by Sukhpreet Singh
Punjab
17-07-2023 01:47 PM
Punjab
07-18-2023 06:45 AM
ਸੁੱਖਪ੍ਰੀਤ ਜੀ, ਜੇਕਰ ਤੁਸੀਂ ਛਿੜਕਾਅ ਕਰਨਾ ਹੈ ਤਾ 500 g ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਕਰ ਸਕਦੇ ਹੋ ਜੀ।
Posted by Chandrasekhar s haveri
Karnataka
17-07-2023 01:35 PM
Punjab
07-18-2023 09:33 AM
haveri you can contact with the agriculture department of your area you can get seeds from there.
Posted by Tarsem singh
Punjab
17-07-2023 01:23 PM
Punjab
07-18-2023 09:35 AM
tarsem ji ho skada hai mitti vich koii thodi niche hi sakht layer hove ja pher mitti vich kai war pehla koi fungus pai hundi hai jehdi ki bootey nu maar dindi hai baki tusi eh daso khad ki paya si ate nal hi mitti di parkh vi krwao pher hi tuhanu sahi dsya ja sakda hai
Posted by Tarandeep Singh
Punjab
17-07-2023 01:14 PM
Punjab
07-18-2023 11:42 AM
Tarandeep ji tuci uss nu Aptiquik liquid 10ml rojana dena suru kro ate uss nu dudh ate lassi jyada deo.
Posted by Nawal kishor
Rajasthan
17-07-2023 01:13 PM
Maharashtra
07-18-2023 06:41 AM
Nawal ji, is kism ki paidavaar kaafi achi hai.
Posted by Rupinder Singh
Punjab
17-07-2023 12:57 PM
Punjab
07-18-2023 06:40 AM
Rupinder di jhone di haalt theek hai tusi is nu baaki di urea 42 din de jhone hon takk poori kar deo ji.
Posted by Pardeep Sran
Punjab
17-07-2023 12:57 PM
Punjab
07-18-2023 06:39 AM
ਪਰਦੀਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਝੋਨਾ ਕਿੰਨੇ ਦਿਨ ਦਾ ਹੈ ਅਤੇ ਤੁਸੀਂ ਕਿ ਖੁਰਾਕ ਦੇ ਚੁਕੇ ਹੋ ਜੀ।
Posted by Ekam
Punjab
17-07-2023 12:54 PM
Punjab
07-18-2023 06:48 AM
Ekam ji, kirpa kar ke ih dasso ki tusi pichle dina vich is te koi spray ta nahi kiti ya herbicide vale pump naal spray ta nahi kiti.
Posted by Pushpinder Singh Maan
Punjab
17-07-2023 12:54 PM
Punjab
07-18-2023 11:37 AM
Tuci uss nu Vittol liquid 10-10ml rojana dena suru kro ate bovimin-gl liquid bhi 7ml nal dinde rho.
Posted by Pardeep Sran
Punjab
17-07-2023 12:54 PM
Punjab
07-18-2023 06:37 AM
ਪ੍ਰਦੀਪ ਜੀ, ਕਿਰਪਾ ਕਰ ਕੇ ਆਪਣੇ ਝੋਨੇ ਦੀ ਫੋਟੋ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ।
Posted by Bhawani
Rajasthan
17-07-2023 12:50 PM
Rajasthan
07-18-2023 09:37 AM
bhawani ji isko aap 1x1x1 meter ka gadda khod ke usme lgaye aur lgane ke baad roodi ki khad 4-5 kilo prati podhe ke hisab se dalein.
Posted by Manpreet Sidhu
Haryana
17-07-2023 12:40 PM
Punjab
07-18-2023 06:37 AM
Manpreet ji, is dwaai di varto 400 ml/acre de hisaab naal kiti jaa sakdfi hai ji .
Posted by Manpreet Sidhu
Haryana
17-07-2023 12:30 PM
Punjab
07-18-2023 06:36 AM
Manpreet ji, is dwaai di varto 400 ml/acre de hisaab naal kiti jaa sakdfi hai ji .
Posted by Shankar
Rajasthan
17-07-2023 12:19 PM
Maharashtra
07-18-2023 06:34 AM
शंकर जी, यह लीफ करल विषाणु रोग है। इस की रोकथाम के लिए आप imidacloprid 1 ml /L पानी के हिसाब से छिड़काव कर सकते है।
Posted by Sehajpal singh
Punjab
17-07-2023 12:15 PM

ਸਤਿ ਸ੍ਰੀ ਅਕਾਲ ਜੀ ਸਰ ਮੇਰਾ ਸਵਾਲ ਹੈ ਕੇ ਮੇਰੀ ਗਾਂ ਫ਼ਰਸ਼ ਤੇ ਤਿਲਕ slipਗਈ ਹੈ ਅਤੇ ਡਿੱਗ ਗਈ ਗਈਸੀ ਡਿੱਗਣ ਤੋਂ ਬਾਅਦ ਉਹ ਉੱਠ ਨਹੀਂ ਸਕੀ ਗਾਂ ਖੱਬੀ ਲੱਤ ਵੱਲ ਨੂੰ ਤਿਲਕੀ ਸੀ ਹੁਣ ਇਲਾਜ ਕੀਤਾ ਜਾਵੇ ਡਾਕਟਰ ਸਾਬ ਨੇ ਉਸਦੇ 500 ਐਮਐਲ d n s ਵਿੱਚ ਮਿਲਾ ਕੇ metphos injection ਵੀ ਲਗਾਏ। mecovet injection v lgaya te rumirec ਤਕਰੀਬਨ ਅੱਠ ਮਹੀਨੇ ਦੀ ਪ੍ਰੈਗਨੈਂਟ ਹੈ ਜੀ। ਗਾਂ ਦਾ ਇਲਾਜ ਪਿਛਲੇ ਹਫਤੇ ਤੋਂ ਚੱਲ ਰਿਹਾ ਹੈ ਗਾਂ ਚਾਰ ਘੱਟ ਖਾਣ ਲੱਗ ਗਈ ਹੈ ਤੇ ਪਾਣੀ ਵੀ ਤੇ ਦਿਹਾੜੀ ਦਾ ਤਕਰੀਬਨ 20 ltr ਹੀ ਪਿੰਦੀ ਹੈ ਖੜੀ ਹੋਣ ਤੇ ਅਗਲੀਆਂ ਲੱਤਾਂ ਵੀ ਕੰਬਦੀਆਂ ਹਨ। ਸਕਿੰਜੇ ਤੋਂ ਬਿਨਾਂ ਲੱਤਾਂ ਦੇ ਭਾਰ ਨਹੀਂ ਪਾਉਂਦੀ ਗੁਣ ਗਾਂ ਨੂੰ ਪਿਛਲੇ ਦੋ ਦਿਨ ਤੋਂ ਕੋਈ ਵੀ ਟੀਕਾ ਨਹੀਂ ਲਗਾਇਆ ਗਿਆ ਸਵੇਰੇ ਅਤੇ ਸ਼ਾਮ ਨੂੰ ਦੁੱਧ ਵਿਚ ਮਿਲਾ ਕੇ ਹਲਦੀ ਦਿੱਤੀ ਜਾਂਦੀ ਹੈ ਤੇ ਵੀ ਦਿੱਤੀ ਜਾਂਦੀ ਹੈ ਗਾਂ ਦੀ ਖੜੀ ਦੀ ਫੋਟੋ ਭੇਜ ਦਿੱਤੀ ਹੈ। ਧੰਨਵਾਦ?

Punjab
07-18-2023 11:05 AM
ਗਾਂ ਨੂੰ Nurokind ਇੰਜੇਕਸ਼ਨ 15ml, Mecovet inj. 15ml, Metphos inj. 15ml, trineurosol h injection 10ml ਨੂੰ 5-5ml ਕਰਕੇ ਦੋਨਾਂ ਪੁੜਿਆ ਤੇ ਲਗਵਾਓ, ਬਾਕੀ ਇਸ ਨੂੰ ਰੋਜਾਨਾ ਸਹਾਰਾ ਦੇ ਕੇ ਖੜੀ ਕਰਦੇ ਰਹੋ ਅਤੇ ਇਹ ਡਾਕਟਰ ਤੋਂ ਇਹ ਇੰਜੇਕਸ਼ਨ ਵੀ ਲਗਵਾ ਸਕਦੇ ਹੋ।
Posted by Shankar
Rajasthan
17-07-2023 12:14 PM
Maharashtra
07-18-2023 06:33 AM
शंकर जी, कृपया आप पौधों की फोटो जरूर भेजे। उस हिसाब से ही आपको इस बारे में सही जानकारी दी जा सकेगी।
Posted by Bachittar Singh
Punjab
17-07-2023 11:04 AM
Punjab
07-18-2023 10:58 AM
Bachittar ji tuci uss nu Cleanerpet-M shampoo nal nihlao, tuci hafte vich ek varr uss nu shampoo nal nihalo baki jekar chichd jyada hai fir uss nu Hitek inj. 1ml prati 33kg bhar de hisab nal chamdi vich lgwao.
Posted by Bikram singh
Himachal Pradesh
17-07-2023 10:31 AM
Punjab
07-18-2023 10:56 AM
Bikram ji aap usko acha hara chara aur feed dalen aur usko aap 1kg gehu ka dalia, 200gm gurr mix krke achi trahh pkka ker fir thoda thnda krke 100ml sarso ka tel mix krke khilaa skte hai aur Glactogog powder 30gm rojana aur Lactomax tab. 10 golia rojana 10 din tak dete rehen.
Posted by Babu Sen
Rajasthan
17-07-2023 09:48 AM
Maharashtra
07-18-2023 06:32 AM
बाबू जी, कृपया आप हमे यह बताए कि अपने इस पौधे को कौन सी खाद कितनी मात्रा में दी है। उस हिसाब से ही आपको इस बारे में सही जानकारी दी जा सकेगी।
Posted by ਬਲਦੇਵ ਸਿੰਘ
Punjab
17-07-2023 09:45 AM
Punjab
07-18-2023 10:55 AM
ਬਲਦੇਵ ਜੀ ਤੁਸੀ ਓਹਨਾ ਨੂੰ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ ਓਹਨਾ ਸ਼ੈੱਡ ਵਿੱਚੋ ਹੁੰਮਸ ਖਤਮ ਕਰਨ ਦਾ ਪੂਰਾ ਪ੍ਰਬੰਧ ਕਰੋ ਅਤੇ ਓਹਨਾ ਨੂੰ Enrofloxacin liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ 1-2 ਦਿਨ ਦਿਓ।
Posted by Kirandeep singh grewal
Punjab
17-07-2023 08:49 AM
Punjab
07-18-2023 06:30 AM
Kirandeep ji, is vich roodi di khaad jaroor paao ate baaki khada di varto lai mitti di jaanch jaroor karvao ji.
Posted by ਨੱਥਾ ਸਿੰਘ
Punjab
17-07-2023 08:48 AM
Punjab
07-18-2023 09:55 AM
ਨੱਥਾ ਜੀ 350-400 ਕੁਇੰਟਲ ਚਾਰੇ ਦੇ ਲਈ 10 ਮੀਟਰ ਲੰਬਾ, 3 ਮੀਟਰ 1.5 ਮੀਟਰ ਡੂੰਘਾ ਟੋਯਾ ਪੁੱਟਣ ਦੀ ਸਿਫ਼ਾਰਸਿਹ ਕੀਤੀ ਜਾਂਦੀ ਹੈ ਅਤੇ ਇਕ ਏਕੜ ਵਿਚ ਤਕਰੀਬਨ 300-350 ਕੁਇੰਟਲ ਚਾਰਾ ਹੀ ਮਿਲਦਾ ਹੈ।
Posted by Gs
Punjab
17-07-2023 08:03 AM
Punjab
07-18-2023 10:45 AM
Tuhade sare swala de jwab de ditte gye hai tuci App vich apne sare swala de jwab dekh skde ho.
Posted by ਨਰੇਸ ਕੁਮਾਰ
Punjab
17-07-2023 07:35 AM
Punjab
07-18-2023 06:46 AM
नरेश जी, यह एक फंगस की समस्या है, कृपया हमें बताएं कि कितने पौधों में इस प्रकार के लक्षण दिखाई दे रहे हैं।
Posted by ਨਿਰਮਲ ਸਿੰਘ ਮਣਕੂ
Punjab
17-07-2023 07:21 AM
Punjab
07-18-2023 10:09 AM
ਨਿਰਮਲ ਜੀ ਇਸ ਨੂੰ Transition mix ਫੀਡ ਖਵਾ ਸਕਦੇ ਹੋ ਅਤੇ ਜੇਕਰ ਇਸ ਨੂੰ ਕਿਸੇ ਤਰ੍ਹਾਂ ਦੀ ਕੋਈ ਦਿਕਤ ਜਾ ਇਹ ਦਰਦ ਮਹਿਸੂਸ ਕਰਦੀ ਹੈ ਫਿਰ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਸੂਣ ਤੋਂ ਬਾਦ ਇਸ ਨੂੰ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Anabolite liquid 100ml ਰੋਜਾਨਾ ਦਿਓ।
Posted by दशरथ सिंह
Uttar Pradesh
17-07-2023 06:44 AM
Maharashtra
07-18-2023 06:31 AM
दशरथ जी, हल्दी की खेती अच्छे जल निकास वाली हल्की या भारी, रेतली और चिकनी मिट्टी ज़मीनें इसके लिए अच्छी मानी जाती हैं। खेत में पानी खड़ा ना होने दें, क्योंकि यह फसल खड़े पानी को सहने योग्य नहीं है।खेत को 2-3 बार जोत कर और सुहागे से समतल करके तैयार करें। हल्दी की बिजाई के लिए बैड 15 सैं.मी. ऊंचे, 1 मीटर चौड़े और आवश्यकनुस.... (Read More)
दशरथ जी, हल्दी की खेती अच्छे जल निकास वाली हल्की या भारी, रेतली और चिकनी मिट्टी ज़मीनें इसके लिए अच्छी मानी जाती हैं। खेत में पानी खड़ा ना होने दें, क्योंकि यह फसल खड़े पानी को सहने योग्य नहीं है।खेत को 2-3 बार जोत कर और सुहागे से समतल करके तैयार करें। हल्दी की बिजाई के लिए बैड 15 सैं.मी. ऊंचे, 1 मीटर चौड़े और आवश्यकनुसार लंबे होने चाहिए। दो बैडों के बीच 50 सैं.मी. का फासला होना चाहिए।अधिक पैदावार लेने के लिए बिजाई अप्रैल के अंत में करें। इसे पनीरी के साथ भी उगाया जा सकता है। इसके लिए जून के पहले पखवाड़े तक पनीरी खेत में लगा दें। पनीरी के लिए 35-45 दिनों के पौधों को खेत में लगा दें।इसकी बिजाई सीधे खेत में लगाकर या पनीरी लगाकर की जाती है।बिजाई के लिए साफ-सुथरे ताजे और बीमारी रहित राईज़ोमस का प्रयोग करें। बीज की मात्रा 6-8 क्विंटल प्रति एकड़ बहुत होती है।नाइट्रोजन 10 किलो (25 किलो यूरिया), फासफोरस 10 किलो (60 किलो एस एस पी) और पोटाश 10 किलो (16 किलो म्यूरेट ऑफ पोटाश) की मात्रा प्रति एकड़ में प्रयोग करें सारी पोटाश और आधी फासफोरस बिजाई के समय डालें। नाइट्रोजन दो हिस्सों में डालें, आधी बिजाई से 75 दिन बाद और बाकी नाइट्रोजन और आधी फासफोरस बिजाई के 3 महीने बाद डालें।बिजाई के 2-3 दिनों के बाद पैंडीमैथालीन 30 ई.सी. 800 मि.ली. या मैटरीब्यूज़िन 70 डब्लयू पी 400 ग्राम को 200 लीटर पानी में डालकर स्प्रे करें। नदीन नाशक के प्रयोग के बाद खेत को हरे पत्तों या धान की तूड़ी से ढक दें। जड़ों के विकास के लिए बिजाई से 50-60 दिनों के बाद और फिर 40 दिनों के बाद जड़ों को मिट्टी लगाएं।यह कम वर्षा वाली फसल है, इसलिए वर्षा के अनुसार सिंचाई करें। हल्की ज़मीन में फसल को कुल 35-40 सिंचाइयों की जरूरत पड़ती है। बिजाई के बाद फसल को 40-60 क्विंटल प्रति एकड़ हरे पत्तों से ढक दें। हर बार खाद डालने के बाद 30 क्विंटल प्रति एकड़ मलच डालें। किस्म के अनुसार 6-9 महीनों में कटाई करें। पत्ते सूखने और पीले होने पर कटाई का अनुकूल समय होता है। गांठों को उखाड़ कर बाहर निकालें और साफ करें। गांठों को 2-3 दिनों के लिए छांव में सुखाएं। इससे छिल्का सख्त हो जाता है और आसानी से उबलता है।
Posted by jatinder brar
Punjab
17-07-2023 06:19 AM
Punjab
07-18-2023 10:06 AM
Brar ji tuci ehna nu Brotone liquid 20ml prati 100 birds de hisab nal dena suru kro, ehh hajme di smasia krke bhi ho jnda hai.
Posted by jagjeet singh
Punjab
17-07-2023 06:11 AM
Punjab
07-18-2023 06:26 AM
jagjeet ji, tusi VAM nu tarjeeh de sakde ho ji.
Posted by Gurlabh Singh Brar
Punjab
17-07-2023 05:18 AM
Punjab
07-18-2023 06:25 AM
ਗੁਰਲਾਭ ਜੀ ਜੇਕਰ ਤੁਸੀਂ ਪਹਿਲਾਂ ਜ਼ਿੰਕ ਖਾਦ ਦੀ ਵਰਤੋ ਨਹੀਂ ਕੀਤੀ ਸੀ ਤਾ ਇਸ ਨਾਲ 25 ਕਿੱਲੋ ਯੂਰੀਆ 21% ਦੇ ਸਕਦੇ ਹੋ ਜੀ।