Experts Q&A Search

Posted by Amanpreet singh grewal
Punjab
19-07-2023 08:50 AM
Punjab
07-20-2023 09:49 AM
Gobar gas ghan meter de hisab nal lagda hai jekar 8-10 member hun ta 4 ghan meter da lagega es layi tohanu 1 quantal gobar di jarurat pavegi baki jekar tusi eh lagwona hai ta 9814221784 number te sampark te mere nal sampark karo ji.
Posted by Amanpreet singh grewal
Punjab
19-07-2023 08:49 AM
Punjab
07-19-2023 09:13 PM
Aman ji, hun jhone nu koi hor product na deo tusi sirf urea khaad hi deo ji.
Posted by Amanpreet singh grewal
Punjab
19-07-2023 08:39 AM
Punjab
07-20-2023 09:48 AM
Amanpreet ji tuci uss nu abs company de hf bull da semen bhrwa skde ho tuci Pioneer, Champion, Endeavour, Fortune, Jupiter, Macho kise bhi bull da semen bhrwa skde ho.
Posted by Amanpreet singh grewal
Punjab
19-07-2023 08:37 AM
Punjab
07-20-2023 09:46 AM
Amanpreet ji tuci uss nu abs company de hf bull da semen bhrwa skde ho tuci Pioneer, Champion, Endeavour, Fortune, Jupiter, Macho kise bhi bull da semen bhrwa skde ho.
Posted by Nav Sandhu
Punjab
19-07-2023 08:28 AM
Punjab
07-20-2023 09:44 AM
ਸੰਧੂ ਜੀ ਤੁਸੀ ਉਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed 1.5 ਤੋਂ 2 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ
Posted by Vipin Gupta
Andhra Pradesh
19-07-2023 08:00 AM
Punjab
07-19-2023 05:11 PM
गुप्ता जी, कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Posted by Vipin Gupta
Andhra Pradesh
19-07-2023 07:59 AM
Punjab
07-19-2023 05:10 PM
गुप्ता जी, कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Posted by Narender singh
Rajasthan
19-07-2023 07:38 AM
Punjab
07-19-2023 09:47 PM
नरेंद्र जी, इसके लिए आपको अपने कृषि विकास दफ्तर में संपर्क करना पड़ेगा।
Posted by Parminder singh
Punjab
19-07-2023 07:17 AM
Punjab
07-19-2023 08:57 PM
Parminder ji kirpa kar ke fasl di photo jaroor sanjhi kro ta Jo tuhanu is baare shi jaankari ditti Jaa sake.
Posted by jagjeet singh
Punjab
19-07-2023 07:09 AM
Punjab
07-19-2023 09:48 PM
जगजीत जी, आपको PAU के पौधा रोग विभाग से मिलेगा । 9463747280
Posted by jagjeet singh
Punjab
19-07-2023 07:06 AM
Punjab
07-19-2023 09:49 PM
जगजीत जी, आप iffco या उत्तम का VAM खरीद सकते हैं।
Posted by Vishal patel
Madhya Pradesh
18-07-2023 11:12 PM
Punjab
07-19-2023 08:53 PM
विशाल जी, यह लोहा तत्व की कमी है। इसकी रोकथाम के लिए आप 1kg ferrous sulphate को 100 लीटर पानी में घोलकर छिड़काव करें।
Posted by Vishal patel
Madhya Pradesh
18-07-2023 11:06 PM
Punjab
07-19-2023 08:52 PM
विशाल जी, कृपया पौधों की फोटो भेजे ता कि आपको इस बारे में सही जानकारी दी जा सके।
Posted by gurmanjot singh
Punjab
18-07-2023 10:22 PM
Punjab
07-19-2023 08:55 PM
Gurman ji ih kism 130-135 din laindi hai ate is lai 90 kg urea kaafi rehndi hai, is da ausat jhaad 29.5q/acre hai ji.
Posted by Harjeet singh
Punjab
18-07-2023 10:14 PM
Punjab
07-19-2023 08:52 PM
ਹਰਜੀਤ ਜੀ ਤੁਸੀ 1 ਮੀਟਰ ਡੂੰਘਾ ਟੋਆ ਪੁੱਟ ਕੇ ਇਸ ਵਿਚ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿਚ ਭਰੋ ਅਤੇ ਇਸ ਤੋਂ ਬਾਅਦ ਤੁਸੀ ਇਸ ਨੂੰ ਪਾਣੀ ਨਾਲ ਭਰ ਦਿਓ , ਥੋੜਾ ਵੱਤਰ ਆ ਜਾਣ ਤੇ ਬੂਟਾ ਲਗਾ ਦਿਓ ਜੀ।
Posted by Harjeet singh
Punjab
18-07-2023 10:09 PM
Punjab
07-19-2023 08:49 PM
ਹਰਜੀਤ ਜੀ, ਨਰ ਫੁੱਲ ਤਾਂ ਝੜਨੇ ਹੀ ਹੁੰਦੇ ਹਨ ਪਰ ਜੇਕਰ ਫਲ ਵੀ ਡਿੱਗ ਰਿਹਾ ਹੈ ਤਾਂ ਤੁਸੀ 19 19 19@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Sukhpreet Singh
Punjab
18-07-2023 09:37 PM
Punjab
07-19-2023 08:48 PM
ਸੁਖਪ੍ਰੀਤ ਜੀ, ਤੁਸੀ 500 g ਜ਼ਿੰਕ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by Vipin Gupta
Andhra Pradesh
18-07-2023 07:39 PM
Punjab
07-19-2023 10:05 AM
गुप्ता जी, कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Posted by kumar Rajan
Bihar
18-07-2023 07:15 PM
Punjab
07-19-2023 08:48 PM
कुमार जी, कृपया यह बताएं कि कौन से कीट का हमला है, उस हिसाब से ही आपको इस बारे में सही जानकारी दी जा सकेगी।
Posted by balraj
Rajasthan
18-07-2023 06:10 PM
Punjab
07-19-2023 08:47 PM
Balraj ji, jwaar vich kise nadeenashk di sifarish nhi hai, tusi is nu ktaai vele naal hi vaddh sakde ho ji.
Posted by sandhu saab
Punjab
18-07-2023 06:01 PM
Punjab
07-19-2023 10:04 AM
ਤੁਸੀ ਇਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਖਿਲਾ ਸਕਦੇ ਹੋ ਬਾਕੀ ਇਹਨਾਂ ਨੂੰ ਚੋਕਰ ਵਗੈਰਾ ਵੀ ਚੰਗੀ ਮਾਤਰਾ ਵਿੱਚ ਦਿਓ ਅਤੇ ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋ.... (Read More)
ਤੁਸੀ ਇਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਖਿਲਾ ਸਕਦੇ ਹੋ ਬਾਕੀ ਇਹਨਾਂ ਨੂੰ ਚੋਕਰ ਵਗੈਰਾ ਵੀ ਚੰਗੀ ਮਾਤਰਾ ਵਿੱਚ ਦਿਓ ਅਤੇ ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ। ਘੋੜਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਉਨ੍ਹਾਂ ਦੇ ਭਾਰ ਦੇ 2% ਹੋਣੀ ਚਾਹੀਦੀ ਹੈ। ਘੋੜਿਆਂ ਲਈ ਖੁਰਾਕ ਵਿੱਚ ਸੁੱਕੇ ਦਾਣੇ ਅਤੇ ਸੁੱਕਾ ਘਾਹ ਸਭ ਤੋਂ ਵਧੀਆ ਹਨ।
Posted by Varinder Singh
Punjab
18-07-2023 05:43 PM
Punjab
07-20-2023 07:38 PM
ਵਰਿੰਦਰ ਜੀ, ਇਸ ਲਈ ਤੁਸੀਂ Krishi Vigyan Kendra (K.V.K), Jalandhar- 98889 00329 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Sarabjit Singh
Punjab
18-07-2023 05:30 PM
Punjab
07-19-2023 07:48 PM
ਸਰਬਜੀਤ ਜੀ ਤੁਸੀ ਇਸ ਨੂੰ die back ਬੀਮਾਰੀ ਦਾ ਹਮਲਾ ਵੀ ਹੀ ਸਕਦਾ ਹੈ, ਇਸ ਦੀ ਰੋਕਥਾਮ ਲਈ ਤੁਸੀ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਸਤਵਿੰਦਰ ਸਿੰਘ
Punjab
18-07-2023 05:16 PM
Punjab
07-18-2023 10:04 PM
Aap use cotton seed ,gehu or chane pakka kar de or sath me Powder Fat plus 1kg 100gm Daily deo ji
Posted by Amit kumar Patel
Bihar
18-07-2023 04:54 PM
Punjab
07-18-2023 09:58 PM
अमित जी, इसकी रोकथाम के लिए आप emamectin benzoate 100 ग्राम/एकड़ के हिसाब से छिड़काव कर सकते हैं।
Posted by gurjinder singh
Punjab
18-07-2023 03:39 PM
Punjab
07-18-2023 09:57 PM
Gurjinder ji ih organic khaad hai, is nu tusi kise fasl vich vart sakde ho, is vich kaafi tatt paaye jande han jis naal fasl de jhaad vich vaadha ho sakda hai.
Posted by inderjit
Punjab
18-07-2023 03:35 PM
Punjab
07-18-2023 09:56 PM
ਇੰਦਰਜੀਤ ਜੀ, ਝੋਨੇ ਨੂੰ ਜ਼ਿੰਕ ਯੂਰੀਆ ਨਾਲ ਪਹਿਲੀ ਖਾਦ ਨਾਲ ਹੀ ਦੇ ਦੇਣੀ ਚਾਹੀਦੀ ਹੈ।
Posted by Rajwinder Singh
Punjab
18-07-2023 03:14 PM
Punjab
07-18-2023 09:55 PM
ਰਾਜਵਿੰਦਰ ਜੀ, ਫਟਕੜੀ ਜਮੀਨ ਦਾ pH ਘਟਾਉਣ ਵਿਚ ਕਾਫੀ ਮਦਦ ਕਰਦੀ ਹੈ ਜੀ।
Posted by Aman
Punjab
18-07-2023 03:07 PM
Punjab
07-19-2023 09:59 AM
ਅਮਨ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ bovimin B powder 50gm ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇਂ ਤੇ ਹੀਟ ਵਿਚ ਆ ਜਾਵੇਗੀ.
Posted by Rajeev Kumar Sinha
Bihar
18-07-2023 01:57 PM
Punjab
07-18-2023 09:52 PM
राजीव जी, मुख्य तौर पर धान परमल और बासमती दो प्रकार की ही होती है।
Posted by harwinder
Punjab
18-07-2023 01:53 PM
Punjab
07-18-2023 09:51 PM
Harwinder ji, is vich Kai tatta da mixture hunda hai, is di jhone te spray 2ml/L paani de hisaab naal kiti jaa sakdi hai.
Posted by ਹਰਸਿਮਰਨ ਧਾਲੀਵਾਲ
Punjab
18-07-2023 01:49 PM
Punjab
07-18-2023 09:50 PM
ਹਰਸਿਮਰਨ ਜੀ, ਇਹ ਲੋਹੇ ਦੀ ਘਾਟ ਦੇ ਲਛੱਣ ਲੱਗ ਰਹੇ ਹਨ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਦਿੱਕਤ ਕਿੰਨੇ ਕੂ ਬੂਟਿਆਂ ਵਿਚ ਹੈ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
Posted by Bhupinder singh
Haryana
18-07-2023 01:48 PM
Punjab
07-19-2023 09:57 AM
Bhupinder ji aap bakrio ko aur unke bacho ko feed tyar krne ke liye 1kg mineral mixture, 2kg namak, 1kg mith soda, makki 30kg, gehu 25kg, soya doc 10kg, saro ki khal 10kg, chawal doc 21 kg len aur inn sabhi ko mix krke pessa ker feed tyar krke de skte hai yeh aap baddi bakri ko uske bhar ke hisab se 5% tak den aur chotte bacho ko kam matra mai dalen jitna woh asani se hajam kr skee.
Posted by Amrinder singh
Punjab
18-07-2023 01:40 PM
Punjab
07-18-2023 08:20 PM
Amrinder ji, tusi kheera hun sirf polyhouse vich lgaa sakde ho ji.
Posted by Saurav
Punjab
18-07-2023 01:01 PM
Punjab
07-18-2023 10:10 PM
यह पशुओं के पेट के कीड़े के लिए है। यह गाभिन पशु को नही देनी चाहिए।
Posted by jagjeet singh
Punjab
18-07-2023 01:00 PM
Punjab
07-18-2023 08:16 PM
Jagjeet ji, tusi apne area de hisaab naal kise vi Changi company da VAM khareed sakde ho ji.
Posted by Rahul Dedha
Uttar Pradesh
18-07-2023 12:57 PM
Punjab
07-19-2023 09:50 AM
राहुल जी, जिस जगह उसके जख़्म में कीड़े पड़ चुके हैं, वहां आप Hitek inj. 2 मि.ली को सरिंज के साथ ज़ख्म में डालें और जख़्म के ऊपर रोजाना Lorexane स्प्रे करें बाकि उसे Dcr inj. 2.5gm, Avil inj. 10ml मिक्स करके लगवाएं और Melonex powder inj. 15ml रोजाना तीन दिन लगवाएं।
Posted by Bhanwrlal
Rajasthan
18-07-2023 12:54 PM
Punjab
07-18-2023 08:15 PM
श्रीमान जी, आप इसके लिए 13 00 45 @15 ग्राम/लीटर पानी के हिसाब से छिड़काव कर सकते हैं।
Posted by Krishna pal singh tanwar
Madhya Pradesh
18-07-2023 12:53 PM
Punjab
07-18-2023 02:00 PM
Krishan ji yeh aap online kisei bhi site se mgwa skte hai jaise amazon, flipkart se bhi mngwa skte ho, yeh lagbhag 750-800 rs. tak mill jayega baki iska price quality ke hisab se jyada bhi hota hai.
Posted by jagjeet singh
Punjab
18-07-2023 12:52 PM
Punjab
07-18-2023 08:14 PM
Jagjeet ji, tuhada jo vi swaal hai apni kheti app te tusi puch sakde ho ji, tuhanu Mahira vallo is da sahi jwaab ditta jaawega.
Posted by Krishna pal singh tanwar
Madhya Pradesh
18-07-2023 12:46 PM
Punjab
07-18-2023 02:00 PM
Krishan ji yeh aap online kisei bhi site se mgwa skte hai jaise amazon, flipkart se bhi mngwa skte ho, yeh lagbhag 750-800 rs. tak mill jayega baki iska price quality ke hisab se jyada bhi hota hai.
Posted by Suresh Kumar
Haryana
18-07-2023 12:34 PM
Punjab
07-18-2023 08:13 PM
सुरेश जी, इसकी कुछ किस्में हैं जो मैदानी क्षेत्रों में भी अच्छा उत्पादन दे सकती हैं।
Posted by Raj Kumari
Punjab
18-07-2023 12:01 PM
Punjab
07-18-2023 08:12 PM
राज जी, कृपया आप फसल की फोटो जरूर भेजें। उस हिसाब से ही आपको इस बारे में सही जानकारी दी जा सकेगी।
Posted by ਧਰਮਵੀਰ singh
Punjab
18-07-2023 11:54 AM
Punjab
07-18-2023 08:11 PM
ਧਰਮਵੀਰ ਜੀ ਤੁਸੀ ਹੁਣ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ।
Posted by Bikarjit
Punjab
18-07-2023 11:30 AM
Punjab
07-18-2023 10:13 PM
Aap use Liquid Albomar 30ml, Puber Aid 5kg 50gm daily De sath me Liquid Broton 500ml 20ml daily deo ji