Experts Q&A Search

Posted by ਤਰਨਜੋਤ ਚੀਮਾ
Punjab
20-07-2023 08:04 PM
Punjab
07-21-2023 10:00 AM
Tuci uss nu Toxout powder 50gm rojana ate Livtantra liquid 100ml rojana dena suru kro, ehna nal frak pain lgg jawega.
Posted by palwinder singh
Punjab
20-07-2023 08:00 PM
Haryana
07-20-2023 10:28 PM
Palwinder ji es sme ageti gobhi lag sakdi hai tusi usdi nursery hun lga sakde ho es vich koi dijkat nahi hai
Posted by ਨਿਰਮਲ ਸਿੰਘ ਮਣਕੂ
Punjab
20-07-2023 07:32 PM
Haryana
07-20-2023 10:32 PM
ਨਿਰਮਲ ਜੀ ਏਸਨੂ ਕੁੱਛ ਸਮੇਂ ਬਾਅਦ ਹਵਾ ਲਵਾਉਣੀ ਵੀ ਜਰੂਰੀ ਹੁੰਦੀ ਹੈ ਜਿਅਦਾ ਸਮਾਂ ਪਾਣੀ ਵਿਚ ਰੱਖਣ ਨਾਲ ਵਾਧਾ ਰੁਕ ਜਾਂਦਾ ਹੈ ਜਦੋਂ ਪਾਣੀ ਸੁੱਕ ਜਾਵੇਗਾ ਜਾ ਫੇਰ ਨਿਕਾਸੀ ਕਰਨ ਬਾਅਦ ਤੁਸੀ ਇੱਕ ਸਪਰੇਅ npk 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਨਿਰਮਲ ਸਿੰਘ ਮਣਕੂ
Punjab
20-07-2023 07:25 PM
Punjab
07-21-2023 10:26 AM
ਉਸ ਨੂੰ ਸੂਣ ਤੋਂ ਬਾਦ ਤੁਰੰਤ calcimust gel 300ml ਪਿਲਾਓ ਦਿਓ ਅਤੇ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਦਵਾਈ ਵੀ ਪਿਲਾ ਦਿਓ। ਜਿਸ ਨਾਲ ਜੇਰ ਵੀ ਆਸਾਨੀ ਨਾਲ ਪਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ, ਬਾਕੀ ਉਸ ਨੂੰ ਖਾਣ ਦੇ ਹਿਸਾਬ ਨਾਲ ਚਾਰਾ ਦਿਓ।
Posted by gurpreet singh
Punjab
20-07-2023 07:25 PM
Haryana
07-20-2023 10:32 PM
Gurpreet ji ehna nu mix kar ke nahi vart skde tusi eh daso tuhanj dikkat ki aa rhi hai us hsiab nal hi tuhanu sahi janakri diti ja sakdi hai
Posted by ਨਿਰਮਲ ਸਿੰਘ ਮਣਕੂ
Punjab
20-07-2023 07:24 PM
Punjab
07-21-2023 10:29 AM
ਉਸ ਨੂੰ ਸੂਣ ਤੋਂ ਬਾਦ ਮੱਝ ਨੂੰ ਤੁਰੰਤ calcimust gel 300ml ਪਿਲਾਓ ਦਿਓ ਅਤੇ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਦਵਾਈ ਵੀ ਪਿਲਾ ਦਿਓ। ਜਿਸ ਨਾਲ ਜੇਰ ਵੀ ਆਸਾਨੀ ਨਾਲ ਪਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ, ਬਾਕੀ ਉਸ ਨੂੰ ਖਾਣ ਦੇ ਹਿਸਾਬ ਨਾਲ ਚਾਰਾ ਦਿਓ ਬਾਕੀ ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ। ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ.... (Read More)
ਉਸ ਨੂੰ ਸੂਣ ਤੋਂ ਬਾਦ ਮੱਝ ਨੂੰ ਤੁਰੰਤ calcimust gel 300ml ਪਿਲਾਓ ਦਿਓ ਅਤੇ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਦਵਾਈ ਵੀ ਪਿਲਾ ਦਿਓ। ਜਿਸ ਨਾਲ ਜੇਰ ਵੀ ਆਸਾਨੀ ਨਾਲ ਪਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ, ਬਾਕੀ ਉਸ ਨੂੰ ਖਾਣ ਦੇ ਹਿਸਾਬ ਨਾਲ ਚਾਰਾ ਦਿਓ ਬਾਕੀ ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ। ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ। ਬਾਕੀ ਹੁਣ ਤੋਂ ਉਸ ਨੂੰ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ। ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ। 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ। 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ। ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ, ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ। ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ। ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ। ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ।
Posted by kirtimann
Delhi
20-07-2023 06:33 PM
Haryana
07-20-2023 10:34 PM
कीर्ति जी, इसमें किसी भी कीट का हमला तो दिखाई नहीं दे रहा। अगर आपको कोई कीट दिखाई देता है तो कृपया उसकी फोटो भेजे। उस हिसाब से ही आपको सही जानकारी दी जा सकती हैं।
Posted by bhupinderjeet singh
Punjab
20-07-2023 06:15 PM
Punjab
07-21-2023 10:02 AM
Tuci uss nu Beriwin injection 2ml, Oxy injection 3ml, Mecovet injection 2ml ate Tincal injection 2ml lgwao ate Nurokind syrup 20ml rojana dena suru kro.
Posted by chhotu godara
Haryana
20-07-2023 06:14 PM
Haryana
07-20-2023 10:36 PM
छोटू जी, इन सबको मिला कर स्प्रे करने की सिफारिश नहीं की जाती कृपया आप यह बताए कि आपको दिक्कत क्या आ रही है। उस हिसाब से ही आपको सही जानकारी दी जा सकती हैं।
Posted by Gurpreet Singh
Punjab
20-07-2023 05:47 PM
Punjab
07-21-2023 10:04 AM
ਤੁਸੀ ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ ਕਾਹੜਾ ਦੇਣ ਤੋਂ ਬਾਦ Milkogen 8000 ਫੀਡ ਖਵਾਉਣੀ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਖਵਾਓ।
Posted by Guri Dalio
Punjab
20-07-2023 05:30 PM
Haryana
07-20-2023 10:37 PM
ਗੁਰੀ ਜੀ ਤੁਸੀ ਪਹਿਲਾਂ ਹੀ ਲੇਟ ਹੋ ਹੁਣ ਏਸਨੂੰ ਜਲਦੀ ਜਲਦੀ ਖੇਤ ਵਿਚ ਲਗਾ ਦਿਓ ਹੋਰ ਲੇਟ ਨਾ ਕਰੋ ਇਸ ਨਾਲ ਝਾੜ ਉਪਰ ਅਸਰ ਪਾਈ ਸਕਦਾ ਹੈ। ਇਹ ਨੂੰ 110 ਕਿੱਲੋ ਯੂਰੀਆ 3 ਕਿਸ਼ਤਾਂ ਵਿਚ ਖੇਤ ਵਿਚ ਲਾਉਣ ਤੋਂ 7,21 ਅਤੇ 42 ਦਿਨ ਆੜ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
Posted by Lalit patel
Rajasthan
20-07-2023 05:20 PM
Punjab
07-21-2023 10:05 AM
Lalit ji kripya aap apna swal vistar se pushen ki aap kya jankari lena chahte ha tan jo apko sahi jankari di ja skee.
Posted by Bikarjit
Punjab
20-07-2023 04:26 PM
Haryana
07-20-2023 10:38 PM
Bikar ji kirpya apne podhe di photo bhejo ate nal hi khad vi daso us hsiab nal hi tuhanu sahi jankari diti ja sakdi hai
Posted by ਨਿਰਮਲ ਸਿੰਘ ਔਜਲਾ
Punjab
20-07-2023 04:19 PM
Punjab
08-09-2023 07:07 PM
ਨਿਰਮਲ ਜੀ ਤਸੀ ਢਿੱਲੋਂ ਪਾਵਰ ਫਰਮ ਨਾਲ 80061-91000 ਤੇ ਸੰਪਰਕ ਕਰ ਸਕਦੇ ਹੋ ਜੀ।
Posted by Manvir
Punjab
20-07-2023 04:18 PM
Punjab
07-20-2023 07:29 PM
ਮਨਵੀਰ ਜੀ, ਇਹ ਸੁਹਾਂਜਾਣਾ ਤੋਂ ਬਣਿਆ ਉਤਪਾਦ ਹੈ, ਇਸ ਦੀ ਵਰਤੋਂ ਤੁਸੀਂ ਫ਼ਸਲ ਦੇ ਚੰਗੇ ਵਾਧੇ ਲਈ ਕਰ ਸਕਦੇ ਹੋ ਜੀ।
Posted by Manvir
Punjab
20-07-2023 04:17 PM
Punjab
07-20-2023 07:27 PM
ਮਨਵੀਰ ਜੀ, ਇਸ ਦਵਾਈ ਦੀ ਵਰਤੋਂ ਝੋਨੇ ਵਿਚ blast ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਜੀ, ਇਸ ਦੀ ਵਰਤੋਂ 200 ml /ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ।
Posted by Manvir
Punjab
20-07-2023 04:17 PM
Punjab
07-20-2023 07:26 PM
ਮਨਵੀਰ ਜੀ, ਇਸ ਦਵਾਈ ਦੀ ਵਰਤੋਂ ਝੋਨੇ ਵਿਚ blast ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਜੀ, ਇਸ ਦੀ ਵਰਤੋਂ 200 ml /ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ।
Posted by Manvir
Punjab
20-07-2023 04:13 PM
Punjab
07-20-2023 07:25 PM
ਮਨਵੀਰ ਜੀ, ਇਸ ਦਵਾਈ ਦੀ ਵਰਤੋਂ ਝੋਨੇ ਵਿਚ blast ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਜੀ, ਇਸ ਦੀ ਵਰਤੋਂ 200 ml /ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ।
Posted by Ramandeep Gill
Punjab
20-07-2023 04:03 PM
Punjab
07-20-2023 07:26 PM
ਰਮਨ ਜੀ, ਤੁਸੀਂ ਝੋਨੇ ਦੀ ਜਗਾਹ ਮੱਕੀ ਪਕਾਵੀ ਬੀਜ ਸਕਦੇ ਹੋ ਜੀ, ਇਸ ਦਾ ਔਸਤਨ ਝਾੜ 22-24 q/ਏਕੜ ਤੱਕ ਮਿਲ ਜਾਂਦਾ ਹੈ ਜੀ।
Posted by jaspreet brar
Punjab
20-07-2023 03:14 PM
Punjab
07-20-2023 07:21 PM
jaspreet ji, mushroom di training lain lai tusi Krishi Vigyan Kendra,Goneana,Distt. Muktsar-01633-210046 naal sampark kar sakde ho ji.
Posted by ਗੁਰਮੇਲ ਸਿੰਘ ਅੱਕਾਂਵਾਲੀ।
Punjab
20-07-2023 03:00 PM
Punjab
07-20-2023 07:19 PM
ਗੁਰਮੇਲ ਸਿੰਘ ਜੀ, ਕਿਰਪਾ ਕਰ ਕੇ ਵਿਸਥਾਰ ਨਾਲ ਪੁੱਛੋਂ ਕਿ ਤੁਹਾਨੂੰ ਸਾਉਣੀ ਰੁੱਤ ਦੀ ਮੂੰਗੀ ਬਾਰੇ ਕੀ ਜਾਣਕਰੀ ਚਾਹੀਦੀ ਹੈ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ।
Posted by Nitesh
Madhya Pradesh
20-07-2023 02:44 PM
Maharashtra
07-20-2023 07:30 PM
Nitesh iske liye aam ki achi kism ke beej ko bona hota hai aur is ke baad jab ye pencil ki motai jitna ho jaaye to iski side grafting karte hai.
Posted by ਡਾਕਟਰ ਮੇਜਰ ਸਿੰਘ ਧਾਲੀਵਾਲ
Punjab
20-07-2023 02:41 PM
Punjab
07-20-2023 07:17 PM
ਮੇਜਰ ਜੀ, ਫੀਡਬੈਕ ਦੇਣ ਲਈ ਧੰਨਵਾਦ, ਸਾਡੀ ਟੀਮ ਇਸ ਤੇ ਕੰਮ ਕਰ ਰਹੀ ਹੈ, ਜਲਦੀ ਹੀ ਇਸ ਸਮਸਿਆ ਦਾ ਹੱਲ ਕੀਤਾ ਜਾਵੇਗਾ।
Posted by Baljinder Singh
Punjab
20-07-2023 02:24 PM
Punjab
07-20-2023 07:16 PM
बलजिंदर जी, इसके लिए आपको अपने ब्लाक के कृषि दफ्तर में संपर्क करना पड़ेगा।
Posted by Gurpreet Singh
Punjab
20-07-2023 02:15 PM
Punjab
07-21-2023 10:11 AM
Gurpreet ji tuci uss nu i Pioneer, Dollar, Endavour koi bhi semen bhrwa skde ho ehna da result changa hai ate tuci changi nasal tyar krr skde ho.
Posted by Baljinder Singh
Punjab
20-07-2023 02:14 PM
Punjab
07-21-2023 10:12 AM
बलजिंदर जी, कृपया आप अपना सवाल विस्तार से पूछें कि ​आप क्या जानकारी लेना चाहते है ताकि आपको सही जानकारी दी जा सके। आप भैंस का भार पता करना चाहते है या फैट के बारे में पूछ रहे है या कोई ओर जानकारी लेना चाहते हैं।
Posted by Jagdeep Singh Randhawa
Punjab
20-07-2023 01:44 PM
Punjab
07-20-2023 07:14 PM
ਜਗਦੀਪ ਜੀ, ਕਿਰਪਾ ਕਰ ਕੇ ਪਨੀਰੀ ਦੀ ਫੋਟੋ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Suman
Bihar
20-07-2023 01:18 PM
Punjab
07-21-2023 10:13 AM
tuci uss nu NS 1 litre botal vich oxy inj. 60ml, Ascrobic acid 30ml mix krke IV lgwao ate uss nu Doloban plus vet inj. 15ml gardn vich lgao, baki uss nu metstrong liquid 100ml rojana dena suru kro. baki tuci nazdiki polyclinic vicho usde blood da sample laa ke protozon test krwao.
Posted by Suman
Bihar
20-07-2023 01:06 PM
Punjab
07-20-2023 03:19 PM
tuci uss nu NS 1 litre botal vich oxy inj. 60ml, Ascrobic acid 30ml mix krke IV lgwao ate uss nu Doloban plus vet inj. 15ml gardn vich lgao, baki uss nu metstrong liquid 100ml rojana dena suru kro. baki tuci nazdiki polyclinic vicho usde blood da sample laa ke protozon test krwao.
Posted by Subhash Mogha
Uttar Pradesh
20-07-2023 01:00 PM
Maharashtra
07-20-2023 07:13 PM
शुबाष जी, अगर आप अमरुद के पौधे पर्याप्त दूरी पर लगाते है तो आप अमरुद के पौधे के बीच में एक पपीते का पौधा लगा सकते हैं।
Posted by kiranjot
Punjab
20-07-2023 12:57 PM
Punjab
07-20-2023 07:12 PM
kiranjot ji, is sambandhi jaankari lain lai tusi aapne block de agriculture depp de office vich sampark kar sakde ho ji.
Posted by ਸ਼ਗਨਦੀਪ ਸਿੰਘ
Punjab
20-07-2023 11:56 AM
Punjab
07-20-2023 07:11 PM
ਸ਼ਗਨਦੀਪ ਜੀ, ਖੁੰਬ ਖੇਤੀ ਟ੍ਰੇਨਿੰਗ ਲਈ ਤੁਸੀਂ Krishi Vigyan Kendra, Khokhar Khurd, Distt. Mansa-01652-280843 ਸੰਪਰਕ ਕਰ ਸਕਦੇ ਹੋ ਜੀ।
Posted by Amandeep singh
Punjab
20-07-2023 11:55 AM
Punjab
07-20-2023 07:09 PM
Amandeep ji, tusi fatkadi 5 kg/acre de hisaab naal de sakde ho ji.
Posted by Dharminder singh
Punjab
20-07-2023 11:21 AM
Punjab
07-20-2023 07:07 PM
ਧਰਮਿੰਦਰ ਜੀ,ਪਦਾਨ ਯੂਰੀਆ ਵਿਚ ਮਿਲਾ ਕੇ ਦੇ ਸਕਦੇ ਹੋ ਜੀ , ਇਹ 3-4 ਦਿਨ ਵਿਚ ਅਸਰ ਕਰ ਜਾਂਦੀ ਹੈ ਜੀ।
Posted by Amanpreet singh grewal
Punjab
20-07-2023 11:17 AM
Punjab
07-21-2023 10:24 AM
Tuci uss nu Amoxirum forte inj. 4.5gm, Ascorbic acid inj. 20ml, Avil inj 10ml lgwao ate jekar sojish bhi hai fir tuci megludyne inj 20ml bhi lgwa skde ho.
Posted by harman singh
Punjab
20-07-2023 11:16 AM
Punjab
07-21-2023 10:15 AM
ਤੁਸੀ ਉਸ ਨੂੰ FMC powder 50gm ਰੋਜਾਨਾ, Mammiup bolus 2 ਗੋਲੀਆਂ ਰੋਜਾਨਾ ਦਿਓ ਅਤੇ Enrofloxacin inj. 15ml, Zackshot inj. 20ml, Vitamin-k inj. 15ml ਰੋਜਾਨਾ ਦੇਣਾ ਸ਼ੁਰੂ ਕਰੋ।
Posted by harmandeep
Punjab
20-07-2023 10:15 AM

?

Punjab
07-21-2023 10:18 AM
tuci iss nu Artizone-S inj. 15ml, Nurokind injection 15ml lgwao ate uss nu Serakind plus bolus 1-1 swere sham ate Bovimin-gl liquid 7ml rojana dena suru kro.
Posted by gurmanjot singh
Punjab
20-07-2023 09:52 AM
Punjab
07-20-2023 07:05 PM
Gurman ji, ih koi bimaari ya ghaat nahi hai, kai vaar mausam ya kise hor stress kar ke is tra de lashan dikhai de sakde han ji.
Posted by ਸੁਖिਜੰਦਰ िਸੰਘ
Punjab
20-07-2023 09:43 AM
Punjab
07-21-2023 10:19 AM
tuci isdi bachedani vich lixin-iu dwai bhrwao ate uss vich metro 100ml mix krke 3 din bachedani vich bhrwao ate uss nu Agrimin-i tablet rojana 1 goli deo ate 21 din tak dinde rho ate agli heat khali shdd deo fir uss ton agli heat vich aun te jhote ton cross krwao.
Posted by gurmanjot singh
Punjab
20-07-2023 09:02 AM
Punjab
07-20-2023 07:03 PM
Gurmanjot ji, PR 126 nu kull 90 kg urea 3 kishta vich lwaai to 7, 21 ate 35 din te de sakde ho ji.
Posted by ਯੁਵਰਾਜ ਕਿ੍ਸ਼ਨ
Punjab
20-07-2023 08:41 AM
Punjab
07-20-2023 07:02 PM
Yuvraj ji, kirpa kar ke apna swaal visthaar naal pucho ji, us hisaab naal hi tuhaanu is baare sahi jaankari ditti jaa skaegi.
Posted by Prabtej Singh Boparai
Punjab
20-07-2023 07:57 AM
Punjab
07-20-2023 07:01 PM
प्रभतेज जी, तिल की फसल के लिए Pendamethalin की सिफारिश नहीं की जाती।
Posted by Daljit singh
Punjab
20-07-2023 07:48 AM
Punjab
07-20-2023 07:01 PM
Daljit ji, ih jhone da koi nuksaan nahi karda is de lai tuhanu koi spray karn di lod nahi hai ji.
Posted by ਪ੍ਰਭਦੀਪ ਸਿੰਘ
Punjab
20-07-2023 07:38 AM
Punjab
07-21-2023 10:21 AM
ਪ੍ਰਭਦੀਪ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਮੋਗਾ - ਕੋਟਕਪੂਰਾ ਰੋਡ, ਪਿੰਡ ਗਿੱਲ, ਜਿਲਾ ਮੋਗਾ 01636-242480 ਨਾਲ ਸੰਪਰਕ ਕਰਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
Posted by ਸਤਵਿੰਦਰ ਸਿੰਘ
Punjab
20-07-2023 07:28 AM
Punjab
07-21-2023 10:22 AM
ਸਤਵਿੰਦਰ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ ਇਕ ਇਕ ਦਿਨ ਦੇ ਫਰਕ ਨਾਲ 100ml ਸਰੋਂ ਦਾ ਤੇਲ ਦੇ ਸਕਦੇ ਹੋ ਅਤੇ Glactogog powder 30gm ਰੋਜਾਨਾ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ।
Posted by gurwinder singh
Punjab
20-07-2023 07:24 AM
Punjab
07-20-2023 06:58 PM
gurwinder ji, kirpa kar ke ih dasso ki tusi is nu ki khuraak de chukke ho, us hisaab naal tuhaanu is abare sahi jaankari ditti jaa sakegi.
Posted by ਮੋਹਨ ਸਿੰਘ
Punjab
20-07-2023 06:55 AM
Punjab
07-20-2023 06:56 PM
ਮੋਹਨ ਜੀ, ਵੱਤਰ ਆ ਜਾਂ ਤੇ ਤੁਸੀਂ ਇਸ ਦੀ ਸਿਲਾਈ ਕਰ ਦਿਓ ਜੀ, ਇਸ ਨਾਲ ਬੂਟੇ ਚੱਲ ਪੈਣਗੇ।
Posted by ਮੋਹਨ ਸਿੰਘ
Punjab
20-07-2023 06:55 AM
Punjab
07-20-2023 06:55 PM
ਮੋਹਨ ਜੀ, ਵੱਤਰ ਆ ਜਾਂ ਤੇ ਤੁਸੀਂ ਇਸ ਦੀ ਸਿਲਾਈ ਕਰ ਦਿਓ ਜੀ, ਇਸ ਨਾਲ ਬੂਟੇ ਚੱਲ ਪੈਣਗੇ।