
Posted by Dharminder singh
Punjab
22-07-2023 11:46 AM
ਧਰਮਿੰਦਰ ਜੀ, ਤੁਸੀ ਪਦਾਨ ਦੇ ਸਕਦੇ ਹੋ ਜੀ, ਇਸ ਤੇ ਮੀਂਹ ਦਾ ਕੋਈ ਜਿਆਦਾ ਅਸਰ ਨਹੀਂ ਪੈਂਦਾ ।

Posted by kuldeep singh
Punjab
22-07-2023 11:46 AM
Kuldeep ji ih zinc di Kami de hi lashan lagg rhe han, kirpa kar ke ih dasso ki zinc di tusi kinni maatra paai si, us hisab naal hi tuhanau is baare sahi jaankari ditti jaa skegi.

Posted by Adi Rana
Punjab
22-07-2023 11:39 AM
ਰਾਣਾ ਜੀ, ਸਿਓਂਕ ਦੀ ਰੋਕਥਾਮ ਲਈ ਤੁਸੀ regent ਦਵਾਈ ਦੀ ਵਰਤੋਂ ਵੀ ਕਰ ਸਕਦੇ ਹੋ ਜੀ।

Posted by Gurpreet Singh
Punjab
22-07-2023 11:24 AM
ਗੁਰਪ੍ਰੀਤ ਜੀ ਤੁਸੀ ਆਪਣੇ ਬਜ਼ਟ ਦੇ ਹਿਸਾਬ ਨਾਲ ਲੋਨ ਲੈ ਸਕਦੇ ਹੋ ਤੁਸੀ 10 ਲੱਖ ਦਾ ਲੋਨ ਜਾ ਇਸ ਤੋਂ ਵੱਧ ਜਾ ਘੱਟ ਜਿਨ੍ਹਾਂ ਤੁਸੀ ਫਾਰਮ ਕਰਨਾ ਚਾਹੁੰਦੇ ਹੋ ਉਸ ਹਿਸਾਬ ਨਾਲ ਲੈ ਸਕਦੇ ਹੋ, ਇਸਦੇ ਲਈ ਤੁਸੀ ਪਹਿਲਾ ਡੇਅਰੀ ਟ੍ਰੇਨਿੰਗ ਲਓ ਫਿਰ ਉਸ ਸਰਟੀਫਿਕੇਟ ਨਾਲ ਤੁਸੀ ਆਪਣੇ ਨਜ਼ਦੀਕੀ SBI ਬੈਂਕ ਵਿੱਚ ਲੋਨ ਦੀ ਜਾਣਕਾਰੀ ਪਤਾ ਕਰ ਸਕਦੇ ਹੋ।

Posted by Ajaypal Singh
Punjab
22-07-2023 11:01 AM
अजयपाल जी, दूध निकलने के कारण Mastitis का खतरा बढ़ जाता है। इसलिए फर्श को साफ रखे। इसे Liquid Vittol 500ml 10ml सुबह-शाम दें। इससे mastitis का खतरा कम हो जाता है।

Posted by kuldeep singh
Punjab
22-07-2023 10:36 AM
Kuldeep ji ih zinc di ghaat kar ke hi hai Tusi zinc ghatt paayi hai Jekr ih kami dogia vich hai ta tusi 6.5 kg zinc 33% da shitta ret vich mix kar ke dogia vaali jgaah te de sakde ho ji.

Posted by Sandeep Kumar
Punjab
22-07-2023 10:19 AM
ਸੰਦੀਪ ਜੀ, ਜਾ ਤਾਂ ਤੁਸੀ dose ਵੱਧ ਵਰਤੋਂ ਹੈ ਜੀ ਜਾਂ ਤੁਸੀ ਨਦੀਨਾਸ਼ਕ ਵਾਲੀ ਢੋਲੀ ਦੀ ਵਰਤੋਂ ਕੀਤੀ ਹੈ, ਇਸ ਲਈ ਹੀ ਇਸ ਤਰਾ ਦੇ ਲੱਛਣ ਦਿਖਾਈ ਦੇ ਰਹੇ ਹਨ।

Posted by RAJEEV KUMAR BHARDWAJ
Punjab
22-07-2023 10:13 AM
Rajeev ji, tusi is di training lain lai KVK Kurali, naal sampark kar sakde ho ji. 0160-2642827.

Posted by sukhpreet Singh
Punjab
22-07-2023 09:37 AM
Sukhpreet ji, pit da size makki di quantity de according hunda hai, aam tayr te 1 ghan metre jgaah 1 quintal chaare lai kaafi hundi hai.

Posted by gurjeet
Punjab
22-07-2023 07:26 AM
Gurjeet ji, 21% Zinc ik acre vich 25 kg takk ditti jaa skdi hai ate 33% zinc 16 kg Tak ditti jaa sakdi hai ji.
Posted by ਨਿਰਮਲ ਸਿੰਘ ਮਣਕੂ
Punjab
22-07-2023 07:16 AM
ਇਹ ਸੂਣ ਤੋਂ ਤੁਰੰਤ ਬਾਦ 450ml ਦੀ ਬੋਤਲ ਵਿੱਚੋ ਅੱਧੀ ਬੋਤਲ ਪਿਲਾ ਦਿਓ ਅਤੇ ਫਿਰ 2 ਘੰਟਿਆਂ ਬਾਦ ਬਾਕੀ ਬਚੀ ਹੋਈ ਬੋਤਲ ਵੀ ਪਿਲਾ ਦਿਓ।

Posted by harwinder
Punjab
22-07-2023 06:40 AM
ਹਰਵਿੰਦਰ ਜੀ, ਤੁਸੀ ਇਸ ਤੇ ਇੱਕ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰੋ ਜੀ, ਇਸ ਨਾਲ ਰੰਗ ਠੀਕ ਹੋ ਜਾਵੇਗਾ ਅਤੇ ਵਾਧਾ ਵੀ ਸ਼ੁਰੂ ਹੋ ਜਾਵੇਗਾ।

Posted by mukhtiar
Punjab
22-07-2023 06:38 AM
मुख्तियार जी, कृपया विस्तार से बताए कि कौन से कीड़े पड़ रहे है या फोटो भेजे। उस हिसाब से ही आपको इस बारे में सही जानकारी दी जा सकेगी।

Posted by sandhu saab
Punjab
22-07-2023 06:19 AM
आप उसे Injection Intacef Tajo 1.124 ग्राम (562x2) Injection Megludyn 3ml 3 दिन लगाए, साथ ही Bolus Sarrakind 1 गोली रोजाना 3 दिन दें।

Posted by Madhu Thirani
Karnataka
21-07-2023 11:20 PM
मधु जी, हम नहीं खरीदते, आपको अपने क्षेत्र के मसाला बाजार में खरीदारों से संपर्क करना होगा।

Posted by Madhu Thirani
Karnataka
21-07-2023 11:16 PM
Posted by jaswant singh
Punjab
21-07-2023 11:05 PM
ਜਸਵੰਤ ਜੀ, ਤੁਸੀ 16 ਕਿੱਲੋ ਤੱਕ 33% ਜ਼ਿੰਕ ਖਾਦ ਦੇ ਸਕਦੇ ਹੋ ਜੀ, ਅਤੇ 60 kg urea ਹੋਰ ਦੀ ਕਿਸ਼ਤਾਂ ਵਿੱਚ ਦੇ ਸਕਦੇ ਹੋ ਜੀ।

Posted by Gurnam Waraich
Punjab
21-07-2023 09:52 PM
Gurnam ji kirpa kar ke ih dekho ki achar nu kito hwa ta nahi pai Rahi, hwa pain nal vi achar khraab ho janda hai.

Posted by Sardar g
Punjab
21-07-2023 09:50 PM
Tuci isde lai Deputy Director Dairy, Room No. 508-09, Fourth Floor, B-Block, New DC Complex, Fazilka, 152123. Sh. Randeep Kumar 78272-60001, 01632-244304 dd.dairy.fzk@punjab.gov.in nal sampark kr skde ho.

Posted by Avinash Ambadas Chavan
Maharashtra
21-07-2023 08:40 PM
Posted by Guri Dalio
Punjab
21-07-2023 08:26 PM
ਗੁਰੀ ਜੀ, ਕਲੀ ਕੈਲਸ਼ੀਅਮ ਦਾ ਵਧੀਆ ਸਰੋਤ ਹੈ, ਤੁਸੀ 1.5-2 ਕਿੱਲੋ ਕਲੀ ਨੂੰ ਭਿਉਂ ਕੇ ਇਸ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।
Posted by Jagdeep Sandhu
Punjab
21-07-2023 08:04 PM
ਜਗਦੀਪ ਜੀ ਬੱਕਰੀ ਦਾ ਪੂਰਾ ਗਰਭਕਾਲ ਦਾ ਸਮਾਂ 145 ਤੋਂ 155 ਦਿਨ ਵਿੱਚ ਹੁੰਦਾ ਹੈ ਬਾਕੀ ਤੁਸੀ ਇਹਨਾਂ ਦੱਸੋ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਆਪਣਾ ਸਵਾਲ ਵਿਸਤਾਰ ਨਾਲ ਦੁਬਾਰਾ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Posted by Gagandeep singh
Punjab
21-07-2023 08:02 PM
ਗਗਨ ਜੀ ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਹਾਨੂੰ ਆਪਣੇ ਬਲਾਕ ਦੇ ਖੇਤੀਬਾੜੀ ਦਫਤਰ ਵਿਚ ਸੰਪਰਕ ਕਰਨਾ ਪਵੇਗਾ ਜੀ।

Posted by Manjit Singh
Punjab
21-07-2023 05:37 PM
Manjit ji kirpa krke isdia 3-4 photos saff saff upload kro jiss nu dekh ke tuhanu sahi jankari diti ja ske.

Posted by Gurpreet Singh
Punjab
21-07-2023 04:47 PM
ਗੁਰਪ੍ਰੀਤ ਜੀ ਤੁਸੀ ਇਸ ਫੀਡ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਖਵਾ ਸਕਦੇ ਹੋ
Posted by Tarun
Punjab
21-07-2023 03:29 PM
तरुण जी, आप 30 kg यूरिया के साथ 25 kg जिंक 21% खाद दे सकते हैं।
Posted by Gurjeet Singh
Punjab
21-07-2023 01:55 PM
Gurjeet ji, kirpa kar ke patteyan di photo bhejo ji ta jo tuhaanu is baare sahi jaankari ditti jaa sake.
Posted by Gagandeep mann
Punjab
21-07-2023 01:06 PM
ਗਗਨ ਜੀ, ਪਾਣੀ ਖੜਾ ਰੱਖਣ ਲਈ ਕਿਸੇ ਦਵਾਈ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਅਤੇ ਤੁਸੀਂ ਲਵਾਈ ਤੋਂ ਹਫਤੇ ਬਾਦ 30 kg urea ਨਾਲ 25 kg ਜ਼ਿੰਕ 21% ਖਾਦ ਦੇ ਸਕਦੇ ਹੋ ਜੀ।
Posted by Harwinder Singh
Punjab
21-07-2023 12:10 PM
ਹਰਵਿੰਦਰ ਜੀ, ਤੁਸੀਂ ਅਗਸਤ ਤੋਂ ਮੂਲੀ ਦੀ ਬਿਜਾਈ ਕਰ ਸਕਦੇ ਹੋ ਜੀ, ਤੁਸੀਂ syngenta ivory white ਜਾਂ ਪੂਸਾ ਚੇਤਕੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।
Posted by satvirpalsingh
Punjab
21-07-2023 12:07 PM
ਸੱਤਵੀਰ ਜੀ,ਕਿਰਪਾ ਕਰ ਕੇ ਇਹ ਦੱਸੋ ਕਿ ਝੋਨਾ ਕਿੰਨੇ ਦਾ ਹੈ ਅਤੇ ਤੁਸੀਂ ਇਸ ਨੂੰ ਕੀ ਖੁਰਾਕ ਦੇ ਚੁੱਕੇ ਹੋ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿਤੀ ਜਾ ਸਕੇਗੀ।

Posted by gurpal singh
Punjab
21-07-2023 11:14 AM

Posted by Jasmeen kaur
Punjab
21-07-2023 10:27 AM
Jasmeen ji, ih armyworm de hamle de lashan han, is di rokthaam lai tusi spinoteram@0.5 ml/L pani de hisaab naal spray kar sakde ho ji.

Posted by Vipin Gupta
Andhra Pradesh
21-07-2023 09:00 AM
Gupta ji jankari shanjhi krn lai dhanwad ji.
Posted by ਗੁਰਦੇਵ ਸਿੰਘ ਸੰਧੂ
Punjab
21-07-2023 08:44 AM
ਗੁਰਦੇਵ ਜੀ ਤੁਸੀ ਇਸ ਨੂੰ ਵਧੀਆ ਚਾਰੇ ਦੇ ਨਾਲ ਨਾਲ Udderstrong H Liquid 10-10ml ਸਵੇਰੇ ਸ਼ਾਮ ਦਿਓ ਅਤੇ ਇਸ ਨੂੰ ਕਾਰਗਿਲ ਦੀ Transition mix Feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ

Posted by gurwinder singh
Punjab
21-07-2023 07:40 AM
ਗੁਰਵਿੰਦਰ ਜੀ, ਕਈ ਵਾਰ ਝੋਨਾ ਢੂੰਘਾ ਲੱਗਾ ਹੋਣ ਕਾਰਨ ਜੜ੍ਹਾਂ ਉੱਪਰ ਬਣਾਉਂਦਾ ਹੈ, ਇਹ ਕੋਈ ਵੱਡੀ ਸਮੱਸਿਆ ਨਹੀਂ ਹੈ।
Posted by GURLAL SINGH GILL
Punjab
21-07-2023 07:05 AM
ਗੁਰਲਾਲ ਜੀ, ਇਸ ਦੀ ਰੋਕਥਾਮ ਲਈ ਤੁਸੀਂ diafenthuran 200 g/ਏਕੜ ਦੇ ਹਿਸਾਬ ਨਾਲ ਪਾਣੀ ਲਾਉਣ ਤੋਂ ਬਾਅਦ ਕਰੋ ਜੀ।
Posted by ਲਖਵੀਰ ਸਿੰਘ ਖਾਲਸਾ
Punjab
21-07-2023 06:52 AM
ਲਖਵੀਰ ਜੀ, ਇਹ ਟ੍ਰੈਪ ਬੋਤਲ ਤੋਂ ਤਿਆਰ ਕੀਤਾ ਜਾਂਦਾ ਹੈ, ਇਸ ਵਿਚ ਇਕ ਕੈਮੀਕਲ ਪਾਇਆ ਜਾਂਦਾ ਹੈ, ਜਿਸ ਨਾਲ ਫਲ ਦੀ ਮੱਖੀ ਇਸ ਦੇ ਅੰਦਰ ਟ੍ਰੈਪ ਹੋ ਜਾਂਦੀ ਹੈ।

Posted by ਗੁਰਵਿੰਦਰ
Punjab
21-07-2023 06:35 AM
Gurwinder ji, kirpa kar ke ih dasso ki tuhanu Procliam dwaai bare ki jaankaari chahidi hai, us hisaab nal hi tuhanu is da shi jwaab ditta jaa sakega.
Posted by Guri Dalio
Punjab
21-07-2023 01:09 AM
ਗੁਰੀ ਜੀ, ਤੁਸੀਂ ਜਲਦੀ ਪਨੀਰੀ ਤਿਆਰ ਕਰਨ ਲਈ gibberallic acid ਜਾਂ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ, ਲੇਟ ਲਾਉਣ ਨਾਲ ਝਾੜ ਦਾ ਕੁਛ ਹੱਦ ਤੱਕ ਫਰਕ ਪੈ ਸਕਦਾ ਹੈ ਜੀ।
Posted by Gurjeet Singh
Punjab
20-07-2023 10:44 PM
Gurjeet ji, kirpa kar ke patteyan di photo bhejo ji, us hisaab naal hi tuhaanu si abare sahi jaankari ditti jaa sakegi.

Posted by sandhu saab
Punjab
20-07-2023 10:41 PM
ਤੁਸੀ ਇਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਖਿਲਾ ਸਕਦੇ ਹੋ ਬਾਕੀ ਇਹਨਾਂ ਨੂੰ ਚੋਕਰ ਵਗੈਰਾ ਵੀ ਚੰਗੀ ਮਾਤਰਾ ਵਿੱਚ ਦਿਓ ਬਾਕੀ ਤੁਸੀ ਜਵੀ ਦਾ ਚੁਰਾ ਕਰਕੇ, ਛੋਲਿਆਂ ਦਾ ਬਰੀਕ ਟੁਕੜਾ, ਕਣਕ ਦੇ ਦਾਣੇ ਦਾ ਟੁਕੜਾ ਕਰਕੇ, ਇਹ ਸਾਰਾ ਕੁੱਝ ਅੱਧਾ ਤੋਂ 1 ਕਿਲੋ ਤੱਕ ਆਪਣੇ ਘੋੜਿਆਂ ਦੇ ਹਿਸਾਬ ਨਾਲ ਮਿਲਾ ਲਓ ਅਤੇ ਇਸ ਵਿਚ ਕਿਸੇ ਵੀ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ, livtantra liver .... (Read More)
ਤੁਸੀ ਇਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਖਿਲਾ ਸਕਦੇ ਹੋ ਬਾਕੀ ਇਹਨਾਂ ਨੂੰ ਚੋਕਰ ਵਗੈਰਾ ਵੀ ਚੰਗੀ ਮਾਤਰਾ ਵਿੱਚ ਦਿਓ ਬਾਕੀ ਤੁਸੀ ਜਵੀ ਦਾ ਚੁਰਾ ਕਰਕੇ, ਛੋਲਿਆਂ ਦਾ ਬਰੀਕ ਟੁਕੜਾ, ਕਣਕ ਦੇ ਦਾਣੇ ਦਾ ਟੁਕੜਾ ਕਰਕੇ, ਇਹ ਸਾਰਾ ਕੁੱਝ ਅੱਧਾ ਤੋਂ 1 ਕਿਲੋ ਤੱਕ ਆਪਣੇ ਘੋੜਿਆਂ ਦੇ ਹਿਸਾਬ ਨਾਲ ਮਿਲਾ ਲਓ ਅਤੇ ਇਸ ਵਿਚ ਕਿਸੇ ਵੀ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ, livtantra liver tonic 50ml ਰੋਜਾਨਾ ਮਿਲਾ ਕੇ ਖਵਾ ਸਕਦੇ ਹੋ, ਇਹ ਦਾਣਾ ਤੁਸੀ ਚਾਰੇ ਵਿਚ ਮਿਲਾ ਕੇ ਖਵਾ ਸਕਦੇ ਹੋ ਬਾਕੀ ਇਹਨਾਂ ਦੇ ਰਹਿਣ ਸਹਿਣ ਦਾ ਧਿਆਨ ਰੱਖੋ ਅਤੇ ਖੁਲਾ ਪਾਣੀ ਪਿਲਾਓ, ਇਸ ਤਰੀਕੇ ਨਾਲ ਤੁਸੀ ਘੋੜਿਆਂ ਦੀ ਫੀਡ ਜਾ ਦਾਣਾ ਤਿਆਰ ਕਰਕੇ ਦੇ ਸਕਦੇ ਹੋ।

Posted by Dalveer
Punjab
20-07-2023 09:44 PM
Dalvir ji fasal de peele hon de aki kaaran hunde han so tusi fasal di phtoo vhejo ate eh vi dasis vi kehdi khad pehla paa chuke ho us hsiab nal hi tuhanu dasya ja sakda hai
Posted by ਜੋਗਾ ਸਿੰਘ
Punjab
20-07-2023 09:23 PM
ਜੋਗਾ ਜੀ ਕਿਰਪਾ ਆਪਣੇ ਪੋਧੇ ਦੀ ਫੋਟੋ ਭੇਜੋ ਉਸ ਹਿਸਾਬ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦਾ ਹੈ।

Posted by sandhu saab
Punjab
20-07-2023 09:02 PM
ਸੰਧੂ ਜੀ ਅਜੇ ਯੂਨੀਵਰਸਿਟੀ ਵਲੋਂ ਘੋੜਿਆਂ ਦੀ ਸਿਖਲਾਈ ਸੰਬੰਧੀ ਕੋਈ ਵੀ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਹੈ ਜਦੋ ਹੀ ਟ੍ਰੇਨਿੰਗ ਦੀ ਕੋਈ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿਤੀ ਜਾਵੇਗੀ ਬਾਕੀ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾ ਤੁਸੀ ਆਪਣੇ ਨਜ਼ਦੀਕੀ ਘੋੜਿਆਂ ਦੇ ਫਾਰਮ ਤੇ ਜਾ ਕੇ ਇਸ ਕੰਮ ਨੂੰ ਦੇਖੋ ਕਿਵੇਂ ਘੋੜਿਆਂ ਦੀ ਦੇਖਭਾਲ ਹੁੰਦੀ ਹੈ, ਖੁਰਾਕ ਕਿਵੇਂ ਖਵਾਉ.... (Read More)
ਸੰਧੂ ਜੀ ਅਜੇ ਯੂਨੀਵਰਸਿਟੀ ਵਲੋਂ ਘੋੜਿਆਂ ਦੀ ਸਿਖਲਾਈ ਸੰਬੰਧੀ ਕੋਈ ਵੀ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਹੈ ਜਦੋ ਹੀ ਟ੍ਰੇਨਿੰਗ ਦੀ ਕੋਈ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿਤੀ ਜਾਵੇਗੀ ਬਾਕੀ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾ ਤੁਸੀ ਆਪਣੇ ਨਜ਼ਦੀਕੀ ਘੋੜਿਆਂ ਦੇ ਫਾਰਮ ਤੇ ਜਾ ਕੇ ਇਸ ਕੰਮ ਨੂੰ ਦੇਖੋ ਕਿਵੇਂ ਘੋੜਿਆਂ ਦੀ ਦੇਖਭਾਲ ਹੁੰਦੀ ਹੈ, ਖੁਰਾਕ ਕਿਵੇਂ ਖਵਾਉਣੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਵਿੱਚੋ ਮੁਨਾਫ਼ਾ ਕਮਾਉਣ ਦਾ ਸਹੀ ਤਰੀਕਾ ਪਤਾ ਲੱਗ ਜਾਵੇਗਾ ਫਿਰ ਤੁਸੀ ਇਸ ਕੰਮ ਨੂੰ ਸ਼ੁਰੂ ਕਰੋ।

Posted by Jashan
Punjab
20-07-2023 08:47 PM
Jashan ji tusi ik spray npk 191919 10 gram prati litre paani de hisab nal kar sakte
Posted by Narinder chahal
Punjab
20-07-2023 08:36 PM
Chahal ji kirpya sukke hoye podhe di photo bhejo us hsiab nal hi tuhanu sahi janakri diti ja sakdi ahi

Posted by Ajaypal Singh
Punjab
20-07-2023 08:32 PM
ਹਾਂਜੀ ਤੁਸੀ ਉਸ ਨੂੰ 100 ਗ੍ਰਾਮ ਰੋਜਾਨਾ ਸ਼ੱਕਰ ਖਵਾ ਸਕਦੇ ਹੋ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













