Experts Q&A Search

Posted by Mansi
Punjab
07-12-2023 01:54 PM

Punjab
12-07-2023 02:24 PM
Posted by Ankit Kashyap
Uttar Pradesh
07-12-2023 12:59 PM

Punjab
12-07-2023 02:11 PM
अमित भारत में आम तौर पर 8 प्रकार की मिट्टी पाई जाती है, जिनकी उर्वरक क्षमता अलग-अलग है। इसमें जलोढ़ मिट्टी, काली मिट्टी, लाल और पीली मिट्टी, जंगली मिट्टी, मरू मिट्टी, लैटेराइट मिट्टी, नमकीन मिट्टी और पीट मिट्टी शामिल है।
Posted by Navkiran singh
Punjab
07-12-2023 12:47 PM

Punjab
12-12-2023 11:41 AM
Posted by Radhe shyam
Punjab
07-12-2023 12:39 PM

Punjab
12-07-2023 02:07 PM
Radhe shyam ji, ye late buvai vali kism hai, iska beej aam kismo se jyada lagta hai , aap iska beej 55-60 kg/acre ke hisab se daal sakte hai.
Posted by TIRATH VIRK
Punjab
07-12-2023 12:27 PM
Rajasthan
12-12-2023 11:39 AM
ਤੁਸੀ ਇਸਦੀ ਵਰਤੋਂ ਪਸ਼ੂਆਂ ਲਈ ਨਾ ਕਰੋ ਇਸ ਨਾਲ ਪਸ਼ੂਆਂ ਨੂੰ ਨੁਕਸਾਨ ਹੋਵੇਗਾ, ਤੁਸੀ ਸਾਫ ਪਰਾਲੀ ਦੀ ਵਰਤੋਂ ਕਰੋ
Posted by pardeep jarwal
Haryana
07-12-2023 12:10 PM

Punjab
12-07-2023 02:04 PM
Pardeep ji, ye Nano DAP nhi hai, smpooran janakari ke liye aap iski poori photo bheje.
Posted by pardeep jarwal
Haryana
07-12-2023 12:08 PM

Punjab
12-11-2023 02:18 PM
Posted by Shubham Kumar
Bihar
07-12-2023 11:22 AM

Punjab
12-07-2023 02:21 PM
Posted by Shubham Kumar
Bihar
07-12-2023 11:21 AM

Punjab
12-07-2023 02:03 PM
शुभम जी आप चने की किस्में जैसे कि KPG 59, Pusa 372 की बुवाई कर सकते हैं।
Posted by Shubham Kumar
Bihar
07-12-2023 11:12 AM

Punjab
12-07-2023 11:15 AM
Posted by Shubham Kumar
Bihar
07-12-2023 11:07 AM

Punjab
12-07-2023 11:11 AM
Posted by Shubham Kumar
Bihar
07-12-2023 11:00 AM

Punjab
12-07-2023 11:07 AM
शुभम जी, आप फल शेदक कीट की रोकथाम के लिए emamectin benzoate 0.5 g/L पानी के हिसाब से छिड़काव कर सकते हैं ।
Posted by Vivek
Madhya Pradesh
07-12-2023 10:21 AM
Punjab
12-07-2023 11:03 AM
Vivek ji agar aapne urea ki poori Matra de di hai to aap NPK 19 19 19 @15 g/litre paani ke hisaab se spray kar sakte hai.
Posted by Gursangam singh
Punjab
07-12-2023 10:17 AM
Punjab
12-12-2023 11:38 AM
ਕਈ ਵਾਰ ਪਸ਼ੂ ਨੂੰ ਦਿਤੀ ਜਾਂਦੀ ਖੁਰਾਕ ਵਿੱਚ ਜ਼ਰੂਰੀ ਤੱਤਾਂ ਦੀ ਕਮੀ ਕਰਕੇ, ਪੇਟ ਵਿੱਚ ਕੀੜੇ ਹੋਣ ਕਰਕੇ ਪਸ਼ੂ ਕਮਜ਼ੋਰ ਹੁੰਦਾ ਹੈ ਅਤੇ ਸਰੀਰ ਦਾ ਚੰਗਾ ਵਿਕਾਸ ਨਹੀਂ ਹੁੰਦਾ ਹੈ ਤੁਸੀ ਇਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Flukarid DS Bolus ਪੇਟ ਦੇ ਕੀੜਿਆਂ ਲਈ ਦਿਓ ਅਤੇ Enerboost powder 100gm ਰੋਜਾਨਾ ਅਤੇ Agrimin ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾ.... (Read More)
ਕਈ ਵਾਰ ਪਸ਼ੂ ਨੂੰ ਦਿਤੀ ਜਾਂਦੀ ਖੁਰਾਕ ਵਿੱਚ ਜ਼ਰੂਰੀ ਤੱਤਾਂ ਦੀ ਕਮੀ ਕਰਕੇ, ਪੇਟ ਵਿੱਚ ਕੀੜੇ ਹੋਣ ਕਰਕੇ ਪਸ਼ੂ ਕਮਜ਼ੋਰ ਹੁੰਦਾ ਹੈ ਅਤੇ ਸਰੀਰ ਦਾ ਚੰਗਾ ਵਿਕਾਸ ਨਹੀਂ ਹੁੰਦਾ ਹੈ ਤੁਸੀ ਇਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Flukarid DS Bolus ਪੇਟ ਦੇ ਕੀੜਿਆਂ ਲਈ ਦਿਓ ਅਤੇ Enerboost powder 100gm ਰੋਜਾਨਾ ਅਤੇ Agrimin ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by Gagandeep
Punjab
07-12-2023 09:32 AM

Punjab
12-07-2023 10:05 AM
Gagan ji, tusi PBW 771, 752 Kidman di bijai December de aakhri hafte Tak kar sakde ho ji.
Posted by mani
Punjab
07-12-2023 09:12 AM
Punjab
12-07-2023 10:03 AM
Mani ji, ih smsya aaam hi hai, mausam ate kai hor kaarna karke kank peeli pai jandi hai, tusi is nu urea di pehli kisht de dyo thoda sma pain to baad ih theek ho jaayegi
Posted by Sajan
Punjab
07-12-2023 09:01 AM
Punjab
12-12-2023 11:33 AM
ਤੁਸੀ ਉਸਦੀ ਖੁਰਲੀ ਵਿੱਚ ਨਮਕ ਦਾ ਟੁਕੜਾ ਹਮੇਸ਼ਾ ਰੱਖੋ ਬਾਕੀ ਉਹ ਜੇਕਰ ਨਮਕ ਨੂੰ ਚੱਟਦੀ ਰਹਿੰਦੀ ਹੈ ਫਿਰ ਉਸਦੇ ਲਈ ਫਾਇਦੇਮੰਦ ਹੈ, ਜਿਸ ਨਾਲ ਪਸ਼ੂ ਪਾਣੀ ਜ਼ਿਆਦਾ ਪੀਂਦਾ ਹੈ, ਹਾਜਮਾ ਸਹੀ ਰਹਿੰਦਾ ਹੈ ਬਾਕੀ ਜੇਕਰ ਦੀਵਾਰਾਂ ਵੀ ਚੱਟਦੀ ਹੈ ਫਿਰ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਜੋ ਗੱਭਣ ਪਸ਼ੂ ਲਈ ਸੁਰੱਖਿਅਤ ਹੈ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦ.... (Read More)
ਤੁਸੀ ਉਸਦੀ ਖੁਰਲੀ ਵਿੱਚ ਨਮਕ ਦਾ ਟੁਕੜਾ ਹਮੇਸ਼ਾ ਰੱਖੋ ਬਾਕੀ ਉਹ ਜੇਕਰ ਨਮਕ ਨੂੰ ਚੱਟਦੀ ਰਹਿੰਦੀ ਹੈ ਫਿਰ ਉਸਦੇ ਲਈ ਫਾਇਦੇਮੰਦ ਹੈ, ਜਿਸ ਨਾਲ ਪਸ਼ੂ ਪਾਣੀ ਜ਼ਿਆਦਾ ਪੀਂਦਾ ਹੈ, ਹਾਜਮਾ ਸਹੀ ਰਹਿੰਦਾ ਹੈ ਬਾਕੀ ਜੇਕਰ ਦੀਵਾਰਾਂ ਵੀ ਚੱਟਦੀ ਹੈ ਫਿਰ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਜੋ ਗੱਭਣ ਪਸ਼ੂ ਲਈ ਸੁਰੱਖਿਅਤ ਹੈ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ
Posted by palwinder singh
Punjab
06-12-2023 11:52 PM
Punjab
12-07-2023 09:21 AM
ਤੁਸੀ ਮੁਰਗੀਆਂ ਨੂੰ ਫੀਡ ਤਿਆਰ ਕਰਨ ਲਈ ਮੱਕੀ 46 ਕਿਲੋ, ਸੋਇਆਬੀਨ 15 ਕਿਲੋ, ਮੂੰਗਫਲੀ ਦਾ ਤੇਲ ਕੱਢਿਆ ਹੋਇਆ 8 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 22 ਕਿਲੋ, ਚੂਨਾ ਪੱਥਰ 7 ਕਿੱਲੋ, ਡਾਇਕੈਲਸਿਅਮ ਫਾਸਫੇਟ 2 ਕਿਲੋ, ਨਮਕ 300 ਗ੍ਰਾਮ, ਵਿਟਾਮਿਨ ਏ +ਬੀ+ਡੀ+ਕੇ 15 ਗ੍ਰਾਮ, ਬੀ-ਕੰਪਲੈਕਸ 20 ਗ੍ਰਾਮ, ਵਿਟਾਮਿਨ ਬੀ12 10 ਗ੍ਰਾਮ, ਟ੍ਰੇਸ ਮਿਨਰਲ 50 ਗ੍ਰਾਮ ਇਹ ਸਾਰਾ ਕੁਝ ਮਿਲਾ ਕੇ ਫੀਡ ਤਿਆਰ ਕਰਕੇ ਖਵਾ ਸਕਦੇ ਹੋ
Posted by Darshan singh
Punjab
06-12-2023 10:48 PM

Punjab
12-06-2023 10:50 PM
Posted by Darshan singh
Punjab
06-12-2023 10:47 PM

Punjab
12-06-2023 10:51 PM
Posted by Dar Altaf
Jammu & Kashmir
06-12-2023 09:10 PM

Punjab
12-07-2023 09:22 AM
Posted by Dar Altaf
Jammu & Kashmir
06-12-2023 09:10 PM

Punjab
12-06-2023 09:28 PM
Posted by Satgur Singh
Punjab
06-12-2023 08:37 PM
Punjab
12-07-2023 09:24 AM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Vitamor H liquid 10-10ml ਸਵੇਰੇ ਸ਼ਾਮ ਅਤੇ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਠੰਡ ਤੋਂ ਬਚਾ ਕੇ ਰੱਖੋ ਅਤੇ ਤੁਸੀ Transition mix ਫੀਡ ਵੀ ਖਵਾ ਸਕਦੇ ਹੋ
Posted by palwinder singh
Punjab
06-12-2023 07:42 PM
Punjab
12-07-2023 09:25 AM
Tuci RIR bache sardi de badd rkho, tuci march-april vich rkhh skde ho kyuki hun thnd vdhhn krke ohna di dekbhal vich dikatt howegi baki tuci GADVASU ton chicks len lai Dr Sukhminder singh 628034008 nal sampark kr skde ho.
Posted by palwinder singh
Punjab
06-12-2023 07:40 PM
Punjab
12-07-2023 09:38 AM
Palwinder ji tuci Turkey chicks len lai Jasminder singh 9780001123 nal sampark kr skde ho.
Posted by Amit Verma
Haryana
06-12-2023 06:54 PM

Punjab
12-06-2023 07:28 PM
Posted by ਬਲਜੋਤ ਸਿੰਘ
Punjab
06-12-2023 06:44 PM

Punjab
12-06-2023 07:14 PM
Posted by Nekiram gurjar
Rajasthan
06-12-2023 05:19 PM
Punjab
12-06-2023 06:07 PM
नेकीराम जी, पौध त्यार है, आप इसे लगाते समय पौध को carbendazim 2g/लीटर पानी के पानी के घोल में शोधकर पौध खेत लगा सकते हैं।
Posted by Sandeep Singh
Punjab
06-12-2023 05:08 PM
Punjab
12-06-2023 06:02 PM
Sandeep ji, ih late blight bimari de hmle de lashan han, is di rokthaam lai tusi copper oxychloride 2g litre paani de hisaab naal spray kar sakde ho ji.
Posted by Raj
Uttar Pradesh
06-12-2023 04:36 PM

Punjab
12-06-2023 06:10 PM
Raj ji, December ke mhine me aap gobhi, palak, mooli, pyaaj, methe aadi sabjiya lgaa sakte hai.
Posted by Anuj Verma
Uttar Pradesh
06-12-2023 04:30 PM

Punjab
12-06-2023 05:57 PM
Anuj ji aap December me chane ki kheti kar sakte hai.
Posted by Manmeet
Punjab
06-12-2023 04:05 PM

Punjab
12-06-2023 04:07 PM
ਮਨਮੀਤ ਜੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਬਿਜਾਈ ਸਮੇਂ 25 ਕਿਲੋ ਜ਼ਿੰਕ ਸਲਫੇਟ (21% ਜ਼ਿੰਕ) ਪ੍ਰਤੀ ਏਕੜ ਜ਼ਮੀਨ ਵਿੱਚ ਛੱਟੇ ਨਾਲ ਪਾਓ। ਇਹ 2-3 ਸਾਲ ਲਈ ਕਾਫ਼ੀ ਹੁੰਦਾ ਹੈ। ਜ਼ਿੰਕ ਦੀ ਘਾਟ ਫ਼ਸਲ ਉੱਤੇ ਜ਼ਿੰਕ ਸਲਫ਼ੇਟ (0.5%) ਦੀ ਸਪਰੇਅ ਕਰਨ ਨਾਲ ਵੀ ਪੂਰੀ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ ਇੱਕ ਕਿਲੋ ਜ਼ਿੰਕ ਸਲਫ਼ੇਟ ਅਤੇ ਅੱਧਾ ਕਿਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਕੇ 15 ਦਿਨਾਂ ਦੀ ਵ.... (Read More)
ਮਨਮੀਤ ਜੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਬਿਜਾਈ ਸਮੇਂ 25 ਕਿਲੋ ਜ਼ਿੰਕ ਸਲਫੇਟ (21% ਜ਼ਿੰਕ) ਪ੍ਰਤੀ ਏਕੜ ਜ਼ਮੀਨ ਵਿੱਚ ਛੱਟੇ ਨਾਲ ਪਾਓ। ਇਹ 2-3 ਸਾਲ ਲਈ ਕਾਫ਼ੀ ਹੁੰਦਾ ਹੈ। ਜ਼ਿੰਕ ਦੀ ਘਾਟ ਫ਼ਸਲ ਉੱਤੇ ਜ਼ਿੰਕ ਸਲਫ਼ੇਟ (0.5%) ਦੀ ਸਪਰੇਅ ਕਰਨ ਨਾਲ ਵੀ ਪੂਰੀ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ ਇੱਕ ਕਿਲੋ ਜ਼ਿੰਕ ਸਲਫ਼ੇਟ ਅਤੇ ਅੱਧਾ ਕਿਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਕੇ 15 ਦਿਨਾਂ ਦੀ ਵਿੱਥ ਤੇ 2-3 ਵਾਰ ਛਿੜਕਾਅ ਕਰੋ।
Posted by Manmeet
Punjab
06-12-2023 04:04 PM

Punjab
12-06-2023 04:06 PM
ਮਨਮੀਤ ਜੀ ਜੇ ਸਾਉਣੀ ਦੀ ਫ਼ਸਲ ਨੂੰ ਸਿਫ਼ਾਰਸ਼ ਕੀਤੀ ਜ਼ਿੰਕ ਸਲਫ਼ੇਟ ਦੀ ਮਾਤਰਾ ਪਾਈ ਗਈ ਹੋਵੇ ਤਾਂ ਉਸ ਜ਼ਮੀਨ ਵਿੱਚ ਬੀਜੀ ਕਣਕ ਨੂੰ ਜ਼ਿੰਕ ਪਾਉਣ ਦੀ ਲੋੜ ਨਹੀਂ। ਕਣਕ ਦੀ ਫਸਲ ਤੇ ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ। ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿੱਚ ਉਥੋਂ ਟੁੱਟ ਕੇ ਲਮਕ ਜਾਂਦੇ ਹਨ।
Posted by Tarun
Punjab
06-12-2023 02:23 PM

Punjab
12-06-2023 03:25 PM
Posted by Tarun
Punjab
06-12-2023 02:19 PM

Punjab
12-06-2023 03:24 PM
Posted by Roshan
Himachal Pradesh
06-12-2023 01:26 PM

Punjab
12-06-2023 03:23 PM
Posted by एम. के. रज़ा
Chattisgarh
06-12-2023 01:23 PM

Punjab
12-07-2023 09:40 AM
Posted by Gurpreet Singh
Punjab
06-12-2023 12:48 PM
Punjab
12-07-2023 10:43 AM
ਤੁਸੀ ਉਸ ਨੂੰ ਅੱਜੇ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਉਸਦੇ ਸੂਣ ਤੋਂ 2 ਮਹੀਨੇ ਪਹਿਲਾਂ Vitum h liquid 10ml ਰੋਜਾਨਾ ਦਿਓ ਅਤੇ ਹੁਣ ਇਸ ਨੂੰ Dairy protein feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾਂ Transition mix ਫੀਡ ਦਿਓ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ,
Posted by pardeep jarwal
Haryana
06-12-2023 12:11 PM

Punjab
12-06-2023 03:29 PM
Posted by pardeep jarwal
Haryana
06-12-2023 10:20 AM

Punjab
12-06-2023 03:12 PM
Posted by jetal patel
Gujarat
06-12-2023 10:04 AM
Punjab
12-06-2023 10:14 AM
Jetal these are not cutworms these are snails , to control these don't keep the soul over moist and use an also apply 2.5% mataldyhyde pesticide.
Posted by ਰਾਜਵੀਰ ਸਿੰਘ
Punjab
06-12-2023 09:20 AM
Punjab
12-06-2023 10:34 AM
ਗਾਂ ਨੂੰ ਅੱਜ ਤੋਂ Liquid Vitamor H 1liter 10ml ਰੋਜਾਨਾ ਪਾਉ ਸੂਣ ਤੋ 20 ਦਿਨ ਪਹਿਲਾਂ ਕਾਰਗਿਲ ਟਰਾਜੇਸ਼ਨ ਮਿਕਸ ਫੀਡ ਪਾਉ ਨਾਲ ਪਾਊਡਰ Tune H 500gm X2 50gm ਰੋਜਾਨਾ ਦਿੳ ਸੂਣ ਤੋ ਬਾਅਦ ਵਿਚ ਉਸ ਨੂੰ ਪੰਜ ਦਿਨ ਹਲਕੀ ਖੁਰਾਕ ਤੇ ਕਾਹੜੇ(ਸੁੱਕੇ ਆਵਲੇਂ,ਸੌਂਫ, ਗੁਲਕੰਦ, ਮਿਸ਼ਰੀ ,ਅਜਵਾਇਨ, ਮੋਟੀਆ ਇਲਾਚੀਆ ਅਦਿ )ਦਿੳ ਜੀ
Posted by ਰਾਜਵੀਰ ਸਿੰਘ
Punjab
06-12-2023 09:15 AM
Punjab
12-07-2023 09:42 AM
ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ Milkogen 8000 ਫੀਡ ਦਿਓ ਅਤੇ Calshakti liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ। ਬਾਕੀ ਤੁਸੀ ਉਸਦੇ ਬੱਚੇ ਨੂੰ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ 10 ਦਿਨ ਤੋਂ ਬਾਦ ਦੁ.... (Read More)
ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ Milkogen 8000 ਫੀਡ ਦਿਓ ਅਤੇ Calshakti liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ। ਬਾਕੀ ਤੁਸੀ ਉਸਦੇ ਬੱਚੇ ਨੂੰ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ 10 ਦਿਨ ਤੋਂ ਬਾਦ ਦੁੱਧ ਦੇ ਨਾਲ Calf starter ਫੀਡ ਦੇਣੀ ਸ਼ੁਰੂ ਕਰੋ