Experts Q&A Search

Posted by Kavin wander
Punjab
24-07-2023 04:10 PM
Punjab
07-25-2023 10:45 AM
Kavin ji jekar ohh dudh de rhi ha fir tuci usda dudh kdd skde ho isda koi nuksan nhi hai baki usdi khurak da purra dian rakho.
Posted by Sahibsingh
Punjab
24-07-2023 04:00 PM
Haryana
07-24-2023 09:22 PM
ਸਿੰਘ ਜੀ, ਏਸ ਲਈ ਤੁਸੀ chlorpyriphos 3 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਮਿੱਟੀ ਵਿਚ ਜੜ ਕੋਲ ਪਾ ਸਕਦੇ ਹੋ।
Posted by Deep
Punjab
24-07-2023 03:58 PM
Haryana
07-24-2023 09:23 PM
Deep ji, please tell us teh amount and name of fertilizer which you applied to crop so that we can give you information accordingly.
Posted by Simranpreet Kaur
Punjab
24-07-2023 03:37 PM
Punjab
07-24-2023 03:40 PM
Shriman ji achar vali makki di fasal da achar bijayi toh takreeban 80-85 dinna te jado daneyan vich dodha ban jaan te pya janda hai. Baki variety de hisab ja mausam vich badlav nal 2-4 din ghat ja vadh ho sakde han.
Posted by Judgebeer Singh Sandhu
Punjab
24-07-2023 02:26 PM
Haryana
07-24-2023 09:24 PM
ਸੰਧੂ ਜੀ ਕਿਰਪਾ ਝੋਨਾ ਦਸੋ ਕਿਨੇਂ ਦਿਨ ਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Judgebeer Singh Sandhu
Punjab
24-07-2023 02:00 PM
Haryana
07-24-2023 09:25 PM
ਸੰਧੂ ਜੀ ਕਿਰਪਾ ਝੋਨਾ ਦੱਸੋ ਕਿਨੇਂ ਦਿਨ ਦਾ ਹੈ ਉਸ ਹਸਿਆਂ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Judgebeer Singh Sandhu
Punjab
24-07-2023 01:56 PM
Haryana
07-24-2023 09:25 PM
ਸੰਧੂ ਜੀ ਬੂਟੀ ਦੀ ਫੋਟੋ ਅਤੇ ਝੋਨੇ ਦੀ ਉਮਰ ਦਸੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Gurpreet
Punjab
24-07-2023 01:39 PM
Haryana
07-24-2023 09:26 PM
ਗੁਰਪ੍ਰੀਤ ਜੀ ਇਸਦੀ ਲਈ ਤੁਸੀ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Amandeep Singh
Punjab
24-07-2023 01:32 PM
Punjab
07-25-2023 10:43 AM
Amandeep ji tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho. baki training ton badd tuci apne nazdiki SBI bank vich jaa ke loan di sari jankari laa skde ho. jekar fir bhi koi smasia aundi hai tuci dubara swal push skde ho.
Posted by palwinder Singh
Punjab
24-07-2023 01:11 PM
Punjab
07-25-2023 10:40 AM
ਇਹ ਇਨਫੈਕਸ਼ਨ ਕਰਕੇ ਕਰਦੀ ਹੈ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ, ਅਤੇ ਉਸ ਨੂੰ Minfa Gold powder 50gm ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ।
Posted by Ajaypal Singh
Punjab
24-07-2023 01:10 PM
Punjab
07-25-2023 10:38 AM
ਪਸ਼ੂਆਂ ਦਾ ਦੁੱਧ ਉਸਦੀ ਚੰਗੀ ਖੁਰਾਕ, ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੁੰਦਾ ਹੈ ਬਾਕੀ ਇਹ ਲਗਭਗ 10 ਤੋਂ 15 ਲੀਟਰ ਤੱਕ ਦੁੱਧ ਕਰ ਸਕਦੀ ਹੈ ਜੇਕਰ ਇਸ ਨੂੰ ਸੀਮਨ ਚੰਗੇ ਰਿਕਾਰਡ ਦਾ ਭਰਿਆ ਹੈ ਫਿਰ ਜ਼ਿਆਦਾ ਵੀ ਕਰ ਸਕਦੀ ਹੈ।
Posted by ਰਮਨਦੀਪ
Punjab
24-07-2023 11:46 AM
Haryana
07-24-2023 09:27 PM
ਰਮਨ ਜੀ ਝੋਨੇ ਵਿਚ ਸਲਫ਼ਰ ਦੀ ਘਾਟ ਨਹੀਂ ਆਉਂਦੀ ਤੁਸੀ ਏਸਨੂੰ ਉਦੋਂ ਹੀ ਵਰਤੋ ਜਦੋਂ ਫਸਲ।ਵਿਚ ਜਾ ਮਿੱਟੀ ਪਰਖ ਰਿਪੋਰਟ ਵਿਚ ਇਸਦੀ ਘਾਟ ਆਵੇ । ਬਿਨਾ ਘਾਟ ਤੋਂ ਏਸਨੂ ਵਰਤਣ ਦਾ ਕੋਈ ਖਾਸ ਫਾਇਦਾ ਨਹੀਂ ਹੋਵੇਗਾ।
Posted by ਗੁਰਦੇਵ ਸਿੰਘ ਸੰਧੂ
Punjab
24-07-2023 11:06 AM
Haryana
07-24-2023 09:30 PM
ਸੰਧੂ ਜੀ ਏਸ ਸਮੇਂ ਤੁਸੀ ਬਾਜਰਾ, ਜਵਾਰ, ਮੱਕੀ ਨੂੰ ਬੀਜ ਸਕਦੇ ਹੋ।
Posted by ਗੁਰਦੇਵ ਸਿੰਘ ਸੰਧੂ
Punjab
24-07-2023 10:57 AM
Haryana
07-24-2023 09:30 PM
ਸੰਧੂ ਜੀ ਜੇਕਰ ਇਸਦੀ ਘਾਟ ਆਉਂਦੀ ਹੈ ਤਾਂ ਤੁਸੀ ਇਸਦੀ ਸਪਰੇਅ 5ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Aman
Punjab
24-07-2023 10:48 AM
Punjab
07-24-2023 09:45 PM
ਅਮਨ ਜੀ ਝੋਨੇ ਦੀ ਫਸਲ ਵਿਚ ਯੂਰੀਆ ਸ਼ਾਮ ਵੇਲੇ ਜਦੋਂ ਝੋਨੇ ਵਿਚ ਪਾਣੀ ਨਾ ਖੜ੍ਹਾ ਹੋਵੇ, ਉਸ ਵੇਲੇ ਦੇਣੀ ਚਾਹੀਦੀ ਹੈ ਜੀ।
Posted by Iqbal Singh
Punjab
24-07-2023 10:38 AM
Haryana
07-24-2023 09:32 PM
ਇਕਬਾਲ ਜੀ ਏਸਦੇ ਲਈ ਤੁਸੀ ਖਾਦ ਪੂਰੀ ਮਾਤਰਾ ਵਿਚ ਪਾਓ ਜੇਕਰ ਫਰ ਵੀ ਵਾਧਾ ਨਹੀਂ ਕਰਦੀ ਤਾਂ ਤੁਸੀ ਉਸਨੂੰ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Bob Tino
Telangana
24-07-2023 10:23 AM
Punjab
07-25-2023 11:06 AM
कृपया अपना सवाल विस्तार से पूछें कि आपको चारे और इसकी खेती के बारे में कौन सी जानकारी चाहिए।
Posted by sohan dass
Punjab
24-07-2023 10:21 AM
Punjab
07-24-2023 01:18 PM
Os nu Injection Hitec 1ml sc lwao ji jakham te spry lorexen lao ji.
Posted by Darsana Rout
Odisha
24-07-2023 10:14 AM
Punjab
07-25-2023 07:51 PM
दर्शन जी, Giringaput गांव का कुल भौगोलिक क्षेत्रफल 353 हैक्टेयर है।
Posted by Snehamanjari Naik
Odisha
24-07-2023 10:13 AM
Punjab
07-26-2023 08:05 PM
स्नेहा मंजरी जी, giringaput गांव का कुल क्षेत्रफल 353 हैक्टेयर है।
Posted by ਹਰਸਿਮਰਨ ਧਾਲੀਵਾਲ
Punjab
24-07-2023 09:19 AM
Haryana
07-24-2023 09:33 PM
ਧਾਲੀਵਾਲ ਜੀ ਤੁਸੀ ਇਹ ਦਸੋ ਬਾਜਰੇ ਨੂੰ ਚਾਰੇ ਲਈ ਬੀਜਣਾ ਹੈ ਜਾ ਖਾਣ ਲਈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਦੱਸਿਆ ਜਾ ਸਕਦਾ ਹੈ।
Posted by Manoj
Haryana
24-07-2023 09:04 AM
Haryana
07-24-2023 09:34 PM
मनोज जी, इसके लिए आप नीम की स्प्रे 4 ml प्रति लीटर पानी में मिलाकर कर सकते हैं।
Posted by sukhpinder singh bhullar
Punjab
24-07-2023 09:02 AM
Haryana
07-24-2023 09:34 PM
Bhullar ji vaise tan esda koi nuksan nahi hai par tusi ik war Sanu fasal di phtoo bhejo kai war fasal peela hona da kaaran kuch hor hunda hai
Posted by naveen rajput
Madhya Pradesh
24-07-2023 09:00 AM
Haryana
07-24-2023 09:35 PM
श्रीमन जी, पहले यह बताए कि आपने बिजाई के समय कितनी खाद डाली थी। उस हिसाब से ही आपको आगे बताया जा सकता है।
Posted by ਗੁਰਸੇਵਕ ਸਿੰਘ
Punjab
24-07-2023 08:54 AM
Punjab
07-25-2023 07:47 PM
Gursewak ji, aje spray di lod nhi hai par jekr hmla 5% to vadh janda hai ta tusi emamectin benzoate 0.5g/L paani de hisaab naal spray kar sakde ho ji.
Posted by sandhu saab
Punjab
24-07-2023 08:44 AM
Punjab
07-25-2023 10:24 AM
ਸੰਧੂ ਜੀ ਕਿਰਪਾ ਕਰਕੇ ਤੁਸੀ ਆਪਣੇ ਸਵਾਲ ਦੇ ਨਾਲ ਕੈਲਸ਼ੀਅਮ ਦੀਆ 3 ਤੋਂ 4 ਅਲੱਗ ਅਲੱਗ ਫੋਟੋਆਂ ਅਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by SHAIKH IQUABAL
Gujarat
24-07-2023 08:25 AM
Punjab
07-25-2023 10:21 AM
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi aur inki vaccination ki bhi sari jankari milegi.
Posted by Rajdewinder
Punjab
24-07-2023 07:41 AM
Punjab
07-25-2023 07:43 PM
Rajdewinder ji, bamboo di kheti punjab vich commercial level te nhi kiti jandi.
Posted by ARVIND BIHANI
Haryana
24-07-2023 07:36 AM
Punjab
07-24-2023 07:28 PM
अरविंद जी, धान की फसल में लिहोसिन का छिड़काव करने की कोई जरूरत नही है और इसके साथ कोई fungicide mix नही किया जा सकता।
Posted by Satnam Shergill
Haryana
24-07-2023 06:30 AM
Punjab
07-24-2023 07:26 PM
Satnam ji, tusi gobhi ate mooli di bijai hun kar sakde ho ji is to ilawa tusi baigan v lgaa sakde ho ate chaare valia fasla jive ki makki, bajra di bijai vi kar sakde ho ji.
Posted by Satnam Shergill
Haryana
24-07-2023 06:27 AM
Punjab
07-24-2023 07:24 PM
Satnam ji chlorpyriphos insecticide naal tusi kise fungicide nu mix kar ke spray na karo ji.
Posted by Arsh
Punjab
24-07-2023 01:16 AM
Punjab
07-25-2023 07:49 PM
Arsh ji, tusi is lai 83609-20884 te sampark kar sakde ho ji.
Posted by kulwinder singh
Punjab
23-07-2023 10:47 PM
Punjab
07-24-2023 11:50 AM
ਕੁਲਵਿੰਦਰ ਜੀ ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਮੱਝ ਦੀ ਲੱਤ ਦੀ ਵੀਡੀਓ ਬਣਾ ਕੇ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by AMANDEEP
Punjab
23-07-2023 10:23 PM
Punjab
07-24-2023 07:21 PM
Amandeep ji, is product di varti fasl di chagi growth lai kiti jandi hai .
Posted by palwinder singh
Punjab
23-07-2023 09:48 PM
Punjab
07-24-2023 11:32 AM
Palwinder ji GADVASU ludhiana vich alag alag record de hisab nal semen uplabdh hai jekar tuci Gadvasu walia de bull de semen lena chahunde ho tan eh tuci univesity jaa ke utho leya skde ho uthe alag alag record ate nasala de hisab nal semen khrid skde ho ate ohna ton milk record vare bhi sari jankari laa skde ho, tuci swere 10 bje ton dhupr 2 bjee tak semen leya skde ho baki kise bhi chuttti wale din naa jao.
Posted by Tejpal Singh hu
Haryana
23-07-2023 09:38 PM
Haryana
07-23-2023 09:46 PM
Singh ji iske liye aap chlorpyrifos 4 ml prati litre paani ke hisab se pehle mitti mein prayog kr skte hai
Posted by ਕਿਸਾਨ
Punjab
23-07-2023 08:38 PM
Punjab
07-24-2023 11:28 AM
ਤੁਸੀ ਉਸ ਨੂੰ Minfa gold powder 30gm ਰੋਜਾਨਾ, Vitum H Liquid 10ml ਰੋਜਾਨਾ ਦਿਓ ਅਤੇ ਜੇਕਰ ਪਾਣੀ ਘੱਟ ਪੀਂਦੀ ਹੈ ਫਿਰ ਉਸਦੀ ਖੁਰਲੀ ਵਿੱਚ ਪਾਕਿਸਤਾਨੀ ਨਮਕ ਦਾ ਟੁਕੜਾ ਰੱਖੋ ਜਿਸ ਨੂੰ ਉਹ ਆਪਣੀ ਮਰਜੀ ਨਾਲ ਚੱਟ ਸਕੇ ਅਤੇ ਜੇਕਰ ਉਹ ਚੱਲਣ ਵਿੱਚ ਕੋਈ ਦਿਕਤ ਮੰਨਦੀ ਹੈ ਫਿਰ ਤੁਸੀ ਉਸਦੀ ਵੀਡੀਓ ਬਣਾ ਕੇ ਸਵਾਲ ਨਾਲ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਉਸ ਵਾਰੇ ਵੀ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Arsh
Punjab
23-07-2023 05:35 PM
Punjab
07-26-2023 08:06 PM
अर्श जी, कृपया हमें बताएं कि कितने पौधों में इस प्रकार के लक्षण दिखाई दे रहे हैं ताकि हम उसके हिसाब से आपको सही जानकारी दे सकें।
Posted by palwinder singh
Punjab
23-07-2023 04:39 PM
Punjab
07-24-2023 11:18 AM
Palwinder ji jekar ehna di khurak changi howe fir ehh lagbhag 5-6 mahine badd egg denn lgg jndia hai.
Posted by Man
Punjab
23-07-2023 04:36 PM
Punjab
07-23-2023 06:47 PM
ਮਾਨ ਜੀ, ਇਹ ਜਮੀਨ ਵਿਚ ਸਿੱਲ ਹੋਣ ਕਰਕੇ ਫੰਗਸ ਹੈ, ਜਮੀਨ ਖੁਸ਼ਕ ਹੋਣ ਤੇ ਇਹ ਸਮਸਿਆ ਠੀਕ ਹੋ ਜਾਵੇਗੀ ਜੀ।
Posted by Annu kumari
Rajasthan
23-07-2023 03:33 PM
Maharashtra
07-23-2023 06:45 PM
अनु जी , कृपया अपना सवाल विस्तार से पूछे ताकि आपको इस बारे में सही जानकारी दी जा सके।
Posted by amrinder Singh
Punjab
23-07-2023 03:13 PM
Punjab
07-23-2023 06:44 PM
अमरिंदर जी, आप कम समय वाली किस्म उगा सकते हैं। लेकिन सुनिश्चित करें कि इसकी कटाई ठंड के महीनों की शुरुआत से पहले की जानी चाहिए।
Posted by Harjinder
Punjab
23-07-2023 02:39 PM
Punjab
07-23-2023 06:55 PM
ਹਰਜਿੰਦਰ ਜੀ, ਤੁਸੀਂ ਝੋਨੇ ਤੇ ਤੇ ਤਿੰਨਾਂ ਦਾ ਸਪਰੇਅ ਮਿਕਸ ਕਰਕੇ ਕਰ ਸਕਦੇ ਹੋ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਬੋਰੋਨ 100 ਗ੍ਰਾਮ /ਏਕੜ ਤੋਂ ਵੱਧ ਨਾ ਵਰਤਿਆ ਜਾਵੇ।
Posted by Sukhwinder Singh
Punjab
23-07-2023 02:34 PM
Punjab
07-23-2023 06:42 PM
Sukhwinder ji, tusi is te Zinc 33% 500g/100 litre paani vich ghol ke spray karo ji.